Dhoni

Dhoni: ਜੇ ਮੈਂ ਧੋਨੀ ਦੀ ਜਗ੍ਹਾ ਹੁੰਦਾ, ਤਾਂ ਮੈਂ ਕਹਿੰਦਾ ‘ਬਸ ਬਹੁਤ ਹੋ ਗਿਆ’: ਸੰਜੇ ਬਾਂਗੜ

ਸੀਐਸਕੇ ਨੂੰ ਅਗਲੇ ਸੀਜ਼ਨ ਤੋਂ ਪਹਿਲਾਂ ਆਪਣੀ ਰਣਨੀਤੀ ਵਿੱਚ ਵੱਡੇ ਬਦਲਾਅ ਕਰਨੇ ਪੈਣਗੇ | Dhoni Dhoni: ਨਵੀਂ ਦਿੱਲੀ, (ਆਈਏਐਨਐਸ)। ਚੇੱਨਈ ਸੁਪਰ ਕਿੰਗਜ਼ (CSK) ਦਾ IPL 2025 ਵਿੱਚ ਨਿਰਾਸ਼ਾਜਨਕ ਪ੍ਰਦਰਸ਼ਨ ਰਿਹਾ ਹੈ ਅਤੇ ਰਾਜਸਥਾਨ ਰਾਇਲਜ਼ (RR) ਵਿਰੁੱਧ ਹਾਲ ਹੀ ਵਿੱਚ ਹੋਈ ਹਾਰ ਨੇ ਉਨ੍ਹਾਂ ਦੀਆਂ ਕਮਜ਼ੋਰੀਆਂ ਨੂੰ ਹੋਰ ਵੀ ਉਜਾਗਰ ਕਰ ਦਿੱਤਾ ਹੈ। ਇਸ ਹਾਰ ਤੋਂ […]
ਦੇਸ਼  Breaking News  ਸੂਬੇ  ਇੱਕ ਨਜ਼ਰ  ਪੰਜਾਬ 

IPL-2024 : ਚੇਨਈ ਸੁਪਰ ਕਿੰਗਜ਼ ਨੂੰ ਝਟਕਾ, ਧੋਨੀ ਨੇ ਛੱਡੀ ਕਪਤਾਨੀ 

IPL-2024 : ਚੇਨਈ ਸੁਪਰ ਕਿੰਗਜ਼ ਨੇ ਇੰਡੀਅਨ ਪ੍ਰੀਮੀਅਰ ਲੀਗ (IPL-2024) ਸ਼ੁਰੂ ਹੋਣ ਤੋਂ ਇਕ ਦਿਨ ਪਹਿਲਾਂ ਕਪਤਾਨ ਬਦਲਣ ਦਾ ਐਲਾਨ ਕੀਤਾ ਹੈ। ਟੀਮ ਨੂੰ 5 ਵਾਰ ਚੈਂਪੀਅਨ ਬਣਾਉਣ ਵਾਲੇ ਮਹਿੰਦਰ ਸਿੰਘ ਧੋਨੀ (Dhoni ) ਨੇ ਕਪਤਾਨੀ ਛੱਡਣ ਦਾ ਫੈਸਲਾ ਕੀਤਾ ਹੈ। MS Dhoni ਉਨ੍ਹਾਂ ਦੀ ਜਗ੍ਹਾ 27 ਸਾਲ ਦੇ ਨੌਜਵਾਨ ਬੱਲੇਬਾਜ਼ ਰਿਤੂਰਾਜ ਗਾਇਕਵਾੜ ਟੀਮ ਦੀ ਕਮਾਨ […]
ਦੇਸ਼  Breaking News  ਖੇਡ ਮੈਦਾਨ  ਇੱਕ ਨਜ਼ਰ 

