Earthquakes

Earthquakes: ਸਾਵਧਾਨ, ਭੂਚਾਲ ਦੇ ਲਗਭਗ 30 ਝਟਕੇ… ਫਿਰ ਸੁਨਾਮੀ ਦੀ ਚੇਤਾਵਨੀ, ਭਾਰਤ ਦੇ ਇਸ ਦੋਸਤ ’ਤੇ ਕੁਦਰਤ ਦਾ ਕਹਿਰ

Earthquakes: ਮਾਸਕੋ (ਏਜੰਸੀ)। ਐਤਵਾਰ ਨੂੰ ਰੂਸ ਦੇ ਕਾਮਚਟਕਾ ਪ੍ਰਾਇਦੀਪ ਦੇ ਤੱਟ ’ਤੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਸ਼ੀਅਨ ਅਕੈਡਮੀ ਆਫ਼ ਸਾਇੰਸਜ਼ ਦੀ ਏਕੀਕ੍ਰਿਤ ਭੂ-ਭੌਤਿਕ ਸੇਵਾ ਦੀ ਕਾਮਚਟਕਾ ਸ਼ਾਖਾ ਅਨੁਸਾਰ, ਇਸ ਖੇਤਰ ’ਚ ਹੁਣ ਤੱਕ ਲਗਭਗ 30 ਭੂਚਾਲ ਆ ਚੁੱਕੇ ਹਨ। ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ’ਤੇ 4.0 ਤੋਂ 6.7 ਦੇ ਵਿਚਕਾਰ ਮਾਪੀ ਗਈ। ਇਨ੍ਹਾਂ […]
Breaking News  ਕੁੱਲ ਜਹਾਨ  ਖਾਸ ਖਬਰ 

ਭੂਚਾਲ: ਜੰਮੂ-ਕਸ਼ਮੀਰ ’ਚ ਭੂਚਾਲ ਦੇ ਝਟਕੇ

ਭੂਚਾਲ: ਜੰਮੂ ਅਤੇ ਕਸ਼ਮੀਰ ਵਿੱਚ ਹਲਕਾ ਭੂਚਾਲ (Earthquake) ਜੰਮੂ (ਏਜੰਸੀ)। Earthquake: ਜੰਮੂ-ਕਸ਼ਮੀਰ ‘ਚ ਸ਼ਨਿੱਚਰਵਾਰ ਸਵੇਰੇ ਭੂਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ। ਇਕ ਅਧਿਕਾਰੀ ਨੇ ਦੱਸਿਆ ਕਿ ਜੰਮੂ-ਕਸ਼ਮੀਰ ਦੇ ਕੁਝ ਹਿੱਸਿਆਂ ‘ਚ ਸਥਾਨਕ ਸਮੇਂ ਅਨੁਸਾਰ 08:35 ‘ਤੇ ਆਏ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 3.5 ਮਾਪੀ ਗਈ। ਭੂਚਾਲ ਦਾ ਕੇਂਦਰ 33.36 ਡਿਗਰੀ ਉੱਤਰੀ ਅਕਸ਼ਾਂਸ਼, 76.65 […]
ਦੇਸ਼  Breaking News  ਖਾਸ ਖਬਰ 

ਚੰਡੀਗੜ੍ਹ ,ਪੰਜਾਬ, ਹਰਿਆਣਾ ਅਤੇ ਦਿੱਲੀ ‘ਚ ਭੂਚਾਲ ਦੇ ਝਟਕੇ

ਦਿੱਲੀ ਐਨਸੀਐਾਰ ’ਚ ਵੀ ਮਹਿਸੂਸ ਹੋਏ ਝਟਕੇ  (ਸੱਚ ਕਹੂੰ ਨਿਊਜ਼) ਚੰਡੀਗੜ੍ਹ। ਰਾਜਧਾਨੀ ਚੰਡੀਗੜ੍ਹ ’ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਤੋਂ ਇਲਾਵਾ ਪੰਜਾਬ, ਹਰਿਆਣਾ,. ਦਿੱਲੀ ਐਨਸੀਐਾਰ ਅਤੇ ਜੰਮੂ ਕਸ਼ਮੀਰ ’ਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਹਾਂਲਾਕਿ ਭੂਚਾਨ ਨਾਲ ਜਾਨ-ਮਾਲ ਦੀ ਖਬਰ ਨਹੀਂ ਹੈ। ਪਾਕਿਸਤਾਨ ਦੇ ਕਈ ਇਲਾਕਿਆਂ ’ਚ ਵੀ ਭੂਚਾਲ ਆਇਆ। ਭੂਚਾਲ […]
ਦੇਸ਼  ਪੰਜਾਬ  Breaking News  ਦਿੱਲੀ  ਸੂਬੇ  ਖਾਸ ਖਬਰ 

