Dengue
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
Dengue Prevention: ਸਿਹਤ ਵਿਭਾਗ ਨੇ ਡੇਂਗੂ ਦੀ ਰੋਕਥਾਮ ਲਈ ਚੁੱਕਿਆ ਵੱਡਾ ਕਦਮ, ਡੇਂਗੂ ਹੋਵੇਗਾ ਖਤਮ
Published On
By Sach Kahoon Punjabi Desk
ਡੇਂਗੂ ਲਾਰਵਾ ਦੀ ਚੈਕਿੰਗ ਅਤੇ ਸਪਰੇਅ ਲਈ ਕੋਟਕਪੁਰਾ ਵਿਖੇ ਟੀਮਾਂ ਗਠਿਤ ਮੱਛਰ ਦੀ ਪੈਦਾਇਸ਼ ਨੂੰ ਰੋਕਣ ਲਈ ਅੱਜ ਹੀ ਕਾਰਵਾਈ ਪਾਓ : ਡਾ. ਚੰਦਰ ਸ਼ੇਖਰ ਕੱਕੜ Dengue Prevention: (ਗੁਰਪ੍ਰੀਤ ਪੱਕਾ) ਕੋਟਕਪੁਰਾ। ਸਿਵਲ ਸਰਜਨ ਫਰੀਦਕੋਟ ਡਾ. ਚੰਦਰ ਸ਼ੇਖਰ ਕੱਕੜ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਸੀਨੀਅਰ ਮੈਡੀਕਲ ਅਫਸਰ ਸਿਵਲ ਹਸਪਤਾਲ ਕੋਟਕਪੁਰਾ ਡਾ. ਹਰਿੰਦਰ ਗਾਂਧੀ ਦੀ ਯੋਗ ਅਗਵਾਈ ਹੇਠ […]
Dengue: ਜ਼ਿਲ੍ਹੇ ’ਚ ਡੇਂਗੂ ਹੋਇਆ ਕੰਟਰੋਲ ਤੋਂ ਬਾਹਰ, ਡੇਂਗੂ ਪੀੜਤ ਮਰੀਜ਼ਾਂ ਦਾ ਅੰਕੜਾ 240 ਹੋਇਆ
Published On
By Sach Kahoon Punjabi Desk
ਪਿਛਲੇ ਸਾਲ ਅੱਜ ਦੇ ਦਿਨ ਸਿਰਫ 64 ਮਰੀਜ਼ ਆਏ ਸਨ ਸਾਹਮਣੇ, ਇਸ ਵਾਰ ਚਾਰ ਗੁਣਾ ਵਧਿਆ ਅੰਕੜਾ Dengue: (ਨਰਿੰਦਰ ਸਿੰਘ ਬਠੋਈ) ਪਟਿਆਲਾ। ਪਟਿਆਲਾ ’ਚ ਡੇਂਗੂ ਦਿਨ ਪ੍ਰਤੀ ਦਿਨ ਕੰਟਰੋਲ ਤੋਂ ਬਾਹਰ ਹੁੰਦਾ ਜਾ ਰਿਹਾ ਹੈ ਅਤੇ ਹਰ ਰੋਜ਼ ਦਰਜਨ ਦੇ ਕਰੀਬ ਮਰੀਜ ਮਿਲਣ ਕਾਰਨ ਇਹ ਅੰਕੜਾ 240 ਦੇ ਕਰੀਬ ਪਹੁੰਚ ਗਿਆ ਹੈ। ਜਦ ਕਿ ਪਿਛਲੇ […]
Dengue: ਡੇਂਗੂ ’ਤੇ ਨਵੇਂ ਖੁਲਾਸੇ ਚਿੰਤਾਜਨਕ
Published On
By Sach Kahoon Punjabi Desk