‘ਬੈਜਬਾਲ’ ਕਰੇਗੀ ‘ਬੈਕਫਾਇਰ’…, ਜਸਪ੍ਰੀਤ ਬੁਮਰਾਹ ਵੱਲੋਂ ਇੰਗਲੈਂਡ ਨੂੰ ਖੁੱਲ੍ਹੀ ਚੁਣੌਤੀ

ਕਿਹਾ, ‘ਬੈਜਬਾਲ’ ਤੋਂ ਮੈਂਨੂੰ ਜ਼ਿਆਦਾ ਵਿਕਟਾਂ ਮਿਲਣਗੀਆਂ ਹੈਦਰਾਬਾਦ (ਏਜੰਸੀ)। ਭਾਰਤ ਅਤੇ ਇੰਗਲੈਂਡ ਖਿਲਾਫ 5 ਟੈਸਟ ਮੈਚਾਂ ਦੀ ਲੜੀ 25 ਜਨਵਰੀ ਤੋਂ ਸ਼ੁਰੂ ਹੋਣ ਜਾ ਰਹੀ ਹੈ। ਸੀਰੀਜ਼ ਦਾ ਪਹਿਲਾ ਮੁਕਾਬਲਾ ਹੈਦਰਾਬਾਦ ’ਚ ਖੇਡਿਆ ਜਾਵੇਗਾ। ਇਸ ਸੀਰੀਜ਼ ਤੋਂ ਪਹਿਲਾਂ ਭਾਰਤ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦਾ ਵੱਡਾ ਬਿਆਨ ਆਇਆ ਹੈ। ਜਸਪ੍ਰੀਤ ਬੁਮਰਾਹ ਨੇ ਕਿਹਾ, ਇੰਗਲੈਂਡ ਜੇਕਰ […]
Breaking News  ਕੁੱਲ ਜਹਾਨ  ਖੇਡ ਮੈਦਾਨ  ਇੱਕ ਨਜ਼ਰ 

IND vs ENG : ਭਾਰਤੀ ਟੀਮ ਨੂੰ ਵੱਡਾ ਝਟਕਾ, Kohli ਇੰਗਲੈਂਡ ਖਿਲਾਫ ਪਹਿਲੇ 2 ਟੈਸਟ ਮੈਚਾਂ ਤੋਂ ਬਾਹਰ

BCCI ਨੇ ਦੱਸਿਆ, ਨਿੱਜੀ ਕਾਰਨਾਂ ਕਰਕੇ ਨਾਂਅ ਲਿਆ ਵਾਪਸ ਰਿੰਕੂ, ਸਰਫਰਾਜ਼ ਅਤੇ ਪਾਟੀਦਾਰ ਨੂੰ ਮਿਲ ਸਕਦਾ ਹੈ ਮੌਕਾ | IND vs ENG ਹੈਦਰਾਬਾਦ (ਏਜੰਸੀ)। ਇੰਗਲੈਂਡ ਖਿਲਾਫ ਹੋਣ ਵਾਲੀ 5 ਟੈਸਟ ਮੈਚਾਂ ਦੀ ਸੀਰੀਜ਼ ਤੋਂ ਪਹਿਲਾਂ ਭਾਰਤੀ ਟੀਮ ਨੂੰ ਵੱਡਾ ਝਟਕਾ ਲੱਗਿਆ ਹੈ। ਵਿਰਾਟ ਕੋਹਲੀ ਇੰਗਲੈਂਡ ਖਿਲਾਫ 25 ਜਨਵਰੀ ਤੋਂ ਸ਼ੁਰੂ ਹੋਣ ਵਾਲੀ 5 ਟੈਸਟ ਮੈਚਾਂ […]
Breaking News  ਕੁੱਲ ਜਹਾਨ  ਖੇਡ ਮੈਦਾਨ  ਇੱਕ ਨਜ਼ਰ 

