ਹਰਜੋਤ ਬੈਂਸ ਵੱਲੋਂ PSTET ’ਚ ਉੱਤਰ ਲੀਕ ਮਾਮਲੇ ’ਚ ਜਾਂਚ ਦੇ ਹੁਕਮ ਜਾਰੀ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਸਿੱਖਿਆ ਮੰਤਰੀ ਹਰਜੋਤ ਬੈਂਸ ਵੱਲੋਂ ਪੀਐੱਸਟੈੱਟ ਪੇਪਰ ਵਿੱਚ ਉੱਤਰ ਲੀਕ (PSTET Leak) ਮਾਮਲੇ ’ਚ ਜਾਂਚ ਦੇ ਹੁਕਮ ਜਾਰੀ ਕਰ ਦਿੱਤੇ ਹਨ। ਸਿੱਖਿਆ ਮੰਤਰੀ ਨੇ ਕਿਹਾ ਕਿ ਸਾਡੀ ਪ੍ਰੀਖਿਆ ਪ੍ਰਕਿਰਿਆ ਵਿੱਚ ਪੂਰੀ ਨਿਰਪੱਖਤਾ ਬਣਾਈ ਰੱਖਣ ਲਈ, A++ NAAC ਗ੍ਰੇਡ ਯਾਨੀ GNDU ਵਾਲੀ ਤੀਜ...
ਮਾਨ ਸਰਕਾਰ ਦਾ ਐਕਸ਼ਨ : 720 ਪ੍ਰਾਈਵੇਟ ਸਕੂਲਾਂ ਦੀ ਜਾਂਚ ਦੇ ਆਦੇਸ਼
ਪ੍ਰਾਈਵੇਟ ਸਕੂਲ ਕਰ ਰਹੇ ਹਨ ਮਨਮਾਨੀ, ਮਿਲ ਰਹੀਆਂ ਹਨ ਸ਼ਿਕਾਇਤਾਂ
(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਪੰਜਾਬ ਸਰਕਾਰ ਨੇ ਪੰਜਾਬ ਦੇ ਪ੍ਰਾਈਵੇਟ ਸਕੂਲਾਂ (Private Schools) ਖਿਲਾਫ ਵੱਡਾ ਕਦਮ ਚੁੱਕਿਆ ਹੈ। ਜਿਹੜੇ ਸਕੂਲ ਆਪਣੀ ਮਨਮਾਨੀ ਕਰਦੇ ਹਨ ਉਨ੍ਹਾਂ ’ਤੇ ਨਕੇਲ ਕੱਸਣ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਐਕ...
ਮੁੱਖ ਮੰਤਰੀ ਮਾਨ ਨੇ ਸਾਢੇ 12 ਹਜ਼ਾਰ ਅਧਿਆਪਕ ਕੀਤੇ ਪੱਕੇ
ਪੰਜਾਬ ਵਿੱਚ 'ਕੱਚਾ' ਸ਼ਬਦ ਨਹੀਂ ਰਹਿਣ ਦੇਵਾਂਗੇ : ਮਾਨ
(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਮੁੱਖ ਮੰਤਰੀ ਭਗਵੰਤ ਮਾਨ ਨੇ 12,710 ਕੱਚੇ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਸੌਂਪੇ। ਮੱਖ ਮੰਤਰੀ ਮਾਨ ਨੇ ਕਿਹਾ ਕਿ ਜੋ ਪਿਛਲੀਆਂ ਸਰਕਾਰਾਂ ਦੇ ਕੀਤੇ ਵਾਅਦੇ ਤੋਂ ਦੁਖੀ ਸਨ। ਪੰਜਾਬ ਸਰਕਾਰ ਦੇ ਪਰਿਵਾਰ ਵਿੱਚ ਸਭ ਦਾ ...
ਅਕਤੂਬਰ ਮਹੀਨੇ ਵਿੱਚ ਛੁੱਟੀਆਂ ਹੀ ਛੁੱਟੀਆਂ, ਦੇਖੋ ਪੂਰੀ ਲਿਸਟ…
School Holidays in October 2023 : ਅਕਤੂਬਰ ਮਹੀਨਾ ਤਿਉਹਾਰਾਂ ਦਾ ਮਹੀਨਾ ਹੈ। ਇਸੇ ਕਾਰਨ ਬੱਚਿਆ ਦੀ ਮੌਜ ਦਾ ਮੌਕਾ ਆ ਗਿਆ ਹੈ। ਕਿਉਂਕਿ ਤਿਉਹਾਰਾਂ ਦੇ ਮੌਕੇ ’ਤੇ ਸਕੂਲਾਂ ਦੀਆਂ ਛੁੱਟੀਆਂ ਰਹਿੰਦੀਆਂ ਹਨ। ਇਸ ਦੇ ਨਾਲ ਹੀ ਹੋਰ ਸੰਸਥਾਵਾਂ ਵੀ ਬੰਦ ਰਹਿਣਗੀਆਂ। ਹਾਲਾਂਕਿ ਛੁੱਟੀਆਂ ਦਾ ਐਲਾਨ ਕਈ ਵਾਰ ਸੂਬਿਆਂ...
