Earthquake In Afghanistan

Earthquake: ਅਫਗਾਨਿਸਤਾਨ ’ਚ ਭੂਚਾਲ ਦੇ ਝਟਕੇ, ਕਸ਼ਮੀਰ ਤੱਕ ਕੰਬੀ ਧਰਤੀ, 5.8 ਰਹੀ ਤੀਬਰਤਾ

Earthquake: ਨਵੀਂ ਦਿੱਲੀ (ਏਜੰਸੀ)। ਸ਼ਨਿੱਚਰਵਾਰ ਨੂੰ ਅਫਗਾਨਿਸਤਾਨ ’ਚ ਆਏ ਭੂਚਾਲ ਨਾਲ ਧਰਤੀ ਹਿੱਲ ਗਈ। ਲੋਕ ਘਬਰਾਹਟ ’ਚ ਆਪਣੇ ਘਰਾਂ ਤੋਂ ਬਾਹਰ ਆ ਗਏ। ਰਿਕਟਰ ਪੈਮਾਨੇ ’ਤੇ ਇਸਦੀ ਤੀਬਰਤਾ 5.8 ਮਾਪੀ ਗਈ। ਇਸ ਭੂਚਾਲ ਦਾ ਅਸਰ ਉੱਤਰੀ ਭਾਰਤ ਦੇ ਜੰਮੂ-ਕਸ਼ਮੀਰ ’ਚ ਵੀ ਦੇਖਿਆ ਗਿਆ। ਇੱਥੇ ਵੀ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਧਰਤੀ ਹਿੱਲਣ ਕਾਰਨ […]
Breaking News  ਕੁੱਲ ਜਹਾਨ  ਖਾਸ ਖਬਰ