Cyclone Akvan Odisha

Cyclone Akvan Odisha: ਚੱਕਰਵਾਤੀ ਤੂਫਾਨ ਅਕਵਾਨ ਓਡੀਸ਼ਾ ਤੱਟ ਨਾਲ ਟਕਰਾਉਣਾ ਹੋਇਆ ਸ਼ੁਰੂ, ਸੂਬੇ ’ਚ ਤੇਜ਼ ਮੀਂਹ, 69 ਟ੍ਰੇਨਾਂ ਰੱਦ

ਚੱਕਰਵਾਤੀ ਤੂਫ਼ਾਨ ‘ਅਕਵਾਨ’ ਦੇ ਬਾਹਰੀ ਘੇਰੇ ਸ਼ੁੱਕਰਵਾਰ ਸਵੇਰੇ ਓਡੀਸ਼ਾ ਦੇ ਤੱਟ ਨਾਲ ਟਕਰਾਉਣੇ ਸ਼ੁਰੂ ਹੋ ਗਏ ਹਨ। ਗੋਪਾਲਪੁਰ ਨੇੜੇ ਤੱਟ ਨਾਲ ਟਕਰਾਉਣ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ ਤੇ ਇਸ ਦੇ ਅਗਲੇ ਤਿੰਨ ਘੰਟਿਆਂ ਤੱਕ ਜਾਰੀ ਰਹਿਣ ਦੀ ਸੰਭਾਵਨਾ ਹੈ।
ਦੇਸ਼  ਖਾਸ ਖਬਰ