Recruitment of Indian Army: ਪਹਿਲੇ ਦਿਨ ਅੰਮ੍ਰਿਤਸਰ, ਕਪੂਰਥਲਾ ਅਤੇ ਪਟਿਆਲਾ ਜ਼ਿਲ੍ਹੇ ਦੇ ਨੌਜਵਾਨਾਂ ਦੀ ਚੋਣ
(ਜਸਵੀਰ ਸਿੰਘ ਗਹਿਲ) ਲੁਧਿਆਣਾ। ਭਾਰਤੀ ਫੌਜੀ ਦੀ ਭਰਤੀ ਲਈ ਰੈਲੀ ਦੀ ਸ਼ੁਰੂਆਤ ਅੱਜ ਇੱਥੇ ਪੰਜਾਬੀ ਖੇਤੀਬਾੜੀ ਯੂਨੀਵਰਸਿਟੀ ਦੇ ਵਿਹੜੇ ਹੋ ਗਈ ਹੈ। ਜਿਸ ’ਚ ਪਹਿਲੇ ਦਿਨ ਸੂਬੇ ਦੇ ਤਿੰਨ ਜ਼ਿਲਿਆਂ ਦੇ ਨੌਜਵਾਨਾਂ ਦੀ ਚੋਣ ਕੀਤੀ ਗਈ। ਡਿਪਟੀ ਕਮਿਸ਼ਨਰ ਜਤਿੰਦਰ ਜ਼ੋਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਦੇ ਨੌ...
ਅੰਬਾਲਾ ਤੋਂ ਜੰਮੂ ਜਾਣ ਵਾਲੇ ਯਾਤਰੀ ਧਿਆਨ ਦੇਣ, ਰੇਲਵੇ ਨੇ ਇਹ ਟਰੇਨਾਂ ਕੀਤੀਆਂ ਰੱਦ
ਜੰਮੂ ਕੋਲ ਚੱਲ ਰਹੇ ਕੰਮ ਕਾਰਨ ਟਰੇਨਾਂ ਰੱਦ ਕੀਤੀਆਂ | Indian Railways
ਕੁਝ ਟਰੇਨਾਂ ਦਾ ਸਮਾਂ ਬਦਲਿਆ | Indian Railways
ਅੰਬਾਲਾ (ਸੱਚ ਕਹੂੰ ਨਿਊਜ਼)। ਅੰਬਾਲਾ ਕੈਂਟ ਤੋਂ ਜੰਮੂ ਵੱਲ ਜਾਣ ਵਾਲੇ ਯਾਤਰੀਆਂ ਲਈ ਇਹ ਅਹਿਮ ਖਬਰ ਹੈ। ਜੰਮੂ ਰੇਲਵੇ ਸਟੇਸ਼ਨ ਕੋਲ ਚੱਲ ਰਹੇ ਕੰਮ ਕਰਕੇ ਰੇਲਵੇ ਨੇ ਅੰਬਾਲ...
ਕੇਂਦਰੀ ਜੇਲ੍ਹ ਵਿਖੇ ਮੈਡੀਕਲ ਕੈਂਪ ’ਚ ਬੰਦੀਆਂ ਦੀ ਸਿਹਤ ਦੀ ਸਕਰੀਨਿੰਗ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪਟਿਆਲਾ ਦੀ ਕੇਂਦਰੀ ਜੇਲ੍ਹ ਵਿਖੇ ਸਿਵਲ ਸਰਜਨ ਦਫ਼ਤਰ ਅਤੇ ਜ਼ਿਲ੍ਹਾ ਕਾਨੂੰਨੀ ਸਹਾਇਤਾ ਸੇਵਾਵਾਂ ਅਥਾਰਟੀ ਪਟਿਆਲਾ ਦੇ ਸਹਿਯੋਗ ਨਾਲ ਇੱਕ ਵਿਸ਼ੇਸ਼ ਮੈਡੀਕਲ ਕੈਂਪ ਲਗਾਇਆ ਗਿਆ। ਇਸ ਮੈਡੀਕਲ ਕੈਂਪ ਦਾ ਉਦਘਾਟਨ ਜ਼ਿਲ੍ਹਾ ਕਾਨੂੰਨੀ ਸਹਾਇਤਾ ਸੇਵਾਵਾਂ ਅਥਾਰਟੀ ਦੇ ਸਕੱਤਰ ਤੇ ਸੀ.ਜੇ.ਐਮ ਮਾਨ...
