Ceasefire

Ceasefire: ਟਰੰਪ ਨੇ ਈਰਾਨ ਨਾਲ ਜੰਗਬੰਦੀ ਵਧਾਈ, ਨਾਕਾਬੰਦੀ ਜਾਰੀ

ਗੱਲਬਾਤ ਅੱਗੇ ਵਧਾਉਣ ਲਈ ਤਹਿਰਾਨ ਨੂੰ ਪਹਿਲਾਂ ਇੱਕ ‘ਏਕੀਕ੍ਰਿਤ ਪ੍ਰਸਤਾਵ’ ਪੇਸ਼ ਕਰਨਾ ਪਵੇਗਾ। ਟਰੂਥ ਸੋਸ਼ਲ ’ਤੇ ਜਾਰੀ ਇੱਕ ਬਿਆਨ ਵਿੱਚ, ਟਰੰਪ ਨੇ ਕਿਹਾ ਕਿ ਇਹ ਫੈਸਲਾ ਪਾਕਿਸਤਾਨ ਦੀ ਲੀਡਰਸ਼ਿਪ ਦੀ ਬੇਨਤੀ ਅਤੇ ਈਰਾਨੀ ਸਰਕਾਰ ਦੇ ਅੰਦਰ ਮਤਭੇਦਾਂ ਦੇ ਜਵਾਬ ਵਿੱਚ ਲਿਆ ਗਿਆ ਹੈ।
ਕੁੱਲ ਜਹਾਨ  ਖਾਸ ਖਬਰ 

Ceasefire: ਈਰਾਨ-ਇਜ਼ਰਾਈਲ ਜੰਗਬੰਦੀ ‘ਤੇ ਸਸਪੈਂਸ, ਟਰੰਪ ਦਾ ਨਵਾਂ ਦਾਅਵਾ 

ਕਿਹਾ, ਦੋਵੇਂ ਦੇਸ਼ ਮੇਰੇ ਕੋਲ ਸ਼ਾਂਤੀ ਪ੍ਰਸਤਾਵ ਲੈ ਕੇ ਆਏ | Ceasefire Ceasefire: ਵਾਸ਼ਿੰਗਟਨ, (ਆਈਏਐਨਐਸ)। ਈਰਾਨ ਅਤੇ ਇਜ਼ਰਾਈਲ ਵਿਚਕਾਰ ਜੰਗਬੰਦੀ ਸਮਝੌਤੇ ‘ਤੇ ਉਲਝਣ ਦੇ ਵਿਚਕਾਰ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਨਵਾਂ ਦਾਅਵਾ ਕੀਤਾ ਹੈ। ਟਰੰਪ ਨੇ ਕਿਹਾ ਕਿ ਇਜ਼ਰਾਈਲ ਅਤੇ ਈਰਾਨ ਲਗਭਗ ਇੱਕੋ ਸਮੇਂ ਉਨ੍ਹਾਂ ਕੋਲ ਆਏ ਅਤੇ ਸ਼ਾਂਤੀ ਬਾਰੇ ਗੱਲ ਕੀਤੀ। ਅਮਰੀਕੀ ਰਾਸ਼ਟਰਪਤੀ […]
Breaking News  ਕੁੱਲ ਜਹਾਨ  ਖਾਸ ਖਬਰ 