Dengue: ਅਮਰੀਕਾ ਦੀ ਇੱਕ ਸੁਸਾਇਟੀ ਵੱਲੋਂ ਡੇਂਗੂ ਦੇ ਵਧ ਰਹੇ ਮਾਮਲਿਆਂ ਬਾਰੇ ਪੇਸ਼ ਕੀਤੀ ਗਈ ਰਿਪੋਰਟ ਚਿੰਤਾਜਨਕ ਹੈ ਅਮੈਰੀਕਨ ਸੁਸਾਇਟੀ ਆਫ ਟਰੌਪੀਕਲ ਮੈਡੀਸਨ ਐਂਡ ਹਾਈਜਿਨ ਸੁਸਾਇਟੀ ਦੀ ਰਿਪੋਰਟ ਅਨੁਸਾਰ ਇਸ ਸਾਲ ਅਮਰੀਕਾ ਵਿੱਚ 12 ਮਿਲੀਅਨ ਮਾਮਲੇ ਸਾਹਮਣੇ ਆਏ ਹਨ ਜਦੋਂਕਿ 2023 ’ਚ ਇਹ ਮਾਮਲੇ 5 ਮਿਲੀਅਨ ਤੋਂ ਘੱਟ ਸਨ ਸੁਸਾਇਟੀ ਅਨੁਸਾਰ ਡੇਂਗੂ ਦੇ ਕੇਸਾਂ ’ਚ […]
ਡੇਂਗੂ/ਮਲੇਰੀਆ ਪੀੜ੍ਹਤਾਂ ਲਈ ਫਰਿਸ਼ਤੇ ਬਣ ਰਹੇ ਡੇਰਾ ਸ਼ਰਧਾਲੂ
Published On
By Sach Kahoon Punjabi Desk
ਤਿੰਨ ਮਰੀਜ਼ਾਂ ਦੇ ਇਲਾਜ ’ਚ ਖੂਨਦਾਨ ਕਰਕੇ ਕੀਤੀ ਮੱਦਦ | Walfare Work ਮਾਨਸਾ (ਸੁਖਜੀਤ ਮਾਨ)। Walfare Work: 17 ਨਵੰਬਰ ਇੰਨ੍ਹੀਂ ਦਿਨੀਂ ਡੇਂਗੂ ਨੇ ਆਪਣਾ ਕਹਿਰ ਵਰ੍ਹਾਇਆ ਹੋਇਆ ਹੈ ਡੇਂਗੂ ਦੇ ਇਸ ਦੌਰ ’ਚ ਇਲਾਜ ਦੌਰਾਨ ਮਰੀਜ਼ਾਂ ਨੂੰ ਖੂਨ ਦੀ ਜ਼ਿਆਦਾ ਲੋੜ ਪੈਣ ’ਤੇ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਸਮੇਂ ਸਿਰ ਖੂਨਦਾਨ ਕਰਕੇ ਇਲਾਜ ’ਚ ਮੱਦਦ ਕਰ […]
Health Tips: Dengue ਦੇ ਮਰੀਜ਼ ਕੀ ਖਾਣ ਤੇ ਕੀ ਨਾ ਖਾਣ…
Published On
By Sach Kahoon Punjabi Desk
Dengue: ਡੇਂਗੂ ਬੁਖ਼ਾਰ ਇੱਕ ਵਾਇਰਲ ਬਿਮਾਰੀ ਹੈ ਜੋ ਆਮ ਤੌਰ ’ਤੇ ਮੱਛਰਾਂ ਨਾਲ ਫੈਲਦੀ ਹੈ। ਇਸ ਬਿਮਾਰੀ ਦੌਰਾਨ ਸਹੀ ਖਾਣ-ਪੀਣ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਸਰੀਰ ਦੀ ਰੋਗ ਰੋਕੂ ਸ਼ਕਤੀ ਨੂੰ ਵਧਾਉਣ ਤੇ ਠੀਕ ਹੋਣ ਵਿੱਚ ਮੱਦਦ ਕਰਦਾ ਹੈ। ਡੇਂਗੂ ਦੇ ਮਰੀਜ਼ਾਂ ਨੂੰ ਕੀ ਖਾਣਾ ਚਾਹੀਦਾ ਹੈ- Read Also : Telecom Regulatory Authority: ਕੀ ਤੁਹਾਨੂੰ ਵੀ […]