ਤ੍ਰਿਪੁਰਾ ‘ਚ ਹਰਿਆਣਾ ਦੇ ਵਿਅਕਤੀ ਨੂੰ 14 ਸਾਲ ਦੀ ਕੈਦ
ਅਗਰਤਲਾ (ਏਜੰਸੀ)। ਤ੍ਰਿਪੁਰਾ ਦੇ ਖੋਵਾਈ ਜ਼ਿਲ੍ਹੇ ਦੀ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਅਦਾਲਤ ਨੇ ਹਰਿਆਣਾ ਦੇ ਇੱਕ ਵਿਅਕਤੀ ਨੂੰ ਨਾਰਕੋਟਿਕ ਡਰੱਗ ਐਂਡ ਸਾਈਕੋਟ੍ਰੋਪਿਕ ਸਬਸਟਾਂਸਿਜ਼ (ਐਨਡੀਪੀਐਸ) ਐਕਟ ਦੇ ਤਹਿਤ ਦੋਸ਼ੀ ਠਹਿਰਾਉਂਦਿਆਂ 14 ਸਾਲ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ ਹੈ। ਦੋਸ਼ੀ ਹਰਪਾਲ ਸਿੰਘ ਨੂੰ ਅਪ੍ਰੈਲ ...
ਪੰਜਾਬ ਦੇ ਝਾਕੀ ਵਿਵਾਦ ਸਬੰਧੀ ਆਇਆ ਨਵਾਂ ਅਪਡੇਟ, ਕੀ ਖਤਮ ਹੋਵੇਗਾ ਵਿਵਾਦ…
ਕੇਂਦਰ ਨੇ ਮੰਗੀ ਪੰਜਾਬ ਤੋਂ ‘ਝਾਕੀ ਦੀ ਥੀਮ’, 15 ਜੁਲਾਈ ਆਖਰੀ ਤਾਰੀਖ਼
ਪੰਜਾਬ ਸਰਕਾਰ ਅਗਲੇ 4 ਦਿਨਾਂ ਵਿੱਚ ਫਾਈਨਲ ਕਰੇਗੀ ਆਪਣੀ ਥੀਮ
ਚੰਡੀਗੜ੍ਹ (ਅਸ਼ਵਨੀ ਚਾਵਲਾ)। Tableau Dispute : ਕੇਂਦਰ ਅਤੇ ਪੰਜਾਬ ਸਰਕਾਰ ਦਰਮਿਆਨ ਜਨਵਰੀ 2024 ਵਿੱਚ ਪੈਦਾ ਹੋਏ ਝਾਕੀ ਵਿਵਾਦ ਨੂੰ ਖ਼ਤਮ ਕੀਤਾ ਜਾ ਰਿਹਾ ਹੈ, ...
ਦੂਸ਼ਣਬਾਜ਼ੀ ਦੀ ਬਜਾਇ ਸਾਰਥਿਕ ਚਰਚਾ ਹੋਵੇ
18 ਵੀਂ ਲੋਕ ਸਭਾ ਦੀਆਂ ਚੋਣਾਂ ਲਈ ਮਾਹੌਲ ਗਰਮਾ ਰਿਹਾ ਹੈ। ਵੱਖ ਵੱਖ ਸਿਆਸੀ ਪਾਰਟੀਆਂ ਨੇ ਆਪਣੇ ਆਪਣੇ ਉਮੀਦਵਾਰਾਂ ਦੀਆਂ ਸੂਚੀਆਂ ਜਾਰੀ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਚੋਣਾਂ ਦੇ ਐਲਾਨ ਤੋਂ ਪਹਿਲਾਂ ਹੀ ਸਿਆਸੀ ਸਰਗਰਮੀਆਂ ਤੇਜ਼ ਹਨ ਤਾਂ ਆਉਣ ਵਾਲੇ ਦਿਨਾਂ ’ਚ ਗਰਮਾਹਟ ਹੋਰ ਵਧੇਗੀ। ਰੈਲੀਆਂ, ਜਨਸਭਾਵਾਂ, ਨੁੱਕ...
