Dubai Traffic Tragedy
<% catList.forEach(function(cat){ %> <%= cat.label %> <% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %> <%= node_description %>
<% } %> <% catList.forEach(function(cat){ %> <%= cat.label %> <% }); %>
Dubai Road Accident: ਦੁਬਈ ਸੜਕ ਹਾਦਸੇ ’ਚ ਛੇ ਭਾਰਤੀ ਪ੍ਰਵਾਸੀਆਂ ਤੇ ਇੱਕ ਸ੍ਰੀਲੰਕਾਈ ਨੌਜਵਾਨ ਦੀ ਮੌਤ
Published On
By Satinder Mathur
ਏਮੀਰੇਟਸ ਰੋਡ 'ਤੇ ਐਤਵਾਰ ਨੂੰ ਹੋਏ ਸੜਕ ਹਾਦਸੇ ਵਿੱਚ ਮਾਰੇ ਗਏ ਸਾਰੇ ਸੱਤ ਕਰਮਚਾਰੀਆਂ ਦੀ ਪਛਾਣ ਕਰ ਲਈ ਗਈ ਹੈ। ਮਾਲਕ ਕੰਪਨੀ ਨੇ ਪੁਸ਼ਟੀ ਕੀਤੀ ਕਿ ਮ੍ਰਿਤਕਾਂ ਵਿੱਚ ਛੇ ਭਾਰਤੀ ਪ੍ਰਵਾਸੀ ਅਤੇ ਇੱਕ ਨੌਜਵਾਨ ਸ਼੍ਰੀਲੰਕਾਈ ਸ਼ਾਮਲ ਸੀ।