Shubman Gill ਬਣੇ ਗੁਜਰਾਤ ਟਾਈਟਨਜ਼ ਦੇ ਨਵੇਂ ਕਪਤਾਨ, Hardik ਮੁੰਬਈ ’ਚ ਸ਼ਾਮਲ
ਟੀਮ ਨੇ ਸੋਸ਼ਲ ਮੀਡੀਆ ’ਤੇ ਦਿੱਤੀ ਜਾਣਕਾਰੀ | Shubman Gill
ਸਪੋਰਟਸ ਡੈਸਕ। ਇੰਡੀਅਨ ਪ੍ਰੀਮੀਅਰ ਲੀਗ (ਆਈਪੀਅੇੱਲ) ਟੀਮ ਗੁਜ਼ਰਾਤ ਟਾਈਟਨਸ ਦੀ ਕਪਤਾਨੀ ਸ਼ੁਭਮਨ ਗਿੱਲ ਕਰਨਗੇ। ਫ੍ਰੈਂਚਾਇਜੀ ਵੱਲੋਂ ਸੋਮਵਾਰ ਨੂੰ ਇਸ ਦਾ ਐਲਾਨ ਕੀਤਾ ਗਿਆ ਹੈ। ਇਹ ਬਦਲਾਅ ਆਲਰਾਊਂਡਰ ਹਾਰਦਿਕ ਪੰਡਯਾ ਦੇ ਟੀਮ ਛੱਡਣ ਕਾਰਨ ਹੋਇਆ ਹੈ।...
Kisan Andolan 2024: ਗੱਲਬਾਤ ਨਾਲ ਨਿੱਕਲੇ ਹੱਲ
Kisan Andolan 2024: ਭਾਰਤ ਖੇਤੀ ਪ੍ਰਧਾਨ ਦੇਸ਼ ਹੈ ਖੇਤੀ ਦੇਸ਼ ਦੀ ਅਰਥਵਿਵਸਥਾ ਦੀ ਰੀੜ੍ਹ ਦੀ ਹੱਡੀ ਹੈ ਖੇਤੀ ਮੌਸਮ ’ਤੇ ਨਿਰਭਰ ਹੈ ਮੌਸਮ ਅਨੁਕੁੂਲ ਹੋਵੇਗਾ ਤਾਂ ਫਸਲ ਹੋਵੇਗੀ ਨਹੀਂ ਤਾਂ ਨਹੀਂ ਗੜੇਮਾਰੀ, ਮੀਂਹ, ਹਨ੍ਹੇਰੀ, ਤੂਫਾਨ, ਸੋਕਾ ਇਨ੍ਹਾਂ ਸਾਰਿਆਂ ਨਾਲ ਫਸਲ ਦਾ ਪ੍ਰਭਾਵਿਤ ਹੋਣਾ ਤੈਅ ਹੈ ਜਦੋਂਕਿ ਹੋਰ...
Road Accident: ਵਿਦਿਆਰਥੀਆਂ ਨਾਲ ਭਰੇ ਆਟੋ ਤੇ ਗੱਡੀ ਦੀ ਟੱਕਰ, 12 ਵਿਦਿਆਰਥੀ ਜ਼ਖ਼ਮੀ
(ਸੁਖਜੀਤ ਮਾਨ) ਬਠਿੰਡਾ। Road Accident: ਸਥਾਨਕ 100 ਫੁੱਟੀ ਰੋਡ ’ਤੇ ਦਸ਼ਮੇਸ਼ ਸਕੂਲ ਦੇ ਕੋਲ ਸਕੂਲੀ ਬੱਚਿਆਂ ਨਾਲ ਭਰੇ ਇੱਕ ਆਟੋ ਅਤੇ ਗੱਡੀ ਦੀ ਟੱਕਰ ਹੋ ਗਈ ਜਿਸ ਨਾਲ ਆਟੋ ’ਚ ਸਵਾਰ ਕਰੀਬ 12 ਬੱਚੇ ਗੰਭੀਰ ਜ਼ਖਮੀ ਹੋ ਗਏ । ਸਮਾਜ ਸੇਵੀ ਸੰਸਥਾ ਨੌਜਵਾਨ ਵੈੱਲਫੇਅਰ ਸੁਸਾਇਟੀ ਅਤੇ ਸਹਾਰਾ ਜਨ ਸੇਵਾ ਦੀ ਟੀਮ ਵੱ...
