ਸਿਹਤ ਮੰਤਰੀ ਨੇ ਮਾਤਾ ਕੌਸ਼ੱਲਿਆ ਸਰਕਾਰੀ ਹਸਪਤਾਲ ਦਾ ਕੀਤਾ ਅਚਨਚੇਤ ਦੌਰਾ
ਮਰੀਜਾਂ ਨੂੰ ਸਰਕਾਰੀ ਹਸਪਤਾਲਾਂ ’ਚ ਮਿਲ ਰਹੀਆਂ ਹਨ ਮੁਫ਼ਤ ਦਵਾਈਆਂ : ਡਾ. ਬਲਬੀਰ ਸਿੰਘ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਸਵੇਰੇ ਮਾਤਾ ਕੌਸ਼ੱਲਿਆ ਸਰਕਾਰੀ ਹਸਪਤਾਲ ਦਾ ਅਚਨਚੇਤ ਦੌਰਾ ਕਰਕੇ ਇੱਥੇ ਪ੍ਰਦਾਨ ਕੀਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਤੇ ਮੁਫ਼ਤ ਦ...
Varanasi News: ਸੈਲਫੀ ਦੇ ਸ਼ੌਕੀਨ ਸਾਵਧਾਨ, ਤਿੰਨ ਵਿਦਿਆਰਥੀ ਗੰਗਾ ’ਚ ਡੁੱਬੇ
ਲੜਕੀ ਗੰਗਾ ’ਚ ਡਿੱਗੀ ਤਾਂ ਉਸ ਨੂੰ ਬਚਾਉਣ ਲਈ ਦੋ ਲੜਕੇ ਵੀ ਡੁੱਬੇ | Varanasi News
ਪਟਨਾ ਤੋਂ ਆਇਆ ਸੀ 6 ਵਿਦਿਆਰਥੀਆਂ ਦਾ ਸਮੂਹ | Varanasi News
ਵਾਰਾਣਸੀ (ਸੱਚ ਕਹੂੰ ਨਿਊਜ਼)। Varanasi News: ਵਾਰਾਣਸੀ ਦੇ ਸਾਹਮਣੇ ਘਾਟ ’ਤੇ ਸੈਲਫੀ ਲੈਣ ਦੌਰਾਨ ਹਾਦਸਾ ਵਾਪਰ ਗਿਆ। 3 ਵਿਦਿਆਰਥੀ ਗੰਗਾ ’ਚ...
Trending News : ਬਾਂਦਰ ਦੀ ਗੁਸਤਾਖੀ, ਬੱਚਿਆਂ ’ਤੇ ਪਈ ਭਾਰੀ, ਤਿੰਨ ਬੱਚੇ ਹੋਏ ਸ਼ਿਕਾਰ
Trending News : ਬੰਦਾਯੂੰ (Budaun) ਜ਼ਿਲ੍ਹੇ ਦੇ ਵਜੀਰਜੰਗ ਥਾਣਾ ਖੇਤਰ ’ਚ ਇੱਕ ਬਾਂਦਰ ਦੀ ਗਲਤੀ ਦੀ ਸਜ਼ਾ ਤਿੰਨ ਬੱਚਿਆਂ ਨੂੰ ਭੁਗਤਣੀ ਪੲ, ਜਿਨ੍ਹਾਂ ਵਿੱਚੋਂ ਇੱਕ ਦੀ ਮੌਤ ਹੋ ਗਈ। ਸ਼ਨਿੱਚਰਵਾਰ ਨੂੰ ਵਜੀਰਗੰਜ ਥਾਣਾ ਖੇਤਰ ਦੇ ਕਸਬੇ ਬਗਰੈਨ ’ਚ ਇੱਕ ਬਾਂਦਰ ਵੱਲੋਂ ਸੁੱਟੀ ਗਈ ਜ਼ਹਿਰੀ ਪੁੜੀ ਚੂਰਣ ਸਮਝ ਕੇ ਖਾਣ ...
