Cricket News
<% catList.forEach(function(cat){ %> <%= cat.label %> <% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %> <%= node_description %>
<% } %> <% catList.forEach(function(cat){ %> <%= cat.label %> <% }); %>
IND vs WI: ਭਾਰਤ ਸਾਹਮਣੇ ਸੀਰੀਜ਼ ਬਚਾਉਣ ਦੀ ਚੁਣੌਤੀ, ਭੁਵਨੇਸ਼ਵਰ ਕੁਮਾਰ ਪਲੇਇੰਗ-11 ’ਚ ਹੋ ਸਕਦੇ ਹਨ ਸ਼ਾਮਲ, ਆਖਰੀ ਟੀ20 ਅੱਜ
Published On
By Khushdeep Singh
ਵੈਸਟਇੰਡੀਜ਼ ਦੇ ਹਮਲਾਵਰ ਪ੍ਰਦਰਸ਼ਨ ਨੂੰ ਵੇਖਦੇ ਹੋਏ, ਭਾਰਤ ਨੂੰ ਪੰਜਵੇਂ ਟੀ20 ’ਚ ਆਪਣੀਆਂ ਲੁਕੀਆਂ ਬੱਲੇਬਾਜ਼ੀ ਕਮਜ਼ੋਰੀਆਂ ਨੂੰ ਦੂਰ ਕਰਨਾ ਪਵੇਗਾ। ਦੋਵਾਂ ਟੀਮਾਂ ਵਿਚਕਾਰ ਫੈਸਲਾਕੁੰਨ ਮੈਚ ਸ਼ਨਿੱਚਰਵਾਰ ਨੂੰ ਬੈਂਗਲੁਰੂ ਦੇ ਚਿੰਨਾਸਵਾਮੀ ਸਟੇਡੀਅਮ ’ਚ ਖੇਡਿਆ ਜਾਵੇਗਾ।
Bhuvneshwar Kumar: ਕੀ ਚਾਰ ਸਾਲਾਂ ਬਾਅਦ ਭੁਵਨੇਸ਼ਵਰ ਕੁਮਾਰ ਖੇਡਣਗੇ ਆਪਣਾ ਅੰਤਰਰਾਸ਼ਟਰੀ ਮੈਚ, ਪੰਜਵੇਂ ਟੀ20 ਲਈ ਭਾਰਤੀ ਟੀਮ ’ਚ ਬਦਲਾਅ
Published On
By Khushdeep Singh
ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਭਲਕੇ ਬੰਗਲੁਰੂ ’ਚ ਵੈਸਟਇੰਡੀਜ਼ ਖਿਲਾਫ਼ ਪੰਜਵੇਂ ਤੇ ਆਖਰੀ ਟੀ20 ਮੁਕਾਬਲੇ ’ਚ ਖੇਡ ਸਕਦੇ ਹਨ। ਅਰਸ਼ਦੀਪ ਸਿੰਘ ਦੇ ਮੋਢੇ ’ਤੇ ਸੱਟ ਲੱਗੀ ਹੈ, ਜਿਸ ਕਾਰਨ ਭੁਵਨੇਸ਼ਵਰ ਨੂੰ ਟੀਮ ’ਚ ਸ਼ਾਮਲ ਕੀਤਾ ਗਿਆ ਹੈ। ਭਾਰਤ ਤੇ ਵੈਸਟਇੰਡੀਜ਼ ਲੜੀ ਇਸ ਸਮੇਂ 2-2 ਨਾਲ ਬਰਾਬਰ ਹੈ।
IND vs WI: ਹੈਦਰਾਬਾਦ ਦੀ ਨਵੀਂ ਪਿੱਚ ’ਤੇ ਭਾਰਤ ਦੀਆਂ ਨਜ਼ਰਾਂ ਟੀ20 ਸੀਰੀਜ਼ ਕਬਜ਼ਾਉਣ ’ਤੇ
Published On
By Khushdeep Singh
