Enters

ਬੇਕਾਬੂ ਕਾਰ ਤਲਾਬ ‘ਚ ਡਿੱਗੀ, ਅੱਠ ਦੀ ਮੌਤ

-ਬੇਕਾਬੂ ਕਾਰ ਤਲਾਬ ‘ਚ ਡਿੱਗੀ, ਅੱਠ ਦੀ ਮੌਤ -ਮ੍ਰਿਤਕਾਂ ‘ਚ ਤਿੰਨ ਮਹਿਲਾ, ਚਾਰ ਪੁਰਸ਼ ਅਤੇ ਇੱਕ ਬੱਚਾ ਬੇਮੇਤਰਾ, ਏਜੰਸੀ। ਛਤੀਸਗੜ੍ਹ ਦੇ ਬੇਮੇਤਰਾ ਜ਼ਿਲ੍ਹੇ ਦੇ ਕੋਤਵਾਲੀ ਥਾਣਾ ਇਲਾਕੇ ‘ਚ ਇੱਕ ਵਾਰ ਬੇਕਾਬੂ ਹੋ ਕੇ ਸੜਕ ਕਿਨਾਰੇ ਤਲਾਬ ‘ਚ ਜਾ ਡਿੱਗੀ, ਜਿਸ ਨਾਲ ਉਸ ‘ਚ ਸਵਾਰ ਅੱਠ ਵਿਅਕਤੀਆਂ ਦੀ ਘਟਨਾ ਸਥਾਨ ‘ਤੇ ਹੀ ਮੌਤ ਹੋ ਗਈ। ਪੁਲਿਸ […]
ਦੇਸ਼  Breaking News 

ਸਿੰਧੂ ਤੇ ਕਿਦਾਂਬੀ ਇੰਡੋਨੇਸ਼ੀਆ ਓਪਨ ਦੇ ਦੂਜੇ ਗੇੜ ‘ਚ

ਸਿੰਧੂ ਤੇ ਕਿਦਾਂਬੀ ਇੰਡੋਨੇਸ਼ੀਆ ਓਪਨ ਦੇ ਦੂਜੇ ਗੇੜ ‘ਚ ਜਕਾਰਤਾ, ਏਜੰਸੀ । ਭਾਰਤ ਦੀ ਸਟਾਰ ਖਿਡਾਰੀ ਅਤੇ ਪੰਜਵਾਂ ਦਰਜਾ ਪੀਵੀ ਸਿੰਧੂ ਅਤੇ ਕਿਦਾਂਬੀ ਸ੍ਰੀਕਾਂਤ ਨੇ ਮਹਿਲਾ ਅਤੇ ਪੁਰਸ਼ ਵਰਗ ਦੇ ਸਿੰਗਲ ਮੁਕਾਬਲੇ ਜਿੱਤ ਕੇ ਇੰਡੋਨੇਸ਼ੀਆ ਓਪਨ ਬੀਡਬਲਯੂਐਫ ਵਰਲਡ ਟੂਰ ਸੁਪਰ-1000 ਬੈਡਮਿੰਟਨ ਟੂਰਨਾਮੈਂਟ ਦੇ ਦੂਜੇ ਗੇੜ ‘ਚ ਜਗ੍ਹਾ ਬਣਾ ਲਈ। ਮਹਿਲਾ ਸਿੰਗਲ ਦੇ ਪਹਿਲੇ ਗੇੜ ‘ਚ […]
Breaking News  ਖੇਡ ਮੈਦਾਨ