ਅੰਮ੍ਰ੍ਰਿਤਪਾਲ ਦੀ ਲੋਕੇਸ਼ਨ ਮਿਲੀ ਰਾਣੀਆਂ ’ਚ, ਪੰਜਾਬ ਪੁਲਿਸ ਨੇ ਮਾਰਿਆ ਛਾਪਾ!
ਰਾਣੀਆਂ ਦੇ ਨਗਰਾਨਾ ’ਚ ਮਿਲੀ ਰਹੀ ਹੈ ਅੰਮ੍ਰਿਤਪਾਲ (Amritpal) ਦੀ ਲੋਕੇਸ਼ਨ!
ਪੰਜਾਬ ਪੁਲਿਸ ਨੇ ਢਾਣੀ 'ਚ ਮਾਰਿਆ ਛਾਪਾ, ਮੋਬਾਈਲ ਦੀ ਜਾਂਚ ਜਾਰੀ
ਰਾਣੀਆਂ (ਸੱਚ ਕਹੂੰ ਨਿਊਜ਼)। ਅੰਮ੍ਰਿਤਪਾਲ ਨੂੰ ਫੜਨ ਲਈ ਲਗਾਤਾਰ ਕੋਸ਼ਿਸ਼ਾਂ ਜਾਰੀਆਂ ਹਨ। ਇਸ ਦੌਰਾਨ ਵੱਡੀ ਖਬਰ ਸਾਹਮਣੇ ਆਈ ਹੈ ਕਿ ਅੰਮ੍ਰਿਤਪਾਲ ਸਿੰਘ (Amri...
ਹਰਜੋਤ ਬੈਂਸ ਦੀ ਮੰਗੇਤਰ ਡਾ. ਜੋਤੀ ਯਾਦਵ ਬਾਰੇ ਜਾਣੋ
ਛੇਤੀ ਹੀ ਵਿਆਹ ਬੰਧਨ ’ਚ ਬੱਝਣਗੇ ਹਰਜੋਤ ਬੈਂਸ
(ਸੱਚ ਕਹੂੰ ਨਿਊਜ਼) ਚੰਡੀਗਡ਼੍ਹ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਇਸ ਮਹੀਨੇ ਵਿਆਹ ਕਰਨ ਜਾ ਰਹੇ ਹਨ। ਉਹ ਪੰਜਾਬ ਦੇ 2019 ਬੈਚ ਦੇ ਆਈਪੀਐਸ ਅਧਿਕਾਰੀ ਡਾ: ਜੋਤੀ ਯਾਦਵ ਨਾਲ ਵਿਆਹ ਦੇ ਬੰਧਨ ਵਿੱਚ ਬੱਝਣਗੇ। ਡਾ: ਜੋਤੀ ਯਾਦਵ ਗੁਰੂਗ੍ਰਾਮ 'ਚ ਪਲੀ ਹੈ। ਡਾ: ਜ...
Punjab News: ਖਾਤਿਆਂ ਵਿੱਚ ਆਉਣਗੇ 1500 ਰੁਪਏ, ਪੰਜਾਬ ਸਰਕਾਰ ਦੇ ਮੰਤਰੀ ਦਾ ਬਿਆਨ, ਸਿਰਫ਼ ਇਨ੍ਹਾਂ ਨੂੰ ਮਿਲਣਗੇ ਪੈਸੇ
Punjab Government : ਚੰਡੀਗੜ੍ਹ (ਸੱਚ ਕਹੂੰ ਨਿਊਜ਼)। Punjab News : ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਇਸ ਸਾਲ ਝੋਨੇ ਦੀ ਸਿੱਧੀ ਬਿਜਾਈ (ਡੀ.ਐਸ.ਆਰ.) ਅਧੀਨ ਰਕਬੇ ਵਿੱਚ ਪਿਛਲੇ ਸਾਲ ਦੇ ਮੁਕਾਬਲੇ 44 ਫ਼ੀਸਦ ਵਾਧਾ ਹੋਇਆ ਹੈ। ਪਾਣੀ ਦੀ ਬੱਚਤ ਕਰਨ ਵਾਲੀ ...
ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਸਰਸਾ ਦਾ ਸਾਲਾਨਾ ਪ੍ਰੀਖਿਆ ਨਤੀਜਾ ਰਿਹਾ ਸ਼ਾਨਦਾਰ
ਪ੍ਰੀ-ਨਰਸਰੀ ਤੋਂ ਨੌਵੀਂ ਅਤੇ ਗਿਆਰਵੀਂ ਜਮਾਤ ਦਾ ਨਤੀਜਾ ਰਿਹਾ ਸੌ ਫੀਸਦੀ | Shah Satnam ji Girls School Sirsa
ਸ਼ਾਨਦਾਰ ਨਤੀਜਿਆਂ ਦਾ ਸਿਹਰਾ ਪੂਜਨੀਕ ਗੁਰੂ ਜੀ ਨੂੰ ਦਿੱਤਾ | Shah Satnam ji Girls School Sirsa
ਸਰਸਾ (ਸੱਚ ਕਹੂੰ ਨਿਊਜ/ ਸੁਨੀਲ ਵਰਮਾ): ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਸਰ...
