ਈਡੀਪੀਐਲ ਟੂਰਨਾਮੈਂਟ : ਆਈਪੀਐੱਲ ਦੀ ਤਰਜ਼ ’ਤੇ ‘ਈਡੀਪੀਐੱਲ’ ਹੋਵੇਗਾ : ਗੌਤਮ ਗੰਭੀਰ

ਈਡੀਪੀਐਲ ਟੂਰਨਾਮੈਂਟ : ਆਈਪੀਐੱਲ ਦੀ ਤਰਜ਼ ’ਤੇ ‘ਈਡੀਪੀਐੱਲ’ ਹੋਵੇਗਾ : ਗੌਤਮ ਗੰਭੀਰ

ਨਵੀਂ ਦਿੱਲੀ (ਏਜੰਸੀ)। ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਦੀ ਤਰਜ਼ ’ਤੇ ਪੂਰਬੀ ਦਿੱਲੀ ਯਮੁਨਾ ਸਪੋਰਟਸ ਕੰਪਲੈਕਸ ’ਚ ਪੂਰਬੀ ਦਿੱਲੀ ਪ੍ਰੀਮੀਅਰ ਲੀਗ ‘ਈਡੀਪੀਐੱਲ’ ਹੋਵੇਗਾ ਯਮੁਨਾ ਸਪੋਰਟਸ ਕੰਪਲੈਕਸ ’ਚ ਖੇਡੇ ਜਾਣ ਵਾਲੇ ਇਸ ‘ਈਡੀਪੀਐੱਲ’ ਟੂਰਨਾਮੈਂਟ ’ਚ ਪੂਰਬੀ ਦਿੱਲੀ ਦੇ 10 ਵਿਧਾਨ ਸਭਾਵਾਂ ਦੀਆਂ ਟੀਮਾਂ ਹਿੱਸਾ ਲੈਣਗੀਆਂ।

ਇਹ ਐਲਾਨ ਟੀਮ ਦੇ ਸਾਬਕਾ ਓਪਨਰ ਬੱਲੇਬਾਜ਼ ਤੇ ਦਿੱਲੀ ਦੇ ਸਾਂਸਦ ਗੌਤਮ ਗੰਭੀਰ ਨੇ ਕੀਤਾ ਗੌਤਮ ਗੰਭੀਰ ਨੇ ਯਮੁਨਾ ਸਪੋਰਟਸ ਕੰਪਲੈਕਸ ਦੇ ਨਵੇਂ ਕਿਕਟ ਗਰਾਊਂਡ ਦੇ ਉਦਘਾਟਨ ’ਤੇ ਆਖਿਆ ਕਿ ਇੱਕੇ ਸਾਰੇ ਮੈਚ ਟੀ-20 ਿਕਟ ਟੂਰਨਾਮੈਂਟ ਹੋਵੇਗਾ ਇਹ ਟੂਰਨਾਮੈਂਟ ਨਵੰਬਰ ਦੇ ਦੂਜੇ ਹਫ਼ਤੇ ’ਚ ਸ਼ੁਰੂ ਹੋਵੇਗਾ ਮੁਕਾਬਲੇ ’ਚ 17 ਤੋਂ 36 ਸਾਲਾ ਉਮਰ ਵਰਗ ਦੇ ਖਿਡਾਰੀ ਹਿੱਸਾ ਲੈਣਗੇ। ਗੰਭੀਰ ਕਿਹਾ ਕਿ ਟੀਮ ਲਈ ਛੇਤੀ ਹੀ ਬੋਲੀ ਸ਼ੁਰੂ ਹੋਵੇਗੀ ਹਰ ਟੀਮ ਦੀ ਬੋਲੀ ਇੱਕ ਨਿਸ਼ਚਿਤ ਆਧਾਰ ਮੁੱਲ ਨਾਲ ਕੀਤੀ ਜਾਵੇਗੀ ਪ੍ਰਬੰਧਕਾਂ ਤੋਂ ਪ੍ਰਾਪਤ ਧਨ ਦੀ ਵਰਤੋਂ ਟੂਰਨਾਮੈਂਟ ’ਚ ਖਿਡਾਰੀਆਂ ਨੂੰ ਸਹੂਲਤਾਂ ਦੇਣ ਲਈ ਕੀਤਾ ਜਾਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