Cyclonic Storm Arnab

Cyclonic Storm Arnab: ਚੱਕਰਵਾਤੀ ਤੂਫਾਨ ਅਰਨਬ ਕਾਰਨ ਨੇਪਾਲ ’ਚ ਲਗਾਤਾਰ ਮੀਂਹ, ਆਮ ਜਨਜੀਵਨ ਪ੍ਰਭਾਵਿਤ

ਬੰਗਾਲ ਦੀ ਖਾੜੀ ’ਚ ਚੱਕਰਵਾਤ ਅਰਨਬ ਕਾਰਨ ਵੀਰਵਾਰ ਰਾਤ ਤੋਂ ਲਗਾਤਾਰ ਹੋ ਰਹੀ ਬਾਰਿਸ਼ ਨੇ ਕਾਠਮੰਡੂ ਘਾਟੀ ਸਮੇਤ ਨੇਪਾਲ ਦੇ ਕਈ ਹਿੱਸਿਆਂ ’ਚ ਜਨਜੀਵਨ ਪ੍ਰਭਾਵਿਤ ਕਰ ਦਿੱਤਾ ਹੈ। ਇਸ ਬਾਰਿਸ਼ ਨੇ ਸਰਕਾਰੀ ਤੇ ਨਿੱਜੀ ਖੇਤਰ ਦੇ ਕਰਮਚਾਰੀਆਂ ਦੇ ਨਾਲ-ਨਾਲ ਦਿਹਾੜੀਦਾਰ ਮਜ਼ਦੂਰਾਂ ਨੂੰ ਵੀ ਪ੍ਰਭਾਵਿਤ ਕੀਤਾ ਹੈ।
ਕੁੱਲ ਜਹਾਨ  ਖਾਸ ਖਬਰ