ਲੁਧਿਆਣਾ ਪਹੁੰਚੇ ਮੁੱਖ ਮੰਤਰੀ ਮਾਨ, ਵਿਕਾਸ ਕਾਰਜਾਂ ਦਾ ਲੈਣਗੇ ਲੇਖਾ-ਜੋਖਾ
ਲੁਧਿਆਣਾ (ਜਸਵੀਰ ਸਿੰਘ ਗਹਿਲ)। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਜ ਲੁਧਿਆਣਾ ਪਹੁੰਚ ਗਏ ਹਨ। ਜਿਥੇ ਉਹਨਾਂ ਵਲੋਂ ਵਿਕਾਸ ਕਾਰਜਾਂ ਨੂੰ ਲੈ ਕੇ ਸਥਾਨਕ ਜ਼ਿਲ੍ਹਾ ਪ੍ਰਸ਼ਾਸਨ ਤੇ ਵਿਧਾਇਕਾਂ ਨਾਲ ਮੀਟਿੰਗ ਕੀਤੀ ਜਾ ਰਹੀ ਹੈ। ਲੁਧਿਆਣਾ ਦੇ ਸਰਕਟ ਹਾਊਸ ਵਿਖੇ ਜਲਦ ਹੀ ਮੀਟਿੰਗ ਸ਼ੁਰੂ ਹੋ ਜਾਵੇਗੀ। ਜਿਕਰਯੋਗ ਹੈ ਕਿ ਇਸ ਤ...
ਕਟਿੰਗ ਚਾਹ ਫੈਸਟੀਵਲ ਲੈ ਕੇ ਆਇਆ ਹੈ ਮੀਡੀਆ ਦੀ ਦੁਨੀਆ ਖੋਜਣ ਦਾ ਮੌਕਾ
ਮੁੰਬਈ (ਸੱਚ ਕਹੂੰ ਨਿਊਜ਼)। ਮੁੰਬਈ ਦੇ ਬਾਂਦਰਾ ਵਿੱਚ ਆਰ. ਡੀ. ਨੈਸ਼ਨਲ ਕਾਲਜ ਨੇ ਆਪਣੇ ਪੂਰੇ ਜੋਸ਼ ਨਾਲ, ਆਪਣੇ ਮੀਡੀਆ ਫੈਸਟੀਵਲ ਕਟਿੰਗ ਚਾਹ (Cutting Chai Festival Mumbai) ਦੇ ਸੋਲ੍ਹਵੇਂ ਸਾਲ ਦਾ ਐਲਾਨ ਕਰਨ ਦਾ ਬਿਗੁਲ ਵਜਾ ਦਿੱਤਾ ਹੈ। ਇਹ ਚਾਰ ਦਿਨਾ ਮੇਲਾ ਡੀ.ਨੈਸ਼ਨਲ ਕਾਲਜ ਵਿਖੇ 20, 21, 22 ਅਤੇ...
School Close News: ਸਰਕਾਰ ਨੇ 5ਵੀਂ ਤੱਕ ਸਕੂਲ ਕੀਤੇ ਬੰਦ, ਜਾਣੋ ਕਾਰਨ
ਦਿੱਲੀ ਦੀ ਹਵਾ ਬੇਹੱਦ ਜ਼ਹਿਰੀਲੀ | Delhi News
ਹਰਿਆਣਾ, ਯੂਪੀ ਤੇ ਰਾਜਸਥਾਨ ਦੀਆਂ ਬੱਸਾਂ ’ਤੇ ਪਾਬੰਦੀ
ਅਮਰੀਕੀ ਸੈਟੇਲਾਈਟ ’ਚ ਵੀ ਦਿਖਾਈ ਦਿੱਤਾ ਪ੍ਰਦੂਸ਼ਣ
ਨਵੀਂ ਦਿੱਲੀ (ਏਜੰਸੀ)। Delhi News: ਦਿੱਲੀ ’ਚ ਵੀਰਵਾਰ ਨੂੰ ਪ੍ਰਦੂਸ਼ਣ ਖਤਰਨਾਕ ਪੱਧਰ ’ਤੇ ਪਹੁੰਚ ਗਿਆ। ਇੱਥੇ 39 ਪ੍ਰਦੂਸ਼ਣ ਨਿਗਰਾਨੀ ...
