ਮੋਰੱਕੋ ’ਚ ਭੂਚਾਲ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ 2681 ਹੋਈ
ਮੋਰੱਕੋ (ਏਜੰਸੀ)। ਮੋਰੱਕੋ ’ਚ ਭਿਆਨਕ ਭੂਚਾਲ (Earthquake) ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ 2681 ਤੇ ਜਖ਼ਮੀਆਂ ਦੀ ਗਿਣਤੀ 2501 ਹੋ ਗੲਂ ਹੈ। ਮੋਰੱਕੋ ਸਰਕਾਰ ਦੁਆਰਾ ਸੋਮਵਾਰ ਨੂੰ ਜਾਰੀ ਨਵੇਂ ਕਬਿਆਨ ’ਚ ਇਹ ਜਾਣਕਾਰੀ ਦਿੱਤੀ ਗਈ। ਸਪੇਨ ਤੇ ਬਿ੍ਰਟੇਨ ਦੁਆਰਾ ਭੇਜੀਆਂ ਗਈਆਂ ਬਚਾਅ ਟੀਮਾਂ ਭੂਚਾਲ ਦੇ ਕੇਂਦਰ...
Jammu Kashmir Terrorists Attack: ਜੰਮੂ ਦੇ ਕਠੂਆ ’ਚ ਫੌਜ ਦੀ ਗੱਡੀ ’ਤੇ ਹਮਲਾ, ਗਰਨੇਡ ਸੁੱਟ ਕੇ ਭੱਜੇ ਅੱਤਵਾਦੀ, ਤਲਾਸ਼ੀ ਮੁਹਿੰਮ ਜਾਰੀ
ਸ਼੍ਰੀਨਗਰ (ਏਜੰਸੀ)। ਜੰਮੂ-ਕਸ਼ਮੀਰ ਦੇ ਕਠੂਆ ਜ਼ਿਲ੍ਹੇ ਦੀ ਬਿਲਵਾਰ ਤਹਿਸੀਲ ’ਚ ਸੋਮਵਾਰ ਨੂੰ ਅੱਤਵਾਦੀਆਂ ਨੇ ਫੌਜ ਦੇ ਵਾਹਨ ’ਤੇ ਹਮਲਾ ਕਰ ਦਿੱਤਾ। ਇਹ ਘਟਨਾ ਲੋਹੀ ਮਲਹਾਰ ਬਲਾਕ ਦੇ ਮਛੇੜੀ ਇਲਾਕੇ ਦੇ ਪਿੰਡ ਬਦਨੋਟਾ ਦੀ ਹੈ। ਹੁਣ ਤੱਕ ਮਿਲੀ ਜਾਣਕਾਰੀ ਮੁਤਾਬਕ ਫੌਜ ਨੇ ਜਵਾਬੀ ਕਾਰਵਾਈ ਕੀਤੀ, ਜਿਸ ਤੋਂ ਬਾਅਦ ਮਛੇੜ...
Punjab News: ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਦਾ ਖੁਲਾਸਾ, ਔਰਤਾਂ ਦਾ ਨਸ਼ਿਆਂ ਦੀ ਤਸਕਰੀ ’ਚ ਹੋਇਆ ਵਾਧਾ
Punjab News: ‘60 ਤੋਂ 70 ਫੀਸਦੀ ਐਨਡੀਪੀਐਸ ਐਕਟ ਤਹਿਤ ਜੇਲ੍ਹਾਂ ’ਚ ਬੰਦ’
Punjab News: ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪੰਜਾਬ ਅੰਦਰ ਬਹੁਤ ਸਾਰੀਆਂ ਔਰਤਾਂ ਨਸ਼ਿਆਂ ਦੀ ਤਸਕਰੀ ਦੇ ਕਾਲੇ ਕਾਰੋਬਾਰ ’ਚ ਫਸ ਰਹੀਆਂ ਹਨ, ਜੋ ਕਿ ਵੱਡੀ ਚਿੰਤਾ ਦੀ ਗੱਲ ਹੈ। ਇਸ ਦੇ ਨਾਲ ਹੀ ਵੱਡੀ ਗਿਣਤੀ ਔਰਤਾਂ ਨਸ਼ੇ ਕਰਨ ’ਚ ਵ...