Delhi News: ਦਿੱਲੀ ਹਵਾਈ ਅੱਡਾ 150 ਥਾਵਾਂ ਨੂੰ ਜੋੜਨ ਵਾਲਾ ਦੇਸ਼ ਦਾ ਪਹਿਲਾ ਹਵਾਈ ਅੱਡਾ ਬਣਿਆ
ਸਾਨੂੰ ਭਾਰਤ ਨੂੰ ਹਵਾਬਾਜ਼ੀ ਦੇ ਯੁੱਗ ’ਚ ਲੈ ਕੇ ਜਾਣ 'ਤੇ ਮਾਣ | Delhi News
Delhi News: ਨਵੀਂ ਦਿੱਲੀ, (ਏਜੰਸੀ)। ਦਿੱਲੀ ਹਵਾਈ ਅੱਡਾ 150 ਥਾਵਾਂ ਨੂੰ ਜੋੜਨ ਵਾਲਾ ਭਾਰਤ ਦਾ ਪਹਿਲਾ ਹਵਾਈ ਅੱਡਾ ਬਣ ਗਿਆ ਹੈ। ਇਸ ਨਾਲ ਦਿੱਲੀ ਏਅਰਪੋਰਟ ਨੇ ਗਲੋਬਲ ਏਵੀਏਸ਼ਨ ਹੱਬ ਵਜੋਂ ਆਪਣੀ ਸਥਿਤੀ ਮਜ਼ਬੂਤ ਕਰ ਲਈ ...
ਪੁਲਿਸ ਵੱਲੋਂ ਅਸਲਾ ਸਪਲਾਈ ਕਰਨ ਵਾਲੇ ਅੰਤਰਰਾਜ਼ੀ ਗਿਰੋਹ ਦਾ ਪਰਦਾਫਾਸ਼
ਦੋ ਵੱਖ-ਵੱਖ ਮਾਮਲਿਆਂ ’ਚ 5 ਮੈਂਬਰਾਂ ਨੂੰ ਗਿ੍ਰਫ਼ਤਾਰ ਕਰਦਿਆਂ ਅਸਲ ਕੀਤਾ ਬਰਾਮਦ
(ਜਸਵੀਰ ਸਿੰਘ ਗਹਿਲ) ਖੰਨਾ/ਲੁਧਿਆਣਾ। ਖੰਨਾ ਦੀ ਪੁਲਿਸ ਨੇ ਇੱਕ ਹੋਰ ਅੰਤਰਾਜ਼ੀ ਗਿਰੋਹ ਦਾ ਪਰਦਾਫ਼ਾਸ (Exposing International Gang )ਕਰਨ ਦਾ ਦਾਅਵਾ ਕੀਤਾ ਹੈ। ਜਿਸ ’ਚ ਪੁਲਿਸ ਵੱਲੋਂ 5 ਜਣਿਆਂ ਨੂੰ ਗਿ੍ਰਫ਼ਤਾਰ ਕਰਕੇ ਉ...
IND Vs IRE: ਭਾਰਤੀ ਗੇਂਦਬਾਜਾਂ ਦੇ ਕਹਿਰ ਅੱਗੇ ਆਇਰਲੈਂਡ 96 ਦੌੜਾਂ ’ਤੇ ਆਲਆਊਟ
ਹਾਰਦਿਕ ਪਾਂਡਿਆ ਨੇ ਲਈਆਂ 3 ਵਿਕਟਾਂ
ਨਿਊਯਾਰਕ। ਟੀ-20 ਵਿਸ਼ਵ ਕੱਪ ਵਿੱਚ ਭਾਰਤ ਦਾ ਪਹਿਲਾ ਮੈਚ ਆਇਰਲੈਂਡ ਖ਼ਿਲਾਫ਼ ਖੇਡਿਆ ਜਾ ਰਿਹਾ ਹੈ। ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਫੈਸਲਾ ਕੀਤਾ। ਭਾਰਤੀ ਗੇਂਦਬਾਜਾਂ ਨੇ ਇਸ ਨੂੰ ਸਹੀ ਸਾਬਿਤ ਕਰਦਿਆਂ ਆਇਰਲੈਂਡ ਦੀ ਪੂਰੀ ਟੀਮ ਨੂ...
Budget : ਬਜਟ ’ਚ ਖੇਤੀ ਮੁਆਵਜ਼ੇ ਨੂੰ ਮਿਲੇ ਤਵੱਜੋ
ਲੋਕ ਸਭਾ ਚੋਣਾਂ ਨੇੜੇ ਹੋਣ ਕਰਕੇ ਭਾਵੇਂ ਫਰਵਰੀ ’ਚ ਅੰਤਰਿਮ ਬਜਟ (Budget) ਹੀ ਆਉਣਾ ਹੈ ਪਰ ਸਰਕਾਰ ਸ਼ਾਰਟ ਟਰਮ ਤਜ਼ਵੀਜਾਂ ਵਧਾ ਕੇ ਬਜਟ ਨੂੰ ਆਕਰਸ਼ਿਕ ਬਣਾ ਸਕਦੀ ਹੈ । ਪੂਰਾ ਬਜਟ ਜੁਲਾਈ ’ਚ ਆਉਣ ਦੀ ਉਮੀਦ ਹੈ। ਕਿਸਾਨ, ਛੋਟੇ ਦੁਕਾਨਦਾਰਾਂ, ਵਪਾਰੀ ਵਰਗ ਤੇ ਮਜ਼ਦੂਰ ਨੂੰ ਸਰਕਾਰ ਤੋਂ ਰਾਹਤ ਦੀ ਉਮੀਦ ਹੈ। ਖੇਤੀ ਪ...
