ਸਰਵੇਖਣ : ਦੇਸ਼ ‘ਚ ਹਰ ਦਿਨ ਹੁੰਦਾ ਹੈ 26 ਹਜ਼ਾਰ ਟਨ ਪਲਾਸਟਿਕ ਕਚਰਾ
ਕਿਹਾ ਕਿ ਇਨ੍ਹਾਂ ਸ਼ਹਿਰਾਂ 'ਚ ਹਰ ਦਿਨ 4059 ਟਨ ਪਲਾਸਟਿਕ ਕਚਰਾ ਪੈਦਾ ਹੋ ਰਿਹਾ
ਨਵੀਂ ਦਿੱਲੀ (ਏਜੰਸੀ)। ਸਰਕਾਰ ਨੇ ਅੱਜ ਕਿਹਾ ਕਿ ਦੇਸ਼ 'ਚ ਪਲਾਸਟਿਕ ਦੀ ਵਰਤੋਂ ਦਾ ਰੁਝਾਨ ਤੇਜ਼ੀ ਨਾਲ ਵਧ ਰਿਹਾ ਹੈ ਤੇ ਇਸ ਦੀ ਵਜ੍ਹਾ ਨਾਲ ਹਰ ਦਿਨ 25940 ਟਨ ਪਲਾਸਟਿਕ ਕੂੜਾ ਪੈਦਾ ਹੋ ਰਿਹਾ ਹੈ ਵਾਤਾਵਰਨ, ਜੰਗਲ ਤੇ ਜਲਵਾਯੂ ਬ...
ਯੂਕ੍ਰੇਨ ਦੇ ਸਮੱਰਥਨ ‘ਚ ਆਇਆ ਅਮਰੀਕਾ
ਦੋਵਾਂ ਦੇਸ਼ਾਂ ਵਿਚਾਕਰ ਪਹਿਲਾਂ ਤੋਂ ਜਾਰੀ ਤਣਾਅ ਹੋਰ ਵਧ ਗਿਆ ਹੈ
ਸੰਯੁਕਤ ਰਾਸ਼ਟਰ (ਏਜੰਸੀ)। ਯੁਕ੍ਰੇਨ ਤੇ ਰੂਸ ਵਿਚਕਾਰ ਜਾਰੀ ਤਣਾਅ ਦੇ ਮੁੱਦੇ 'ਤੇ ਅਮਰੀਕਾ ਨੇ ਯੁਕ੍ਰੇਨ ਦਾ ਸਮੱਥਰਨ ਕੀਤਾ ਹੈ। ਸੰਯੁਕਤ ਰਾਸ਼ਟਰ 'ਚ ਅਮਰੀਕਾ ਦੀ ਸਥਾਈ ਪ੍ਰਤੀਨਿਧੀ ਨਿੱਕੀ ਹੇਲੀ ਨੇ ਸੋਮਵਾਰ ਨੂੰ ਸੁਰੱਖਿਆ ਪਰਿਸ਼ਦ ਨੂੰ ਇਸ ਗੱਲ ...
ਵਿਰੋਧੀ ਨੇਤਾਵਾਂ ਦੇ ਭਤੀਜਿਆਂ ਦੀ ਮੱਦਦ ਨਾਲ ਭਾਜਪਾ ਸਰਕਾਰ ਬਣਾਉਣ ‘ਚ ਸਫਲ
ਹਰਿਆਣਾ 'ਚ ਵਿਰੋਧੀ ਪਾਰਟੀ ਦੇ ਭਤੀਜੇ ਦੀ ਮੱਦਦ ਨਾਲ ਬਣੀ ਸਰਕਾਰ
ਨਵੀਂ ਦਿੱਲੀ। ਵਿਰੋਧੀ ਨੇਤਾਵਾਂ ਦੇ ਭਤੀਜੇ ਭਾਜਪਾ ਲਈ ਬੇਹੱਦ ਖੁਸ਼ਕਿਸਮਤ ਹਨ। ਅਕਤੂਬਰ 2019 'ਚ ਦੋ ਸੂਬੇ ਹਰਿਆਣਾ ਅਤੇ ਮਹਾਰਾਸ਼ਟਰ ਵਿੱਚ ਵਿਧਾਨ ਸਭਾ ਚੋਣਾਂ ਹੋਈਆਂ ਸਨ। ਇਨ੍ਹਾਂ ਦੋਵਾਂ ਰਾਜਾਂ ਵਿੱਚ ਵਿਰੋਧੀ ਧਿਰ ਦੇ ਨੇਤਾਵਾਂ ਦੇ ਭਤੀਜਿਆਂ ...
