Closed

ਪੰਜਾਬ ਵਿੱਚ ਅੱਜ ਪ੍ਰਾਈਵੇਟ ਸਕੂਲ-ਕਾਲਜ ਰਹਿਣਗੇ ਬੰਦ

ਪੰਜਾਬ ਵਿੱਚ ਅੱਜ ਪ੍ਰਾਈਵੇਟ ਸਕੂਲ-ਕਾਲਜ ਰਹਿਣਗੇ ਬੰਦ ਚੰਡੀਗੜ੍ਹ। ਪੰਜਾਬ ਵਿੱਚ ਅੱਜ ਸਾਰੇ ਪ੍ਰਾਈਵੇਟ ਸਕੂਲ ਅਤੇ ਕਾਲਜ ਬੰਦ ਰਹਿਣਗੇ। ਇਹ ਫੈਸਲਾ ਪ੍ਰਾਈਵੇਟ ਸਕੂਲਾਂ ਦੀ ਫੈਡਰੇਸ਼ਨ ਐਸੋਸੀਏਸ਼ਨ ਵੱਲੋਂ ਗੁਰਦਾਸਪੁਰ ਦੇ ਇੱਕ ਪ੍ਰਾਈਵੇਟ ਸਕੂਲ ਵਿੱਚ ਬੱਚੀ ਨਾਲ ਹੋਏ ਬਲਾਤਕਾਰ ਦੇ ਮਾਮਲੇ ਵਿੱਚ ਲਿਆ ਗਿਆ ਹੈ। ਫੈਡਰੇਸ਼ਨ ਦਾ ਕਹਿਣਾ ਹੈ ਕਿ ਪੁਲੀਸ ਨੇ ਸਕੂਲ ਪ੍ਰਬੰਧਕਾਂ ਖ਼ਿਲਾਫ਼ ਗਲਤ ਕੇਸ ਦਰਜ […]
Breaking News  ਸੂਬੇ  ਖਾਸ ਖਬਰ  ਪੰਜਾਬ 

ਪੰਦਰਾਂ ਸਾਲ ਤੋਂ ਵੱਧ ਪੁਰਾਣੇ ਵਾਹਨ ਹੋਣਗੇ ਬੰਦ

ਇਲੈਕਟ੍ਰਿਕ/ਸੀਐਨਜੀ ‘ਚ ਹੋਣਗੇ ਤਬਦੀਲ ਤੰਦਰੁਸਤ ਪੰਜਾਬ ਮਿਸ਼ਨ ਦੇ ਡਾਇਰੈਕਟਰ ਕਾਹਨ ਸਿੰਘ ਪੰਨੂ ਨੇ ਦਿੱਤੀ ਜਾਣਕਾਰੀ ਜਾਣਕਾਰੀ ਤੰਦਰੁਸਤ ਪੰਜਾਬ ਮਿਸ਼ਨ ਦੇ ਡਾਇਰੈਕਟਰ ਕਾਹਨ ਸਿੰਘ ਪੰਨੂ ਨੇ ਦਿੱਤੀ। ਸੂਬੇ ਵਿੱਚ 15 ਸਾਲ ਤੋਂ ਵੱਧ ਪੁਰਾਣੇ ਤਿੰਨ ਪਹੀਆ ਵਾਹਨ ਵੱਡੀ ਗਿਣਤੀ ਵਿੱਚ ਚੱਲ ਰਹੇ ਹਨ ਜ਼ਿਲ੍ਹੇ ਵਿੱਚ ਨਵੇਂ ਡੀਜ਼ਲ / ਪੈਟਰੋਲ ਥ੍ਰੀ ਵਹੀਲਰਾਂ ਦੀ ਰਜਿਸਟ੍ਰੇਸ਼ਨ ਕਰਨ ‘ਤੇ ਪਾਬੰਦੀ […]
ਦੇਸ਼  ਪੰਜਾਬ 