ਧੋਨੀ ਮੈਨੂੰ ਖੁੱਲਕੇ ਬੱਲੇਬਾਜੀ ਕਰਨ ਦੀ ਇਜਾਜ਼ਤ ਦਿੰਦੇ ਸਨ : ਰੈਨਾ

ਧੋਨੀ ਮੈਨੂੰ ਖੁੱਲਕੇ ਬੱਲੇਬਾਜੀ ਕਰਨ ਦੀ ਇਜਾਜ਼ਤ ਦਿੰਦੇ ਸਨ : ਰੈਨਾ ਨਵੀਂ ਦਿੱਲੀ। ਟੀਮ ਇੰਡੀਆ ਦੇ ਬੱਲੇਬਾਜ਼ ਸੁਰੇਸ਼ ਰੈਨਾ ਨੇ ਕਿਹਾ ਹੈ ਕਿ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਉਸ ਨੂੰ ਖੁੱਲ੍ਹ ਕੇ ਬੱਲੇਬਾਜ਼ੀ ਦੀ ਆਗਿਆ ਦਿੰਦਾ ਸੀ। ਰੈਨਾ ਲੰਬੇ ਸਮੇਂ ਤੋਂ ਟੀਮ ਇੰਡੀਆ ਅਤੇ ਚੇਨਈ ਸੁਪਰ ਕਿੰਗਜ਼ ਨਾਲ ਧੋਨੀ ਦੀ ਕਪਤਾਨੀ ‘ਚ ਖੇਡਿਆ ਹੈ। ਸਟਾਰ […]
ਖੇਡ ਮੈਦਾਨ 

Dhoni ਦਾ ਨਾਂਅ ਬੀਸੀਸੀਆਈ ਦੇ ਇਕਰਾਰਨਾਮੇ ਦੀ ਸੂਚੀ ਤੋਂ ਬਾਹਰ

Dhoni | 27 ਖਿਡਾਰੀ ਨਾਲ ਕੀਤਾ ਗਿਆ ਤਾਲਮੇਲ ਮੁੰਬਈ। ਮਹਿੰਦਰ ਸਿੰਘ ਧੋਨੀ (Dhoni) ਨੂੰ ਬੀਸੀਸੀਆਈ ਦੇ ਇਕਰਾਰਨਾਮੇ ਦੀ ਸੂਚੀ ਤੋਂ ਬਾਹਰ ਰੱਖਿਆ ਗਿਆ ਹੈ। ਬੀਸੀਸੀਆਈ ਨੇ ਵੀਰਵਾਰ ਨੂੰ ਇਕਰਾਰਨਾਮੇ ਦੀ ਸੂਚੀ ਜਾਰੀ ਕੀਤੀ। ਇਸ ‘ਚ 27 ਖਿਡਾਰੀਆਂ ਨਾਲ ਤਾਲਮੇਲ ਕੀਤਾ ਗਿਆ ਹੈ। ਵਿਰਾਟ ਕੋਹਲੀ, ਰੋਹਿਤ ਸ਼ਰਮਾ ਅਤੇ ਜਸਪ੍ਰੀਤ ਬੁਮਰਾਹ ਨੂੰ ਵੀ ਚੋਟੀ ਦਾ ਦਰਜਾ “ਏ […]
ਖੇਡ ਮੈਦਾਨ 

ਭਾਰਤ ਲਈ ਅੱਗੇ ਵੀ ਅਗਵਾਈ ਕਰਦੇ ਰਹਿਣਗੇ ਧੋਨੀ : ਸ਼ੁਕਲਾ

ਸਹਾਰਨਪੁਰ (ਏਜੰਸੀ)। ਆਈਪੀਐਲ ਚੇਅਰਮੈਨ ਰਾਜੀਵ ਸ਼ੁਕਲਾ ਨੇ ਸਾਬਕਾ ਕਪਤਾਨ  ਮਹਿੰਦਰ ਸਿੰਘ ਧੋਨੀ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਅਜੇ ਉਨ੍ਹਾਂ ‘ਚ ਕਾਫੀ ਕ੍ਰਿਕੇਟ ਬਾਕੀ ਹੈ ਅਤੇ ਉਹ ਅੱਗੇ ਵੀ ਦੇਸ਼ ਦਾ ਅਗਵਾਈ ਕਰਨਗੇ ਸ਼ੁਕਲਾ ਸਹਾਰਨਪੁਰ ਦੇ ਗਿਆਨਕਲਸ਼ ਇੰਟਰਨੈਸ਼ਲਨ ਸਕੂਲ ਦੇ ਮੈਦਾਨ ‘ਚ ਅੰਤਰਰਾਸ਼ਟਰੀ ਪੱਧਰ ਦੀ ਕ੍ਰਿਕੇਟ ਪਿੱਚ ਦਾ ਉਦਘਾਟਨ ਪ੍ਰੋਗਰਾਮ ‘ਚ ਸ਼ਾਮਲ ਹੋਣ ਆਏ ਸਨ […]
ਦੇਸ਼  ਖੇਡ ਮੈਦਾਨ 

