ਗਣਿਤ ’ਚ ਅਵੱਲ ਰਹੀ ਗੁਰਲੀਨ ਕੌਰ ਦਾ ਸ਼ਵਿੰਦਰ ਕੌਰ ਯਾਦਗਾਰੀ ਐਵਾਰਡ ਨਾਲ ਸਨਮਾਨ
ਗੁਰਲੀਨ ਕੌਰ ਨੂੰ 5000 ਰੁਪਏ ਦੀ ਰਾਸ਼ੀ (Shavinder Kaur Memorial Award)
(ਸੁਭਾਸ਼ ਸ਼ਰਮਾ) ਕੋਟਕਪੂਰਾ। ਸਥਾਨਕ ਡਾ .ਚੰਦਾ ਸਿੰਘ ਮਰਵਾਹ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਕੋਟਕਪੂਰਾ ਵਿਖੇ ਸ਼ਵਿੰਦਰ ਕੌਰ ਮੈਮੋਰੀਅਲ ਐਕਸੀਲੈਂਸ ਇਨ ਮੈਥੇਮੈਟਿਕਸ ਐਵਾਰਡ ਸੰਬੰਧੀ ਸਮਾਗਮ ਦਾ ਆਯੋਜਨ ਕੀਤਾ ਗਿਆ । ਮੁੱਖ...
ਕੰਪਿਊਟਰ ਸਾਇੰਸ ’ਚ ਕੈਰੀਅਰ ਦੇ ਮੌਕੇ
ਕੰਪਿਊਟਰ ਸਾਇੰਸ ’ਚ ਕੈਰੀਅਰ ਦੇ ਮੌਕੇ
ਭਾਰਤ ਵਿੱਚ ਆਈ ਟੀ ਸੈਕਟਰ ਵਿੱਚ ਵਧ ਰਹੇ ਤਾਜੇ ਕੰਪਿਊਟਰ ਸਾਇੰਸ ਗ੍ਰੈਜੂਏਟਾਂ ਲਈ ਬਹੁਤ ਸਾਰੀਆਂ ਨੌਕਰੀਆਂ ਹਨ ਚੋਟੀ ਦੇ ਡਿਗਰੀ ਇੰਜੀਨੀਅਰਿੰਗ ਕਾਲਜਾਂ ਦੇ ਉਮੀਦਵਾਰਾਂ ਨੂੰ ਐੱਮ.ਐੱਨ.ਸੀ. ਦੀ ਆਈ.ਟੀ. ਇਸ ਤੋਂ ਇਲਾਵਾ ਅੰਕ ਦੀ ਉੱਚ ਪ੍ਰਤੀਸ਼ਤ ਅਤੇ ਚੰਗੇ ਸੰਚਾਰ ਹੁਨਰ ਦੇ ...
ਹਰਿਆਣਾ ਬੋਰਡ ਨੇ 12ਵੀਂ ਦਾ ਨਤੀਜਾ ਐਲਾਨਿਆ
ਹਰਿਆਣਾ ਬੋਰਡ ਨੇ 12ਵੀਂ ਦਾ ਨਤੀਜਾ ਐਲਾਨਿਆ
Haryana Board 12th Result 2023 Declared : ਹਰਿਆਣਾ ਬੋਰਡ 12ਵੀਂ ਦਾ ਨਤੀਜਾ ਜਾਰੀ ਕਰ ਦਿੱਤਾ ਗਿਆ ਹੈ। ਵਿਦਿਆਰਥੀ ਆਪਣੇ ਰੋਲ ਨੰਬਰ ਅਤੇ ਜਨਮ ਮਿਤੀ ਦੀ ਮੱਦਦ ਨਾਲ ਵੈੱਬਸਾਈਟ bseh.org.in 'ਤੇ ਨਤੀਜਾ ਦੇਖ ਸਕਦੇ ਹਨ...
ਭਿਵਾਨੀ (ਇੰਦਰਵੇਸ਼)। ਹਰਿਆਣਾ...