ਠੰਢ ਕਾਰਨ 2 ਮਹੀਨੇ ਬੰਦ ਰਹਿਣਗੀਆਂ 5 ਰੇਲਾਂ

ਠੰਢ ਕਾਰਨ 2 ਮਹੀਨੇ ਬੰਦ ਰਹਿਣਗੀਆਂ 5 ਰੇਲਾਂ ਫਿਰੋਜ਼ਪੁਰ (ਸਤਪਾਲ ਥਿੰਦ)। ਉੱਤਰ ਰੇਲ ਮੰਡਲ ਦੇ ਅਧੀਨ ਆਉਂਦੇ ਪੰਜਾਬ ਦੇ ਵੱਖ-ਵੱਖ ਸਟੇਸ਼ਨਾਂ ਨੂੰ ਚੱਲਦੀਆਂ 5 ਡੀਐਮਯੂ ਰੇਲਾਂ ਸਰਦ ਰੁੱਤ ਦੇ ਮੱਦੇਨਜ਼ਰ ਨਵੇਂ ਸਾਲ ਤੋਂ ਬੰਦ ਹੋਣ ਜਾ ਰਹੀਆਂ ਹਨ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਸਰਦ ਰੁੱਤ ‘ਚ ਪ੍ਰਭਾਵਿਤ ਹੋ ਰਹੀਆਂ 5 […]
ਦੇਸ਼  ਪੰਜਾਬ 

CAA ਦੇ ਵਿਰੋਧ ‘ਚ ਰਾਜਦ ਦਾ ਬਿਹਾਰ ਬੰਦ

CAA ਦੇ ਵਿਰੋਧ ‘ਚ ਰਾਜਦ ਦਾ ਬਿਹਾਰ ਬੰਦ ਰੇਲ ਅਤੇ ਸੜਕ ਆਵਾਜਾਈ ‘ਚ ਰੁਕਾਵਟ ਪਟਨਾ, ਏਜੰਸੀ। ਨਾਗਰਿਕਤਾ ਸੋਧ ਕਾਨੂੰਨ (CAA) ਅਤੇ ਰਾਸ਼ਟਰੀ ਨਾਗਰਿਕ ਪੰਜੀ (ਐਨਆਰਸੀ) ਦੇ ਵਿਰੋਧ ‘ਚ ਬਿਹਾਰ ਦੀ ਮੁੱਖ ਵਿਰੋਧੀ ਪਾਰਟੀ ਰਾਸ਼ਟਰੀ ਜਨਤਾ ਦਲ (ਰਾਜਦ) ਦੇ ਅੱਜ ਬੰਦ ਦੌਰਾਨ ਰਾਜ ‘ਚ ਰੇਲ ਅਤੇ ਸੜਕ ਆਵਾਜਾਈ ਨੂੰ ਰੋਕਿਆ ਗਿਆ। ਰਾਜਦ ਦੇ ਬੰਦ ਦੌਰਾਨ ਪਾਰਟੀ […]
ਦੇਸ਼  Breaking News 

ਅਜੀਤ ਪਵਾਰ ‘ਤੇ 70 ਹਜ਼ਾਰ ਕਰੋੜ ਦੇ ਸਿੰਚਾਈ ਘੁਟਾਲੇ ਸਬੰਧੀ ਨੌ ਫਾਈਲਾਂ ਬੰਦ

ਮਾਮਲਾ ਓਦੋਂ ਦਾ ਹੈ ਜਦੋਂ ਕਾਂਗਰਸ ‘ਤੇ ਐਨਸੀਪੀ ਦੀ ਗੱਠਜੋੜ ਸਰਕਾਰ ਸੀ ਨਵੀਂ ਦਿੱਲੀ। ਅਜੀਤ ਪਵਾਰ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਦੋ ਦਿਨਾਂ ਦੇ ਵਿੱਚ ਹੀ 70 ਹਜ਼ਾਰ ਕਰੋੜ ਰੁਪਏ ਦੇ ਸਿੰਚਾਈ ਘੁਟਾਲੇ ਨਾਲ ਸਬੰਧਤ ਨੌਂ ਮਾਮਲਿਆਂ ਦੀ ਫਾਈਲ ਬੰਦ ਕਰ ਦਿੱਤੀ ਗਈ ਹੈ। ਇਹ ਘੁਟਾਲਾ ਵਿਦਰਭ ਖੇਤਰ ਵਿਚ ਹੋਇਆ ਸੀ ਅਤੇ ਮਹਾਰਾਸ਼ਟਰ ਦਾ […]
ਦੇਸ਼  Breaking News 

