Bathinda News: ਸੀਯੂ ਪੰਜਾਬ ਨੇ ਆਊਟਲੁੱਕ ਇੰਡੀਆ ਰੈਂਕਿੰਗ ’ਚ ਪ੍ਰਾਪਤ ਕੀਤਾ 9ਵਾਂ ਸਥਾਨ
(ਸੁਖਜੀਤ ਮਾਨ) ਬਠਿੰਡਾ। ਪੰਜਾਬ ਕੇਂਦਰੀ ਯੂਨੀਵਰਸਿਟੀ (ਸੀਯੂ ਪੰਜਾਬ) ਨੇ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਦੀ ਅਗਵਾਈ ਹੇਠ ਆਊਟਲੁੱਕ ਇੰਡੀਆ ਰੈਂਕਿੰਗਜ਼ 2024 ਵਿੱਚ ‘ਭਾਰਤ ਦੀਆਂ ਚੋਟੀ ਦੀਆਂ ਕੇਂਦਰੀ ਯੂਨੀਵਰਸਿਟੀਆਂ’ ਸ਼੍ਰੇਣੀ ਵਿੱਚ 9ਵਾਂ ਸਥਾਨ ਪ੍ਰਾਪਤ ਕੀਤਾ ਹੈ। ਇਸ ਪ੍ਰਾਪਤੀ ਦੇ ਨਾਲ, ਸੀਯ...
ਮਿਮਿਟ ਵਿਖੇ ਟੇਲੈਂਟ ਸਰਚ-2022 ਦੇ ਪ੍ਰੋਗਰਾਮ ’ਚ ਪਹੁੰਚੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ
ਲੰਬੀ ਦੇ ਵਿਧਾਇਕ ਗੁਰਮੀਤ ਸਿੰਘ ਖੁੱਡੀਆਂ ਨੇ ਵੀ ਕੀਤੀ ਸ਼ਿਰਕਤ
ਸੰਸਥਾ ਦੀ ਤਰੱਕੀ ਲਈ ਉਨ੍ਹਾ ਵੱਲੋਂ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਜਾਵੇਗਾ : ਕੈਬਨਿਟ ਮੰਤਰੀ
(ਮਨੋਜ) ਮਲੋਟ। ਮਲੋਟ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਇਨਫਰਮੇਸ਼ਨ ਟੈਕਨਾਲੋਜੀ (ਮਿਮਿਟ) ਦੁਆਰਾ ਪ੍ਰਤਿਭਾ ਖੋਜ਼ (ਟੇਲੈਂਟ ਸਰਚ-2022)...
ਵਿਦਿਆਰਥੀ ਦੀ ਕੁੱਟਮਾਰ ਕਰਨ ’ਤੇ ਅਧਿਆਪਕ ਕੀਤਾ ਮੁਅੱਤਲ
(ਸੱਚ ਕਹੂੰ ਨਿਊਜ਼) ਅਬੋਹਰ। ਅਬੋਹਰ ਦੇ ਇੱਕ ਸਰਕਾਰੀ ਸਕੂਲ ਦੇ ਅਧਿਆਪਕ ਨੂੰ ਵਿਦਿਆਰਥੀ ਦੀ ਕੁੱਟਮਾਰ ਕਰਨ ’ਤੇ ਮੁਅੱਤਲ ਕਰ ਦਿੱਤਾ। ਅਧਿਆਪਕ ਵੱਲੋਂ ਬੱਚੇ ਦੇ ਥੱਪੜ ਮਾਰਨ ਦੀ ਵਾਇਰਲ ਹੋਈ ਵੀਡੀਓ ਦਾ ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਨੋਟਿਸ ਲਿਆ ਹੈ। ਜਿਸ ਤੋਂ ਬਾਅਦ ਡੀਈਓ ਨੇ ਅਧਿਆਪਕ ਨੂੰ ਮੁਅੱਤਲ ਕਰਨ ਦੇ ਹੁਕਮ ...