Indus Water Treaty : ਤਰਲੇ ਪਾਉਣ ਲੱਗਾ ਪਾਕਿਸਤਾਨ, ਸਿੰਧੂ ਜਲ ਸੰਧੀ ’ਤੇ ਆਖੀ ਇਹ ਗੱਲ…

Indus Water Treaty: ਨਵੀਂ ਦਿੱਲੀ। ਸਿੰਧੂ ਜਲ ਸੰਧੀ ’ਤੇ ਭਾਰਤ ਦੇ ਸਟੈਂਡ ਤੋਂ ਬਾਅਦ ਪਾਕਿਸਤਾਨ ਤਰਲਿਆਂ ’ਤੇ ਆ ਗਿਆ ਹੈ। ਪਹਿਲੀ ਵਾਰ ਪਾਕਿਸਤਾਨ ਨੇ ਕਿਹਾ ਹੈ ਕਿ ਉਹ ਭਾਰਤ ਨਾਲ ਇਸ ਸੰਧੀ ਦੀਆਂ ਸ਼ਰਤਾਂ ’ਤੇ ਹੋਰ ਚਰਚਾ ਕਰਨ ਲਈ ਤਿਆਰ ਹੈ। ਪਾਕਿਸਤਾਨ ਦੇ ਜਲ ਸਰੋਤ ਮੰਤਰੀ ਨੇ ਭਾਰਤ ਨੂੰ ਸੂਚਿਤ ਕੀਤਾ ਹੈ ਕਿ ਉਨ੍ਹਾਂ ਦਾ […]
Breaking News  ਕੁੱਲ ਜਹਾਨ  ਖਾਸ ਖਬਰ 

PM Modi: ਮੁੜ ਅੱਤਵਾਦੀ ਹਮਲਾ ਹੋਇਆ ਤਾਂ ਮੂੰਹਤੋੜ ਜਵਾਬ ਦੇਵਾਂਗਾ : ਮੋਦੀ

ਆਪ੍ਰੇਸ਼ਨ ਸਿੰਦੂਰ ਸਿਰਫ ਇੱਕ ਨਾਂਅ ਨਹੀਂ : PM Modi ਸਿੰਦੂਰ ਮਿਟਾਉਣ ਦੀ ਕੀਮਤ ਅਸੀਂ ਵਸੂਲ ਕੀਤੀ ਫੌਜ ਤੇ ਖੁਫੀਆਂ ਏਜੰਸੀਆਂ ਤੇ ਦੇਸ਼ ਵਾਸੀਆਂ ਨੂੰ ਮੇਰਾ ਸਲੂਟ  100 ਤੋਂ ਵੱਧ ਅੱਤਵਾਦੀ ਕੀਤੇ ਢੇਰ 7 ਮਈ ਸਵੇਰੇ ਦੁਨੀਆ ਨੇ ਸਾਡੀ ਤਾਕਤ ਦੇਖੀ ਪਾਕਿ ਨੂੰ ਜੇਕਰ ਬਚਣਾ ਹੈ ਤਾਂ ਅੱਤਵਾਦੀਆਂ ਦਾ ਸਫਾਇਆ ਕਰਨਾ ਹੋਵੇਗਾ ਦੁਨੀਆ ਭਰ ’ਚ ਪਾਕਿ […]
ਦੇਸ਼  Breaking News  ਖਾਸ ਖਬਰ 

Punjab Border News: ਜੰਗ ਦੇ ਹਲਾਤਾਂ ‘ਤੇ ਰੋਕ ਲੱਗਣ ਮਗਰੋਂ ਲੋਕਾਂ ਨੇ ਮਿਲੀ ਵੱਡੀ ਰਾਹਤ, ਸਰਹੱਦੀ ਪਿੰਡਾਂ ਦੇ ਲੋਕ ਬੋਲੋ….

