Cyclone Akvan Andhra Pradesh

Cyclone Akvan: ਚੱਕਰਵਾਤ ਅਕਵਾਨ ਦੋ ਦਿਨਾਂ ’ਚ ਪਹੁੰਚੇਗਾ ਆਂਧਰਾ ਪ੍ਰਦੇਸ਼, ਭਾਰੀ ਮੀਂਹ ਦੀ ਚਿਤਾਵਨੀ

ਬੰਗਾਲ ਦੀ ਖਾੜੀ ’ਚ ਬਣਿਆ ਚੱਕਰਵਾਤ ‘ਅਕਵਾਨ’ ਅੱਜ ਸ਼ਾਮ ਤੱਕ ਇੱਕ ਗੰਭੀਰ ਚੱਕਰਵਾਤੀ ਤੂਫ਼ਾਨ ਦਾ ਰੂਪ ਲੈ ਸਕਦਾ ਹੈ। ਇਸ ਦੇ 19 ਨਵੰਬਰ ਦੀ ਰਾਤ ਨੂੰ ਆਂਧਰਾ ਪ੍ਰਦੇਸ਼ ਦੇ ਤੱਟ ਨਾਲ ਟਕਰਾਉਣ ਦੀ ਸੰਭਾਵਨਾ ਹੈ।
ਦੇਸ਼  ਖਾਸ ਖਬਰ