Punjab Farmers News: ਕਿਸਾਨਾਂ ’ਤੇ ਪਾਏ ਪਰਾਲੀ ਦੇ ਪਰਚੇ ਤੇ ਰੈਡ ਐਂਟਰੀਆਂ ਵਾਪਸ ਲਵੇ ਸਰਕਾਰ : ਚੱਠਾ
Punjab Farmers News: (ਕਰਮ ਥਿੰਦ) ਸੁਨਾਮ ਊਧਮ ਸਿੰਘ ਵਾਲਾ। ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਬਲਾਕ ਸੁਨਾਮ ਦੀ ਇੱਕ ਅਹਿਮ ਤੇ ਭਰਵੀਂ ਮੀਟਿੰਗ ਜ਼ਿਲ੍ਹਾ ਜਨਰਲ ਸਕੱਤਰ ਰਣ ਸਿੰਘ ਚੱਠਾ ਦੀ ਅਗਵਾਈ ਹੇਠ ਹੋਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਜਨਰਲ ਸਕੱਤਰ ਰਣ ਸਿੰਘ ਚੱਠਾ ਨੇ ਕਿਹਾ ਕਿ ਕਿਸਾਨ ਸ...
Jammu Kashmir Terror Attacks: ਜੰਮੂ ’ਚ 500 ਸਪੈਸ਼ਲ ਪੈਰਾ ਕਮਾਂਡੋ ਤਾਇਨਾਤ, ਪਾਕਿਸਤਾਨੀ ਅੱਤਵਾਦੀਆਂ ਦੀ ਮੌਜ਼ੂਦਗੀ ਦਾ ਸ਼ੱਕ
ਇਨ੍ਹਾਂ ਦਾ ਉਦੇਸ਼ ਭਾਰਤ ’ਚ ਅੱਤਵਾਦੀ ਨੈੱਟਵਰਕ ਨੂੰ ਮੁੜ ਸਰਗਰਮ ਕਰਨਾ
ਸ਼੍ਰੀਨਗਰ (ਏਜੰਸੀ)। ਜੰਮੂ ਕਸ਼ਮੀਰ ’ਚ ਵੱਧਦੇ ਅੱਤਵਾਦੀ ਹਮਲਿਆਂ ਵਿਚਕਾਰ ਭਾਰਤੀ ਫੌਜ ਨੇ ਲਗਭਗ 500 ਪੈਰਾ ਸਪੈਸ਼ਲ ਫੋਰਸ ਕਮਾਂਡੋ ਨੂੰ ਤਾਇਨਾਤ ਕੀਤਾ ਹੈ। ਭਰੋਸੇਯੋਗ ਵਸੀਲਿਆਂ ਤੋਂ ਮਿਲੀ ਜਾਣਕਾਰੀ ਮੁਤਾਬਕ ਜੰਮੂ ਰੀਜ਼ਨ ’ਚ ਪਾਕਿਸਤਾਨ ਦੇ 5...
ਕਰਨਾਟਕ ’ਚ ਕਾਂਗਰਸੀ ਕੌਂਸਲਰ ਦੀ ਬੇਟੀ ਦਾ ਕਤਲ
ਬੈਂਗਲੁਰੂ (ਏਜੰਸੀ)। ਕਰਨਾਟਕ ਦੇ ਹੁਬਲੀ ’ਚ ਕਾਂਗਰਸੀ ਕੌਂਸਲਰ ਨਿਰੰਜਨ ਹੀਰੇਮਠ ਦੀ ਧੀ ਦੇ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਕਾਂਗਰਸ ਦੇ ਰਾਜ ’ਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਵਿਗੜ ਚੁੱਕੀ ਹੈ। ਮ੍ਰਿਤਕ ਲੜਕੀ ਦੇ ਪਿਤਾ ਨੇ ਦਾਅਵਾ ਕੀਤਾ ਕਿ ਮੁਲਜਮਾਂ ਨੇ ਉਸ ਦੀ ਧੀ ਨੂੰ ਫਸਾਉਣ ਦੀ ਯੋਜਨਾ ਬਣਾਈ ਸੀ। ...