NEET Exam 2024: ਪ੍ਰੀਖਿਆਵਾਂ ਦੀ ਸ਼ਾਨ ਬਹਾਲ ਹੋਵੇ
ਨੀਟ ਪ੍ਰੀਖਿਆ ਦਾ ਪੇਪਰ ਲੀਕ ਹੋਣ ਦਾ ਘਟਨਾ ਚੱਕਰ ਹੋਰ ਉਲਝਦਾ ਜਾ ਰਿਹਾ ਹੈ ਸਰਕਾਰ ਨੇ 23 ਜੂਨ ਨੂੰ ਹੋਣ ਵਾਲੀ ਨੀਟ ਪ੍ਰੀਖਿਆ ਦੇ ਨਾਲ-ਨਾਲ ਸੀਐੱਸਆਈਆਰ ਅਤੇ ਯੂਸੀਜੀ ਨੈੱਟ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਹਨ ਭਾਵੇਂ ਪ੍ਰੀਖਿਆਵਾਂ ਰੱਦ ਕਰਨ ਪਿੱਛੇ ਸਰਕਾਰ ਦੀ ਮਨਸ਼ਾ ਸਹੀ ਵੀ ਹੋ ਸਕਦੀ ਹੈ ਕਿ ਬੀਤੀ ਘਟਨਾ ਦੇ ਦੁ...
Punjab Public School: ਪੰਜਾਬ ਪਬਲਿਕ ਸਕੂਲ ਦਾ 64ਵਾਂ ਸਥਾਪਨਾ ਦਿਵਸ ਧੂਮ-ਧਾਮ ਤੇ ਉਤਸ਼ਾਹ ਨਾਲ ਮਨਾਇਆ
ਅਨੁਸ਼ਾਸ਼ਨ ਤੇ ਨਿਰੰਤਰਤਾ ਵਿਦਿਆਰਥੀ ਜੀਵਨ ਨੂੰ ਨਿਖਾਰਦੇ ਹਨ : ਰਾਜਪਾਲ ਕਟਾਰੀਆ
Punjab Public School : (ਤਰੁਣ ਕੁਮਾਰ ਸ਼ਰਮਾ) ਨਾਭਾ। ਸਿੱਖਿਆ ਦੇ ਖੇਤਰ ’ਚ ਮੋਹਰੀ ਪੰਜਾਬ ਪਬਲਿਕ ਸਕੂਲ ਨਾਭਾ ਨੇ ਅੱਜ ਆਪਣਾ 64ਵਾਂ ਸਥਾਪਨਾ ਦਿਵਸ ਸਥਾਨਕ ਪੀਪੀਐਸ ਮੈਦਾਨ ਵਿਖੇ ਧੂਮ-ਧਾਮ ਅਤੇ ਉਤਸ਼ਾਹ ਨਾਲ ਮਨਾਇਆ। ਸਮਾਗਮ ਵਿ...
ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਵਿਦਿਆਰਥੀਆਂ ਨੂੰ ਵੰਡੀਆਂ ਡਿਗਰੀਆਂ
Riyat Bahra University ਦੀ ਸਲਾਨਾ ਕਨਵੋਕੇਸ਼ਨ ਦੌਰਾਨ ਵਿਸ਼ੇਸ਼ ਤੌਰ ’ਤੇ ਪਹੁੰਚ ਸਪੀਕਰ
(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਰਿਆਤ ਬਾਹਰਾ ਯੂਨੀਵਰਸਿਟੀ ਦੇ ਵੱਖ-ਵੱਖ ਸਕੂਲਾਂ ਦੇ 500 ਤੋਂ ਵੱਧ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਦੀ ਸਲਾਨਾ ਕਨਵੋਕੇਸ਼ਨ ਦੌਰਾਨ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਡਿਗਰੀਆਂ ਪ੍ਰਦਾਨ ਕੀਤ...
ਕੰਪਿਊਟਰ ਅਕਾਊਂਟਿੰਗ ਦੀ ਜਾਣਕਾਰੀ ਹਰ ਖੇਤਰ ’ਚ ਜ਼ਰੂਰੀ
ਕੰਪਿਊਟਰ ਅਕਾਊਂਟਿੰਗ ਦੀ ਜਾਣਕਾਰੀ ਹਰ ਖੇਤਰ ’ਚ ਜ਼ਰੂਰੀ
ਕੰਪਿਊਟਰ ਅਕਾਊਂਟਿੰਗ ਦੀ ਜਾਣਕਾਰੀ ਦਾ ਇਸਤੇਮਾਲ ਕਰਕੇ, ਆਦਾਨ-ਪ੍ਰਦਾਨ ਦਾ ਲੇਖਾ-ਜੋਖਾ ਤਿਆਰ ਕਰਨਾ ਜਾਂ ਰਿਟਰਨ ਤਿਆਰ ਕਰਕੇ ਉਸ ਨੂੰ ਆਨਲਾਈਨ ਦਾਖ਼ਲ ਕਰਨਾ ਹੈ ਤਾਂ ਇਹ ਸਾਰੇ ਕੰਮ ਇਸ ਸਾਫਟਵੇਅਰ ਦੀ ਮੱਦਦ ਨਾਲ ਸੌਖੇ ਢੰਗ ਨਾਲ ਹੋ ਜਾਂਦੇ ਹਨ। ਜੀਐੱਸਟੀ ਲ...
