Climate Change Alert

Super El Nino: ਸੁਪਰ ਐਲ ਨੀਨੋ, ਟੁੱਟ ਸਕਦੈ 150 ਸਾਲ ਪੁਰਾਣਾ ਗਰਮੀ ਦਾ ਰਿਕਾਰਡ

ਮੌਜੂਦਾ ਸਮੇਂ ਵਿੱਚ ਭਾਰਤ ਭਿਆਨਕ ਗਰਮੀ ਤੇ ਝੁਲਸਾ ਦੇਣ ਵਾਲੀ ‘ਲੂ’ ਦੀ ਜ਼ਬਰਦਸਤ ਮਾਰ ਹੇਠ ਹੈ। ਦੇਸ਼ ਦੇ ਕਈ ਹਿੱਸਿਆਂ ਵਿੱਚ ਤਾਪਮਾਨ 45 ਡਿਗਰੀ ਤੋਂ ਲੈ ਕੇ 48 ਡਿਗਰੀ ਸੈਲਸੀਅਸ ਤੱਕ ਪਹੁੰਚ ਚੁੱਕਾ ਹੈ, ਜਿਸ ਕਾਰਨ ਆਮ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ।
ਲੇਖ  ਖਾਸ ਖਬਰ 
Ad Ad Ad