Corona Hotspot

ਜਵਾਹਰਪੁਰ ਬਣਿਆ ਕੋਰੋਨਾ ਹਾਟ-ਸਪਾਟ, ਪਿੰਡ ਵਿੱਚ 32 ਮਾਮਲੇ, ਪੰਜਾਬ ਇੱਕ ਹੋਰ ਮੌਤ

ਪੰਜਾਬ ‘ਚ ਕੋਰੋਨਾ ਦੀ ਗਿਣਤੀ ਪੁੱਜੀ 151, 48 ਮਾਮਲੇ ਸਿਰਫ਼ ਮੁਹਾਲੀ ਵਿੱਚ ਤਾਜ਼ੇ ਮਾਮਲੇ ਮੁਹਾਲੀ ਵਿਖੇ 11, ਪਠਾਨਕੋਟ ‘ਚ 8, ਸੰਗਰੂਰ ਅਤੇ ਜਲੰਧਰ ‘ਚ 1-1 ਚੰਡੀਗੜ੍ਹ, (ਅਸ਼ਵਨੀ ਚਾਵਲਾ)। ਡੇਰਾਬੱਸੀ ਦਾ ਪਿੰਡ ਜਵਾਹਰਪੁਰ ਹੁਣ ਮੁਹਾਲੀ ਜ਼ਿਲ੍ਹੇ ਦਾ ਹੀ ਨਹੀਂ ਸਗੋਂ ਪੰਜਾਬ ਭਰ ਵਿੱਚ ਪਹਿਲਾਂ ਹਾਟ-ਸਪਾਟ ਪਿੰਡ ਬਣ ਗਿਆ ਹੈ, ਕਿਉਂਕਿ ਸਿਰਫ਼ ਇਸੇ ਪਿੰਡ ਵਿੱਚੋਂ ਹੀ 32 […]
ਪੰਜਾਬ  Breaking News  ਖਾਸ ਖਬਰ