Called

ਪੇਸ਼ ਹੋਣ ਸਿੱਖਿਆ ਸਕੱਤਰ, ਐਸ.ਸੀ. ਕਮਿਸ਼ਨ ਨੇ ਕੀਤਾ ਤਲਬ

ਮਾਮਲਾ ਐਸ.ਸੀ ਕੈਟਾਗਿਰੀ ਦੀਆਂ ਈ.ਟੀ.ਟੀ ਬੈਕਲਾਗ ਦੀਆਂ 595 ਪੋਸਟਾਂ ਦਾ ਐਸ.ਸੀ ਕਮਿਸ਼ਨ ਵੱਲੋਂ ਦਲਿਤ ਆਗੂ ਦੀ ਸ਼ਿਕਾਇਤ ‘ਤੇ ਸਿੱਖਿਆ ਸਕੱਤਰ ਤਲਬ ਯੋਗਤਾ ਟੈਸਟ ਐਸ.ਸੀ ਉਮੀਦਵਾਰਾਂ ਨੂੰ ਭਰਤੀ ਤੋਂ ਬਾਹਰ ਰੱਖਣ ਦੀ ਸਾਜ਼ਿਸ਼ : ਡਾ. ਜਤਿੰਦਰ ਸਿੰਘ ਮੱਟੂ ਚੰਡੀਗੜ, (ਅਸ਼ਵਨੀ ਚਾਵਲਾ)। ਐਸ.ਸੀ. ਕਮਿਸ਼ਨ ਵਲੋਂ ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਨੂੰ 20 ਫਰਵਰੀ ਨੂੰ ਤਲਬ ਕਰ […]
ਦੇਸ਼  ਪੰਜਾਬ 

ਪ੍ਰੈਸ ਕਾਨਫਰੰਸ ਸੱਦ ਕੇ ਮਹਿਲਾ ਆਗੂ ਨੇ ਮੀਡੀਆ ਤੋਂ ਵੱਟਿਆ ਪਾਸਾ

ਮਾਮਲਾ ਭਾਜਪਾ ਮਹਿਲਾ ਮੋਰਚਾ ਦੀ ਆਗੂ ਨਾਲ ਬਦਸਲੂਕੀ ਦਾ ਅਸ਼ੋਕ ਵਰਮਾ, ਬਠਿੰਡਾ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਬਠਿੰਡਾ ਦੇ ਆਗੂਆਂ ਦੇ ਅੰਦਰੂਨੀ ਕਲੇਸ਼ ਦਾ ਸੜਕਾਂ ‘ਤੇ ਆਉਣ ਤੋਂ ਤਾਂ ਬਚਾਅ ਹੋ ਗਿਆ ਹੈ ਪਰ ਢਕੀ ਰਿੱਝ ਨਹੀਂ ਸਕੀ ਹੈ ਮਾਮਲਾ ਭਾਜਪਾ ਦੇ ਜ਼ਿਲ੍ਹਾ ਪੱਧਰੀ ਅਹੁਦੇਦਾਰ ਵੱਲੋਂ ਪਾਰਟੀ ਦੇ ਮਹਿਲਾ ਮੋਰਚਾ ਦੀ ਸੂਬਾ ਆਗੂ ਪ੍ਰਤੀ ਵਰਤੀ ਕਥਿਤ […]
ਪੰਜਾਬ 

