Digital Transactions

ਡਿਜ਼ੀਟਲ ਲੈਣ-ਦੇਣ ‘ਤੇ ਫੀਸ ਘੱਟ ਕੀਤੀ ਜਾਵੇਗੀ : ਜੇਤਲੀ

(ਏਜੰਸੀ) ਨਵੀਂ ਦਿੱਲੀ। ਸਰਕਾਰ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਦੇਸ਼ ‘ਚ ਡਿਜ਼ੀਟਲ ਲੈਣ-ਦੇਣ ਨੂੰ ਉਤਸ਼ਾਹ ਦੇਣ ਦਾ ਯਤਨ ਕਰ ਰਹੀ ਹੈ ਤੇ ਇਸ ‘ਤੇ ਲੱਗਣ ਵਾਲੇ ਟੈਕਸ ਨੂੰ ਹੌਲੀ-ਹੌਲੀ ਘੱਟ ਕੀਤਾ ਜਾਵੇਗਾ ਵਿੱਤ ਮੰਤਰੀ ਅਰੁਣ ਜੇਤਲੀ ਨੇ ਰਾਜ ਸਭਾ ‘ਚ ਇੱਕ ਸਵਾਲ ਦੇ ਜਵਾਬ ‘ਚ ਕਿਹਾ ਕਿ ਪੈਟਰੋਲ ਪੰਪ ‘ਤੇ ਅਤੇ ਰੇਲ ਟਿਕਟਾਂ ਦੀ […]
Breaking News  ਕੁੱਲ ਜਹਾਨ