ਅਸੀ ਹਮੇਸ਼ਾਂ ਬੀਐੱਸਐਫ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਰਹਿੰਦੇ ਹਾਂ : ਸਰਹੱਦੀ ਪਿੰਡਾਂ ਦੇ ਲੋਕ Punjab Border News: (ਜਗਦੀਪ ਸਿੰਘ) ਫਿਰੋਜ਼ਪੁਰ। ਪਹਿਲਗਾਮ ਹੋਏ ਅੱਤਵਾਦੀ ਹਮਲੇ ਮਗਰੋਂ ਭਾਰਤ-ਪਾਕਿਸਤਾਨ ਵਿਚਾਲੇ ਵਧੇ ਤਣਾਅ ਦੌਰਾਨ ਬਣੇ ਜੰਗ ਦੇ ਹਲਾਤਾਂ ‘ਚ ਬੀਤੀ ਰਾਤ ਸਰਹੱਦੀ ਜ਼ਿਲ੍ਹਿਆਂ ਵਿੱਚ ਵੱਡੀ ਤਦਾਦ ‘ਚ ਪਾਕਿਸਤਾਨ ਵੱਲੋਂ ਕੀਤੇ ਹਮਲਿਆਂ ਨੂੰ ਭਾਵੇਂ ਭਾਰਤੀ ਡਿਫੈਂਸ ਸਿਸਟਮ […]
ਦੇਸ਼  ਪੰਜਾਬ  Breaking News  ਸੂਬੇ  ਖਾਸ ਖਬਰ 

Ceasefire: ਭਾਰਤ-ਪਾਕਿਸਤਾਨ ਵਿਚਾਲੇ ਸੀਜ਼ਫਾਇਰ, ਅਮਰੀਕੀ ਰਾਸ਼ਟਰਪਤੀ ਨੇ ਕੀਤਾ ਦਾਅਵਾ

ਦੋਵੇਂ ਦੇਸ਼ ਜੰਗ ਰੋਕਣ ਲਈ ਤਿਆਰ ਹੋਏ: ਟਰੰਪ | Ceasefire Ceasefire: ਨਵੀਂ ਦਿੱਲੀ, (ਆਈਏਐਨਐਸ)। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ਨਿੱਚਰਵਾਰ ਨੂੰ ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਨੂੰ ਲੈ ਕੇ ਇੱਕ ਵੱਡਾ ਐਲਾਨ ਕੀਤਾ। ਉਨ੍ਹਾਂ ਦਾਅਵਾ ਕੀਤਾ ਹੈ ਕਿ ਭਾਰਤ ਅਤੇ ਪਾਕਿਸਤਾਨ ਪਿਛਲੇ ਤਿੰਨ ਦਿਨਾਂ ਤੋਂ ਚੱਲ ਰਹੇ ਟਕਰਾਅ ‘ਤੇ ਤੁਰੰਤ ਪੂਰੀ ਜੰਗਬੰਦੀ ਲਈ ਸਹਿਮਤ ਹੋ […]
ਦੇਸ਼  Breaking News  ਕੁੱਲ ਜਹਾਨ  ਖਾਸ ਖਬਰ 

Ceasefire: ਜੰਗਬੰਦੀ ਸਮਝੌਤੇ ਦਾ ਇਮਾਨਦਾਰੀ ਨਾਲ ਪਾਲਣ ਜ਼ਰੂਰੀ

Ceasefire: ਇਹ ਸਾਂਤੀਪੂਰਨ ਵਿਸ਼ਵ ਢਾਂਚੇ ਲਈ ਸੁਖਦ ਹੀ ਹੈ ਕਿ ਕਰੀਬ ਡੇਢ ਸਾਲ ਤੋਂ ਜਾਰੀ ਇਜਰਾਇਲ-ਹਮਾਸ ਸੰਘਰਸ਼ ਖਤਮ ਕਰਨ ਲਈ ਜੰਗਬੰਦੀ ’ਤੇ ਸਹਿਮਤੀ ਬਣ ਗਈ ਹੈ। ਪਰ ਇਸ ਨੂੰ ਅਤੇ ਅਜਿਹੀਆਂ ਜੰਗਾਂ ਨੇ ਕਈ ਸਵਾਲ ਖੜੇ ਕੀਤੇ ਹਨ ਕਿ ਜਦੋਂ ਜੰਗ ਦਾ ਖਾਤਮਾ ਟੇਬਲ ’ਤੇ ਬੈਠ ਕੇ ਸਮਝੌਤਾ ਕਰਨਾ ਹੀ ਹੈ ਤਾਂ ਇਹ ਜੰਗ ਦੇ […]
Breaking News  ਲੇਖ  ਖਾਸ ਖਬਰ 

