Excessive Sleep Risks

Excessive Sleep Risks: 10 ਘੰਟਿਆਂ ਤੋਂ ਜ਼ਿਆਦਾ ਨੀਂਦ ਵੀ ਖ਼ਤਰੇ ਦੀ ਘੰਟੀ, ਜਾਣੋ ਕਦੋਂ ਚੌਕਸ ਹੋਣਾ ਜ਼ਰੂਰੀ

ਭਰਪੂਰ ਨੀਂਦ ਚੰਗੀ ਸਿਹਤ ਲਈ ਜ਼ਰੂਰੀ ਹੈ, ਪਰ ਲੋਡ ਤੋਂ ਜ਼ਿਆਦਾ ਸੌਣਾ ਵੀ ਸਿਹਤ ਲਈ ਨੁਕਸਾਨਦੇਹ ਹੋ ਸਕਦਾ ਹੈ ਜੇਕਰ ਕੋਈ ਵਿਅਕਤੀ ਰੋਜ਼ਾਨਾ 10 ਘੰਟੇ ਜਾਂ ਇਸ ਤੋਂ ਜ਼ਿਆਦਾ ਸੌਣ ਤੋਂ ਬਾਅਦ ਵੀ ਥਕਾਵਟ ਮਹਿਸੂਸ ਕਰਦਾ ਹੈ, ਤਾਂ ਇਹ ਕਿਸੇ ਲੁਕੀ ਹੋਈ ਸਿਹਤ ਸਮੱਸਿਆ ਦਾ ਸੰਕੇਤ ਹੋ ਸਕਦਾ ਹੈ ਅਜਿਹੇ ਸੰਕੇਤਾਂ ਨੂੰ ਸਮਾਂ ਰਹਿੰਦੇ ਪਹਿਚਾਨਣਾ ਅਤੇ ਡਾਕਟਰੀ ਸਲਾਹ ਲੈਣਾ ਜ਼ਰੂਰੀ ਹੈ
ਦੇਸ਼  ਖਾਸ ਖਬਰ  ਸਿਹਤ