Solution : ਖੇਤ ’ਚ ਹੀ ਹੱਲ
ਇੱਕ ਅਰਸੇ ਤੋਂ ਫਸਲਾਂ ਨੂੰ ਕੁਦਰਤੀ ਆਫ਼ਤ ਤੋਂ ਬਚਾਉਣ, ਖੇਤੀ ਲਾਗਤ ਘਟਾ ਕੇ ਜ਼ਿਆਦਾ ਪੈਦਾਵਾਰ ਲੈਣ ਅਤੇ ਕਿਸਾਨਾਂ ਦੀ ਆਮਦਨੀ ਵਧਾਉਣ ਲਈ ਯਤਨ ਲਗਾਤਾਰ ਜਾਰੀ ਹਨ। ਇਸ ਲੜੀ ’ਚ ਕਿਸਾਨਾਂ ਨੂੰ ਖੇਤੀ ਨਾਲ ਪਸ਼ੂਪਾਲਣ ਅਤੇ ਹੋਰ ਸਵੈ-ਰੁਜ਼ਗਾਰ ਦੀ ਸਲਾਹ ਵੀ ਦਿੱਤੀ ਜਾ ਰਹੀ ਹੈ। ਇਸ ਦਿਸ਼ਾ ’ਚ ਸਰਕਾਰੀ ਯਤਨ ਵੀ ਹੋ ਰਹੇ ਹਨ...
Weather : ਵਾਤਾਵਰਨ ’ਚ ਵਿਗਾੜ ਦੇ ਨਤੀਜੇ
ਮਾਰਚ ਦੇ ਮਹੀਨੇ ਦੀ ਸ਼ੁਰੂਆਤ ’ਚ ਪਹਾੜੀ ਖੇਤਰਾਂ ’ਚ ਭਾਰੀ ਬਰਫਬਾਰੀ ਹੋਈ ਹੈ ਹਿਮਾਚਲ ’ਚ ਹਾਲਾਤ ਇਸ ਕਦਰ ਬਣ ਗਏ ਹਨ ਕਿ 350 ਸੜਕਾਂ ਠੱਪ ਹੋ ਗਈਆਂ ਹਨ ਤੇ ਸਕੂਲਾਂ ’ਚ ਛੁੱਟੀ ਕਰਨੀ ਪਈ ਹੈ ਕਈ ਥਾਈਂ ਸੜਕਾਂ ’ਤੇ ਗੱਡੀਆਂ ਵੀ ਪਲਟ ਗਈਆਂ ਹਨ ਇਹ ਹਾਲਾਤ ਬੇਹੱਦ ਮੁਸ਼ਕਿਲ ਭਰੇ ਹਨ ਸਥਾਨਕ ਲੋਕਾਂ ਤੇ ਸੈਲਾਨੀਆਂ ਦੋਵਾ...
ਭਾਰਤੀ ਧਰਮ ਦਰਸ਼ਨ ਦੇ ਸਾਰ ਨੂੰ ਸਮਝਣਾ ਜ਼ਰੂਰੀ
Religion: ਸਾਡੀ ਧਰਮ-ਸੰਸਕ੍ਰਿਤੀ ਸਾਨੂੰ ਇਹ ਸਿਖਾਉਂਦੀ ਹੈ ਕਿ ਮਨੁੱਖ ਨਾਲ ਮਨੁੱਖ ਦਾ ਮਨੁੱਖਤਾ ਦਾ ਰਿਸ਼ਤਾ ਹੋਣਾ ਚਾਹੀਦਾ ਹੈ ਸਾਡੇ ਰਿਸ਼ੀ-ਮੁਨੀਆਂ ਨੇ ਆਦਿ-ਕਾਲ ਤੋਂ ਸਮਾਜ ਅਤੇ ਰਾਸ਼ਟਰ ਦੇ ਸਰਵਪੱਖੀ ਵਿਕਾਸ ਦੀ ਕਲਪਨਾ ਨੂੰ ਸਾਰਥਿਕ ਕਰਨ ਲਈ ਵੱਖ-ਵੱਖ ਧਰਮ ਸਿਧਾਂਤਾਂ ਦੀ ਵਿਆਖਿਆ ਕੀਤੀ ਹੈ ਵਰਤਮਾਨ ਦੌਰ ’ਚ ਵੀ...