West Bengal SSC Recruitment Case: ਬੰਗਾਲ ਅਧਿਆਪਕ ਭਰਤੀ ਘੁਟਾਲਾ, CBI ਜਾਂਚ ’ਤੇ SC ਦੀ ਰੋਕ
ਕੋਰਟ ਨੇ ਪੁੱਛਿਆ, ਕੀ 25 ਹਜ਼ਾਰ ਨਿਯੁਕਤੀਆਂ ਤੋਂ ਸਹੀ ਤੇ ਗਲਤ ਨੂੰ ਵੱਖ ਕੀਤਾ ਜਾ ਸਕਦਾ ਹੈ? | (West Bengal SSC Recruitment Case)
ਕੋਲਕਾਤਾ (ਏਜੰਸੀ)। ਸੁਪਰੀਮ ਕੋਰਟ ਨੇ ਸੋਮਵਾਰ ਨੂੰ ਬੰਗਾਲ ਅਧਿਆਪਕ ਭਰਤੀ ਘੁਟਾਲੇ ’ਚ ਸਰਕਾਰੀ ਅਧਿਕਾਰੀਆਂ ਖਿਲਾਫ਼ ਸੀਬੀਆਈ ਜਾਂਚ ’ਤੇ ਰੋਕ ਲਾ ਦਿੱਤੀ। ਸੁਪਰੀਮ ਕੋਰਟ...
MONETAⓇ2021 ਫੈਸਟ -ਬਿਆਨਡ ਦ ਚਾਟਰਸ, ਲੇਟਸ ਰੀਸਟਾਰਟ, ਥੀਮ ਦੇ ਨਾਲ ਤੁਹਾਡੇ ਵਿਚਕਾਰ
MONETAⓇ2021 ਫੈਸਟ- "ਬਿਆਨਡ ਦ ਚਾਟਰਸ, ਲੇਟਸ ਰੀਸਟਾਰਟ ਥੀਮ ਦੇ ਨਾਲ ਤੁਹਾਡੇ ਵਿਚਕਾਰ
Mumbai (Sach Kahoon News): ਸਟਾਕ ਮਾਰਕਿਟ ਮਾਹਿਰ ਫਿਲਿਪ ਫਿਸ਼ਰ ਨੇ ਇੱਕ ਵਾਰ ਕਿਹਾ ਸੀ "ਸ਼ੇਅਰ ਬਾਜ਼ਾਰ ਅਜਿਹੇ ਵਿਅਕਤੀਆਂ ਨਾਲ ਭਰਿਆ ਹੈ ਜੋ ਹਰ ਚੀਜ਼ ਦੀ ਕੀਮਤ ਜਾਣਦੇ ਹਨ, ਪਰ ਵੈਲਯੂ ਕਿਸੇ ਦੀ ਨਹੀਂ। MONETA®20...
ਆਰਬੀਯੂ ਅਤੇ ਯੂਨਾਈਟਿਡ ਕਿੰਗਡਮ ਦੀਆਂ ਯੂਨੀਵਰਸਿਟੀਆਂ ਵਿਚਕਾਰ ਵਿੱਦਿਅਕ ਸਹਿਯੋਗ ਦੀ ਸੰਭਾਵਨਾ
ਆਰਬੀਯੂ ਅਤੇ ਯੂਨਾਈਟਿਡ ਕਿੰਗਡਮ ਦੀਆਂ ਯੂਨੀਵਰਸਿਟੀਆਂ ਵਿਚਕਾਰ ਵਿੱਦਿਅਕ ਸਹਿਯੋਗ ਦੀ ਸੰਭਾਵਨਾ
ਚੰਡੀਗੜ੍ਹ, (ਸੱਚ ਕਹੂੰ ਨਿੳੂਜ਼) ਰਿਆਤ ਬਾਹਰਾ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ.ਪਰਵਿੰਦਰ ਸਿੰਘ ਅਤੇ ਰਿਆਤ ਬਾਹਰਾ ਗਰੁੱਪ ਆਫ਼ ਇੰਸਟੀਚਿਊਸ਼ਨਜ਼ (ਆਰਬੀਜੀਆਈ) ਦੇ ਉਪ-ਪ੍ਰਧਾਨ ਗੁਰਿੰਦਰ ਬਾਹਰਾ ਨੇ ਦਿੱਲੀ ਵਿਖੇ ਹੋਏ...