Corona Positive Mohali

ਕੋਰੋਨਾ ਵਾਇਰਸ : ਮੋਹਾਲੀ ਜ਼ਿਲ੍ਹੇ ’ਚ ਦੋ ਹੋਰ ਪੋਜ਼ੀਟਿਵ ਕੇਸ ਆਏ

ਕੋਰੋਨਾ ਵਾਇਰਸ : ਮੋਹਾਲੀ ਜ਼ਿਲ੍ਹੇ ’ਚ ਦੋ ਹੋਰ ਪੋਜ਼ੀਟਿਵ ਕੇਸ ਆਏ ਮੋਹਾਲੀ, (ਕੁਲਵੰਤ ਕੋਟਲੀ) | ਮੋਹਾਲੀ ਜ਼ਿਲ੍ਹੇ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਜਿਲ੍ਹੇ ਵਿਚ ਅੱਜ ਦੋ ਹੋਰ ਮਰੀਜ਼ਾਂ ਦੇ ਪੋਜ਼ੀਟਿਵ ਆਉਣ ਨਾਲ ਜ਼ਿਲ੍ਹੇ ਵਿਚ ਮਰੀਜ਼ਾਂ ਦੀ ਗਿਣਤੀ 56 ਤੱਕ ਪਹੁੰਚ ਗਈ। ਅੱਜ ਜ਼ਿਲ੍ਹੇ ਵਿਚ ਦੋ ਹੋਰ ਪੋਜ਼ੀਟਿਵ ਕੇਸ ਆਈ ਜਿਸ ਵਿਚ ਇਕ ਕੇਸ […]
ਪੰਜਾਬ  Breaking News