ਦਿੱਲੀ ਵਿੱਚ ਵੀਕੈਂਡ ਕਰਫਿਊ ਹਟਿਆ, ਰਾਤ ਦਾ ਕਰਫਿਊ ਜਾਰੀ ਰਹੇਗਾ
ਦਿੱਲੀ ਵਿੱਚ ਵੀਕੈਂਡ ਕਰਫਿਊ ਹਟਿਆ, ਰਾਤ ਦਾ ਕਰਫਿਊ ਜਾਰੀ ਰਹੇਗਾ
ਨਵੀਂ ਦਿੱਲੀ। ਰਾਜਧਾਨੀ ਦਿੱਲੀ ਵਿੱਚ ਕਰੋਨਾ ਕੇਸਾਂ ਵਿੱਚ ਗਿਰਾਵਟ ਤੋਂ ਬਾਅਦ ਹੁਣ ਵੀਕੈਂਡ ਕਰਫਿਊ ਅਤੇ ਬਜਾਰਾਂ ’ਚੋ ਔਡ ਈਵਨ ਨਿਯਮ ਖ਼ਤਮ ਕਰਨ ਦਾ ਫੈਸਲਾ ਲਿਆ ਗਿਆ ਹੈ। ਜਦੋਂ ਕਿ ਰਾਤ ਦਾ ਕਰਫਿਊ ਜਾਰੀ ਰਹੇਗਾ। ਡਿਜਾਜਸਟਰ ਮੈਨੇਜਮੈਂਟ ਅਥਾਰਟੀ...
ਰਾਹਤ ਦੀ ਖ਼ਬਰ : ਹਰਿਆਣਾ ਨੇ ਸ਼ਰਤ ਰੱਖ ਕੇ ਪੰਜਾਬ ਨੂੰ ਬੰਨ੍ਹ ਪੂਰਨ ਦੀ ਦਿੱਤੀ ਇਜ਼ਾਜਤ
ਹੁਣ ਤੋਂ ਥੋੜ੍ਹੀ ਦੇਰ ਬਾਅਦ ਸ਼ੁਰੂ ਹੋ ਸਕਦਾ ਹੈ ਬੰਨ੍ਹ ਪੂਰਨ ਦਾ ਕੰਮ | Ghaggar River
ਮਾਨਸਾ, (ਸੁਖਜੀਤ ਮਾਨ)। ਚਾਰ ਦਿਨ ਪਹਿਲਾਂ ਟੁੱਟਿਆ ਘੱਗਰ ਦਾ ਚਾਂਦਪੁਰਾ ਬੰਨ੍ਹ ਬੰਨਣ ਦੀ ਇਜ਼ਾਜਤ ਹਰਿਆਣਾ ਸਰਕਾਰ ਵੱਲੋਂ ਦੇ ਦਿੱਤੀ ਗਈ ਹੈ। ਇਹ ਬੰਨ੍ਹ ਪੂਰਨ ਨਾਲ ਹੁਣ ਪਾਣੀ ਦਾ ਵਹਾਅ ਘਟਣ ਕਰਕੇ ਜ਼ਿਲ੍ਹਾ ਮਾਨਸਾ ਦੇ ...
ਮੂਸੇਵਾਲਾ ਕਤਲ ਮਾਮਲਾ : ਸ਼ੂਟਰ ਅੰਕਿਤ ਸੇਰਸਾ ਤੇ ਸਚਿਨ ਚੌਧਰੀ ਦਾ ਪੁਲਿਸ ਰਿਮਾਂਡ ਵਧਿਆ
ਮੂਸੇਵਾਲਾ ਕਤਲ ਮਾਮਲਾ : ਸ਼ੂਟਰ ਅੰਕਿਤ ਸੇਰਸਾ ਤੇ ਸਚਿਨ ਚੌਧਰੀ ਦਾ ਪੁਲਿਸ ਰਿਮਾਂਡ ਵਧਿਆ
ਮਾਨਸਾ (ਸੁਖਜੀਤ ਮਾਨ)। 29 ਮਈ ਨੂੰ ਗੋਲੀਆਂ ਮਾਰ ਕੇ ਬੇਰਹਿਮੀ ਨਾਲ ਕਤਲ ਕੀਤੇ ਗਏ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ’ਚ ਦਿੱੱਲੀ ਤੋਂ ਟਰਾਂਜਿਟ ਰਿਮਾਂਡ ’ਤੇ ਲਿਆਂਦੇ ਗਏ ਸ਼ੂਟਰ ਅੰਕਿਤ ਸੇਰਸਾ ਤੇ ਸਚਿਨ ...