ਵਿਰਾਸਤ ਨੂੰ ਸੰਭਾਲ ਕੇ ਬਣਾਓ ਆਰਟ ਰੀਸਟੋਰੇਸ਼ਨ ‘ਚ ਕਰੀਅਰ
ਆਰਟ-ਰੀਸਟੋਰਰ ਬਣਨ ਲਈ ਫਾਈਨ ਆਰਟ ਅਤੇ ਰਸਾਇਣ ਵਿਗਿਆਨ ਵਿਚ ਗ੍ਰੈਜ਼ੂਏਟ ਹੋਣਾ ਲਾਜ਼ਮੀ ਹੈ।
ਇਸ ਕੋਰਸ ਨੂੰ ਕਰਨ ਤੋਂ ਬਾਅਦ ਤੁਹਾਨੂੰ ਆਰਟ ਗੈਲਰੀ, ਮਿਊਜ਼ੀਅਮ ਸਮੇਤ ਕਈ ਥਾਵਾਂ 'ਤੇ ਕੰਮ ਮਿਲ ਜਾਂਦਾ ਹੈ।
ਆਰਟ ਰੀਸਟੋਰੇਸ਼ਨ, ਨਾਂਅ ਸੁਣ ਕੇ ਹੋ ਸਕਦਾ ਹੈ ਕਿ ਤੁਹਾਨੂੰ ਥੋੜ੍ਹਾ ਨਵਾਂ ਲੱਗੇ ਪਰ ਅੱਜ ਇਹ ਇੱਕ ਆਨ ਡਿਮਾ...
ਮਾਸਟਰਜ਼ ਡਿਗਰੀ ’ਚ ਅਮਲੋਹ ਦੇ ਕਾਰਤਿਕ ਨੇ ਸੂਬੇ ’ਚੋਂ ਕੀਤਾ ਪਹਿਲਾ ਸਥਾਨ ਹਾਸਲ
ਯੂਰਪੀਅਨ ਯੂਨੀਅਨ ਵੱਲੋਂ ਸ਼ਕਾਲਰਸ਼ਿਪ ’ਤੇ ਯੂਰਪ ਪੜ੍ਹਨ ਦਾ ਮਿਲਿਆ ਮੌਕਾ
(ਅਨਿਲ ਲੁਟਾਵਾ) ਅਮਲੋਹ। ਅਮਲੋਹ ਦੇ ਕਾਰਤਿਕ ਗਰਗ ਨੇ ਮਾਸਟਰਜ਼ ਡਿਗਰੀ ਦੀ ਪ੍ਰੀਖਿਆ ਵਿਚ ਸ਼ਾਨਦਾਰ ਕਾਰਗੁਜ਼ਾਰੀ ਦਿਖਾਉਂਦਿਆਂ ਜਿੱਥੇ ਅਮਲੋਹ ਸ਼ਹਿਰ ਦਾ ਨਾਮ ਰੌਸ਼ਨ ਕੀਤਾ ਹੈ ਉੱਥੇ ਹੀ ਯੂਰਪ ਦੇਸ਼ਾਂ ਦੀ ਸਰਕਾਰ ਵੱਲੋਂ ਬਣਾਈ ਯੂਰਪੀਅਨ ਯੂਨੀਅਨ...
ਸੰਘਰਸ਼ ਲਿਆਇਆ ਰੰਗ : ਕੰਵਲਜੀਤ ਕੌਰ ਨੂੰ ਸਰਕਾਰੀ ਮਹਿੰਦਰਾ ਕਾਲਜ ਦੇ ਡੀ.ਡੀ. ਓ. ਅਧਿਕਾਰ ਦਿੱਤੇ
ਆਖਰ Government Mohindra College ਦੇ ਮੁਲਾਜ਼ਮਾਂ ਅਤੇ ਵਿਦਿਆਰਥੀਆਂ ਦਾ ਸੰਘਰਸ਼ ਰੰਗ ਲਿਆਇਆ
ਪੰਜਾਬ ਸਰਕਾਰ, ਉਚੇਰੀ ਸਿੱਖਿਆ ਵਿਭਾਗ ਨੇ ਪੱਤਰ ਜਾਰੀ ਕਰਦਿਆ ਸ੍ਰੀਮਤੀ ਕੰਵਲਜੀਤ ਕੌਰ ਨੂੰ ਮਹਿੰਦਰਾ ਕਾਲਜ ਦੇ ਡੀ.ਡੀ. ਓ. ਅਧਿਕਾਰ ਦਿੱਤੇ
ਮੁੁੁਲਾਜ਼ਮਾਂ ਅਤੇ ਵਿਦਿਆਰਥੀਆਂ ਵਿੱਚ ਖੁਸ਼ੀ ਦੀ ਲਹਿਰ, ਹਾਇਰ ...
ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਪੋਸਟਰ ਜਾਰੀ ਕਰਕੇ ਦਾਖਲਾ ਮੁਹਿੰਮ ਦਾ ਆਗਾਜ਼
ਡਾ. ਚੰਦਾ ਸਿੰਘ ਮਰਵਾਹ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ’ਚ ਰਜਿਸਟ੍ਰੇਸ਼ਨ ਅਤੇ ਦਾਖਲਾ ਮੁਹਿੰਮ ਸ਼ੁਰੂ
(ਸੁਭਾਸ਼ ਸ਼ਰਮਾ) ਕੋਟਕਪੂਰਾ। ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਰਕਾਰੀ ਸਕੂਲਾਂ ਵਿੱਚ ਰਜਿਸਟ੍ਰੇਸ਼ਨ ਅਤੇ ਦਾਖਲਾ ਮੁਹਿੰਮ ਸ਼ੁਰੂ ਹੋ ਚੁੱਕੀ ਹੈ। ਇਸੇ ਕੜੀ ਤਹਿਤ ਅੱਜ ਡਾ. ਚੰਦਾ ਸਿੰਘ ਮਰਵਾਹ ਸਰਕਾਰੀ ਕ...
12ਵੀਂ ਜਮਾਤ ਦੀ ਇਤਿਹਾਸ ਦੀਆਂ ਵਿਵਾਦਿਤ ਕਿਤਾਬਾਂ ’ਤੇ ਰੋਕ
12ਵੀਂ ਜਮਾਤ ਦੀਆਂ ਇਤਿਹਾਸ ਦੀਆਂ ਕਿਤਾਬਾਂ ’ਚ ਸਿੱਖ ਇਤਿਹਾਸ ਬਾਰੇ ਦਿੱਤਾ ਹੈ ਗਲਤ
ਲੇਖਕਾਂ ਤੇ ਪਬਲੀਸ਼ਰਾਂ ਖਿਲਾਫ ਕੀਤੀ ਕਾਰਵਾਈ ਦੀ ਮੰਗ
(ਸੱਚ ਕਹੂੰ ਨਿਊਜ਼) ਚੰਡੀਗੜ੍ਹ। 12ਵੀਂ ਜਮਾਤ ਦੀਆਂ ਇਤਿਹਾਸ ਦੀਆਂ ਕਿਤਾਬਾਂ ’ਤੇ ਪੰਜਾਬ ਸਰਕਾਰ ਨੇ ਰੋਕ ਲਾ ਦਿੱਤੀ। ਇਨ੍ਹਾਂ ਤਿੰਨ ਕਿਤਾਬਾਂ ’ਚ ਸਿੱਖ ਇਤਿਹਾ...
ਸਕੂਲ ਆਫ਼ ਐਮੀਨੈਂਸ ਲਈ ਰੱਖੀ ਗਈ 100 ਕਰੋੜ ਦੀ ਰਾਸ਼ੀ : ਬੈਂਸ
100 ਪ੍ਰਾਇਮਰੀ ਸਕੂਲਾਂ ਨੂੰ ਸਕੂਲ ਆਫ਼ ਹੈਪੀਨੈੱਸ ਵਿੱਚ ਕੀਤਾ ਜਾਵੇਗਾ ਤਬਦੀਲ
(ਅਸ਼ਵਨੀ ਚਾਵਲਾ) ਚੰਡੀਗੜ। ਪੰਜਾਬ ਦੇ ਵਿੱਤ ਮੰਤਰੀ ਵੱਲੋਂ ਅੱਜ ਪੇਸ਼ ਕੀਤੇ ਗਏ ਵਿੱਤੀ ਵਰੇ 2024-25 ਲਈ ਤਜਵੀਜ਼ਤ ਬਜਟ ਵਿੱਚ ਸਕੂਲ ਸਿੱਖਿਆ ਲਈ 11.5 ਫੀਸਦੀ ਅਤੇ ਉਚੇਰੀ ਸਿੱਖਿਆ ਲਈ 6 ਫੀਸਦੀ ਵਾਧੇ ਵਾਲਾ ਬਜਟ ਰੱਖਣ ਲਈ ਸਿੱਖਿਆ ਮ...
