Central Government Wheat Purchase

Farmers Relief Punjab: ਕਿਸਾਨਾਂ ਲਈ ਵੱਡੀ ਰਾਹਤ! ਦਮਨ ਬਾਜਵਾ ਨੇ ਮੂੰਹ ਮਿੱਠਾ ਕਰਵਾ ਕੇ ਇੰਝ ਸਾਂਝੀ ਕੀਤੀ ਕਿਸਾਨਾਂ ਦੀ ਖੁਸ਼ੀ

ਕੇਂਦਰ ਸਰਕਾਰ ਵੱਲੋਂ ਕਣਕ ਦੇ ਖਰੀਦ ਨਿਯਮਾਂ ਦੇ ਵਿੱਚ ਛੂਟ ਦਿੱਤੀ ਗਈ ਹੈ ਅਤੇ ਹੁਣ ਕਿਸਾਨਾਂ ਦੀ ਕਣਕ ਦੀ ਫਸਲ ਦੇ ਛੇਤੀ ਵਿਕਣ ਦੇ ਆਸਾਰ ਲੱਗ ਰਹੇ ਹਨ। ਅੱਜ ਦੁਪਹਿਰ ਬਾਅਦ ਭਾਜਪਾ ਆਗੂ ਮੈਡਮ ਦਮਨ ਥਿੰਦ ਬਾਜਵਾ ਕੇਂਦਰ ਸਰਕਾਰ ਵੱਲੋਂ ਕਣਕ ਖਰੀਦ ਨਿਯਮਾਂ ’ਚ ਮਿਲੀ ਛੂਟ ਦੀ ਚਿੱਠੀ ਲੈ ਕੇ ਅਨਾਜ ਮੰਡੀ 'ਚ ਪੁੱਜੇ
ਪੰਜਾਬ  ਖੇਤੀਬਾੜੀ  ਸੂਬੇ  ਖਾਸ ਖਬਰ