ਭਾਵੇਂ ਕਿ ਭਾਰਤ ਸੀਰੀਜ਼ ਦੀ ਟਰਾਫੀ ਜਿੱਤਣ ਦੇ ਕਰੀਬ ਹੈ, ਪਰ ਵੈਸਟਇੰਡੀਜ਼ ਨੇ ਬੱਲੇਬਾਜ਼ੀ ’ਚ ਐਨਾ ਦਮ ਦਿਖਾਇਆ ਹੈ ਕਿ ਮੇਜ਼ਬਾਨ ਟੀਮ ਟਿਕ ਕੇ ਨਹੀਂ ਬੈਠ ਸਕਦੀ ਬੁੱਧਵਾਰ ਨੂੰ ਹੈਦਰਾਬਾਦ ’ਚ ਹੋਣ ਵਾਲਾ ਚੌਥਾ ਟੀ20 ਇੰਟਰਨੈਸ਼ਨਲ ਭਾਰਤ ਲਈ ਪੰਜ ਮੈਚਾਂ ਦੀ ਸੀਰੀਜ਼ ਜਿੱਤਣ ਦਾ ਮੌਕਾ ਹੈ
IND vs WI: ਇੰਦੌਰ ’ਚ ਕਿਹੋ ਜਿਹਾ ਹੈ ਟੀਮ ਇੰਡੀਆ ਦਾ ਟੀ20 ਰਿਕਾਰਡ? ਪੜ੍ਹੋ ਪੂਰੀ ਖਬਰ
Published On
By Khushdeep Singh
ਭਾਰਤ ਤੇ ਵੈਸਟਇੰਡੀਜ਼ ਵਿਚਕਾਰ ਪੰਜ ਮੈਚਾਂ ਦੀ ਟੀ20 ਅੰਤਰਰਾਸ਼ਟਰੀ ਲੜੀ ਦਾ ਤੀਜਾ ਮੈਚ ਐਤਵਾਰ ਨੂੰ ਇੰਦੌਰ ਦੇ ਹੋਲਕਰ ਕ੍ਰਿਕੇਟ ਸਟੇਡੀਅਮ ’ਚ ਖੇਡਿਆ ਜਾਵੇਗਾ। 249 ਦੌੜਾਂ ਬਣਾਉਣ ਦੇ ਬਾਵਜੂਦ ਦੂਜਾ ਟੀ-20 ਮੈਚ ਹਾਰਨ ਤੋਂ ਬਾਅਦ, ਭਾਰਤੀ ਟੀਮ ਇਸ ਮੈਚ ’ਚ ਜ਼ਬਰਦਸਤ ਵਾਪਸੀ ਦਾ ਟੀਚਾ ਰੱਖੇਗੀ।
Gautam Gambhir: ਗੰਭੀਰ ਨੇ ਬਿਹਤਰ ਪਿੱਚਾਂ ਦੀ ਵਕਾਲਤ ਕੀਤੀ, ਪਰ ਗੇਂਦਬਾਜ਼ਾਂ ਨੂੰ ਰਸਤਾ ਖੁਦ ਲੱਭਣ ਦੀ ਦਿੱਤੀ ਸਲਾਹ
Published On
By Khushdeep Singh
ਵੈਸਟਇੰਡੀਜ਼ ਵਿਰੁੱਧ ਦੂਜੇ ਟੀ-20 ਅੰਤਰਰਾਸ਼ਟਰੀ ਮੈਚ ’ਚ 249 ਦੌੜਾਂ ਦੇ ਟੀਚੇ ਦਾ ਬਚਾਅ ਕਰਨ ’ਚ ਅਸਫਲ ਰਹਿਣ ਤੋਂ ਬਾਅਦ, ਭਾਰਤੀ ਮੁੱਖ ਕੋਚ ਗੌਤਮ ਗੰਭੀਰ ਨੇ ਇੱਕ ਵਾਰ ਫਿਰ ਬੱਲੇ ਤੇ ਗੇਂਦ ਵਿਚਕਾਰ ਬਿਹਤਰ ਸੰਤੁਲਨ ਦੀ ਵਕਾਲਤ ਕੀਤੀ। ਉਨ੍ਹਾਂ ਨੇ ਸਪਾਟ ਪਿੱਚ ਤੇ ਭਾਰੀ ਤ੍ਰੇਲ ਕਾਰਨ ਗੇਂਦਬਾਜ਼ਾਂ ਨੂੰ ਦਰਪੇਸ਼ ਚੁਣੌਤੀਆਂ ਨੂੰ ਸਵੀਕਾਰ ਕੀਤਾ
Cricket News: ਮਾਰਟਿਨ ਗੁਪਟਿਲ ਤੇ ਆਂਦਰੇ ਐਡਮਜ਼ ਨਿਊਜੀਲੈਂਡ ਮਹਿਲਾ ਕ੍ਰਿਕੇਟ ਟੀਮ ਦੇ ਕੋਚਿੰਗ ਸਟਾਫ ’ਚ ਸ਼ਾਮਲ
Published On
By Khushdeep Singh
