ਸਾਡੇ ਨਾਲ ਸ਼ਾਮਲ

Follow us

15.3 C
Chandigarh
Monday, February 16, 2026
More
    Home ਸੂਬੇ ਹਰਿਆਣਾ ਦੁਸ਼ਯੰਤ ਨੇ ਕੀਤ...

    ਦੁਸ਼ਯੰਤ ਨੇ ਕੀਤਾ ਖਪਤਕਾਰਾਂ ਲਈ ‘ਈ-ਫਾਈਲਿੰਗ’ ਪੋਰਟਲ ਲਾਂਚ

    ਦੁਸ਼ਯੰਤ ਨੇ ਕੀਤਾ ਖਪਤਕਾਰਾਂ ਲਈ ‘ਈ-ਫਾਈਲਿੰਗ’ ਪੋਰਟਲ ਲਾਂਚ

    ਚੰਡੀਗੜ੍ਹ। ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਅੱਜ ਹਰਿਆਣਾ ਸਿਵਲ ਸਕੱਤਰੇਤ ਵਿਖੇ ਆਪਣੇ ਦਫ਼ਤਰ ਤੋਂ ਖਪਤਕਾਰਾਂ ਦੀ ਸਹੂਲਤ ਲਈ ‘ਈ-ਫਾਈਲਿੰਗ’ ਪੋਰਟਲ www.edaakhil.nic.in ਦੀ ਸ਼ੁਰੂਆਤ ਕੀਤੀ, ਜਿਸ ’ਤੇ ਗਾਹਕ ਆਪਣੀਆਂ ਸ਼ਿਕਾਇਤਾਂ ਅਤੇ ਮਾਮਲੇ ਜਮ੍ਹਾਂ ਕਰਵਾ ਸਕਦੇ ਹਨ। ਕਿਤੇ ਵੀ ਆੱਨਲਾਈਨ ਫਾਈਲ ਕਰ ਸਕਣਗੇ।

    ਇਸ ਮੌਕੇ ਰਾਜ ਖਪਤਕਾਰ ਵਿਵਾਦ ਨਿਵਾਰਣ ਕਮਿਸ਼ਨ ਦੇ ਚੇਅਰਮੈਨ ਸੇਵਾਮੁਕਤ ਜਸਟਿਸ ਟੀ.ਪੀ. ਮਾਨ, ਖੁਰਾਕ ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਦੇ ਵਧੀਕ ਮੁੱਖ ਸਕੱਤਰ ਪੀ ਕੇ ਦਾਸ, ਸੰਯੁਕਤ ਡਾਇਰੈਕਟਰ ਡਾ. ਇੰਦਰਜੀਤ ਵੀ ਮੌਜੂਦ ਸਨ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.