5ਵੀਂ ਤੋਂ 12ਵੀਂ ਦੇ ਵਿਦਿਆਰਥੀਆਂ ਲਈ ਅੱਜ ਤੋਂ ਮੁੜ ਖੁੱਲ੍ਹਣਗੇ ਸਕੂਲ
ਸਿੱਖਿਆ ਮੰਤਰੀ ਨੇ ਸਾਰੇ ਸਕੂਲ ਪ੍ਰਬੰਧਕਾਂ ਨੂੰ ਕੋਵਿਡ -19 ਦੀਆਂ ਸਾਵਧਾਨੀਆਂ ਦੀ ਸਖ਼ਤੀ ਨਾਲ ਪਾਲਣਾ ਕਰਨ ਲਈ ਦਿੱਤੇ ਨਿਰਦੇਸ਼
ਚੰਡੀਗੜ, (ਅਸ਼ਵਨੀ ਚਾਵਲਾ)। ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਅੱਜ ਕਿਹਾ ਕਿ ਮਾਪਿਆਂ ਦੀ ਪੜਾਈ ਸਬੰਧੀ ਫਿਕਰਮੰਦੀ ਦੇ ਮੱਦੇਨਜ਼ਰ ਸੂਬਾ ਸਰਕਾਰ ਨੇ 7 ਜਨਵਰੀ ਤ...
Malout News: ਡੀ.ਏ.ਵੀ. ਕਾਲਜ ਮਲੋਟ ਦੇ ਵਿਦਿਆਰਥੀ ਨੇ 5 ਹਜ਼ਾਰ ਮੀਟਰ ਦੌੜ ’ਚ ਮਾਰੀ ਬਾਜ਼ੀ
ਪਹਿਲਾ ਸਥਾਨ ਹਾਸਲ ਕਰਕੇ ਮਾਪਿਆਂ ਅਤੇ ਕਾਲਜ ਦਾ ਨਾਂਅ ਰੋਸ਼ਨ ਕੀਤਾ
(ਮਨੋਜ) ਮਲੋਟ। Malout News: ਐਜੂਕੇਸ਼ਨ ਅਤੇ ਸਪੋਰਟਸ ਪ੍ਰਮੋਸ਼ਨ ਫਾਊਂਡੇਸ਼ਨ, ਪੰਜਾਬ ਵੱਲੋਂ ਰਾਜ ਪੱਧਰੀ ਐਥਲੈਟਿਕਸ ਮੁਕਾਬਲਿਆਂ ਦਾ ਆਯੋਜਨ ਮਲੋਟ ਦੇ ਸਟੇਡੀਅਮ ਵਿਖੇ ਕਰਵਾਇਆ ਗਿਆ। ਜਿਸ ਵਿਚ ਡੀ.ਏ.ਵੀ. ਕਾਲਜ ਮਲੋਟ ਦੇ ਭਾਗ ਤੀਜੇ ਦੇ ਵਿਦਿਆਰ...
ਸਟੇਟ ਐਵਾਰਡੀ ਡਾ. ਹਰਿਭਜਨ ਪ੍ਰਿਅਦਰਸ਼ੀ ਨੇ ਸੈਂਕੜੇ ਵਿਦਿਆਰਥੀਆਂ ਦੀ ਪੜ੍ਹਾਈ ’ਚ ਮੱਦਦ ਕਰਕੇ ਉਨ੍ਹਾਂ ਦੀ ਜ਼ਿੰਦਗੀ ’ਚ ਲਿਆਂਦਾ ਸੁਧਾਰ
ਡਾ. ਹਰਿਭਜਨ ਪ੍ਰਿਅਦਰਸ਼ੀ ਵੱਲੋਂ ਸਰਲ ਤਰੀਕੇ ਨਾਲ ਹਿੰਦੀ ਭਾਸ਼ਾ ਪੜ੍ਹਾਉੁਣ ਕਰਕੇ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਵਧੀ
ਮਲੋਟ (ਮਨੋਜ)। ਅੱਜ ਅਸੀਂ ਅਧਿਆਪਕ ਦਿਵਸ ’ਤੇ ਉਸ ਅਧਿਆਪਕ ਦੀ ਗੱਲ ਕਰ ਰਹੇ ਹਾਂ ਜੋ ਸਧਾਰਨ ਪਰਿਵਾਰ ਵਿੱਚੋਂ ਉੱਠ ਕੇ ਆਪਣੀ ਮਿਹਨਤ ਦੇ ਬਲਬੂਤੇ ’ਤੇ ਇੱਕ ਚੰਗਾ ਅਧਿਆਪਕ ਬਣਨ ਤੋਂ ਬਾ...