IPL-2024 ’ਚ ਅੱਜ PBKS Vs MI ਆਪਣੀ ਮੁਹਿੰਮ ਨੂੰ ਲੀਹ ’ਤੇ ਲਿਆਉਣ ਦੇ ਇਰਾਦੇ ਨਾਲ ਉੱਤਰਨਗੇ
ਦੋਵੇਂ ਟੀਮਾਂ ਜਿੱਤ ਲਈ ਲਗਾਉਣਗੀਆਂ ਅੱਡੀ ਚੋਟੀ ਦਾ ਜ਼ੋਰ (PBKS Vs MI)
(ਸੱਚ ਕਹੂੰ ਨਿਊਜ਼) ਮੁੱਲਾਂਪੁਰ (ਚੰਡੀਗੜ੍ਹ)। ਇੰਡੀਅਨ ਪ੍ਰੀਮੀਅਰ ਲੀਗ (IPL) ਦੇ 33ਵੇਂ ਮੁਕਾਬਲੇ ਵਿੱਚ ਅੱਜ ਪੰਜਾਬ ਕਿੰਗਜ਼ ਦਾ ਸਾਹਮਣਾ ਮੁੰਬਈ ਇੰਡੀਅਨਜ਼ ਨਾਲ ਹੋਵੇਗਾ। ਇਹ ਮੈਚ ਮਹਾਰਾਜਾ ਯਾਦਵਿੰਦਰ ਸਿੰਘ ਅੰਤਰਰਾਸ਼ਟਰੀ ਕ੍ਰਿਕਟ...
ਦੁਨੀਆ ਵਿੱਚ ਲਗਭਗ ਇੱਕ ਅਰਬ ਲੋਕ ਮਾਨਸਿਕ ਰੋਗਾਂ ਤੋਂ ਪੀੜਤ: WHO
ਦੁਨੀਆ ਵਿੱਚ ਲਗਭਗ ਇੱਕ ਅਰਬ ਲੋਕ ਮਾਨਸਿਕ ਰੋਗਾਂ ਤੋਂ ਪੀੜਤ: WHO
(ਸੱਚ ਕਹੂੰ ਨਿਊਜ਼) ਜਨੇਵਾ । ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਨੇ ਕਿਹਾ ਕਿ ਦੁਨੀਆ ਭਰ ਵਿੱਚ ਲਗਭਗ ਇੱਕ ਅਰਬ ਲੋਕ ਮਾਨਸਿਕ ਵਿਗਾੜ ਦੇ ਕਿਸੇ ਨਾ ਕਿਸੇ ਰੂਪ ਤੋਂ ਪੀੜਤ ਹਨ। ਸਦੀ ਦੀ ਸ਼ੁਰੂਆਤ ਤੋਂ ਬਾਅਦ ਮਾਨਸਿਕ ਸਿਹਤ 'ਤੇ ਸਭ ਤੋਂ ਵੱਡੀ ਸਮ...
ਜਦੋਂ ਜਾਗੋ, ਓਦੋਂ ਸਵੇਰਾ
Aਪੰਜਾਬ ਵਿੱਚ ਨਸ਼ਾ ਮੁਕਤ ਸਮਾਜ ਸਿਰਜਣ ਦਾ ਜਿੰਨਾ ਰੌਲਾ ਪੈ ਰਿਹਾ ਹੈ, ਓਨੇ ਇਸ ਦੇ ਸਾਰਥਿਕ ਨਤੀਜੇ ਸਾਹਮਣੇ ਨਹੀਂ ਆ ਰਹੇ। ਇੱਕ ਪਾਸੇ ਸਰਕਾਰੀ ਨਸ਼ਾ ਛੁਡਾਊ ਕੇਂਦਰਾਂ ਵਿੱਚ ਜੀਭ ਥੱਲੇ ਰੱਖਣ ਵਾਲੀ ਗੋਲੀ ਲੈਣ ਲਈ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਹਨ ਅਤੇ ਬਹੁਤ ਸਾਰੇ ਨਸ਼ੱਈ ਦਾਖ਼ਲ ਕਰਕੇ ਉਨ੍ਹਾਂ ਨੂੰ ਵੀ ਇਹ ਗੋਲੀ...
ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ
ਬਰਨਾਲਾ । ਬਰਨਾਲਾ ਜ਼ਿਲ੍ਹੇ ’ਚ ਇੱਕ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ। ਨੌਜਵਾਨ ਨੇ ਨਸ਼ੇ ਦਾ ਟੀਕਾ ਲਗਾਇਆ ਸੀ। ਉਸ ਦੀ ਲਾਸ਼ ਬਠਿੰਡਾ ਜ਼ਿਲ੍ਹੇ ਦੇ ਤਪਾ-ਭਦੋੜ ਰੋਡ ’ਤੇ ਪਈ ਮਿਲੀ ਹੈ (Drug Overdose)। ਮ੍ਰਿਤਕ ਦੀ ਪਛਾਣ ਲਵਪ੍ਰੀਤ ਸਿੰਘ ਵਾਸੀ ਪਿੰਡ ਢਿਲਵਾਂ ਵਜੋਂ ਹੋਈ ਹੈ। ਲਾਸ਼ ਦੇ ਨੇੜੇ ਤ...