ਹਰਿਆਣਾ, ਪੰਜਾਬ ’ਚ ਭੂਚਾਲ ਦੇ ਝਟਕੇ

ਭੂਚਾਲ ਦੇ ਤੇਜ਼ ਝਟਕਿਆਂ ਨਾਲ ਸਹਿਮੇ ਲੋਕ | Earthquakes ਚੰਡੀਗੜ੍ਹ, (ਸੱਚ ਕਹੂੰ ਨਿਊਜ਼)। ਹਰਿਆਣਾ ਅਤੇ ਪੰਜਾਬ ’ਚ ਐਤਵਾਰ ਸਵੇਰੇ ਭੂਚਾਲ ਆਉਣ ਦੀ ਖਬਰ ਮਿਲੀ ਹੈ। ਭੂਚਾਲ ਦੇ ਕੇਂਦਰ ਅਫਗਾਨਿਸਤਾਨ ’ਚ ਰਿਹਾ। ਇਸ ਦੀ ਸਪੀਡ 5.9 ਦੀ ਰਹੀ। ਚੰਡੀਗੜ੍ਹ ਮੌਸਮ ਵਿਭਾਗ ਮੁਤਾਬਿਕ ਸ਼ਹਿਰ ਦੇ ਨਾਲ ਹੀ ਪੰਜਾਬ ਅਤੇ ਹਰਿਆਣਾ ਦੇ ਸੂਬਿਆਂ ’ਚ ਭੂਚਾਲ ਨੂੰ ਲੈ ਕੇ […]
ਦੇਸ਼  ਪੰਜਾਬ  Breaking News  ਹਰਿਆਣਾ  ਖਾਸ ਖਬਰ 

ਫਿਰ ਲੱਗੇ ਭੂਚਾਲ ਦੇ ਝਟਕੇ

ਉੱਤਰਕਾਸ਼ੀ ਵਿੱਚ ਭੂਚਾਲ ਦੇ ਝਟਕੇ (Earthquakes) ਦੇਹਰਾਦੂਨ (ਏਜੰਸੀ)। ਉੱਤਰਾਖੰਡ ਦੇ ਉੱਤਰਕਾਸ਼ੀ ‘ਚ ਵੀਰਵਾਰ ਸਵੇਰੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਕਾਰਨ ਕਿਸੇ ਅਣਸੁਖਾਵੀਂ ਘਟਨਾ ਦੀ ਸੂਚਨਾ ਨਹੀਂ ਹੈ। ਉੱਤਰਕਾਸ਼ੀ ਦੇ ਜ਼ਿਲਾ ਆਫਤ ਪ੍ਰਬੰਧਨ ਅਧਿਕਾਰੀ ਦੇਵੇਂਦਰ ਪਟਵਾਲ ਨੇ ਦੱਸਿਆ ਕਿ ਸਵੇਰੇ 05.40 ਵਜੇ ਜ਼ਿਲਾ ਹੈੱਡਕੁਆਰਟਰ ਦੇ ਆਸ-ਪਾਸ ਦੇ ਇਲਾਕਿਆਂ ‘ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ […]
ਦੇਸ਼  Breaking News  ਖਾਸ ਖਬਰ 

ਉੱਤਰਾਖੰਡ ‘ਚ ਭੂਚਾਲ ਦੇ ਝਟਕੇ, ਲੋਕਾਂ ‘ਚ ਦਹਿਸ਼ਤ, ਘਰਾਂ ‘ਚੋਂ ਨਿਕਲੇ ਬਾਹਰ

ਹਰਿਦੁਆਰ (ਸੱਚ ਕਹੂੰ ਨਿਊਜ਼)। ਉੱਤਰਾਖੰਡ ਦੇ ਉੱਤਰਕਾਸ਼ੀ ‘ਚ ਅੱਧੀ ਰਾਤ ਨੂੰ ਭੂਚਾਲ ਦੇ ਝਟਕਿਆਂ ਕਾਰਨ ਉੱਤਰਕਾਸ਼ੀ ਹਿੱਲ ਗਈ। ਲਗਾਤਾਰ ਚਾਰ ਵਾਰ ਆਏ ਭੂਚਾਲ ਦੇ ਝਟਕਿਆਂ ਕਾਰਨ ਉੱਤਰਕਾਸ਼ੀ ਦੇ ਲੋਕ ਦਹਿਸ਼ਤ ਵਿੱਚ ਆ ਗਏ। ਅੱਧੀ ਰਾਤ ਨੂੰ ਲੋਕ ਘਰਾਂ ਤੋਂ ਬਾਹਰ ਨਿਕਲ ਕੇ ਸੁਰੱਖਿਅਤ ਥਾਵਾਂ ‘ਤੇ ਚਲੇ ਗਏ। ਭੂਚਾਲ ਦੀ ਤੀਬਰਤਾ 2.5 ਸੀ, ਜਿਸ ਦਾ ਕੇਂਦਰ […]
ਦੇਸ਼  Breaking News  ਖਾਸ ਖਬਰ 