Punjab: ਮੌਸਮ ਦੇ ਬਦਲਾਅ ਨਾਲ ਵੱਧ ਰਹੇ ਇਸ ਬੀਮਾਰੀ ਦੇ ਮਰੀਜ਼, ਜਾਣੋ ਲੱਛਣ ਤੇ ਤੁਰੰਤ ਕਰੋ ਬਚਾਅ…
Published On
By Sach Kahoon Punjabi Desk
ਚੰਡੀਗੜ੍ਹ (ਸੱਚ ਕਹੂੰ ਨਿਊਜ਼)। Punjab: ਮੌਸਮ ’ਚ ਬਦਲਾਅ ਦਾ ਡੇਂਗੂ ਦੇ ਮਰੀਜ਼ਾਂ ’ਤੇ ਵੱਡਾ ਅਸਰ ਪੈ ਰਿਹਾ ਹੈ। ਸਤੰਬਰ ਤੱਕ ਸ਼ਹਿਰ ’ਚ ਡੇਂਗੂ ਦੇ 25 ਮਰੀਜ਼ ਸਨ, ਜੋ ਹੁਣ ਵੱਧ ਕੇ 153 ਹੋ ਗਏ ਹਨ। ਸਿਹਤ ਵਿਭਾਗ ਅਨੁਸਾਰ ਸਤੰਬਰ, ਅਕਤੂਬਰ ਤੇ ਨਵੰਬਰ ’ਚ ਮਾਨਸੂਨ ਤੋਂ ਬਾਅਦ ਡੇਂਗੂ ਹੋਣ ਦੀ ਸੰਭਾਵਨਾ ਜ਼ਿਆਦਾ ਹੋ ਜਾਂਦੀ ਹੈ। ਇਸ […]
Punjab: ਹੁਣ ਪੰਜਾਬ ਦੇ ਇਸ ਜ਼ਿਲ੍ਹੇ ’ਤੇ ਮੰਡਰਾਇਆ ਵੱਡਾ ਖਤਰਾ, ਲੋਕ ਹੋ ਜਾਣ ਅਲਰਟ
Published On
By Sach Kahoon Punjabi Desk
ਰੂਪਨਗਰ (ਸੱਚ ਕਹੂੰ ਨਿਊਜ਼)। Punjab: ਪੰਜਾਬ ’ਚ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ’ਚ ਲਗਾਤਾਰ ਵਾਧਾ ਹੋ ਰਿਹਾ ਹੈ। ਹਰ ਜ਼ਿਲ੍ਹੇ ਵਿੱਚ ਡੇਂਗੂ ਦੇ ਮਰੀਜ਼ ਸਾਹਮਣੇ ਆ ਰਹੇ ਹਨ। ਇਸੇ ਤਹਿਤ ਰੂਪਨਗਰ ਵਿੱਚ ਵੀ ਡੇਂਗੂ ਦੇ 61 ਮਰੀਜ਼ ਸਾਹਮਣੇ ਆਏ ਹਨ, ਜਿਸ ਤੋਂ ਬਾਅਦ ਸਿਹਤ ਵਿਭਾਗ ਵੱਲੋਂ ਸਖ਼ਤ ਕਦਮ ਚੁੱਕੇ ਜਾ ਰਹੇ ਹਨ। ਇਹ ਯਕੀਨੀ ਬਣਾਉਣ […]
ਪੰਜਾਬ ‘ਚ ਫੈਲ ਰਹੀ ਇਹ ਬੀਮਾਰੀ, ਵਰਤੋ ਸਾਵਧਾਨੀ, 2 ਬੱਚਿਆਂ ਦੀ ਰਿਪੋਰਟ ਆਈ ਪਾਜੀਟਿਵ
Published On
By Sach Kahoon Punjabi Desk
ਜਲੰਧਰ (ਸੱਚ ਕਹੂੰ ਨਿਊਜ਼)। ਸ਼ਨਿੱਚਰਵਾਰ ਨੂੰ 2 ਬੱਚਿਆਂ ਦੀ ਡੇਂਗੂ ਰਿਪੋਰਟ ਪਾਜ਼ੇਟਿਵ ਆਉਣ ਨਾਲ ਜ਼ਿਲੇ ’ਚ ਡੇਂਗੂ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 76 ਹੋ ਗਈ ਹੈ, ਜਿਨ੍ਹਾਂ ’ਚੋਂ 53 ਮਰੀਜ਼ ਸ਼ਹਿਰੀ ਤੇ 23 ਪੇਂਡੂ ਖੇਤਰ ਦੇ ਵਸਨੀਕ ਹਨ। ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਅਦਿੱਤਿਆ ਪਾਲ ਨੇ ਦੱਸਿਆ ਕਿ ਸ਼ਨਿੱਚਰਵਾਰ ਨੂੰ ਡੇਂਗੂ ਦੇ 10 ਸ਼ੱਕੀ ਮਰੀਜ਼ਾਂ ਦੇ ਸੈਂਪਲ ਲਏ […]
Dengue: …ਤਾਂ ਕਿ ਡੇਂਗੂ ਨਾ ਫੈਲੇ, ਸਕੂਲਾਂ ‘ਚ ਫੈਲਾਈ ਜਾਗਰੂਕਤਾ
Published On
By Sach Kahoon Punjabi Desk
Dengue: ਸੀਐਚਸੀ ਫਿਰੋਜ਼ਸ਼ਾਹ ਦੇ ਮਲਟੀਪਰਪਜ਼ ਹੈਲਥ ਵਰਕਰਾਂ ਵੱਲੋਂ ਵਿਦਿਆਰਥੀਆਂ ਨੂੰ ਕੀਤਾ ਜਾਗਰੂਕ Dengue: ਤਲਵੰਡੀ ਭਾਈ/ਫਿਰੋਜ਼ਸ਼ਾਹ (ਬਸੰਤ ਸਿੰਘ ਬਰਾੜ)। ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ‘ਹਰ ਸ਼ੁੱਕਰਵਾਰ ਡੇਂਗੂ ਤੇ ਵਾਰ” ਤਹਿਤ ਸਿਵਲ ਸਰਜਨ ਫਿਰੋਜ਼ਪੁਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸੀਐਚਸੀ ਫਿਰੋਜ਼ਸ਼ਾਹ ਦੀਆਂ ਸਿਹਤ ਟੀਮਾਂ ਵੱਲੋਂ ਬਲਾਕ ਅਧੀਨ ਪੈਂਦੇ ਦਰਜਨਾ ਸਕੂਲਾਂ ਵਿੱਚ […]
Dengue: ਮੋਹਾਲੀ ’ਚ ਡੇਂਗੂ ਦਾ ਕਹਿਰ, ਪੰਜ ਦਿਨਾਂ ’ਚ 44 ਮਰੀਜ਼ ਮਿਲੇ
Published On
By Sach Kahoon Punjabi Desk
ਮੋਹਾਲੀ ’ਚ 200 ਤੋਂ ਵੱਧ ਵਿਅਕਤੀ ਡੇਂਗੂ ਤੋਂ ਪੀੜਤ Dengue: (ਐੱਮ ਕੇ ਸਾਇਨਾ) ਮੋਹਾਲੀ। ਮੋਹਾਲੀ ਵਿਚ ਡੇਂਗੂ ਦਾ ਕਹਿਰ ਜਾਰੀ ਹੈ ਅਤੇ ਸਮੁੱਚੇ ਜ਼ਿਲ੍ਹੇ ਅੰਦਰ 200 ਤੋਂ ਵੱਧ ਲੋਕ ਡੇਂਗੂ ਤੋਂ ਪੀੜਤ ਹਨ। ਜਿਨ੍ਹਾਂ ਵਿੱਚ ਬਜੁਰਗ, ਔਰਤਾਂ ਤੇ ਬੱਚੇ ਵੀ ਸ਼ਾਮਲ ਹਨ। ਜਾਣਕਾਰੀ ਅਨੁਸਾਰ ਪਿਛਲੇ ਪੰਜ ਦਿਨਾਂ ‘ਚ 44 ਨਵੇਂ ਮਰੀਜ ਆਏ ਹਨ। ਜੇਕਰ ਸਿਹਤ […]
ਡੇਂਗੂ ’ਚ ਪਲੇਟਲੈਟਸ ਘਟ ਗਏ ਹਨ ਤਾਂ ਅਪਣਾਓ ਇਹ ਡਾਈਟ?