ਗਿਰਾਵਟ ਨਾਲ ਬੰਦ ਹੋਇਆ ਬਜ਼ਾਰ, 141 ਅੰਕ ਡਿੱਗਾ ਸੈਂਸੇਕਸ

ਏਜੰਸੀ/ਮੁੰਬਈ। ਵਿਦੇਸ਼ੀ ਬਜ਼ਾਰ ਤੋਂ ਮਿਲੇ ਸੰਕੇਤਾਂ ਨਾਲ ਭਾਰਤੀ ਸ਼ੇਅਰ ਬਜ਼ਾਰ ‘ਚ ਸੋਮਵਾਰ ਨੂੰ ਸ਼ੁਰੂਆਤੀ ਕਾਰੋਬਾਰ ‘ਚ ਮਜ਼ਬੂਤੀ ਆਖਰ ਤੱਕ ਨਹੀਂ ਰਹੀ ਕੱਲ੍ਹ ਸੈਂਸੇਕਸ 141.33 ਅੰਕਾਂ ਦੀ ਗਿਰਾਵਟ ਨਾਲ 37,531.98 ਅਤੇ ਨਿਫਟੀ 48.35 ਅੰਕ ਡਿੱਗ ਕੇ 11,126.40 ਦੇ ਪੱਧਰ ‘ਤੇ ਬੰਦ ਹੋਇਆ ਅੱਜ ਸੈਂਸੇਕਸ 180 ਅੰਕਾਂ ਦੀ ਤੇਜ਼ੀ ਨਾਲ 37,853.80 ‘ਤੇ ਖੁੱਲ੍ਹਿਆ ਅਤੇ ਨਿਫਟੀ ਵੀ ਤੇਜ਼ੀ ਨਾਲ […]
Breaking News  ਸੂਬੇ  ਦਿੱਲੀ 

3 ਸਾਲ ਤੋਂ ਬੰਦ ਪਈ ਫੈਕਟਰੀ ‘ਚ ਹੋਇਆ ਧਮਾਕਾ

3 ਸਾਲ ਤੋਂ ਬੰਦ ਪਈ ਫੈਕਟਰੀ ‘ਚ ਹੋਇਆ ਧਮਾਕਾ ਅੰਮ੍ਰਿਤਸਰ । ਅੰਮ੍ਰਿਤਸਰ-ਤਰਨਤਾਰਨ ਰੋਡ ‘ਤੇ ਸਥਿਤ 3 ਸਾਲ ਤੋਂ ਬੰਦ ਪਈ ਪੇਂਟ ਦੀ ਫੈਕਟਰੀ ‘ਚ ਜ਼ਬਰਦਸਤ ਧਮਾਕਾ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਘਟਨਾ ਸਬੰਧੀ ਸੂਚਨਾ ਮਿਲਦਿਆਂ ਮੌਕੇ ‘ਤੇ ਪੁੱਜੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਧਮਾਕਾ ਇੰਨਾ ਜ਼ਿਆਦਾ ਜ਼ਬਰਦਸਤ ਸੀ ਕਿ ਫੈਕਟਰੀ […]
Breaking News  ਪੰਜਾਬ 