ਦੂਜੀ ਛਿਮਾਹੀ ‘ਚ ਗਤੀ ਫੜੇਗੀ ਅਰਥਵਿਵਸਥਾ
ਦੂਜੀ ਛਿਮਾਹੀ 'ਚ ਗਤੀ ਫੜੇਗੀ ਅਰਥਵਿਵਸਥਾ
ਅਗਲੇ ਵਿੱਤੀ ਵਰ੍ਹੇ 'ਚ ਅਰਥਵਿਵਸਥਾ ਦੇ ਛੇ ਤੋਂ ਸਾਢੇ ਫੀਸਦੀ ਦਰਮਿਆਨ ਰਹਿਣ ਦੀ ਸੰਭਾਵਨਾ
ਨਵੀਂ ਦਿੱਲੀ, ਏਜੰਸੀ। ਸੰਸਦ 'ਚ ਸ਼ੁੱਕਰਵਾਰ ਨੂੰ ਪੇਸ਼ ਆਰਥਿਕ ਸਰਵੇਖਣ 'ਚ ਕਿਹਾ ਗਿਆ ਹੈ ਕਿ ਚਾਲੂ ਵਿੱਤ ਸਾਲ ਦੀ ਦੂਜੀ ਛਿਮਾਹੀ 'ਚ ਅਰਥਵਿਵਸਥਾ ਗਤੀ ਫੜੇਗੀ ਅਤੇ ਪੂਰੇ ਵਿੱ...
ਚੁਗਲੀ, ਨਿੰਦਾ, ਲੱਤ ਖਿਚਾਈ ‘ਚ ਸਮਾਂ ਬਰਬਾਦ ਨਾ ਕਰੋ : Saint Dr MSG
ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਪਰਮਾਤਮਾ ਨੇ ਸਾਰੇ ਸਰੀਰਾਂ 'ਚੋਂ ਮਨੁੱਖ ਨੂੰ ਬਿਲਕੁਲ ਵੱਖਰਾ ਬਣਾਇਆ ਹੈ ਇਸ ਦੇ ਅੰਦਰ ਜਿੰਨਾ ਦਿਮਾਗ, ਸੋਚਣ-ਸਮਝਣ ਦੀ ਸ਼ਕਤੀ ਹੈ ਕਿਸੇ ਹੋਰ ਪ੍ਰਾਣੀ 'ਚ ਨਹੀਂ ਆਤਮਾ ਨੂੰ ਮਨੁੱਖੀ ਜਨਮ ਪਰਮਾਤਮਾ ਨੂੰ ਪ੍...
world heritage day: ਆਓ ਆਪਣੇ ਰਾਸ਼ਟਰ ਨੂੰ ਉਚਾਈਆਂ ’ਤੇ ਲੈ ਚੱਲਣ ਦਾ ਸੰਕਲਪ ਲਈਏ: ਹਨੀਪ੍ਰੀਤ ਇੰਸਾਂ
ਸਰਸਾ। ਵਿਸ਼ਵ ਧਰੋਹਰ ਦਿਵਸ ਜਾਂ ਵਿਸ਼ਵ ਵਿਰਾਸਤ ਦਿਵਸ (world heritage day) ਹਰ ਸਾਲ 18 ਅਪਰੈਲ ਨੂੰ ਦੁਨੀਆਂ ਭਰ ਵਿੱਚ ਮਨਾਇਆ ਜਾਦਾ ਹੈ। ਇਸ ਦਿਨ ਨੂੰ ‘ਸਮਾਰਕਾਂ ਅਤੇ ਸਥਾਨਾਂ ਲਈ ਅੰਤਰਰਾਸ਼ਟਰੀ ਦਿਵਸ’ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ। ਇਸ ਦਿਨ ਨੂੰ ਮਨਾਉਣ ਦਾ ਮੁੱਖ ਉਦੇਸ਼ ਇਹ ਹੈ ਕਿ ਪੂਰੇ ਵਿਸ਼ਵ ’ਚ ਮਾ...
ਬੇਜੁਬਾਨ ਜਾਨਵਰਾਂ ਦੀ ਆਵਾਜ਼ ਬਣੇ ਮਿੱਠੀਬਾਈ ਸ਼ਿਤਿਜ ਦੇ ਵਿਦਿਆਰਥੀ
(Mithibai College) 58 ਫੀਸਦੀ ਸੜਕ ਹਾਦਸੇ ਇਕੱਲੇ ਅਵਾਰਾ ਪਸ਼ੂਆਂ ਕਾਰਨ ਹੁੰਦੇ ਹਨ
ਮੁੰਬਈ (ਸੱਚ ਕਹੂੰ ਨਿਊਜ਼)। ਰਾਤ ਦੇ ਹਨੇਰੇ ਵਿੱਚ ਅਵਾਰਾ ਪਸ਼ੂਆਂ ਕਾਰਨ ਹੋਣ ਵਾਲੇ ਜ਼ਿਆਦਾਤਰ ਸੜਕ ਹਾਦਸਿਆਂ ਬਾਰੇ ਤਾਂ ਤੁਸੀਂ ਸੁਣਿਆ ਹੀ ਹੋਵੇਗਾ। ਇਕ ਨਾਮਵਰ ਅੰਗਰੇਜ਼ੀ ਅਖਬਾਰ ਮੁਤਾਬਕ ਭਾਰਤ ਵਿਚ 58 ਫੀਸਦੀ ਸੜਕ ਹਾਦ...