ਖੁਸ਼ਖਬਰੀ ! ਘਰ-ਘਰ ਆਟਾ ਕਣਕ ਪਹੁੰਚਾਉਣ ਲਈ ਬਣ ਗਈ ਨਵੀਂ ਪ੍ਰਣਾਲੀ
ਐੱਨਐੱਫਐੱਸਏ ਤਹਿਤ ਮਾਡਲ ਫੇਅਰ ਪ੍ਰਾਈਸ ਸ਼ਾਪਸ ਹੋਣਗੀਆਂ ਕਾਇਮ | New Atta Dal Scheme
ਚੰਡੀਗੜ੍ਹ (ਅਸ਼ਵਨੀ ਚਾਵਲਾ)। ਲਾਭਪਾਤਰੀਆਂ ਨੂੰ ਆਟਾ/ਕਣਕ ਘਰਾਂ ਵਿੱਚ ਪੁੱਜਦੀ ਕਰਨ (New Atta Dal Scheme) ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਕੈਬਨਿਟ ਨੇ ਕੌਮੀ ਖੁਰਾਕ ਸੁਰੱਖਿਆ ਐਕਟ (ਐੱਨਐੱਫਐੱਸ...
ਭਿਆਨਕ ਹਾਦਸਾ, ਭਾਜਪਾ ਨੇਤਾ ਦੀ ਪੁੱਤਰ ਦੀ ਗਰਦਨ ਧੜ ਤੋਂ ਹੋਈ ਵੱਖ
ਅੰਬਾਲਾ। ਹਰਿਆਣਾ ਦੇ ਅੰਬਾਲਾ ਤੋਂ ਇੱਕ ਦਰਦਨਾਕ ਖ਼ਬਰ ਸਾਹਮਣੇ ਆ ਰਹੀ ਹੈ। ਇੱਥੇ ਇੱਕ ਭਾਜਪਾ ਨੇਤਾ ਦੇ ਪੁੱਤਰ ਦੀ ਸੜਕ ਹਾਦਸੇ (Road Accident) ’ਚ ਮੌਤ ਹੋ ਗਈ। ਹਾਦਸਾ ਐਨਾ ਭਿਆਨਕ ਸੀ ਕਿ ਪ੍ਰਾਪਰਟੀ ਡੀਲਰ ਦੀ ਗਰਦਨ ਕੱਟ ਕੇ ਗੱਡੀ ਦੀ ਸੀਟ ’ਤੇ ਜਾ ਡਿੱਗੀ। ਜਾਣਕਾਰੀ ਅਨੁਸਾਰ ਇਹ ਹਾਦਸਾ ਸ਼ੁੱਕਰਵਾਰ ਦੇਰ ਰਾ...
ਕਿਸਾਨਾਂ ਲਈ ਪੰਜਾਬ ਸਰਕਾਰ ਨੇ ਕਰ ਦਿੱਤਾ ਵੱਡਾ ਐਲਾਨ, ਰਾਹਤ ਭਰੀ ਖ਼ਬਰ
ਪਟਿਆਲਾ (ਸੱਚ ਕਹੂੰ ਨਿਊਜ਼)। ਸੂਬਾ ਸਰਕਾਰ (Punjab Government) ਵੱਲੋਂ ਪੰਜਾਬ ਵਿੱਚ ਖੇਤੀ ਮਸ਼ੀਨੀਕਰਨ ਨੂੰ ਉਤਸ਼ਾਹਿਤ ਕਰਨ ਲਈ ਸਬ-ਮਿਸ਼ਨ ਆਨ ਐਗਰੀਕਲਚਰਲ ਮੈਕਾਨਾਈਲਜੇਸ਼ਨ (ਸਮੈਮ) ਸਕੀਮ ਅਧਿਨ ਵੱਖ-ਵੱਖ ਮਸ਼ੀਨਾਂ ਨੂੰ ਸਬਸਿਡੀ ’ਤੇ ਖਰੀਦਣ ਲਈ ਅਰਜੀਆਂ ਦੀ ਮੰਗ ਕੀਤੀ ਗਈ ਹੈ। ਪੰਜਾਬ ਦੇ ਖੇਤੀਬਾੜੀ ਮੰਤਰੀ ਕਲਦੀਪ...