ਈ-ਸਿਗਰਟਾਂ ਦੇ ਸੂਟੇ ਹੋਏ ਬੰਦ

ਆਰਡੀਨੈਂਸ ਲਿਆਵੇਗੀ ਸਰਕਾਰ : ਪ੍ਰਕਾਸ਼ ਜਾਵੜੇਕਰ ਵਿਸ਼ਵ ਸਿਹਤ ਸੰਗਠਨ ਦੀ ਈ-ਸਿਗਰੇਟ ਨੂੰ ਦੱਸ ਚੁੱਕਿਆ ਹੈ ਸਿਹਤ ਲਈ ਖਤਰਨਾਕ ਨਵੀਂ ਦਿੱਲੀ (ਏਜੰਸੀ)। ਸਰਕਾਰ ਨੇ ਈ-ਸਿਰਗੇਟ ਤੇ ਈ-ਹੁੱਕਾ ‘ਤੇ ਪੂਰਨ ਪਾਬੰਦੀ ਲਾਉਣ ਦਾ ਫੈਸਲਾ ਕੀਤਾ ਹੈ ਤੇ ਇਸ ਲਈ ਉਹ ਛੇਤੀ ਆਰਡੀਨੈਂਸ ਲਿਆਵੇਗੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ‘ਚ ਕੇਂਦਰੀ ਮੰਤਰੀ ਮੰਡਲ ਦੀ ਬੁੱਧਵਾਰ ਨੂੰ ਇੱਥੇ […]
ਸੂਬੇ  ਦਿੱਲੀ 

ਪੰਜਾਬ ਬੰਦ ਦੇ ਸੱਦੇ ਤੇ ਸੰਗਰੂਰ ਰਿਹਾ ਮੁਕੰਮਲ ਤੌਰ ਤੇ ਬੰਦ

ਸੰਗਰੂਰ । 10 ਅਗਸਤ ਨੂੰ ਦਿੱਲੀ ਦੇ ਤੁਗਲਕਾਬਾਦ ਵਿਖੇ ਗੁਰੂ ਰਵਿਦਾਸ ਜੀ ਦਾ ਮੰਦਰ ਢਾਹੁਣ ਦੇ ਰੋਸ ਵਜੋਂ ਅੱਜ ਪੰਜਾਬ ਬੰਦ ਦੇ ਸੱਦੇ ਤੇ ਦਲਿਤ ਵੈੱਲਫੇਅਰ ਸੰਗਠਨ ਪੰਜਾਬ ਦੇ ਸੂਬਾ ਪ੍ਰਧਾਨ ਸ਼੍ਰੀ ਦਰਸ਼ਨ ਸਿੰਘ ਕਾਂਗੜਾ ਦੀ ਅਗਵਾਈ ਹੇਠ ਹਜਾਰਾਂ ਦੀ ਗਿਣਤੀ ਵਿਚ ਦਲਿਤ ਭਾਈਚਾਰੇ ਵੱਲੋਂ ਸ਼ਹਿਰ ਵਿੱਚ ਭਾਰੀ ਰੋਸ ਮਾਰਚ ਕੀਤਾ ਗਿਆ। ਇਹ ਰੋਸ ਮਾਰਚ […]
Breaking News  ਪੰਜਾਬ 

ਕਸ਼ਮੀਰ ਰਾਜਮਾਰਗ ਜ਼ਮੀਨ ਖਿਸਕਣ ਕਾਰਨ ਬੰਦ

ਕਸ਼ਮੀਰ ਰਾਜਮਾਰਗ ਜ਼ਮੀਨ ਖਿਸਕਣ ਕਾਰਨ ਬੰਦ ਸ੍ਰੀਨਗਰ, ਏਜੰਸੀ। ਕਸ਼ਮੀਰ ਘਾਟੀ ਨੂੰ ਦੇਸ਼ ਦੇ ਬਾਕੀ ਹਿੱਸਿਆਂ ਨਾਲ ਜੋੜਨ ਵਾਲੇ ਸ੍ਰੀਨਗਰ-ਜੰਮੂ ਰਾਸ਼ਟਰੀ ਰਾਜਮਾਰਗ ਵੀਰਵਾਰ ਨੂੰ ਜ਼ਮੀਨ ਖਿਸਕਣ ਕਾਰਨ ਬੰਦ ਕਰ ਦਿੱਤਾ ਗਿਆ। ਟ੍ਰੈਫਿਕ ਪੁਲਿਸ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਇਸ ਦੌਰਾਨ ਰਾਸ਼ਟਰੀ ਰਾਜਮਾਰਗ ‘ਤੇ ਇੱਕ ਪਾਸੇ ਤੋਂ ਆਵਾਜਾਈ ਜਾਰੀ ਰਹੇਗੀ। ਕਸ਼ਮੀਰ ਰਾਜਮਾਰਗ ਲੱਦਾਖ ਖੇਤਰ ਨੂੰ ਕਸ਼ਮੀਰ ਅਤੇ […]
ਦੇਸ਼  Breaking News 