ਧੋਨੀ ਨੇ ਵਾਇਰਲ ਵੀਡੀਓ ‘ਚ ਦਿੱਤੇ ਸੰਨਿਆਸ ਦੇ ਸੰਕੇਤ

ਨਵੀਂ ਦਿੱਲੀ | ਇੰਗਲੈਂਡ ‘ਚ ਇਸ ਮਹੀਨੇ 30 ਮਈ ਤੋਂ ਸ਼ੁਰੂ ਹੋਣ ਜਾ ਰਹੇ ਆਈਸੀਸੀ ਵਿਸ਼ਵ ਕੱਪ ‘ਚ ਕੁਝ ਹੀ ਦਿਨ ਬਾਕੀ ਹਨ, ਪਰ ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਇਸ ਟੂਰਨਾਮੈਂਟ ਤੋਂ ਬਾਅਦ ਸੰਨਿਆਸ ਲੈਣ ਦੀਆਂ ਅਟਕਲਾਂ ਲੰਮੇ ਸਮੇਂ ਤੋਂ ਜਾਰੀ ਹਨ ਜਿਸ ਨੂੰ ਉਨ੍ਹਾਂ ਦੇ ਇੱਕ ਵਾਇਰਲ ਵੀਡੀਓ ਨੇ ਹੋਰ ਵੀ ਹਵਾ  ਦੇ ਦਿੱਤੀ […]
ਖੇਡ ਮੈਦਾਨ 

ਧੋਨੀ ਦੇ ਮਾਸਟਰ ਕਲਾਸ ਦੇ ਬਾਵਜ਼ੂਦ ਚੇੱਨਈ ਇੱਕ ਦੌੜ ਨਾਲ ਹਾਰੀ

ਆਈਪੀਐੱਲ ‘ਚ ਕਪਤਾਨ ਦੇ ਤੌਰ ‘ਤੇ ਧੋਨੀ ਨੇ 4000 ਦੌੜਾਂ ਕੀਤੀਆਂ ਪੂਰੀਆਂ, ਆਈਪੀਐੱਲ ‘ਚ 23ਵਾਂ ਅਰਧ ਸੈਂਕੜਾ ਵੀ ਕੀਤਾ ਪੂਰਾ ਬੰਗਲੌਰ | ਕਪਤਾਨ ਮਹਿੰਦਰ ਸਿੰਘ ਧੋਨੀ ਦੀ ਨਾਬਾਦ 84 ਦੌੜਾਂ ਦੀ ਜਬਰਦਸਤ ਪਾਰੀ ਦੇ ਬਾਵਜ਼ੂਦ ਚੇੱਨਈ ਸੁਪਰ ਕਿੰਗਸ ਨੂੰ ਰਾਇਲ ਚੈਲੰਜਰਸ ਬੰਗਲੋਰ ਦੇ ਹੱਥੋਂ ਮੁਕਾਬਲੇ ‘ਚ ਰੋਮਾਂਚਕ ਸੰਘਰਸ਼ ‘ਚ ਇੱਕ ਦੌੜ ਨਾਲ ਹਾਰ ਦਾ ਸਾਹਮਣਾ ਕਰਨਾ […]
ਖੇਡ ਮੈਦਾਨ 

ਧੋਨੀ ਨੂੰ ਰੋਕਣਾ ਕਾਰਤਿਕ ਲਈ ਵੱਡੀ ਚੁਣੌਤੀ

ਕੋਲਕਾਤਾ | ਜਬਰਦਸਤ ਫਾਰਮ ‘ਚ ਚੱਲ ਰਹੇ ਮਹਿੰਦਰ ਸਿੰਘ ਧੋਨੀ ਤੇ ਉਨ੍ਹਾਂ ਦੀ ਪਿਛਲੀ ਚੈਂਪੀਅਨ ਟੀਮ ਚੈੱਨਹੀ ਸੁਪਰ ਕਿੰਗਸ ਨੂੰ ਐਤਵਾਰ ਨੂੰ ਈਡਨ ਗਾਰਡਨ ‘ਚ ਹੋਣ ਵਾਲੇ ਆਈਪੀਐੱਲ-12 ਦੇ ਮੁਕਾਬਲੇ ‘ਚ ਰੋਕਣਾ ਕੋਲਕਾਤਾ ਨਾਈਟ ਰਾਈਡਰਸ ਲਈ ਇੱਕ ਵੱਡੀ ਚੁਣੌਤੀ ਹੋਵੇਗੀ ਚੇੱਨਹੀ ਹੁਣ ਤੱਕ ਸੱਤ ਮੈਚਾਂ ‘ਚੋਂ ਛੇ ਜਿੱਤ ਕੇ ਹੋਏ 12 ਅੰਕਾਂ ਨਾਲ ਸੂਚੀ ‘ਚ ਸਭ ਤੋਂ […]
ਖੇਡ ਮੈਦਾਨ 