PSEB 10th Result 2024: ਸੰਤ ਮੋਹਨ ਦਾਸ ਸਕੂਲ ਫਰੀਦਕੋਟ ਦੀਆਂ ਕੁੜੀਆਂ ਨੇ ਮਾਰੀ ਬਾਜ਼ੀ
ਦਸਵੀਂ ਜਮਾਤ ਦੇ ਨਤੀਜਿਆਂ ‘ਚ ਸੰਤ ਮੋਹਨ ਦਾਸ ਸਕੂਲ ਫਰੀਦਕੋਟ, ਫਿਰੋਜ਼ਪੁਰ ਤੇ ਮੁਕਤਸਰ ਜ਼ਿਲ੍ਹਿਆਂ ‘ਚ ਪਹਿਲੇ ਸਥਾਨ ’ਤੇ (PSEB 10th Result 2024)
ਪੰਜਾਬ ਪੱਧਰ ਦੀ ਸੂਚੀ ‘ਚ ਹਾਸਲ ਕੀਤੀਆਂ ਪੰਜ ਮੈਰਿਟ ਪੁਜੀਸ਼ਨਾਂ
ਕੋਟਕਪੂਰਾ (ਅਜੈ ਮਨਚੰਦਾ)। PSEB 10th Result 2024 ਪੰਜਾਬ ਸਕੂਲ ਸਿੱਖਿਆ ਬੋ...
Pension News: ਕੀ ਪਤੀ-ਪਤਨੀ ਦੀ ਮੌਤ ਤੋਂ ਬਾਅਦ ਵੀ ਮਿਲੇਗੀ ਪੈਨਸ਼ਨ? ਜਾਣੋ ਸੁਪਰੀਮ ਕੋਰਟ ਦਾ ਫੈਸਲਾ, ਕੌਣ ਹੋਵੇਗਾ ਹੱਕਦਾਰ?
ਗੋਦ ਲਿਆ ਬੱਚਾ ਪਰਿਵਾਰਕ ਪੈਨਸ਼ਨ ਦਾ ਹੱਕਦਾਰ ਨਹੀਂ ਹੋਵੇਗਾ (Pension News)
ਨਵੀਂ ਦਿੱਲੀ। Employees Pension Rules: ਸੁਪਰੀਮ ਕੋਰਟ ਨੇ ਇੱਕ ਮਾਮਲੇ ਦੀ ਸੁਣਵਾਈ ਕਰਦੇ ਹੋਏ ਕਿਹਾ ਕਿ ਜੇਕਰ ਕਿਸੇ ਸਰਕਾਰੀ ਕਰਮਚਾਰੀ ਦੀ ਵਿਧਵਾ ਆਪਣੇ ਪਤੀ ਦੀ ਮੌਤ ਤੋਂ ਬਾਅਦ ਬੱਚੇ ਨੂੰ ਗੋਦ ਲੈਂਦੀ ਹੈ ਤਾਂ ਉਹ ਪਰਿਵਾਰਕ...
ਫਿਰੋਜ਼ਪੁਰ ਹਾਈਵੇ ’ਤੇ ਵਾਪਰਿਆ ਭਿਆਨਕ ਹਾਦਸਾ, ਦੋ ਮੌਤਾਂ ਤੇ ਕਈ ਜ਼ਖਮੀ
(ਸਤਪਾਲ ਥਿੰਦ/ਬਲਜੀਤ ਸਿੰਘ) ਫਿਰੋਜ਼ਪੁਰ/ਮਮਦੋਟ। ਫਿਰੋਜ਼ਪੁਰ-ਫਾਜ਼ਿਲਕਾ ਹਾਈਵੇ ’ਤੇ ਲੱਖੋ ਕੇ ਬਹਿਰਾਮ ਕੋਲ ਸਵੇਰ ਕਰੀਬ 10 ਵਜੇ ਭਿਆਨਕ ਸਡ਼ਕ ਹਾਦਸਾ ਵਾਪਰਿਆ। ਸਵਾਰੀਆਂ ਨਾਲ ਭਰੀ ਇੱਕ ਮਹਿੰਦਰਾ ਪਿਕਅੱਪ ਗੱਡੀ ਅਚਾਨਕ ਪਲਟ ਗਈ, ਪਿੱਕਅੱਪ ਵਿਚ ਸਵਾਰ ਦੋ ਜਣਿਆਂ ਦੀ ਮੌਤ ਹੋ ਗਈ ਅਤੇ ਕਈ ਸਵਾਰੀਆਂ ਜ਼ਖ਼ਮੀ ਹੋ ਗਈਆਂ। ...