Cyclone Arnab
<% catList.forEach(function(cat){ %> <%= cat.label %> <% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %> <%= node_description %>
<% } %> <% catList.forEach(function(cat){ %> <%= cat.label %> <% }); %>
Cyclone Arnab: ਚੱਕਰਵਾਤੀ ਤੂਫਾਨ ਅਰਨਬ ਹੋਇਆ ਕਮਜ਼ੋਰ, ਨੇਪਾਲ ’ਚ ਮੌਸਮ ਹੌਲੀ-ਹੌਲੀ ਹੋ ਰਿਹਾ ਆਮ
Published On
By Khushdeep Singh
ਪੱਛਮੀ ਨੇਪਾਲ ਦੇ ਆਲੇ-ਦੁਆਲੇ ਸਥਿਤ ਘੱਟ ਦਬਾਅ ਵਾਲੇ ਖੇਤਰ ਦਾ ਪ੍ਰਭਾਵ ਕਮਜ਼ੋਰ ਪੈ ਰਿਹਾ ਹੈ। ਇਹ ਖੇਤਰ ਚੱਕਰਵਾਤ ਅਰਨਬ ਦਾ ਬਚਿਆ ਹੋਇਆ ਹਿੱਸਾ ਹੈ। ਜਿਵੇਂ-ਜਿਵੇਂ ਇਸਦਾ ਪ੍ਰਭਾਵ ਘੱਟ ਰਿਹਾ ਹੈ, ਮੌਸਮ ਹੌਲੀ-ਹੌਲੀ ਸੁਧਰ ਰਿਹਾ ਹੈ।
Cyclone Arnab: ਚੱਕਰਵਾਤ ਅਰਨਬ ਦਾ ਅਸਰ, ਭਾਰੀ ਬਰਫ਼ਬਾਰੀ ਕਾਰਨ ਨੇਪਾਲ-ਚੀਨ ਸਰਹੱਦੀ ਕਰਾਸਿੰਗ ਬੰਦ
Published On
By Khushdeep Singh
ਚੱਕਰਵਾਤ ਅਰਨਬ ਨੇ ਆਮ ਜਨਜੀਵਨ ਨੂੰ ਪ੍ਰਭਾਵਿਤ ਕਰ ਦਿੱਤਾ ਹੈ। ਉੱਪਰੀ ਮਸਤਾਂਗ ’ਚ ਭਾਰੀ ਬਰਫ਼ਬਾਰੀ ਹੋ ਰਹੀ ਹੈ, ਜਦੋਂ ਕਿ ਹੇਠਲੇ ਖੇਤਰਾਂ ’ਚ ਲਗਾਤਾਰ ਬਾਰਿਸ਼ ਜਾਰੀ ਹੈ। ਬਰਫ਼ਬਾਰੀ ਕਾਰਨ ਕੋਰਾਲਾ ਵਿਖੇ ਨੇਪਾਲ-ਚੀਨ ਸਰਹੱਦੀ ਕਰਾਸਿੰਗ ’ਤੇ ਆਵਾਜਾਈ ਪੂਰੀ ਤਰ੍ਹਾਂ ਵਿਘਨ ਪਈ ਹੈ।
Amit Shah Cyclone Arnab: ਅਮਿਤ ਸ਼ਾਹ ਨੇ ਚੱਕਰਵਾਤ ਅਰਨਬ ’ਤੇ ਚਾਰ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਕੀਤੀ ਗੱਲਬਾਤ
Published On
By Khushdeep Singh