CTET December Exam 2024 : CTET ਦਸੰਬਰ ਪ੍ਰੀਖਿਆ ਦੀ ਤਿਆਰੀ ‘ਚ ਵੱਡਾ ਬਦਲਾਅ
How to apply CTET 2024
CTET December Exam 2024 : ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (CBSE) ਨੇ CTET ਦਸੰਬਰ 2024 ਪ੍ਰੀਖਿਆ ਦੀ ਤਰੀਕ ਵਿੱਚ ਇੱਕ ਮਹੱਤਵਪੂਰਨ ਬਦਲਾਅ ਕੀਤਾ ਹੈ। ਪਹਿਲਾਂ ਇਹ ਪ੍ਰੀਖਿਆ 1 ਦਸੰਬਰ ਨੂੰ ਹੋਣੀ ਸੀ ਪਰ ਹੁਣ ਪ੍ਰਸ਼ਾਸਨਿਕ ਕਾਰਨਾਂ ਕਰਕੇ ਇਹ 15 ਦਸੰਬਰ 2024 ਨੂੰ ਹੋਵੇਗ...
ਸੌਖੇ ਸ਼ਬਦਾਂ ’ਚ ਸਮਝਾਈ ਗੂੜ੍ਹ ਰੂਹਾਨੀਅਤ
ਰੂਹਾਨੀਅਤ ਦੇ ਗੂੜ੍ਹ ਗਿਆਨ, ਦਾਰਸ਼ਨਿਕਤਾ ਦੇ ਖੁਸ਼ਕ ਬਿਆਨ ਦੀ ਜ਼ਰੂਰਤ ਹੀ ਨਹੀਂ ਪਈ, ਸਿੱਧੇ ਸ਼ਬਦਾਂ ’ਚ ਸਿੱਧੀ ਗੱਲ ਸਮਝਾਈ। ਪ੍ਰੇਮ ਦੀ ਅਨੋਖੀ ਖੇਡ ਵੀ ਹੁੰਦੀ। ਆਪਣੇ ਮਸਤਾਂ ਨੂੰ ਬੇਪਰਵਾਹ ਸਾਈਂ ਜੀ ਘਰ ਜਾਣ ਲਈ ਸਖ਼ਤੀ ਨਾਲ ਕਹਿੰਦੇ ਪਰ ਮਸਤ ਦਰਬਾਰ ਦੇ ਆਸ-ਪਾਸ ਘੁੰਮ ਕੇ ਦਿਨ ਕੱਟ ਲੈਂਦੇ ਸਨ। ਸ਼ਾਮ ਨੂੰ ਸਾਈਂ ਜੀ...
ਪਾਣੀ ਦੀ ਟੈਂਕੀ ’ਚ ਡਿੱਗਣ ਨਾਲ ਨੌਜਵਾਨ ਦੀ ਮੌਤ
ਲੁਧਿਆਣਾ । ਲੁਧਿਆਣਾ ’ਚ ਇੱਕ ਨੌਜਵਾਨ ਦੀ ਪਾਣੀ ਦੀ ਟੈਂਕੀ ਵਿੱਚ ਡੁੱਬਣ ਕਾਰਨ ਮੌਤ ਹੋ ਗਈ। ਉਕਤ ਨੌਜਵਾਨ ਪਿਛਲੇ 3 ਸਾਲਾਂ ਤੋਂ ਫੈਕਟਰੀ 'ਚ ਕੰਮ ਕਰਦਾ ਸੀ। ਮ੍ਰਿਤਕ ਦੀ ਪਛਾਣ ਰਜਿੰਦਰ ਕੁਮਾਰ ਵਜੋਂ ਹੋਈ ਹੈ। ਮੂਲ ਰੂਪ ਵਿੱਚ ਉਹ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਦਾ ਵਸਨੀਕ ਹੈ। ਮਹਾਨਗਰ ਵਿੱਚ ਘੁੰਮਣ ਕ...
ਓਡੀਸ਼ਾ : ਭਿਆਨਕ ਗਰਮੀ ਨਾਲ ਦਸ ਮੌਤਾਂ
(ਏਜੰਸੀ) ਭੁਵਨੇਸ਼ਵਰ। ਓਡੀਸ਼ਾ ਦੇ ਪੱਛਮੀ ਹਿੱਸਿਆਂ ’ਚ ਪੈ ਰਹੀ ਭਿਆਨਕ ਗਰਮੀ ਨਾਲ ਸੁੰਦਰਗੜ੍ਹ ਜ਼ਿਲ੍ਹੇ ਦੇ ਇਸਪਾਤ ਸ਼ਹਿਰ ਰਾਉਰਕੇਲਾ ’ਚ ਦਸ ਵਿਅਕਤੀਆਂ ਦੀ ਮੌਤ ਹੋ ਗਈ। ਰਾਉਰਕੇਲਾ ਸਰਕਾਰੀ ਹਸਪਤਾਲ (ਆਰਜੀਐਚ) ਦੀ ਡਾਇਰੈਕਟਰ ਡਾ. ਸੁਧਾਰਾਨੀ ਪ੍ਰਧਾਨ ਨੇ ਕਿਹਾ ਕਿ ਮੌਤਾਂ ਵੀਰਵਾਰ ਨੂੰ ਦੁਪਹਿਰ ਦੋ ਵਜੇ ਤੋਂ ਛੇ ਘੰ...