ਪਾਕਿ ਨੇ ਕੀਤੀ ਬਾਰਡਰ ‘ਤੇ ਜੰਗਬੰਦੀ ਦੀ ਉਲੰਘਨਾ

8 ਨਵੰਬਰ ਨੂੰ ਪਾਕਿਸਤਾਨ ਨੇ ਜੰਗਬੰਦੀ ਦੀ ਉਲੰਘਣਾ ਕੀਤੀ ਸੀ 13 ਨਵੰਬਰ ਨੂੰ ਰਾਜੌਰੀ ਜ਼ਿਲੇ ‘ਚ ਕੀਤੀ ਸੀ ਫਾਇਰਿੰਗ ਭਾਰਤੀ ਫੌਜ ਨੇ ਦਿੱਤਾ ਪਾਕਿਸਤਾਨੀ ਸੈਨਾ ਦੀ ਗੋਲੀਬਾਰੀ ਦਾ ਜਵਾਬ
ਦੇਸ਼  Breaking News 

ਪਾਕਿ ਨੇ 2050 ਤੋਂ ਵੱਧ ਵਾਰ ਕੀਤੀ ਜੰਗਬੰਦੀ ਦੀ ਉਲੰਘਣਾ

ਭਾਰਤੀ ਬਲਾਂ ਨੇ ‘ਬਹੁਤ ਸੰਜਮ’ ਵਰਤਿਆ ਹੈ | Pakistan ਨਵੀਂ ਦਿੱਲੀ (ਏਜੰਸੀ)। ਪਾਕਿਸਤਾਨ ਨੇ ਇਸ ਸਾਲ ਬਿਨਾ ਕਿਸੇ ਉਕਸਾਵੇ ਦੇ 2050 ਤੋਂ ਵੱਧ ਵਾਰ ਜੰਗਬੰਦੀ ਦੀ ਉਲੰਘਣਾ ਕੀਤੀ, ਜਿਨ੍ਹਾਂ ‘ਚ 21 ਭਾਰਤੀਆਂ ਦੀ ਮੌਤ ਹੋ ਗਈ । ਵਿਦੇਸ਼ ਮੰਤਰਾਲੇ ਦੇ ਇੱਕ ਅਧਿਕਾਰਿਕ ਬੁਲਾਰੇ ਨੇ ਅੱਜ ਕਿਹਾ, ਅਸੀਂ ਪਾਕਿਸਤਾਨ ਵੱਲੋਂ ਬਿਨਾ ਕਿਸੇ ਉਕਸਾਵੇ ਦੇ ਜੰਗਬੰਦੀ ਦੀ ਉਲੰਘਣਾ, ਹੱਦ […]
ਦਿੱਲੀ  ਸੂਬੇ 

ਰਾਜੌਰੀ ‘ਚ ਪਾਕਿਸਤਾਨ ਨੇ ਜੰਗਬੰਦੀ ਦੀ ਉਲੰਘਣਾ ਕੀਤੀ

ਜੰਮੂ | ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ‘ਚ ਕੰਟਰੋਲ ਰੇਖਾ ‘ਤੇ ਪਾਕਿਸਤਾਨ ਫੌਜ ਨੇ ਅੱਜ ਬਿਨਾ ਕਿਸੇ ਉਕਸਾਵੇ ਦੇ ਗੋਲੀਬਾਰੀ ਕਰਦਿਆਂ ਜੰਗਬੰਦੀ ਦੀ ਉਲੰਘਣਾ ਕੀਤੀ ਅਧਿਕਾਰਿਕ ਸੂਤਰਾਂ ਨੇ ਕਿਹਾ, ਪਾਕਿਸਤਾਨ ਫੌਜ ਨੇ ਦਿਨ ‘ਚ  14:40 ਵਜੇ ਰਾਜੌਰੀ ਦੇ ਨੌਸ਼ੇਰਾ ਸੈਕਟਰ ‘ਚ ਹੱਦ ਦੇ ਨੇੜੇ ਪਿੰਡਾਂ ਨੂੰ ਨਿਸ਼ਾਨਾ ਬਣਾ ਕੇ ਗੋਲੀਬਾਰੀ ਕੀਤੀ ਭਾਰਤੀ ਫੌਜ ਵੀ ਇਸ ਦਾ ਕਰਾਰਾ ਜਵਾਬ […]
ਦੇਸ਼  Breaking News 

ਇਜਰਾਇਲ ਤੇ ਹਮਾਸ ਸੰਘਰਸ਼ ਵਿਰਾਮ ਲਈ ਹੋਏ ਸਹਿਮਤ

ਇਜਰਾਇਲ ਨੇ ਦੋ ਦਿਨਾਂ ‘ਚ 150 ਤੋਂ ਜ਼ਿਆਦਾ ਵਾਰ ਕੀਤੇ ਹਮਲੇ ਗਾਜਾ, ਏਜੰਸੀ। ਇਜਰਾਇਲ ਅਤੇ ਗਾਜਾ ਪੱਟੀ ‘ਤੇ ਸ਼ਾਸਨ ਕਰਨ ਵਾਲੇ ਇਸਲਾਮਿਕ ਸਮੂਹ ਹਮਾਸ ਵੀਰਵਾਰ ਨੂੰ ਸਰਹੱਦ ਪਾਰ ਤੋਂ ਜਾਰੀ ਲੜਾਈ ‘ਤੇ ਵਿਰਾਮ ਲਾਉਣ ਲਈ ਸਹਿਮਤ ਹੋ ਗਏ। ਦੋ ਫਿਲਿਸਤੀਨੀ ਅਧਿਕਾਰੀਆਂ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ। ਇਜਰਾਇਲ ਦੇ ਅਧਿਕਾਰੀਆਂ ਵੱਲੋਂ ਹਾਲਾਂਕਿ ਅਜੇ ਕੋਈ ਟਿੱਪਣੀ ਨਹੀਂ […]
Breaking News  ਕੁੱਲ ਜਹਾਨ 

ਪਾਕਿ ਨੇ ਕੀਤੀ ਜੰਗਬੰਦੀ ਦੀ ਉਲੰਘਣਾ, ਜਵਾਨ ਸ਼ਹੀਦ

ਭਾਰਤੀ ਫੌਜ ਵੀ ਇਸ ਦਾ ਜ਼ੋਰਦਾਰ ਅਤੇ ਪ੍ਰਭਾਵੀ ਢੰਗ ਨਾਲ ਜਵਾਬ ਦੇ ਰਹੀ ਹੈ ਸ੍ਰੀਨਗਰ: ਪਾਕਿਸਤਾਨ ਨੇ ਇੱਕ ਵਾਰ ਫਿਰ ਜੰਗਬੰਣੀ ਦਾ ਉਲੰਘਣ ਕੀਤਾ ਹੈ। ਸੋਮਵਾਰ ਸਵੇਰੇ ਰਾਜੌਰੀ ਦੇ ਮਾਂਜਾਕੋਟ ਸੈਕਟਰ ਵਿੱਚ ਪਾਕਿ ਰੇਂਜਰਾਂ ਨੇ ਫਾਇਰਿੰਗ ਕੀਤੀ, ਇਸ ਵਿੱਚ ਇੱਕ ਭਾਰਤੀ ਜਵਾਨ ਸ਼ਹੀਦ ਹੋ ਗਿਆ, ਜਦੋਂਕਿ ਇੱਕ ਔਰਤ ਜ਼ਖ਼ਮੀ ਹੋ ਗਈ। ਇਸ ਤੋਂ ਇਲਾਵਾ ਕਸ਼ਮੀਰ […]
ਦੇਸ਼  Breaking News 
Ad Ad Ad