Atrocities Women: ਔਰਤਾਂ ਉੱਤੇ ਅੱਤਿਆਚਾਰ ਅਤੇ ਨਿਆਂ ਦੀ ਦਸ਼ਾ
Atrocities Women: ਅੱਜ ਔਰਤਾਂ ’ਤੇ ਜ਼ੁਲਮ ਦੀ ਕਹਾਣੀ ਉਸ ਮੁਕਾਮ ’ਤੇ ਹੈ ਜਿੱਥੇ ਉਨ੍ਹਾਂ ਦਾ ਜਿਉਣਾ ਆਪਣੇ-ਆਪ ਲਈ ਚੁਣੌਤੀਪੂਰਨ ਹੋ ਚੁੱਕਾ ਹੈ। ਅਸੀਂ 21ਵੀਂ ਸਦੀ ਵਿੱਚ ਪਹੁੰਚ ਕੇ ਆਪਣੀ ਮਾਨਸਿਕਤਾ ਨੂੰ ਨਹੀਂ ਬਦਲਿਆ ਦਿਖਾਵੇ ਲਈ ਜ਼ਰੂਰ ਸਭ ਅਗਾਂਹਵਧੂ ਸਮਾਜ ਦੇ ਬਾਸ਼ਿੰਦੇ ਹਾਂ ਪਰ ਔਰਤਾਂ ਦੀ ਅਜਾਦੀ ਪ੍ਰਤੀ ਸਾ...
ਗਰਮੀ ਨੇ ਪਾਵਰਕੌਮ ਅਧਿਕਾਰੀਆਂ ਨੂੰ ਲਿਆਂਦੀਆਂ ਤਰੇਲੀਆਂ, ਬਿਜਲੀ ਦੀ ਮੰਗ 15,775 ਮੈਗਾਵਾਟ ’ਤੇ ਪੁੱਜੀ
ਅੰਬਰੋਂ ਪੈ ਰਹੀ ਅੱਗ ਅਤੇ ਝੋਨੇ ਦੇ ਸ਼ੁਰੂ ਹੋਏ ਸੀਜ਼ਨ ਨੇ ਪਾਵਰਕੌਮ ਨੂੰ ਪਾਈ ਭਾਜੜ | PSPCL
ਪਟਿਆਲਾ (ਖੁਸ਼ਵੀਰ ਸਿੰਘ ਤੂਰ)। PSPCL : ਸੂਬੇ ਅੰਦਰ ਬਿਜਲੀ ਦੀ ਮੰਗ 15775 ਮੈਗਾਵਾਟ ’ਤੇ ਪੁੱਜ ਗਈ ਹੈ ਅਤੇ ਇਹ ਮੰਗ ਪਿਛਲੇ ਸਾਲਾਂ ਦੀ ਹੁਣ ਤੱਕ ਹੀ ਸਭ ਤੋਂ ਉੱਚੀ ਮੰਗ ਹੈ। ਪਿਛਲੇ ਸਾਲ ਸਭ ਤੋਂ ਉੱਚੀ ਮੰਗ 1532...
Sambal Incident: ਸੰਭਲ ਕਾਂਡ ’ਤੇ ਰਾਕੇਸ਼ ਟਿਕੈਤ ਦਾ ਬਿਆਨ, ਡੀਏਪੀ ਸਬੰਧੀ ਸਰਕਾਰ ’ਤੇ ਬਿੰਨ੍ਹਿਆ ਨਿਸ਼ਾਨਾ
Sambal Incident: ਬਦਾਯੂੰ (IANS)। ਕਿਸਾਨ ਆਗੂ ਰਾਕੇਸ਼ ਟਿਕੈਤ ਐਤਵਾਰ ਨੂੰ ਬਦਾਯੂੰ ਦੇ ਸਾਹਸਵਾਂ ਵਿੱਚ ਭਾਰਤੀ ਕਿਸਾਨ ਯੂਨੀਅਨ ਦੀ ਵਰਕਰ ਮੀਟਿੰਗ ਵਿੱਚ ਪੁੱਜੇ। ਇੱਥੇ ਬੀਕੇਯੂ ਵਰਕਰਾਂ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਇਸ ਦੌਰਾਨ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਨੇ ਉੱਤਰ ਪ੍ਰਦੇਸ਼ ...
Fazilka Police: ਫਾਜ਼ਿਲਕਾ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, ਨਸ਼ਾ ਤਸਕਰਾਂ ਤੋਂ ਵੱਡੀ ਮਾਤਰਾ ’ਚ ਨਸ਼ੀਲੇ ਪਦਾਰਥ ਬਰਾਮਦ
ਸੀ.ਆਈ.ਏ-2 ਫਾਜ਼ਿਲਕਾ ਦੀ ਟੀਮ ਨੇ ਰਾਜਸਥਾਨ ਤੋਂ ਆ ਰਹੇ ਟਰੱਕ ’ਚੋਂ 1,71,500 ਨਸ਼ੀਲੀਆਂ ਗੋਲੀਆਂ ਅਤੇ ਪੋਸਤ ਕੀਤਾ ਬਰਾਮਦ | Fazilka Police
Fazilka Police: (ਰਜਨੀਸ਼ ਰਵੀ) ਫਾਜਿਲਕਾ। ਨਸ਼ਿਆਂ ਵਿਰੁੱਧ ਚਲਾਈ ਮੁਹਿੰਮ ਤੇ ਤਹਿਤ ਅੱਜ ਜ਼ਿਲ੍ਹਾ ਫਾਜ਼ਿਲਕਾ ਦੀ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਜਿਸ ਸਬੰਧੀ...