IND vs SL ਪਹਿਲਾ ਵਨਡੇ : ਅੱਧੀ ਸ਼੍ਰੀਲੰਕਾਈ ਟੀਮ ਵਾਪਸ ਪਵੇਲੀਅਨ, ਸੁੰਦਰ ਨੇ ਨਿਸਾਂਕਾ ਨੂੰ LBW ਕੀਤਾ
ਸ਼ਿਵਮ ਦੁੁਬੇ ਦਾ ਕਰੀਅਰ ਦਾ ਦੂਜਾ ਇੱਕਰੋਜ਼ਾ ਮੈਚ | IND vs SL
ਪਥੁਮ ਨਿਸਾਂਕਾ ਦਾ ਅਰਧਸੈਂਕੜਾ, 56 ਬਣਾ ਕੇ ਆਊਟ
IND vs SL : ਸਪੋਰਟਸ ਡੈਸਕ। ਭਾਰਤ ਤੇ ਸ਼੍ਰੀਲੰਕਾ ਵਿਚਕਾਰ ਤਿੰਨ ਮੈਚਾਂ ਦੀ ਇੱਕਰੋਜ਼ਾ ਸੀਰੀਜ਼ ਦਾ ਪਹਿਲਾ ਮੈਚ ਅੱਜ ਆਰ ਪ੍ਰੇਮਦਾਸਾ ਸਟੇਡੀਅਮ, ਕੋਲੰਬੋ ਵਿਖੇ ਖੇਡਿਆ ਜਾ ਰਿਹਾ ਹੈ। ਜਿੱ...
ਆਪ ਬਲਾਕ ਪ੍ਰਧਾਨ ਦੀ ਦੁਕਾਨ ’ਤੇ ਚੋਰਾਂ ਨੇ ਕੀਤਾ ਹੱਥ ਸਾਫ
(ਤਰੁਣ ਕੁਮਾਰ ਸ਼ਰਮਾ) ਨਾਭਾ। ਹਲਕਾ ਨਾਭਾ ਵਿਖੇ ਚੋਰਾਂ ਦੇ ਹੌਸਲੇ ਉਸ ਸਮੇਂ ਬੁਲੰਦੀਆ ’ਤੇ ਨਜਰ ਆਏ ਜਦੋਂ ਉਨ੍ਹਾਂ ਆਪ ਦੇ ਬਲਾਕ ਪ੍ਰਧਾਨ ਨੂੰ ਵੀ ਨਾ ਬਖਸ਼ਿਆ। ਬੀਤੀ ਰਾਤ ਹਲਕਾ ਨਾਭਾ ਵਿਖੇ ਆਪ ਦੇ ਬਲਾਕ ਪ੍ਰਧਾਨ ਦੀ ਦੁਕਾਨ ’ਤੇ ਚੋਰੀ ਹੋ ਗਈ ਅਤੇ ਚੋਰ ਐਲਈਡੀ ਸਣੇ ਨਕਦੀ ’ਤੇ ਹੱਥ ਸਾਫ ਕਰ ਗਏ। ਦਿਲਚਸਪ ਗੱਲ ਇਹ ...
Manipur Violence: ਮਣੀਪੁਰ ਦਾ ਵਿਵਾਦ ਤੇ ਸਾਜਿਸ਼
Manipur Violence: ਮਣੀਪੁਰ ’ਚ ਪੈਦਾ ਹੋਈ ਕਾਨੂੰਨ ਤੇ ਪ੍ਰਬੰਧ ਦੀ ਸਮੱਸਿਆ ਆਪਣੇ-ਆਪ ’ਚ ਬਹੁਤ ਗੰਭੀਰ ਤੇ ਪੇਚਦਾਰ ਹੈ ਇਸ ਨੂੰ ਮਹਿਜ਼ ਦੋ ਜਾਤੀਆਂ ਦੇ ਹਿੱਤਾਂ ਦਾ ਟਕਰਾਅ ਕਹਿਣਾ ਸਹੀ ਨਹੀਂ ਹੈ ਨਾ ਹੀ ਇਸ ਨੂੰ ਸਿਰਫ ਸੂਬਾ ਸਰਕਾਰ ਦੀ ਨਕਾਮੀ ਦੱਸ ਕੇ ਗੱਲ ਮੁਕਾਈ ਜਾ ਸਕਦੀ ਹੈ ਸੂਬਾ ਸਰਕਾਰ ਇਸ ਮਸਲੇ ਤੋਂ ਕਿਉ...