ਇੰਡੋਨੇਸ਼ੀਆ ‘ਚ ਭੂਚਾਲ ਦੇ ਝਟਕੇ ਲੱਗੇ

ਜਕਾਰਤਾ (ਏਜੰਸੀ)। ਇੰਡੋਨੇਸ਼ੀਆ ਦੇ ਪੂਰਬੀ ਹਿੱਸੇ ‘ਚ ਵੀਰਵਾਰ ਨੂੰ ਭੂਚਾਲ ਦੇ ਮੱਧਮ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 5.8 ਮਾਪੀ ਗਈ। ਕੌਮਾਂਤਰੀ ਸਮੇਂ ਅਨੁਸਾਰ 06:28 ਵਜੇ ਆਏ ਇਸ ਭੂਚਾਲ ਦਾ ਕੇਂਦਰ ਪੂਰਬੀ ਸੂਬੇ ਪਾਪੂਆ ਦੇ ਜੈਪੁਰਾ ਸ਼ਹਿਰ ਤੋਂ 10 ਕਿਲੋਮੀਟਰ ਪੱਛਮ ਵੱਲ 43 ਕਿਲੋਮੀਟਰ (27 ਮੀਲ) ਦੀ ਡੂੰਘਾਈ ‘ਤੇ ਸੀ। ਭੂਚਾਲ […]
ਦੇਸ਼  Breaking News  ਕੁੱਲ ਜਹਾਨ  ਖਾਸ ਖਬਰ 

Breaking News : ਹਿਮਾਚਲ ’ਚ ਭੂਚਾਲ ਦੇ ਝਟਕੇ

Breaking News : ਹਿਮਾਚਲ ’ਚ ਭੂਚਾਲ ਦੇ ਝਟਕੇ ਸ਼ਿਮਲਾ (ਏਜੰਸੀ)। ਹਿਮਾਚਲ ਪ੍ਰਦੇਸ਼ ਦੇ ਮੰਡੀ ਜਿਲ੍ਹੇ ਦੇ ਕਲੋਟ ਇਲਾਕੇ ’ਚ ਵੀਰਵਾਰ ਸਵੇਰੇ ਭੂਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ। ਭਾਰਤੀ ਮੌਸਮ ਵਿਭਾਗ ਨੇ ਇਹ ਜਾਣਕਾਰੀ ਦਿੱਤੀ ਹੈ। ਮੌਸਮ ਵਿਭਾਗ ਮੁਤਾਬਕ ਰਿਕਟਰ ਪੈਮਾਨੇ ’ਤੇ ਭੂਚਾਲ ਦੀ ਤੀਬਰਤਾ 2.90 ਮਾਪੀ ਗਈ। ਉਨ੍ਹਾਂ ਦੱਸਿਆ ਕਿ ਸਵੇਰੇ 07.28 ਵਜੇ ਆਏ […]
ਦੇਸ਼  Breaking News 

ਤੂਫ਼ਾਨ ਤੋਂ ਬਾਅਦ ਧਰਤੀ ਖਿਸਕਣ ਨਾਲ ਹੋਈਆਂ 12 ਮੌਤਾਂ, 4 ਲਾਪਤਾ

ਓਡੀਸ਼ਾ : ਗੁਫ਼ਾ ਵਰਗੀ ਥਾਂ ‘ਚ ਲਈ ਸੀ ਲੋਕਾਂ ਨੇ ਜਗ੍ਹਾ ਏਜੰਸੀ, ਭੁਵਨੇਸ਼ਵਰ ਓਡੀਸ਼ਾ ਦੇ ਗਜਪਤੀ ਜ਼ਿਲ੍ਹੇੇ ‘ਚ ਤਿਤਲੀ ਤੂਫ਼ਾਨ ਤੋਂ ਬਾਅਦ ਪਏ ਭਾਰੀ ਮੀਂਹ ਕਾਰਨ ਧਰਤੀ ਖਿਸਕਣ ਨਾਲ ਘਟ ਤੋਂ ਘੱਟ 12 ਵਿਅਕਤੀਆਂ ਦੀ ਮੌਤ ਦੀ ਸੰਭਾਵਨਾ ਹੈ ਤੇ ਜਦੋਂਕਿ ਚਾਰ ਜਣੇ ਲਾਪਤਾ ਹਨ। ਇਹ ਜਾਣਕਾਰੀ ਵਿਸ਼ੇਸ਼ ਰਾਹਤ ਕਮਿਸ਼ਨਰ ਬੀ. ਪੀ. ਸੇਠੀ ਨੇ ਅੱਜ ਦਿੱਤੀ। […]
ਦੇਸ਼