Farooq Abdullah : ਫਾਰੂੁਕ ਅਬਦੁੱਲਾ ਦਾ ਮਜ਼ਬੂਤ ਪੱਖ
ਨੈਸ਼ਨਲ ਕਾਨਫਰੰਸ ਦੇ ਆਗੂ ਫਾਰੂਖ ਅਬਦੁੱਲਾ ਨੇ ਕਸ਼ਮੀਰ ਸਬੰਧੀ ਬੜਾ ਸਪੱਸ਼ਟ ਤੇ ਢੁਕਵਾਂ ਬਿਆਨ ਦਿੱਤਾ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਕਸ਼ਮੀਰ ਸਦਾ ਭਾਰਤ ਦਾ ਸੀ ਅਤੇ ਹਮੇਸ਼ਾ ਰਹੇਗਾ ਇਸ ਬਿਆਨ ਦੀ ਅਹਿਮੀਅਤ ਸਿਰਫ਼ ਇਸ ਕਰਕੇ ਨਹੀਂ ਕਿ ਅਬਦੁੱਲਾ ਇੱਕ ਕਸ਼ਮੀਰੀ ਤੇ ਸਿਆਸੀ ਆਗੂ ਹਨ, ਸਗੋਂ ਉਹ ਮੌਜ਼ੂਦਾ ਲੋਕ ਸਭਾ ਮੈਂਬਰ ਵੀ...
Haryana News: ਹਰਿਆਣਾ ਵਿੱਚ ਭਾਜਪਾ ਨੇ ਮੈਨੀਫੈਸਟੋ ਕੀਤਾ ਜਾਰੀ, ਬਜ਼ੁਰਗਾਂ ਤੇ ਮਹਿਲਾਵਾਂ ਲਈ ਕੀਤੇ ਵੱਡੇ ਐਲਾਨ
Haryana BJP Manifesto 2024: ਛਛਰੌਲੀ (ਸੱਚ ਕਹੂੰ ਨਿਊਜ਼/ਰਾਜਿੰਦਰ ਕੁਮਾਰ)। ਹਰਿਆਣਾ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਾਰੀਆਂ ਪਾਰਟੀਆਂ ਨੇ ਪੂਰਾ ਜੋਰ ਲਾਇਆ ਹੋਇਆ ਹੈ। ਅੱਜ ਭਾਜਪਾ ਨੇ ਆਪਣਾ ਚੋਣ ਮਨੋਰਥ ਪੱਤਰ ਜਾਰੀ ਕੀਤਾ ਹੈ। ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਨੇ ਇੱਕ ਸੰਕਲਪ ਪੱਤਰ ਜਾਰੀ ਕੀਤਾ ਹੈ...
Gurdaspur News: ਸਾਬਕਾ ਕਾਂਗਰਸੀ ਸਰਪੰਚ ਦੇ ਘਰ ’ਤੇ ਹਮਲਾ, ਦਰਵਾਜ਼ੇ ਦੇ ਸ਼ੀਸ਼ੇ ਤੋੜੇ
ਸਰਪੰਚ ਨੇ ਪੁਲਿਸ ਨੂੰ ਸ਼ਿਕਾਇਤ ਕਰਕੇ ਹਮਲਾਵਰਾਂ ਖ਼ਿਲਾਫ਼ ਮੰਗੀ ਕਰਵਾਈ, ਵੋਟਿੰਗ ਦੌਰਾਨ ਸਖ਼ਤ ਸੁਰੱਖਿਆ ਪ੍ਰਬੰਧ ਕਰਨ ਦੀ ਮੰਗ | Gurdaspur News
Gurdaspur News : (ਸੱਚ ਕਹੂੰ ਨਿਊਜ਼) ਗੁਰਦਾਸਪੁਰ। ਗੁਰੂ ਨਾਭਾ ਦਾਸ ਕਾਲੌਨੀ (ਝਬਕਰਾ) ਦੇ ਸਾਬਕਾ ਸਰਪੰਚ ਦੇ ਘਰ ਕੁਝ ਲੋਕਾਂ ਨੇ ਹਮਲਾ ਕਰਕੇ ਦਰਵਾਜਾ ਭੰਨਣ ਦ...