Democratic Values

Democracy: ਅਸਹਿਮਤੀ ਦਾ ਸਤਿਕਾਰ ਹੀ ਲੋਕਤੰਤਰ ਦੀ ਅਸਲੀ ਪਛਾਣ

ਲੋਕਤੰਤਰ ’ਚ ਸਰਕਾਰ ਦੇ ਫੈਸਲਿਆਂ ਨਾਲ ਅਸਹਿਮਤੀ ਜਾਹਰ ਕਰਨਾ ਨਾਗਰਰਕਾਂ ਦਾ ਸੁਭਾਵਿਕ ਅਧਿਕਾਰ ਹੈ ਕਿਸੇ ਵੀ ਪਾਰਟੀ ਦੀ ਸਰਕਾਰ ਹੋਵੇ, ਉਸ ਨੂੰਜਨਤਾ ਦੇ ਸੁਆਲਾਂ ਅਤੇ ਅਲੋਚਨਾਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਹਾਲ ਦੇ ਦਿਨਾਂ ’ਚ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ’ਤੇ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਸਬੰਧੀ ਉੱਠੇ ਵਿਵਾਦ ਨੇ ਇਸ ਵਿਸ਼ੇ ਨੂੰ ਫਿਰ ਚਰਚਾ ’ਚ ਲਿਆ ਦਿੱਤਾ ਹੈ
ਦੇਸ਼  ਲੇਖ  ਖਾਸ ਖਬਰ  ਵਿਚਾਰ