Duniya

ਹਿਮਾਂਸ਼ੂ ਦਾਨੀਆ ਦੇ ਕਾਤਲ ਪੁਲਿਸ ਨੇ ਕੀਤੇ ਕਾਬੂ

ਇੱਕ ਮਹੀਨਾ ਪੂਰਾ ਹੋਣ ਤੋਂ ਪਹਿਲਾਂ ਹੀ ਕਾਬੂ ਕੀਤੇ ਕਾਤਲ ਬਰਨਾਲਾ (ਜੀਵਨ ਰਾਮਗੜ੍ਹ)। ਲੰਘੀ 5 ਜੁਲਾਈ ਦੀ ਰਾਤ ਨੂੰ ਲੁੱਟਣ ਉਪਰੰਤ ਬਰਨਾਲਾ ਦੇ ਵਪਾਰੀ ਹਿਮਾਂਸ਼ੂ ਦਾਨੀਆ ਦਾ ਕਤਲ ਕਰਨ ਵਾਲੇ ਮੁਲਜ਼ਮਾਂ ਨੂੰ ਪੁਲਿਸ ਨੇ ਇੱਕ ਮਹੀਨਾ ਪੂਰਾ ਹੋਣ ਤੋਂ ਪਹਿਲਾਂ ਹੀ ਕਾਬੂ ਕਰ ਲਿਆ। ਦੱਸਣਾ ਬਣਦਾ ਹੈ ਕਿ ਸ਼ਰਾਬ ਦੇ ਕਾਰੋਬਾਰੀ ਹਿਮਾਂਸ਼ੂ ਦਾਨੀਆ ਦਾ ਬਰਨਾਲਾ ਦੇ ਬਸ […]
ਪੰਜਾਬ  Breaking News 
Ad Ad Ad