Eyes
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
ਅੱਖਾਂ ਅਣਮੋਲ ਹਨ, ਇਨ੍ਹਾਂ ਦੀ ਦੇਖਭਾਲ ਬਹੁਤ ਜ਼ਰੂਰੀ
Published On
By Sach Kahoon Punjabi Desk
ਵਿਸ਼ਵ ਦ੍ਰਿਸ਼ਟੀ ਦਿਵਸ ’ਤੇ ਵਿਸ਼ੇਸ਼ | World Sight Day ਵਿਸ਼ਵ ਦ੍ਰਿਸ਼ਟੀ ਦਿਵਸ ਹਰ ਸਾਲ ਅਕਤੂਬਰ ਦੇ ਦੂਜੇ ਵੀਰਵਾਰ ਨੂੰ ਵਿਸ਼ਵ ਪੱਧਰ ’ਤੇ ਮਨਾਇਆ ਜਾਂਦਾ ਹੈ। ਇਸ ਸਾਲ ਅੰਨ੍ਹੇਪਣ ਤੇ ਨੇਤਰਹੀਣਤਾ ਦੇ ਮੁੱਦੇ ਵੱਲ ਲੋਕਾਂ ਦਾ ਧਿਆਨ ਖਿੱਚਣ ਲਈ ਸਾਲ 2023 ਵਿੱਚ 12 ਅਕਤੂਬਰ ਨੂੰ ਵਿਸ਼ਵ ਦਿ੍ਰਸ਼ਟੀ ਦਿਵਸ ਮਨਾਇਆ ਜਾ ਰਿਹਾ ਹੈ। 1970 ਦੇ ਦਹਾਕੇ ਦੇ […]
ਪੂਨੇ ‘ਚ ਸੀਰੀਜ਼ ਜਿੱਤਣ’ਤੇ ਹੋਣਗੀਆਂ ਭਾਰਤ ਦੀਆਂ ਨਜ਼ਰਾਂ
Published On
By Sach Kahoon Punjabi Desk
ਭਾਰਤ- ਦੱਖਣੀ ਅਫਰੀਕਾ ‘ਚ ਦੂਜਾ ਮੁਕਾਬਲਾ ਅੱਜ, ਸਿੱਧਾ ਪ੍ਰਸਾਰਣ ਸੁਬ੍ਹਾ 9 : 30 ਵਜੇ ਤੋਂ ਏਜੰਸੀ/ਪੂਨੇ। ਭਾਰਤ ਅਤੇ ਦੱਖਣੀ ਅਫਰੀਕਾ ‘ਚ ਵੀਰਵਾਰ ਨੂੰ ਤਿੰਨ ਮੈਚਾਂ ਦੀ ਟੈਸਟ ਸੀਰੀਜ਼ ਦਾ ਦੂਜਾ ਮੁਕਾਬਲਾ ਪੁਣੇ ‘ਚ ਖੇਡਿਆ ਜਾਵੇਗਾ ਜਿੱਥੇ ਭਾਰਤੀ ਟੀਮ ਦੀਆਂ ਨਜ਼ਰਾਂ ਮੁਕਾਬਲਾ ਜਿੱਤ ਕੇ ਸੀਰੀਜ਼ ਆਪਣੇ ਨਾਂਅ ਕਰਨ ‘ਤੇ ਹੋਣਗੀਆਂ ਭਾਰਤ ਨੇ ਵਿਸ਼ਾਖਾਪਟਨਮ ‘ਚ ਖੇਡੇ ਗਏ […]
ਸ਼ਿਖਰ ‘ਤੇ ਲੱਗੀਆਂ ਭਾਰਤ ਦੀਆਂ ਨਜ਼ਰਾਂ
Published On
By Sach Kahoon Punjabi Desk