15 ਤੱਕ ਬੰਦ ਰਹਿਣਗੇ ਪੰਜਾਬ ਦੇ ਸਰਕਾਰੀ ਦਫਤਰ

ਚੰਡੀਗੜ੍ਹ : 13 ਤੋਂ ਲੈ ਕੇ 15 ਫਰਵਰੀ ਤੱਕ ਸੂਬੇ ਦੇ ਸਾਰੇ ਸਰਕਾਰੀ ਦਫਤਰ ਬੰਦ ਰਹਿਣਗੇ। ਇਸ ਤੋਂ ਬਾਅਦ 16 ਨੂੰ ਸ਼ਨਿੱਚਰਵਾਰ ਅਤੇ 17 ਨੂੰ ਐਤਵਾਰ ਦੀ ਛੁੱਟੀ ਆ ਰਹੀ ਹੈ, ਜਿਸ ਕਾਰਨ ਸਾਰੇ ਸਰਕਾਰੀ ਕੰਮ ਅੱਜ ਤੋਂ ਬਾਅਦ ਸੋਮਵਾਰ ਨੂੰ ਹੀ ਹੋਣਗੇ। ਜ਼ਿਕਰਯੋਗ ਹੈ ਕਿ ਸਾਰੇ ਸਰਕਾਰੀ ਵਿਭਾਗਾਂ ਦੇ ਕਰਮਚਾਰੀ ਆਪਣੀਆਂ ਮੰਗਾਂ ਪੂਰੀਆਂ ਨਾ […]
Breaking News  ਪੰਜਾਬ 

ਬਰਫ ਖਿਸਕਣ ਨਾਲ ਕਸ਼ਮੀਰ ਰਾਜਮਾਰਗ ਤੀਜੇ ਦਿਨ ਵੀ ਬੰਦ

ਵੱਖ-ਵੱਖ ਸਥਾਨਾਂ ‘ਤੇ ਸੈਂਕੜੇ ਵਾਹਨ ਫਸੇ ਸ੍ਰੀਨਗਰ, ਏਜੰਸੀ। ਜੰਮੂ ਕਸ਼ਮੀਰ ‘ਚ ਲਗਾਤਾਰ ਬਰਫ ਖਿਸਕਣ ਅਤੇ ਜ਼ਮੀਨ ਖਿਸਕਣ ਕਾਰਨ 300 ਕਿਲੋਮੀਟਰ ਲੰਬਾ ਸ੍ਰੀਨਗਰ ਜੰਮੂ ਰਾਸ਼ਟਰੀ ਰਾਜਮਾਰਗ ਬੁੱਧਵਾਰ ਨੂੰ ਤੀਜੇ ਦਿਨ ਵੀ ਬੰਦ ਰਿਹਾ। ਇਸ ਕਾਰਨ ਰਾਜਮਾਰਗ ਦੇ ਵੱਖ-ਵੱਖ ਸਥਾਨਾਂ ‘ਤੇ ਸੈਂਕੜੇ ਵਾਹਨ ਖਾਸ ਕਰਕੇ ਟਰੱਕ ਅਤੇ ਤੇਲ ਟੈਂਕਰ ਫਸੇ ਹੋਏ ਹਨ। ਬਰਫਬਾਰੀ ਕਾਰਨ ਲੱਦਾਖ ਖੇਤਰ ਨੂੰ […]
ਦੇਸ਼  Breaking News