ਨਿਊਜ਼ੀਲੈਂਡ ਨੇ ਅਸਟਰੇਲੀਆ ਵਿਰੁੱਧ ਆਉਣ ਵਾਲੀ ਟੀ20 ਸੀਰੀਜ਼ ਲਈ ਆਪਣੀ ਮਹਿਲਾ ਕੋਚਿੰਗ ਸੈੱਟਅੱਪ ’ਚ ਸਾਬਕਾ ਖਿਡਾਰੀਆਂ ਮਾਰਟਿਨ ਗੁਪਟਿਲ ਤੇ ਆਂਦਰੇ ਐਡਮਜ਼ ਨੂੰ ਸ਼ਾਮਲ ਕੀਤਾ ਹੈ। ਇਹ ਦੋਵੇਂ ਸਾਬਕਾ ਖਿਡਾਰੀ 18 ਅਕਤੂਬਰ ਨੂੰ ਸਿਡਨੀ ’ਚ ਸ਼ੁਰੂ ਹੋਣ ਵਾਲੀ ਤਿੰਨ ਮੈਚਾਂ ਦੀ ਟੀ20 ਸੀਰੀਜ਼ ਲਈ ਨਵੇਂ ਕੋਚਿੰਗ ਗਰੁੱਪ ਦੇ ਹਿੱਸੇ ਵਜੋਂ ਅੰਤਰਿਮ ਕੋਚ ਡੀਨ ਬ੍ਰਾਊਨਲੀ ਨਾਲ ਜੁੜਨਗੇ।
Bhuvneshwar Kumar: ਭੁਵਨੇਸ਼ਵਰ ਕੁਮਾਰ ਦੀ 4 ਸਾਲਾਂ ਬਾਅਦ Team India ’ਚ ਵਾਪਸੀ, ਨਿਊਜੀਲੈਂਡ ਦੌਰੇ ਲਈ ਭਾਰਤੀ T20 ਟੀਮ ਦਾ ਐਲਾਨ
Published On
By Khushdeep Singh
ਨਿਊਜ਼ੀਲੈਂਡ ਦੌਰੇ ਲਈ ਭਾਰਤੀ ਟੀ-20 ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। 36 ਸਾਲਾਂ ਦੇ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਦੀ 4 ਸਾਲਾਂ ਬਾਅਦ ਭਾਰਤੀ ਟੀਮ ’ਚ ਵਾਪਸੀ ਹੋਈ ਹੈ। ਉਨ੍ਹਾਂ ਨੇ ਆਪਣਾ ਆਖਰੀ ਮੈਚ 2022 ’ਚ ਖੇਡਿਆ ਸੀ। 15 ਸਾਲਾ ਵੈਭਵ ਸੂਰਿਆਵੰਸ਼ੀ ਟੀਮ ’ਚ ਬਣੇ ਹੋਏ ਹਨ।
IND vs WI: ਇੱਕ ਰੋਜ਼ਾ ਤੋਂ ਬਾਅਦ ਟੀ20 ’ਚ ਵੀ ਦਮਦਾਰ ਪ੍ਰਦਰਸ਼ਨ ਕਰਨ ਉਤਰੇਗੀ Team India
Published On
By Khushdeep Singh
ਸ਼ਾਮ ਸੱਤ ਵਜੇ ਸ਼ੁਰੂ ਹੋਣ ਵਾਲੇ ਮੈਚ ਦਾ ਸਿੱਧਾ ਪ੍ਰਸਾਰਨ ਭਾਰਤ ’ਚ ਸਟਾਰ ਸਪੋਰਟਸ ਨੈੱਟਵਰਕ ਅਤੇ ਡਿਜ਼ੀਟਲ ਪਲੇਟਫਾਰਮ ’ਤੇ ਇਸ ਦੀ ਲਾਈਵ ਸਟਰੀਮਿੰਗ ਜਿਓਹਾਟਸਟਾਰ ’ਤੇ ਉਪਲਬੱਧ ਹੋਵੇਗੀ
IND vs AFG: ਏਸ਼ੀਆਈ ਖੇਡਾਂ, ਭਾਰਤ ਤੇ ਅਫਗਾਨਿਸਤਾਨ ਵਿਚਕਾਰ ਕੁਆਰਟਰ ਫਾਈਨਲ ਰੱਦ, ਸੈਮੀਫਾਈਨਲ ’ਚ ਪਹੁੰਚੀ ਟੀਮ ਇੰਡੀਆ
Published On
By Khushdeep Singh
