ਬਜ਼ੁਰਗਾਂ ਦੀ ਮਦਦ ਲਈ ਅੱਗੇ ਆਏ ਡੇਰਾ ਸ਼ਰਧਾਲੂ

ਬਜ਼ੁਰਗਾਂ ਦੀ ਮਦਦ ਲਈ ਅੱਗੇ ਆਏ ਡੇਰਾ ਸ਼ਰਧਾਲੂ

ਗਾਂਧੀਧਾਮ। ਡੇਰਾ ਸੱਚਾ ਸੌਦਾ ਦੇ ਸੇਵਾਦਾਰ ਲੋੜਵੰਦਾਂ ਦੀ ਮਦਦ ਕਰਕੇ ਆਪਣੀ ਹਰ ਖੁਸ਼ੀ ਮਨਾਉਦੇ ਹਨ। ਇਸੇ ਕੜੀ ਵਿੱਚ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਰਾਜਵੀਰ ਇੰਸਾਂ ਨੇ ਸ਼ਾਹ ਸਤਨਾਮ ਜੀ ਅਲੋਕਿਕ ਧਾਮ, ਗਾਂਧੀਧਾਮ ਗੁਜਰਾਤ ਵਿੱਚ ਆਪਣੇ ਪੁੱਤਰ ਅੰਕਿਤ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਅਤੇ ਸੁਰਜੀਤ ਸਿੰਘ ਇੰਸਾਂ ਨੇ ਦੋ ਲੋੜਵੰਦ ਬਜ਼ੁਰਗ ਪਰਿਵਾਰਾਂ ਨੂੰ ਡੇਰਾ ਸੱਚਾ ਸੌਦਾ ਦੇ 139ਵੇਂ ਮਾਨਵਤਾ ਦੇ ਕਾਰਜ ‘ਮਾਤਾ-ਪਿਤਾ ਸੇਵਾ’ ਤਹਿਤ ਦਿੱਤਾ ਰਾਸ਼ਨ। ਡੇਰਾ ਸ਼ਰਧਾਲੂ ਅੰਕਿਤ ਇੰਸਾਂ ਅਤੇ ਸੁਰਜੀਤ ਸਿੰਘ ਇੰਸਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਅਜਿਹੇ ਨੇਕ ਕਾਰਜਾਂ ਲਈ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਸਿੱਖਿਆ ਦਿੱਤੀ ਗਈ ਹੈ ਅਤੇ ਉਨ੍ਹਾਂ ਦੀ ਪ੍ਰੇਰਨਾ ਸਦਕਾ ਇਹ ਕਾਰਜ ਹੁਣ ਨਿਰੰਤਰ ਜਾਰੀ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