ਚੰਡੀਗੜ੍ਹ। ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ’ਚ ਗਰਮੀਆਂ ਦੀਆਂ ਛੁੱਟੀਆਂ (summer vacation in punjab 2023) ਦਾ ਪੱਤਰ ਜਾਰੀ ਕਰ ਦਿੱਤਾ ਗਿਆ ਹੈ। ਸਰਕਾਰ ਵੱਲੋਂ ਜਾਰੀ ਕੀਤੇ ਪੱਤਰ ਵਿੱਚ ਲਿਖਿਆ ਹੈ ਕਿ ਅਧਿਸੂਚਿਤ ਕੀਤਾ ਜਾਂਦਾ ਹੈ ਕਿ ਪੰਜਾਬ ਸਰਕਾਰ ਨੇ ਰਾਜ ਦੇ ਸਮੂਹ ਸਰਕਾਰੀ, ਪ੍ਰਾਈਵੇਟ ਏਡਿਡ ਅਤੇ ਮਾਨਤਾ ਪ੍ਰਾਪਤ ਸਕੂਲਾਂ ਵਿੱਚ ਸਾਲ 2023 ਦੌਰਾਨ ਮਿਤੀ 1 ਜੂਨ 2023 ਤੋਂ 2 ਜੁਲਾਈ 2023 ਤੱਕ ਗਰਮੀਆਂ ਦੀਆਂ ਛੁੱਟੀਆਂ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਇਹ ਪੱਤਰ ਸਿੱਖਿਆ ਮੰਤਰੀ ਦੀ ਪ੍ਰਵਾਨਗੀ ਉਪਰੰਤ ਜਾਰੀ ਕੀਤਾ ਜਾਂਦਾ ਹੈ।
ਤਾਜ਼ਾ ਖ਼ਬਰਾਂ
Punjab Holiday: ਆ ਗਈਆਂ ਛੁੱਟੀਆਂ, ਲਗਾਤਾਰ ਐਨੇਂ ਦਿਨ ਬੰਦ ਰਹਿਣਗੇ ਸਕੂਲ-ਕਾਲਜ਼ ਤੇ ਦਫ਼ਤਰ, ਜਾਣੋ
ਚੰਡੀਗੜ੍ਹ (ਸੱਚ ਕਹੂੰ ਨਿਊਜ਼)।...
Highway News: ਹਾਈਵੇਅ ’ਤੇ ਚੱਲਣ ਤੋਂ ਪਹਿਲਾਂ ਇਹ ਖਬਰ ਜ਼ਰੂੂਰ ਪੜ੍ਹੋ, ਨਹੀਂ ਤਾਂ ਤੁਹਾਡੇ ਨਾਲ ਵਾਪਰ ਸਕਦੀ ਹੈ ਕੋਈ ਘਟਨਾ
Highway News: ਖਰਗੋਨ (ਏਜੰਸ...
Snake News: ਲਵੋ, ਆ ਗਈ ਸੱਪਾਂ ਦੀ ਲਕਸ਼ਮਣ ਰੇਖਾ! ਇਸ ਨੂੰ ਛਿੜਕਣ ਨਾਲ ਘਰ ’ਚ ਨਹੀਂ ਵੜਦੇ ਸੱਪ
Snake News: ਇਸ ਸਮੇਂ ਮਾਨਸੂ...
Punjab Students News: ਪੰਜਾਬ ਦੇ ਵਿਦਿਆਰਥੀਆਂ ਲਈ ਖੁਸ਼ਖਬਰੀ! ਮਾਨ ਸਰਕਾਰ ਨੇ ਲਿਆ ਵੱਡਾ ਫੈਸਲਾ
ਚੰਡੀਗੜ੍ਹ (ਸੱਚ ਕਹੂੰ ਨਿਊਜ਼)।...
IND vs ENG: ਲਾਰਡਜ਼ ਟੈਸਟ ’ਚ ਬੁਮਰਾਹ ਦਾ ਖੌਫ, ਮੈਚ ਵਿਚਕਾਰ ਛੱਡ ਪਵੇਲੀਅਨ ਪਰਤੇ ਅੰਗਰੇਜ਼, ਜਾਣੋ ਕਾਰਨ
IND vs ENG: ਸਪੋਰਟਸ ਡੈਸਕ। ...
Water Conservation: ਪਾਣੀ ਨੂੰ ਮੁਫ਼ਤ ਸੋਮੇ ਵਜੋਂ ਨਹੀਂ, ਜੀਵਨ ਮੁੱਲ ਵਜੋਂ ਵੇਖਣ ਦੀ ਲੋੜ
Water Conservation: ਭਾਰਤ ...
Job Fraud News: ਪਰਿਵਾਰਕ ਮੈਂਬਰਾਂ ਨੂੰ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਸਾਬਕਾ ਬੈਂਕ ਮੈਨੇਜਰ ਨਾਲ 30 ਲੱਖ ਦੀ ਮਾਰੀ ਠੱਗੀ
Job Fraud News: (ਸੁਰੇਸ਼ ਗਰ...
Welfare Work: ਡੇਰਾ ਸ਼ਰਧਾਲੂਆਂ ਨੇ ਮਾਨਸਿਕ ਤੌਰ ’ਤੇ ਪਰੇਸ਼ਾਨ ਔਰਤ ਦੀ ਸਾਂਭ-ਸੰਭਾਲ ਕਰਕੇ ਉਸਦੇ ਪਰਿਵਾਰ ਨਾਲ ਮਿਲਵਾਇਆ
Welfare Work: (ਮਨੋਜ ਗੋਇਲ)...
Sunam Heavy Rain: ਸੁਨਾਮ ‘ਚ ਭਰਵਾਂ ਮੀਂਹ, ਕਈ ਜਗ੍ਹਾ ’ਤੇ ਨੱਕੋ-ਨੱਕ ਭਰਿਆ ਪਾਣੀ
ਅੰਡਰਬ੍ਰਿਜ ਇੰਦਰਾ ਬਸਤੀ ਅਤੇ ...