ਪੁਲਿਸ ਵੱਲੋਂ ਸਕੂਲ ’ਚ ਧਮਕੀ ਭਰੇ ਪੱਤਰ ਤੇ ਡੁਪਲੀਕੇਟ ਬੰਬਾਂ ਨੂੰ ਸੁੱਟਣ ਵਾਲਾ ਵਿਅਕਤੀ ਕਾਬੂ
ਲਗਾਤਾਰ ਸੁੱਟ ਰਿਹਾ ਸੀ ਸਕੂਲ ਸਮੇਤ ਆਸ-ਪਾਸ ਦੀਆਂ ਬਰਾਚਾਂ ਵਿੱਚ ਧਮਕੀ ਭਰੇ ਪੱਤਰ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। (Patiala News) ਪਟਿਆਲਾ ਪੁਲਿਸ ਵੱਲੋਂ ਇੱਕ ਅਜਿਹੇ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ ਜੋ ਕਿ ਸਕੂਲ ਵਿੱਚ ਧਮਕੀ ਭਰੇ ਪੱਤਰ ਸੁੱਟ ਕੇ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੰਦਾ ਸੀ ਅਤੇ ਖ...
ਗਲੋਬਲ ਓਪਰਚੂਨਿਟੀਜ ਵੱਲੋਂ ਬਠਿੰਡਾ ਵਿਖੇ 23ਵੀਂ ਬਰਾਂਚ ਦੀ ਸ਼ੁਰੂਆਤ
ਬਠਿੰਡਾ (ਸੁਖਨਾਮ)। ਪਿਛਲੇ ਦੋ ਦਹਾਕਿਆਂ ਤੋਂ ਸਟੱਡੀ ਵੀਜਾ ਵਿੱਚ ਪ੍ਰਸਿੱਧ ਸੰਸਥਾ ਗਲੋਬਲ ਓਪਰਚੂਨਿਟੀਜ (Global Opportunities) ਵੱਲੋਂ ਬਠਿੰਡਾ ਵਿਖੇ 23ਵੀਂ ਬਰਾਂਚ ਦੀ ਸ਼ੁਰੂਆਤ ਦੇ ਸਬੰਧ ’ਚ ਕੰਪਨੀ ਦੇ ਸੀਈਓ ਤੇ ਫਾਊਂਡਰ ਸਿਧਾਰਥ ਗੁਪਤਾ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹੁਣ ਇਲਾਕੇ ਦੇ ਵਿ...
ਇਲਾਕੇ ‘ਚ ਛਾਇਆ ਸਿੱਧੂ ਮੈਮੋਰੀਅਲ ਪਬਲਿਕ ਸਕੂਲ
ਇਲਾਕੇ 'ਚ ਛਾਇਆ ਸਿੱਧੂ ਮੈਮੋਰੀਅਲ ਪਬਲਿਕ ਸਕੂਲ
ਲੌਂਗੋਵਾਲ 6 ਅਗਸਤ (ਹਰਪਾਲ)| Sidhu Memorial Public School ਦਾ ਨਤੀਜਾ ਸ਼ਾਨਦਾਰ ਰਿਹਾ ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਸਿੱਧੂ ਮੈਮੋਰੀਅਲ ਪਬਲਿਕ ਸਕੂਲ ਸ਼ੇਰੋਂ ਦਾ ਸੀ ਬੀ ਐਸ ਈ ਦੁਆਰਾ ਐਲਾਨਿਆ ਦਸਵੀਂ ਤੇ ਬਾਰ੍ਹਵੀਂ ਦਾ ਨਤੀਜਾ ਸ਼ਾਨਦਾਰ ਰਿਹਾ। ਬਾਰ੍...