ਕੇਂਦਰ ਆਰਡੀਨੈਂਸ ਮਾਮਲਾ: ਕੇਜਰੀਵਾਲ ਨੂੰ ਮਿਲਿਆ ਹੇਮੰਤ ਸੋਰੇਨ ਦਾ ਸਮਰੱਥਨ
(ਏਜੰਸੀ) ਰਾਂਚੀ। ਕੇਂਦਰ ਸਰਕਾਰ ਦੇ ਆਰਡੀਨੈਂਸ ਖਿਲਾਫ ਦਿੱਲੀ ਅਤੇ ਪੰਜਾਬ ਦੇ ਮੁੱਖ ਮੰਤਰੀ ਨੇ ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ (CM Hemant Soren) ਨਾਲ ਮੁਲਾਕਾਤ ਕੀਤੀ। ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਸਮੇਤ ‘ਆਪ’ ਦੇ ਸੰਸਦ ਮੈਂਬਰ ਅਤੇ ਮੰਤਰੀ ਨੇ ਕੇਂਦਰ ਸਰਕਾਰ ਦੇ ਆਰਡੀਨੈਂਸ ਖ਼ਿਲਾਫ਼ ਸਮਰੱਥਨ...
Punjab Police: ਪੰਜਾਬ ‘ਚ ਅੱਤਵਾਦੀ ਅਰਸ਼ ਡੱਲਾ ਦੇ 4 ਗੁਰਗੇ ਹਥਿਆਰਾਂ ਸਮੇਤ ਗ੍ਰਿਫਤਾਰ
16 ਜਿੰਦਾ ਕਾਰਤੂਸ, 3 ਨਾਜਾਇਜ਼ ਹਥਿਆਰ ਬਰਾਮਦ | Punjab Police
Punjab Police: (ਸੱਚ ਕਹੂੰ ਨਿਊਜ਼) ਚੰਡੀਗੜ੍ਹ। ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (AGTF) ਨੇ ਸਾਂਝੇ ਆਪ੍ਰੇਸ਼ਨ ਵਿੱਚ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਇਨ੍ਹਾਂ ਕੋਲੋਂ ਤਿੰਨ ਨਾਜਾਇਜ਼ ਹਥਿਆਰ ਅਤੇ 16 ਜਿੰਦਾ...
Haryana News: ਸੋਨੀਪਤ ’ਚ ਕਰੋੜਾਂ ਰੁਪਏ ਦੀ ਹੇਰਾਫੇਰੀ ਨੂੰ ਲੈ ਕੇ NIA ਦੀ ਰੇਡ
ਸੋਨੀਪਤ 'ਚ ਪਿਛਲੇ ਕਈ ਦਿਨਾਂ ਤੋਂ ਰੰਗਦਾਰੀ ਦੇ ਮਾਮਲੇ ਕਾਫੀ ਵਧੇ | Haryana News
Haryana News: ਸੋਨੀਪਤ, (ਏਜੰਸੀ)। ਹਵਾਲਾ ਮਾਮਲੇ ਵਿੱਚ ਛਾਪੇਮਾਰੀ ਕਰਨ ਲਈ ਐਨਆਈਏ ਦੀਆਂ ਕਈ ਟੀਮਾਂ ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਦੇ ਦੋ ਪਿੰਡਾਂ ਵਿੱਚ ਪਹੁੰਚੀਆਂ। ਹਵਾਲਾ ਰਾਹੀਂ ਕਰੋੜਾਂ ਰੁਪਏ ਦਾ ਗਬਨ ਕੀਤੇ ਜਾਣ ਦੀ...
Amul Product: ਅਮੂਲ ਦੀ ਸਫ਼ਲਤਾ
Amul Product: ਸਹਿਕਾਰੀ ਸੰਗਠਨ ਅਮੂਲ ਨੇ ਦੁਨੀਆ ਭਰ ’ਚ ਆਪਣੇ ਉਤਪਾਦਾਂ ਦੀ ਗੁਣਵੱਤਾ ਦਾ ਝੰਡਾ ਲਹਿਰਾ ਦਿੱਤਾ ਹੈ ਬਰਾਂਡ ਫਾਇਨਾਂਸ ਦੀ ‘ਗਲੋਬਲ ਫੂਡ ਐਂਡ ਡ੍ਰਿੰਕਸ ਰਿਪੋਰਟ 2024’ ’ਚ ਅਮੂਲ ਨੂੰ ਸਭ ਤੋਂ ਸ਼ਕਤੀਸ਼ਾਲੀ ਡੇਅਰੀ ਬਰਾਂਡ ਮੰਨਿਆ ਗਿਆ ਹੈ। ਇਹ ਘਟਨਾ ਚੱਕਰ ਨਾ ਸਿਰਫ ਅਮੂਲ ਸਗੋਂ ਪੂਰੇ ਦੇਸ਼ ਲਈ ਮਾਣ ਵ...