ਭਾਰਤੀ ਪੁਰਸ਼ ਕ੍ਰਿਕੇਟ ਟੀਮ ਏਸ਼ੀਆਈ ਖੇਡਾਂ ਦੇ ਸੈਮੀਫਾਈਨਲ ’ਚ ਪਹੁੰਚ ਗਈ ਹੈ। ਸੋਮਵਾਰ ਨੂੰ ਨਿਸ਼ਿਨ ’ਚ ਮੀਂਹ ਕਾਰਨ ਭਾਰਤ ਤੇ ਅਫਗਾਨਿਸਤਾਨ ਵਿਚਕਾਰ ਕੁਆਰਟਰ ਫਾਈਨਲ ਮੈਚ ਰੱਦ ਕਰ ਦਿੱਤਾ ਗਿਆ। ਇਸ ਮੈਚ ’ਚ ਭਾਰੀ ਮੀਂਹ ਕਾਰਨ ਟਾਸ ਵੀ ਨਹੀਂ ਹੋ ਸਕਿਆ।
IND vs WI ਪਹਿਲਾ ODI ਅੱਜ, ਰੋਹਿਤ ਬਤੌਰ ਓਪਨਰ ਖੇਡਣਗੇ 200ਵੀਂ ਪਾਰੀ
Published On
By Khushdeep Singh
ਭਾਰਤ ਤੇ ਵੈਸਟਇੰਡੀਜ਼ ਵਿਚਕਾਰ ਅੱਜ ਤੋਂ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਸ਼ੁਰੂ ਹੋ ਰਹੀ ਹੈ। ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦਾ ਪਹਿਲਾ ਮੈਚ ਅੱਜ ਖੇਡਿਆ ਜਾਵੇਗਾ। ਇਹ ਮੈਚ ਤਿਰੂਵਨੰਤਪੁਰਮ ਦੇ ਗ੍ਰੀਨਫੀਲਡ ਇੰਟਰਨੈਸ਼ਨਲ ਸਟੇਡੀਅਮ ’ਚ ਦੁਪਹਿਰ 2 ਵਜੇ ਸ਼ੁਰੂ ਹੋਵੇਗਾ। ਭਾਰਤ ਨੇ ਇਸ ਸਾਲ ਤਿੰਨ ਵਨਡੇ ਸੀਰੀਜ਼ ਖੇਡੀਆਂ
IND vs WI: ਭਾਰਤ ਵਿਰੁੱਧ ਪਹਿਲੇ ਵਨਡੇ ਲਈ ਵੈਸਟਇੰਡੀਜ਼ ਦੀ ਟੀਮ ਤਿਰੂਵਨੰਤਪੁਰਮ ਪਹੁੰਚੀ
Published On
By Khushdeep Singh
ਵੈਸਟਇੰਡੀਜ਼ ਦੀ ਕ੍ਰਿਕੇਟ ਟੀਮ 27 ਸਤੰਬਰ ਤੋਂ ਸ਼ੁਰੂ ਹੋਣ ਵਾਲੀ ਭਾਰਤ ਵਿਰੁੱਧ ਪਹਿਲੀ ਵਨਡੇ ਸੀਰੀਜ਼ ਲਈ ਬੁੱਧਵਾਰ ਸਵੇਰੇ ਤਿਰੂਵਨੰਤਪੁਰਮ ਪਹੁੰਚੀ। ਦੋਵਾਂ ਟੀਮਾਂ ਵਿਚਕਾਰ ਪਹਿਲਾ ਮੈਚ ਗ੍ਰੀਨਫੀਲਡ ਇੰਟਰਨੈਸ਼ਨਲ ਸਟੇਡੀਅਮ ’ਚ ਖੇਡਿਆ ਜਾਵੇਗਾ।
SA vs AUS: ਦੱਖਣੀ ਅਫਰੀਕਾ ਦੌਰੇ ਲਈ ਅਸਟਰੇਲੀਆਈ ਟੈਸਟ ਟੀਮ ਦਾ ਐਲਾਨ
Published On
By Khushdeep Singh
ਬੰਗਲਾਦੇਸ਼ ਵਿਰੁੱਧ ਮਾੜੇ ਪ੍ਰਦਰਸ਼ਨ ਬਾਵਜੂਦ ਅਸਟਰੇਲੀਆ ਨੇ ਦੱਖਣੀ ਅਫਰੀਕਾ ਦੇ ਆਉਣ ਵਾਲੇ ਟੈਸਟ ਦੌਰੇ ਲਈ ਮਾਰਨਸ ਲਾਬੂਸ਼ੇਨ ਨੂੰ ਟੀਮ ’ਚ ਬਰਕਰਾਰ ਰੱਖਿਆ ਹੈ। ਅਸਟਰੇਲੀਆ ਤੇ ਦੱਖਣੀ ਅਫਰੀਕਾ ਵਿਚਕਾਰ ਤਿੰਨ ਟੈਸਟ ਮੈਚਾਂ ਦੀ ਲੜੀ 9 ਅਕਤੂਬਰ ਤੋਂ ਸ਼ੁਰੂ ਹੋਵੇਗੀ।