ਜੀ-20 ਅਸੀਂ ਸਾਂਝੇ ਉੱਜਲੇ ਭਵਿੱਖ ਵੱਲ ਇਕੱਠੇ ਅੱਗੇ ਵਧ ਰਹੇ ਹਾਂ
‘ਵਸੁਧੈਵ ਕੁਟੁੰਬਕਮ’ ਸਾਡੀ ਭਾਰਤੀ ਸੰਸਕਿ੍ਰਤੀ ਦੇ ਇਨ੍ਹਾਂ ਦੋ ਸ਼ਬਦਾਂ ਵਿੱਚ ਇੱਕ ਡੂੰਘਾ ਦਾਰਸ਼ਨਿਕ ਵਿਚਾਰ ਸਮਾਇਆ ਹੈ। ਇਸ ਦਾ ਅਰਥ ਹੈ, ‘ਪੂਰੀ ਦੁਨੀਆ ਇੱਕ ਪਰਿਵਾਰ ਹੈ’। ਇਹ ਇੱਕ ਸਰਵਵਿਆਪੀ ਦਿ੍ਰਸ਼ਟੀਕੋਣ ਹੈ ਜੋ ਸਾਨੂੰ ਇੱਕ ਆਲਮੀ ਪਰਿਵਾਰ ਦੇ ਰੂਪ ਵਿੱਚ ਪ੍ਰਗਤੀ ਕਰਨ ਲਈ ਉਤਸਾਹਿਤ ਕਰਦਾ ਹੈ। ਇੱਕ ਅਜਿਹਾ ਪਰਿ...
Punjab News: ਹਵਾ ਗੁਣਵੱਤਾ ਪ੍ਰਬੰਧਨ ਕਮਿਸ਼ਨ ਨੇ ਚਾੜ੍ਹੇ ਪੰਜਾਬ ਦੇ ਡਿਪਟੀ ਕਮਿਸ਼ਨਰਾਂ ਨੂੰ ਆਦੇਸ਼
ਪਰਾਲੀ ਨੂੰ ਅਗਲੇ ਸਾਲ ਅੱਗ ਨਾ ਲੱਗੇ, ਅੱਜ ਤੋਂ ਹੀ ਕੰਮ ਸ਼ੁਰੂ ਕਰਨ ਡਿਪਟੀ ਕਮਿਸ਼ਨਰ
Punjab News: (ਅਸ਼ਵਨੀ ਚਾਵਲਾ) ਚੰਡੀਗੜ। ਪਰਾਲੀ ਨੂੰ ਅੱਗ ਲਗਾਉਣ ਦੇ ਮਾਮਲੇ ਵਿੱਚ ਕੋਈ ਰੋਕਥਾਮ ਨਾ ਹੋਣ ਕਰਕੇ ਹਵਾ ਗੁਣਵੱਤਾ ਪ੍ਰਬੰਧਨ ਕਮਿਸ਼ਨ ਕਾਫ਼ੀ ਜਿਆਦਾ ਨਰਾਜ਼ ਹੋ ਗਈ ਹੈ, ਜਿਸ ਕਰਕੇ ਵੀਰਵਾਰ ਨੂੰ ਕਮਿਸ਼ਨ ਵੱਲੋਂ ਪੰਜਾ...
ਮਹਾਂਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਅਸ਼ੋਕ ਚਵਾਨ ਭਾਜਪਾ ‘ਚ ਹੋਏ ਸ਼ਾਮਲ
(ਸੱਚ ਕਹੂੰ ਨਿਊਜ਼) ਮੁੰਬਈ। ਬੀਤੇ ਦਿਨੀਂ ਕਾਂਗਰਸ ਤੋਂ ਅਸਤੀਫਾ ਦੇਣ ਤੋਂ ਬਾਅਦ ਅੱਜ ਮਹਾਂਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਅਸ਼ੋਕ ਚਵਾਨ (Ashok Chavan) ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਉਨ੍ਹਾਂ ਦੇ ਨਾਲ ਕਾਂਗਰਸ ਦੇ ਸਾਬਕਾ ਐਮਐਲਸੀ ਅਮਰ ਰਾਜੁਲਕਰ ਨੇ ਵੀ ਭਾਜਪਾ ਦੀ ਮੈਂਬਰਸ਼ਿਪ...