ਭਾਰਤੀ ਸਮੇਂ ਅਨੁਸਾਰ ਦੁਪਹਿਰ ਤਿੰਨ ਵਜੇ ਸ਼ੁਰੂ ਹੋਵੇਗਾ ਮੈਚ ਏਜੰਸੀ, ਲੀਡਸ ਆਈਸੀਸੀ ਵਿਸ਼ਵ ਕੱਪ ਦੇ ਸੈਮੀਫਾਈਨਲ ‘ਚ ਜਗ੍ਹਾ ਬਣਾ ਚੁੱਕੀ ਵਿਰਾਟ ਕੋਹਲੀ ਦੀ ਟੀਮ ਇੰਡੀਆ ਸ਼ਨਿੱਚਰਵਾਰ ਨੂੰ ਦੌੜ ‘ਚੋਂ ਪਹਿਲਾਂ ਹੀ ਬਾਹਰ ਹੋ ਚੁੱਕੀ ਸ੍ਰੀਲੰਕਾ ਖਿਲਾਫ ਆਪਣੀ ਲੈਅ ਕਾਇਮ ਰੱਖਣ ਦੇ ਨਾਲ-ਨਾਲ ਅੰਕ ਸੂਚੀ ‘ਚ ਬਿਹਤਰ ਸਥਿਤੀ ਦੇ ਨਾਲ ਗਰੁੱਪ ਗੇੜ ਦੀ ਸਮਾਪਤੀ ਕਰਨ ਦੇ […]
ਹਰ ਕੰਪਿਊਟਰ?’ਤੇ ਸਰਕਾਰ ਦੀ ਅੱਖ, ਵਿਰੋਧੀ ਹੋਏ ਲਾਲ-ਪੀਲੇ
Published On
By Sach Kahoon Punjabi Desk
ਸੁਰੱਖਿਆ ਤੇ ਖੁਫ਼ੀਆ ਏਜੰਸੀਆਂ ਨੂੰ ਮਿਲੇ ਨਿਗਰਾਨੀ ਦੇ ਅਧਿਕਾਰ ਨਵੀਂ ਦਿੱਲੀ, ਕੇਂਦਰ ਸਕਰਾਰ ਨੇ 10 ਕੇਂਦਰੀ ਏਜੰਸੀਆਂ ਨੂੰ ਕਿਸੇ ਵੀ ਕੰਪਿਊਟਰ ਸਿਸਟਮ ‘ਚ ਰੱਖੇ ਗਏ ਸਾਰੇ ਡਾਟਾ ਦੀ ਨਿਗਰਾਨੀ ਕਰਨ ਤੇ ਉਨ੍ਹਾਂ ਨੂੰ ਦੇਖਣ ਦੇ ਅਧਿਕਾਰ ਦਿੱਤੇ ਹਨ ਕੇਂਦਰੀ ਗ੍ਰਹਿ ਮੰਤਰਾਲੇ ਦੇ ਸਾਈਬਰ ਤੇ ਸੂਚਨਾ ਸੁਰੱਖਿਆ ਵਿਭਾਗ ਵੱਲੋਂ ਵੀਰਵਾਰ ਦੇਰ ਰਾਤ ਗ੍ਰਹਿ ਸਕੱਤਰ ਰਾਜੀਵ ਗਾਬਾ […]
ਅਟਲ ਜੀ ਨੂੰ ਸੇਜਲ ਅੱਖਾਂ ਨਾਲ ਅੰਤਿਮ ਵਿਦਾਈ
Published On
By Sach Kahoon Punjabi Desk
ਸਰਕਾਰੀ ਸਨਮਾਨਾਂ ਨਾਲ ਸਮ੍ਰਿਤੀ ਸਥਾਨ ‘ਤੇ ਹੋਇਆ ਅੰਤਿਮ ਸਸਕਾਰ, ਲੱਖਾਂ ਦੀ ਗਿਣਤੀ ‘ਚ ਪੁੱਜੇ ਲੋਕ | Atal Bihari Vajpayee ਪ੍ਰਸਿੱਧ ਹਸਤੀਆਂ ਨੇ ਕੌਮੀ ਆਗੂ ਨੂੰ ਦਿੱਤੀ ਸ਼ਰਧਾਂਜਲੀ ਨਵੀਂ ਦਿੱਲੀ, (ਏਜੰਸੀ)। ਭਾਰਤੀ ਸਿਆਸਤ ਦੇ ਯੁਗ ਪੁਰਸ਼ ਰਹੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦਾ ਅੱਜ ਪਾਰੰਪਰਿਕ ਵਿਧੀ ਵਿਧਾਨ ਤੇ ਮੰਤੋਕਚਾਰ ਤੇ ਆਸਮਾਨ ਗੁੰਜਾਊ ਨਾਅਰਿਆਂ ਦਰਮਿਆਨ ਪੂਰੇ ਸਰਕਾਰੀ […]
ਦੁਨੀਆ ‘ਤੋਂ ਜਾਣ ਲੱਗੀ ਵੀ ਇਹ ਮਾਤਾ ਕਰ ਗਈ ਅਜਿਹਾ ਕਾਰਜ
Published On
By Sach Kahoon Punjabi Desk
ਮੋਗਾ ਜ਼ਿਲ੍ਹੇ ਦੀ ਪਹਿਲੀ ਸਕਿੱਨਦਾਨੀ ਬਣੀ ਅਮਰ ਦੇਵੀ ਰੌਂਤਾ ਪੱਪੂ ਗਰਗ, ਨਿਹਾਲ ਸਿੰਘ ਵਾਲਾ: ਡੇਰਾ ਸੱਚਾ ਸੌਦਾ ਦੀਆਂ ਸਿੱਖਿਆਵਾਂ ਤਹਿਤ ਅੱਜ ਮੋਗਾ ਜ਼ਿਲ੍ਹਾ ਦੇ ਬਲਾਕ ਨਿਹਾਲ ਸਿੰਘ ਵਾਲਾ ਦੇ ਪਿੰਡ ਰੌਂਤਾ ਨਿਵਾਸੀ ਸੱਚਖੰਡ ਵਾਸੀ ਮਾਤਾ ਅਮਰ ਦੇਵੀ ਇੰਸਾਂ ਪਤਨੀ ਮੁਨਸ਼ੀ ਰਾਮ ਰੌਂਤਾ ਦੇ ਅਕਾਲ ਚਲਾਣਾ ਕਰ ਜਾਣ ‘ਤੇ ਉਹਨਾਂ ਦੇ ਪਰਿਵਾਰ ਵੱਲੋਂ ਮਾਤਾ ਦੇ ਮ੍ਰਿਤਕ […]
ਅੱਖਾਂ ਵਿੱਚ ਮਿਰਚਾਂ ਪਾ ਕੇ ਡੇਢ ਕਿੱਲੋ ਸੋਨਾ ਤੇ 470 ਚਾਂਦੀ ਲੁੱਟੀ
Published On
By Sach Kahoon Punjabi Desk
ਰਾਜ ਵਿੱਚ ਨਾਕਾਬੰਦੀ, ਟੋਲ ਨਾਕਿਆਂ ‘ਤੇ ਫੜੋਫੜੀ ਜੈਪੁਰ: ਰਾਜਕੋਟ ਤੋਂ ਸੋਨਾ-ਚਾਂਦੀ ਲੈਕੇ ਆਗਰਾ ਜਾ ਰਹੇ ਸਰਾਫ਼ ਕੰਪਨੀ ਦੇ ਕਰਮਚਾਰੀਆਂ ਨੂੰ ਵੀਰਵਾਰ ਰਾਤ ਨੂੰ ਉਦੈਪੁਰ ਦੇਟੀਡੀ ਦੀ ਨਾਲ ਖੇਤਰ ਵਿੱਚ ਕਾਰ ਸਵਾਰ ਲੁਟੇਰਿਆਂ ਨੇ ਫਿਲਮੀ ਅੰਦਾਜ਼ ਵਿੱਚ ਤਿੰਨ ਕਰੋੜ ਦਾ ਸੋਨਾ-ਚਾਂਦੀ ਲੁੱਟ ਕੇ ਲੈ ਗਏ। ਦੋ ਵੱਖ-ਵੱਖ ਕਾਰਾਂ ਵਿੱਚ ਆਏ ਤਕਰੀਬਨ ਅੱਠ ਬਦਮਾਸ਼ਾਂ ਨੇ ਕੰਪਨੀ ਦੀ […]