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀਰਵਾਰ ਨੂੰ ਚੱਕਰਵਾਤ ਅਰਨਬ ਦੇ ਮੱਦੇਨਜ਼ਰ ਆਂਧਰਾ ਪ੍ਰਦੇਸ਼, ਪੁਡੂਚੇਰੀ, ਓਡੀਸ਼ਾ ਤੇ ਛੱਤੀਸਗੜ੍ਹ ਦੇ ਮੁੱਖ ਮੰਤਰੀਆਂ ਨਾਲ ਗੱਲ ਕੀਤੀ ਤੇ ਆਫ਼ਤ ਤੋਂ ਪ੍ਰਭਾਵਿਤ ਲੋਕਾਂ ਦੀਆਂ ਮੁਸ਼ਕਲਾਂ ਨੂੰ ਘਟਾਉਣ ਲਈ ਕੇਂਦਰ ਸਰਕਾਰ ਵੱਲੋਂ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ।
Cyclone Arnab: ਰਾਜਸਥਾਨ ’ਚ ਅਰਨਬ ਤੂਫਾਨ ਕਿੰਨਾ ਖਤਰਨਾਕ? ਅੱਜ ਜੈਪੁਰ ਤੇ ਭਰਤਪੁਰ ਸਮੇਤ ਕਈ ਡਿਵੀਜ਼ਨਾਂ ’ਚ ਮੀਂਹ ਤੇ ਗੜੇਮਾਰੀ ਦਾ ਅਲਰਟ
Published On
By Khushdeep Singh
ਬੰਗਾਲ ਦੀ ਖਾੜੀ ’ਚ ਬਣਿਆ ਅਤਿਅੰਤ ਗੰਭੀਰ ਚੱਕਰਵਾਤੀ ਤੂਫਾਨ ‘ਅਰਨਬ’, ਆਂਧਰਾ ਪ੍ਰਦੇਸ਼ ਤੇ ਯਾਨਮ ਤੱਟਾਂ ਨਾਲ ਟਕਰਾਉਣ ਤੋਂ ਬਾਅਦ ਹੁਣ ਕਮਜ਼ੋਰ ਹੋ ਰਿਹਾ ਹੈ। ਮੌਸਮ ਵਿਭਾਗ ਅਨੁਸਾਰ, ਤੂਫਾਨ ਦੇ ਹੌਲੀ-ਹੌਲੀ ਕਮਜ਼ੋਰ ਹੋਣ ਤੇ ਅਗਲੇ ਛੇ ਘੰਟਿਆਂ ਵਿੱਚ ਉੱਤਰ ਵੱਲ ਵਧਣ ਦੀ ਉਮੀਦ ਹੈ।
ਚੱਕਰਵਾਤ ਅਰਨਬ ਨੇ ਮਚਾਈ ਤਬਾਹੀ, ਕਈ ਘਰਾਂ ਨੂੰ ਨੁਕਸਾਨ, ਮੁੱਖ ਮੰਤਰੀ ਨੇ ਅਮਿਤ ਸ਼ਾਹ ਨੂੰ ਲਿਖਿਆ ਪੱਤਰ
Published On
By Ravinder Sharma
ਮੁੱਖ ਮੰਤਰੀ ਐਨ. ਚੰਦਰਬਾਬੂ ਨਾਇਡੂ ਨੇ ਕੇਂਦਰ ਸਰਕਾਰ ਨੂੰ ਨੁਕਸਾਨ ਦਾ ਮੁਲਾਂਕਣ ਕਰਨ ਲਈ ਵਾਧੂ ਰਾਸ਼ਟਰੀ ਆਫ਼ਤ ਪ੍ਰਤੀਕਿਰਿਆ ਬਲ (ਐਨ.ਡੀ.ਆਰ.ਐਫ.) ਸਹਾਇਤਾ ਅਤੇ ਕੇਂਦਰੀ ਟੀਮ ਭੇਜਣ ਦੀ ਬੇਨਤੀ ਕੀਤੀ ਹੈ।
Cyclone Weather Update: ਚੱਕਰਵਾਤ ਅਰਨਬ ਦਾ ਖ਼ਤਰਾ: ਕੋਲਕਾਤਾ ਹਵਾਈ ਅੱਡਾ ਹਾਈ ਅਲਰਟ 'ਤੇ
Published On
By Satinder Mathur
ਚੱਕਰਵਾਤ ਅਰਨਬ ਦੇ ਸੰਭਾਵੀ ਖ਼ਤਰੇ ਅਤੇ ਭਾਰੀ ਬਾਰਿਸ਼ ਅਤੇ ਤੇਜ਼ ਹਵਾਵਾਂ ਦੀ ਸੰਭਾਵਨਾ ਦੇ ਮੱਦੇਨਜ਼ਰ, ਨੇਤਾਜੀ ਸੁਭਾਸ਼ ਚੰਦਰ ਬੋਸ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਹਾਈ ਅਲਰਟ 'ਤੇ ਰੱਖਿਆ ਗਿਆ ਹੈ। ਹਵਾਈ ਅੱਡਾ ਪ੍ਰਸ਼ਾਸਨ ਨੇ ਖਰਾਬ ਮੌਸਮ ਕਾਰਨ ਉਡਾਣ ਸੰਚਾਲਨ ਵਿੱਚ ਕਿਸੇ ਵੀ ਵਿਘਨ