ਸਾਊਦੀ ਦੂਤਾਵਾਸ ਨੇ ਖਸ਼ੋਗੀ ਮਾਮਲੇ ‘ਚ ਅਮਰੀਕੀ ਦਾਅਵੇ ਨੂੰ ਗਲਤ ਦੱਸਿਆ

ਸਾਊਦੀ ਕ੍ਰਾਊਂਨ ਪ੍ਰਿੰਸ ਮੁਹੰਮਦ ਨੇ ਦਿੱਤਾ ਸੀ khashoggi ਦੀ ਹੱਤਿਆ ਕਰਨ ਦਾ ਹੁਕਮ ਵਾਸ਼ਿੰਗਟਨ, ਏਜੰਸੀ। ਅਮਰੀਕਾ ‘ਚ ਸਾਊਦੀ ਰਾਜਦੂਤ ਖਾਲਿਦ ਬਿਨ ਸਲਮਾਨ ਨੇ ਅਮਰੀਕੀ ਸਰਕਾਰ ਦੇ ਦਾਅਵੇ ਨੂੰ ਗਲਤ ਦੱਸਦੇ ਹੋਏ ਕਿਹਾ ਕਿ ਉਨ੍ਹਾਂ ਨੇ ਪੱਤਰਕਾਰ ਜਮਾਲ ਖਸ਼ੋਗੀ ਨੂੰ ਤੁਰਕੀ ਜਾਣ ਲਈ ਕਦੇ ਨਹੀਂ ਬੋਲਿਆ ਸੀ। ਇਸ ਤੋਂ ਪਹਿਲਾਂ ਵਾਸ਼ਿੰਗਟਨ ਪੋਸਟ ਦੀ ਖਬਰ ‘ਚ ਦੱਸਿਆ ਗਿਆ ਹੈ […]
Breaking News  ਕੁੱਲ ਜਹਾਨ 

ਜਸਟਿਸ ਜੋਸੇਫ ਲਈ ਕਾਲੇਜੀਅਮ ਦੀ ਮੀਟਿੰਗ ਸੱਦੀ ਜਾਵੇ : ਜਸਟਿਸ ਚੇਲਮੇਸ਼ਵਰ

ਸਰਕਾਰ ਨੇ 26 ਅਪਰੈਲ ਨੂੰ ਜਸਟਿਸ ਜੋਸਫ ਨੂੰ ਪ੍ਰਮੋਟ ਕਰਨ ਦੀ ਕਾਲਜੀਅਮ ਦੀ ਸਿਫਾਰਿਸ਼ ਨੂੰ ਕੀਤਾ ਸੀ ਰੱਦ ਨਵੀਂ ਦਿੱਲੀ (ਏਜੰਸੀ) ਸੁਪਰੀਮ ਕੋਰਟ ਦੇ ਸੀਨੀਅਰ-ਮੋਸਟ ਜੱਜ ਜੇ. ਚੇਲਮੇਸ਼ਵਰ ਨੇ ਚੀਫ਼ ਜਸਟਿਸ ਨੂੰ ਚਿੱਠੀ ਲਿਖ ਕੇ ਕਾਲੇਜੀਅਮ ਦੀ ਮੀਟਿੰਗ ਸੱਦਣ ਲਈ ਕਿਹਾ ਹੈ, ਜਿਸ ਨਾਲ ਉੱਤਰਾਖੰਡ ਹਾਈਕੋਰਟ ਦੇ ਚੀਫ਼ ਜਸਟਿਸ ਕੇ ਐੱਮ ਜੋਸਫ ਦੇ ਨਾਂਅ ਦੀ […]
ਦੇਸ਼  Breaking News 

ਹਥਿਆਰਾਂ ਦੀ ਸਪਲਾਈ ਕਰਦੇ ਸਨ ਦੋ ਅਖੌਤੀ ਪੁਜਾਰੀ

ਪੁਲਿਸ ਨੇ ਕੀਤਾ ਪਰਦਾਫਾਸ਼, ਮਹਿੰਗੇ ਭਾਅ ਵੇਚਦੇ ਸਨ ਨਜਾਇਜ਼ ਅਸਲਾ ਸੰਗਰੂਰ, (ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ)। ਜ਼ਿਲ੍ਹਾ ਸੰਗਰੂਰ ਦੀ ਪੁਲਿਸ ਨੇ ਅਜਿਹੇ ਦੋ ਅਖੌਤੀ ਪੁਜਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਹੜੇ ਮੰਦਰਾਂ ‘ਚ ਰਹਿ ਕੇ ਗ਼ੈਰ ਕਾਨੂੰਨੀ ਤੌਰ ‘ਤੇ ਹਥਿਆਰ ਵੇਚਣ ਦੇ ਧੰਦੇ ਨੂੰ ਅੰਜ਼ਾਮ ਦੇ ਰਹੇ ਸਨ। ਪੁਲਿਸ ਨੇ ਦੋਵਾਂ ਪੁਜਾਰੀਆਂ ਤੇ ਇੱਕ ਹੋਰ ਵਿਅਕਤੀ ਨੂੰ 3 […]
ਪੰਜਾਬ  Breaking News