‘ਯੈਲੋ ਬ੍ਰਿਗੇਡ’ ਨੂੰ ਜੇਤੂ ਪਟੜੀ ‘ਤੇ ਲਿਆਉਣ ਉੱਤਰਨਗੇ ਧੋਨੀ

ਚੇੱਨਈ ਨੇ ਪਿਛਲਾ ਮੈਚ 37 ਦੌੜਾਂ ਨਾਲ ਗੁਆਇਆ ਸੀ ਚੇੱਨਈ | ਆਈਪੀਅੇੱਲ ਦੀ ਸਭ ਤੋਂ ਸਫਰ ਟੀਮ ਚੈੱਨਈ ਸੁਪਰ ਕਿੰਗਸ 12ਵੇਂ ਸੈਸ਼ਨ ‘ਚ ਵੀ ਜਬਰਦਸਤ ਪ੍ਰਦਰਸ਼ਨ ਕਰ ਰਹੀ ਹੈ, ਹਾਲਾਂਕਿ ਮੁੰਬਈ ਇੰਡੀਅੰਜ਼ ਤੋਂ ਮਿਲੀ ਪਿਛਲੀ ਹਾਰ ਤੋਂ ਬਾਦ ਕਪਤਾਨ ਮਹਿੰਦਰ ਸਿੰਘ ਧੋਨੀ ‘ਤੇ ਸ਼ਨਿੱਚਰਵਾਰ ਨੂੰ ਕਿੰਗਸ ਇਲੈਵਨ ਪੰਜਾਬ ਖਿਲਾਫ ਘਰੇਲੂ ਮੁਕਾਬਲੇ ‘ਚ ਟੀਮ ਨੂੰ ਜਿੱਤ […]
ਖੇਡ ਮੈਦਾਨ 

ਧੋਨੀ-ਵਿਰਾਟ ਦੀ ਟੱਕਰ ਨਾਲ ਹੋਵੇਗਾ ਆਈਪੀਐੱਲ ਦਾ ਆਗਾਜ਼

ਚੇੱਨਈ | ਇੰਡੀਅਨ ਪ੍ਰੀਮੀਅਰ ਲੀਗ ਟੀ20 ਟੁਰਨਾਮੈਟ ਦੇ 12ਵੇਂ ਸੈਸ਼ਨ ਦੀ ਸ਼ੁਰੂਆਤ ਇੱਥੇ ਚੇਪੌਕ ਸਟੇਡੀਅਮ ‘ਚ ਮਹਿੰਦਰ ਸਿੰਘ ਧੋਨੀ ਦੀ ਅਗਵਾਈ ਵਾਲੀ ਪਿਛਲੀ ਚੈਂਪੀਅਨ ਚੇੱਨਈ ਸੁਪਰ ਕਿੰਗਸ ਤੇ ਸਟਾਰ ਖਿਡਾਰੀ ਵਿਰਾਟ ਕੋਹਲੀ ਦੀ ਅਗਵਾਈ ਵਾਲੀ ਰਾਇਲਸ ਚੈਲੰਜਰਸ ਬੰਗਲੌਰ ਦਰਮਿਆਨ ਆਪਸੀ ਟੱਕਰ ਨਾਲ ਹੋਵੇਗੀ ਧੋਨੀ ਜਿੱਥੇ ਆਪਣੀ ਟੀਮ ਚੈੱਨਈ ਨੂੰ ਤਿੰਨ ਵਾਰ ਸਾਲ 2010, 2011 ਅਤੇ 2018 ‘ਚ […]
ਖੇਡ ਮੈਦਾਨ