Cyclone Arnab ਦਾ ਨੇਪਾਲ 'ਤੇ ਵੀ ਅਸਰ, ਕੱਲ੍ਹ ਤੋਂ ਹਾਈ ਅਲਰਟ, ਭਾਰੀ ਮੀਂਹ ਅਤੇ ਬਰਫ਼ਬਾਰੀ ਦੀ ਚੇਤਾਵਨੀ
Published On
By Ravinder Sharma
ਮੌਸਮ ਵਿਗਿਆਨ ਪੂਰਵ ਅਨੁਮਾਨ ਵਿਭਾਗ ਦੇ ਅਨੁਸਾਰ, ਬੁੱਧਵਾਰ ਨੂੰ ਕੋਸ਼ੀ, ਮਧੇਸ਼, ਬਾਗਮਤੀ ਅਤੇ ਲੁੰਬਿਨੀ ਖੇਤਰਾਂ ਵਿੱਚ ਆਮ ਤੌਰ 'ਤੇ ਬੱਦਲਵਾਈ ਰਹਿਣ ਦੀ ਉਮੀਦ ਹੈ। ਕਰਨਾਲੀ ਅਤੇ ਸੁਦੁਰਪਸ਼ਚਿਮ ਖੇਤਰਾਂ ਵਿੱਚ ਅੰਸ਼ਕ ਤੌਰ 'ਤੇ ਬੱਦਲਵਾਈ ਰਹਿਣ ਦੀ ਉਮੀਦ ਹੈ।
Cyclone Arnab: ਚੱਕਰਵਾਤ ਅਰਨਬ ਹੋਇਆ ਹੋਰ ਵੀ ਖਤਰਨਾਕ, ਕਈ ਸੂਬਿਆਂ ’ਚ ਅਲਰਟ ਜਾਰੀ, 60 ਤੋਂ ਵੱਧ ਟ੍ਰੇਨਾਂ ਰੱਦ
Published On
By Khushdeep Singh
ਚੱਕਰਵਾਤ ਅਰਨਬ ਪੱਛਮੀ-ਮੱਧ ਬੰਗਾਲ ਦੀ ਖਾੜੀ ’ਚ ਬੇਹੱਦ ਗੰਭੀਰ ਚੱਕਰਵਾਤੀ ਤੂਫਾਨ ਵਿੱਚ ਬਦਲ ਗਿਆ ਹੈ। ਮੌਸਮ ਵਿਭਾਗ ਅਨੁਸਾਰ, ਤੂਫਾਨ ਦੇ 28 ਅਕਤੂਬਰ ਨੂੰ ਯਾਨਮ ਦੇ ਨੇੜੇ ਆਂਧਰਾ ਪ੍ਰਦੇਸ਼ ਦੇ ਤੱਟ ਨਾਲ ਟਕਰਾਉਣ ਦੀ ਸੰਭਾਵਨਾ ਹੈ।
Severe Cyclonic Storm: ਖ਼ਤਰਨਾਕ ਗੰਭੀਰ ਚੱਕਰਵਾਤੀ ਤੂਫਾਨ 'ਅਰਨਬ' ਦੇ 28 ਅਕਤੂਬਰ ਨੂੰ ਆਂਧਰਾ ਪ੍ਰਦੇਸ਼ ਤੱਟ 'ਤੇ ਟਕਰਾਉਣ ਦੀ ਸੰਭਾਵਨਾ, ਕੇਂਦਰ ਨੇ ਤਿਆਰੀ ਦੀ ਸਮੀਖਿਆ ਕੀਤੀ
Published On
By Satinder Mathur
ਬੰਗਾਲ ਦੀ ਖਾੜੀ ਵਿੱਚ ਬਣੇ ਚੱਕਰਵਾਤੀ ਤੂਫਾਨ 'ਅਰਨਬ' ਦੇ 28 ਅਕਤੂਬਰ ਨੂੰ ਆਂਧਰਾ ਪ੍ਰਦੇਸ਼ ਦੇ ਤੱਟ 'ਤੇ ਬਹੁਤ ਹੀ ਗੰਭੀਰ ਚੱਕਰਵਾਤੀ ਤੂਫਾਨ ਦੇ ਰੂਪ ’ਚ ਟਕਰਾਉਣ ਦੀ ਸੰਭਾਵਨਾ ਦੇ ਮੱਦੇਨਜ਼ਰ, ਕੇਂਦਰ ਸਰਕਾਰ ਨੇ ਸੋਮਵਾਰ ਨੂੰ ਤਿਆਰੀ ਦੀ ਸਮੀਖਿਆ ਕੀਤੀ ਅਤੇ ਪ੍ਰਭਾਵਿਤ ਰਾਜਾਂ ਨੂੰ ਜਾਨ-ਮਾਲ ਦੇ ਨੁਕਸਾਨ ਨੂੰ ਘੱਟ ਤੋਂ ਘੱਟ ਕਰਨ ਦੇ ਨਿਰਦੇਸ਼