ਪੰਜਾਬ ਸਕੂਲ ਸਿੱਖਿਆ ਬੋਰਡ 12ਵੀਂ ਦੇ ਨਤੀਜਿਆਂ ’ਚ ਛਾਈਆਂ ਕੁੜੀਆਂ
ਲੁਧਿਆਣਾ ਦੀ ਅਰਸ਼ਦੀਪ ਟਾਪਰ, ਮਾਨਸਾ ਦੀ ਅਰਸ਼ਪ੍ਰੀਤ ਦੂਜੇ ਅਤੇ ਫਰੀਦਕੋਟ ਦੀ ਕੁਲਵਿੰਦਰ ਕੌਰ ਤੀਜੇ ਸਥਾਨ ’ਤੇ
(ਸੱਚ ਕਹੂੰ ਨਿਊਜ਼) ਮੁਹਾਲੀ। ਪੰਜਾਬ ਸਕੂਲ ਸਿੱਖਿਆ ਬੋਰਡ ਨੇ ਮੰਗਲਵਾਰ ਦੁਪਹਿਰ 3.30 ਵਜੇ 12ਵੀਂ ਜਮਾਤ ਦਾ ਨਤੀਜਾ ਐਲਾਨ ਦਿੱਤਾ। ਇੱਕ ਵਾਰ ਫਿਰ ਕੁੜੀਆਂ ਨੇ ਬਾਜੀ ਮਾਰੀ ਹੈ। ਇੱਕ ਵਾਰ ਫਿਰ ਪੰ...
Students : ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ’ਚ ਸਹਾਇਕ ਵਿੱਦਿਅਕ ਟੂਰ
ਸਿੱਖਿਆ ਦਾ ਮੁੱਖ ਮਨੋਰਥ ਵਿਦਿਆਰਥੀ ਦਾ ਸਰਵਪੱਖੀ ਵਿਕਾਸ ਕਰਨਾ ਹੈ, ਇਸ ਕਾਰਜ ਲਈ ਸਕੂਲੀ ਸਿੱਖਿਆ ਭਾਵ ਅਧਿਆਪਕਾਂ ਰਾਹੀਂ, ਕਿਤਾਬਾਂ ਰਾਹੀਂ ਸਿੱਖਣ-ਸਿਖਾਉਣ ਦੀ ਪ੍ਰਕਿਰਿਆ ਲਗਾਤਾਰ ਚੱਲਦੀ ਰਹਿੰਦੀ ਹੈ, ਪਰ ਜਦੋਂ ਵਿਦਿਆਰਥੀ ਰਸਮੀ ਸਿੱਖਿਆ ਦੇ ਢਾਂਚੇ ’ਚੋਂ ਬਾਹਰ ਨਿੱਕਲ ਕੇ ਆਪਣੀਆਂ ਗਿਆਨ ਇੰਦਰੀਆਂ ਰਾਹੀਂ ਸਿੱਖ...
Saint MSG ਗਲੋਰੀਅਸ International ਸਕੂਲ, ਸਰਸਾ ਨੇ ਖੇਡਾਂ ’ਚ ਗੱਡਿਆ ਝੰਡਾ
ਪੜ੍ਹਾਈ ਦੇ ਨਾਲ-ਨਾਲ ਖੇਡਾਂ ’ਚ ਵੀ ਬੱਚਿਆਂ ਨੂੰ ਬਣਾ ਰਿਹਾ ਮੋਹਰੀ | Saint MSG Glorious International School
ਸਰਸਾ (ਸੱਚ ਕਹੂੰ ਨਿਊਜ਼/ਰਾਜੇਸ਼ ਬੈਨੀਵਾਲ)। ਸੈਂਟ ਐੱਮਐੱਸਜੀ ਗਲੋਰੀਅਸ ਇੰਟਰਨੈਸ਼ਨਲ ਸਕੂਲ ਜਿਸ ਦੀ ਸਥਾਪਨਾ ਸਾਲ 2009 ’ਚ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ...