500 ਅਰਬ ਡਾਲਰ ਦਾ ਹੋਇਆ ਵਿਦੇਸ਼ੀ ਮੁਦਰਾ ਭੰਡਾਰ

Sach Kahoon Punjabi Desk Picture
Published On

500 ਅਰਬ ਡਾਲਰ ਦਾ ਹੋਇਆ ਵਿਦੇਸ਼ੀ ਮੁਦਰਾ ਭੰਡਾਰ

ਮੁੰਬਈ। ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ ਪਹਿਲੀ ਵਾਰ 500 ਅਰਬ ਡਾਲਰ ਨੂੰ ਪਾਰ ਕਰ ਗਿਆ ਹੈ। ਰਿਜ਼ਰਵ ਬੈਂਕ ਦੁਆਰਾ ਜਾਰੀ ਹਫਤਾਵਾਰੀ ਅੰਕੜਿਆਂ ਅਨੁਸਾਰ, 05 ਜੂਨ ਨੂੰ ਖਤਮ ਹੋਏ ਹਫਤੇ ਵਿੱਚ ਵਿਦੇਸ਼ੀ ਮੁਦਰਾ ਭੰਡਾਰ ਲਗਾਤਾਰ ਛੇਵੇਂ ਹਫਤੇ ਵਿੱਚ ਵਧ ਕੇ 501.70 ਅਰਬ ਡਾਲਰ ਹੋ ਗਿਆ। ਇਸ ਨੇ ਹਫਤੇ ਦੌਰਾਨ 8.22 ਬਿਲੀਅਨ ਡਾਲਰ ਦਾ ਜ਼ਬਰਦਸਤ ਵਾਧਾ ਵੇਖਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

About The Author

Related Posts