ਮਈ 2023 ’ਚ ਹੋਈਆਂ ਪ੍ਰੀਖਿਆਵਾਂ ਦੇ ਨਤੀਜੇ ਐਲਾਨੇ

Results
ਮਈ 2023 ’ਚ ਹੋਈਆਂ ਪ੍ਰੀਖਿਆਵਾਂ ਦੇ ਨਤੀਜੇ ਐਲਾਨੇ। ਫਾਈਲ ਫੋਟੋ

(ਸੱਚ ਕਹੂੰ ਨਿਊਜ਼) ਪਟਿਆਲਾ। ਪੰਜਾਬੀ ਯੂਨੀਵਰਸਿਟੀ ਦੀ ਪ੍ਰੀਖਿਆ ਸ਼ਾਖਾ ਨੇ ਮਈ 2023 ਵਿੱਚ ਹੋਈਆਂ ਕੁੱਝ ਪ੍ਰੀਖਿਆਵਾਂ ਦੇ ਨਤੀਜੇ ਐਲਾਨੇ ਹਨ। (Results Announced) ਇਹ ਨਤੀਜੇ ਪੰਜਾਬੀ ਯੂਨੀਵਰਸਿਟੀ ਦੀ ਵੈਬਸਾਈਟ ਤੋਂ ਵੇਖੇ ਜਾ ਸਕਦੇ ਹਨ।

ਇਹ ਵੀ ਪੜ੍ਹੋ : ਟਰਾਈਡੈਂਟ ਦੀਵਾਲੀ ਮੇਲੇ ’ਚ ਗੁਰਦਾਸ ਮਾਨ ਨੇ ਦਰਸ਼ਕਾਂ ਦਾ ਕੀਤਾ ਖੂਬ ਮਨੋਰੰਜਨ

ਇਨ੍ਹਾਂ ਪ੍ਰੀਖਿਆਵਾਂ ਵਿੱਚ ਬੀ.ਵੋਕ. (ਨਿਊਟੀਰੀਸ਼ਨ ਹੈਲਥ ਕੇਅਰ ਸਾਇੰਸ) ਸਮੈਸਟਰ-ਛੇਵਾਂ; ਐੱਮ.ਐੱਡ. ਸਮੈਸਟਰ-ਚੌਥਾ; ਬੈਚਲਰ ਆਫ਼ ਹੋਟਲ ਮੈਨੇਜਮੈਂਟ ਸਮੈਸਟਰ-ਛੇਵਾਂ; ਬੈਚਲਰ ਆਫ਼ ਟੂਰਿਜ਼ਮ ਐਂਡ ਟ?ਰੈਵਲ ਮੈਨੇਜਮੈਂਟ ਸਮੈਸਟਰ-ਛੇਵਾਂ; ਬੀ.ਪੀ.ਐੱਡ (ਦੋ ਸਾਲਾ ਕੋਰਸ) ਸਮੈਸਟਰ-ਦੂਜਾ; ਐੱਮ.ਐੱਸ.ਸੀ. ਬੌਟਨੀ ਸਮੈਸਟਰ-ਚੌਥਾ; ਐੱਮ.ਐੱਸ.ਸੀ. ਕੈਮਿਸਟਰੀ ਸਮੈਸਟਰ-ਦੂਜਾ; ਐੱਮ.ਐੱਸ.ਸੀ. ਮਾਈਕਰੋਬਾਇਓਲੋਜੀ ਸਮੈਸਟਰ-ਚੌਥਾ; ਐੱਲ. ਐੱਲ. ਬੀ ਸਮੈਸਟਰ-ਚੌਥਾ ਸ਼ਾਮਿਲ ਹਨ।