Published On
By Sach Kahoon Punjabi Desk
ਡੇਂਗੂ (Dengue) ਨੇ ਫਿਰ ਤੋਂ ਦਹਿਸ਼ਤ ਦੀ ਤਰ੍ਹਾਂ ਫੈਲਣਾ ਸ਼ੁਰੂ ਕਰ ਦਿੱਤਾ ਹੈ, ਤੁਹਾਨੂੰ ਦੱਸ ਦੇਈਏ ਕਿ ਡੇਂਗੂ ਦੇ ਲੱਛਣ ਸ਼ੁਰੂ ’ਚ ਸਮਝ ਨਹੀਂ ਆਉਂਦੇ ਪਰ ਇਸ ਦੇ ਲੱਛਣ 3-4 ਦਿਨਾਂ ’ਚ ਨਜ਼ਰ ਆਉਣ ਲੱਗ ਪੈਂਦੇ ਹਨ। ਸ਼ੁਰੂ ’ਚ ਤੇਜ਼ ਬੁਖਾਰ, ਸਿਰ ਦਰਦ, ਜੋੜਾਂ ਤੇ ਮਾਸਪੇਸ਼ੀਆਂ ਵਿੱਚ ਤੇਜ਼ ਦਰਦ, ਥਕਾਵਟ, ਉਲਟੀਆਂ ਅਤੇ ਚਮੜੀ ’ਤੇ ਧੱਫੜ, […]
Dengue: ਡੇਂਗੂ ਦੇ ਵਧ ਰਹੇ ਮਾਮਲੇ ਚਿੰਤਾਜਨਕ
Published On
By Sach Kahoon Punjabi Desk
Dengue: ਦੇਸ਼ ਅੰਦਰ ਡੇਂਗੂ ਦੇ ਵਧ ਰਹੇ ਮਾਮਲਿਆਂ ਪ੍ਰਤੀ ਸੂਬਾ ਸਰਕਾਰਾਂ ਤੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਜ਼ਰੂਰਤ ਹੈ ਇੱਕ ਜਾਣਕਾਰੀ ਅਨੁਸਾਰ ਇਸ ਸਾਲ ਜੂਨ ਤੱਕ ਦੇਸ਼ ਅੰਦਰ ਡੇਂਗੂ ਦੇ ਕੇਸ 32,091 ਮਿਲੇ ਹਨ ਜਦੋਂ ਕਿ ਪਿਛਲੇ ਸਾਲ 18 ਹਜ਼ਾਰ ਦੇ ਕਰੀਬ ਸਨ ਚਿੰਤਾ ਵਾਲੀ ਗੱਲ ਇਹ ਹੈ ਕਿ ਅਗਸਤ-ਸਤੰਬਰ ’ਚ ਮੌਸਮ ਅਨੁਸਾਰ ਮਾਮਲੇ ਹਰ […]
