ਕੌਮੀ ਪੱਧਰ ‘ਤੇ ਖੇਡਕੇ ਵਾਪਸ ਪਰਤੀ ਖਿਡਾਰਨ ਸਨਮਾਨਿਤ
ਸੰਗਤ ਮੰਡੀ (ਸੱਚ ਕਹੂੰ ਨਿਊਜ਼)। ਭਾਰਤ ਦੇ 29 ਸੂਬਿਆਂ ਦੀਆਂ ਦੇਸ਼ ਪੱਧਰੀ ਸਕੂਲਜ਼ ਨੈੱਟਬਾਲ ਖੇਡਾਂ ਅੰਡਰ-17 ਪਿਛਲੇ ਦਿਨੀਂ ਛੱਤੀਸਗੜ੍ਹ ਸੂਬੇ ਦੇ ਜ਼ਿਲ੍ਹਾ ਬਾਲੋਦੋ ਬਜ਼ਾਰ, ਸ਼ਹਿਰ ਭਾਟਾਪਾਰਾ ਵਿਖੇ ਕਰਵਾਈਆਂ ਗਈਆਂ। ਇਨ੍ਹਾਂ ਖੇਡਾਂ 'ਚ 29 ਸੂਬਿਆਂ 'ਚੋਂ ਪੰਜਾਬ ਰਾਜ ਲੜਕੇ-ਲੜਕੀਆਂ ਦੀ ਟੀਮ ਨੇ ਸ਼ਮੂਲੀਅਤ ਕੀਤੀ, ਜਿ...
ਇੰਦੌਰ ‘ਚ ਸੀਰੀਜ਼ ‘ਤੇ ਕਬਜ਼ਾ ਕਰਨ ਉੱਤਰੇਗਾ ਭਾਰਤ
ਇੰਦੌਰ (ਏਜੰਸੀ)। ਰੋਹਿਤ ਸ਼ਰਮਾ ਦੀ ਕਪਤਾਨੀ 'ਚ ਵੰਨ ਡੇ ਸੀਰੀਜ਼ 'ਤੇ ਕਬਜ਼ਾ ਕਰਨ ਤੋਂ ਬਾਅਦ ਭਾਰਤੀ ਕ੍ਰਿਕਟ ਟੀਮ ਹੁਣ ਸ਼ੁੱਕਰਵਾਰ ਨੂੰ ਇੰਦੌਰ 'ਚ ਸ਼੍ਰੀਲੰਕਾ ਖਿਲਾਫ਼ ਦੂਜਾ ਟਵੰਟੀ-20 ਮੈਚ ਜਿੱਤਕੇ ਲਗਾਤਾਰ ਤੀਜੀ ਸੀਰੀਜ਼ 'ਚ ਵੀ ਜੇਤੂ ਬਣਨ ਉੱਤਰੇਗਾ ਭਾਰਤ ਨੇ ਤਿੰਨ ਟੈਸਟਾਂ ਦੀ ਸੀਰੀਜ਼ ਸ਼੍ਰੀਲੰਕਾ ਤੋਂ 1-0 ਨਾਲ ਤੇ...
ਕਪਤਾਨ ਰੋਹਿਤ ਸ਼ਰਮਾ ਨੇ ਧੋਨੀ ਬਾਰੇ ਦਿੱਤਾ ਇਹ ਬਿਆਨ
ਕਟਕ (ਏਜੰਸੀ)। ਟੀਮ ਇੰਡੀਆ ਨੇ ਰੋਹਿਤ ਸ਼ਰਮਾ ਦੀ ਕਪਤਾਨੀ 'ਚ ਆਪਣੀ ਟੀ-20 ਦੀ ਸਭ ਤੋਂ ਵੱਡੀ ਜਿੱਤ ਦਰਜ ਕੀਤੀ ਇਸ ਜਿੱਤ 'ਚ ਸਭ ਤੋਂ ਵੱਡਾ ਯੋਗਦਾਨ ਵਿਕਟਕੀਪਰ ਬੱਲੇਬਾਜ਼ ਮਹਿੰਦਰ ਸਿੰਘ ਧੋਨੀ ਦਾ ਰਿਹਾ ਹਾਲਾਂਕਿ ਟੀਮ ਦੀ ਜਿੱਤ ਦੇ ਹੀਰੋ ਚਾਰ ਵਿਕਟਾਂ ਕੱਢਣ ਵਾਲੇ ਸਪਿੱਨਰ ਯੁਜਵੇਂਦਰ ਚਹਿਲ ਤੇ ਅਰਧ ਸੈਂਕੜਾ ਜੜਨ ...
‘ਸਤਿਗੁਰੂ ਨਾਲ ਪਿਆਰ ਹੈ ਤਾਂ ਐਰੇ-ਗੈਰੇ ਦੀ ਕੀ ਤਾਕਤ’
ਇਸ ਧਰਤੀ ਨੂੰ ਸੁਭਾਗ ਪ੍ਰਾਪਤ ਹੈ ਕਿ ਇਹ ਕਦੇ ਸੰਤਾਂ, ਪੀਰ-ਪੈਗੰਬਰਾਂ ਤੋਂ ਵਾਂਝੀ ਨਹੀਂ ਹੁੰਦੀ ਹਰ ਯੁੱਗ 'ਚ ਸੰਤ-ਫ਼ਕੀਰਾਂ ਦਾ ਆਗਮਨ ਜੀਵ-ਆਤਮਾਵਾਂ ਨੂੰ ਸੁਖਦਾਈ ਅਹਿਸਾਸ ਕਰਵਾਉਂਦਾ ਆ ਰਿਹਾ ਹੈ ਸੱਚਾ ਗੁਰੂ ਅਸਲ 'ਚ ਉਹ ਆਇਨਾ (ਸ਼ੀਸ਼ਾ) ਹੈ ਜੋ ਰੂਹਾਨੀਅਤ, ਸੂਫੀਅਤ ਦੇ ਸਹੀ ਦਰਸ਼ਨ ਕਰਵਾਉਂਦਾ ਹੈ ਰੂਹਾਨੀਅਤ ਸੱਚ ...
ਇਹ ਪਾਰਟੀ ਖਤਮ ਨਹੀਂ ਕਰਨਾ ਚਾਹੁੰਦੀ ਕਸ਼ਮੀਰ ‘ਚ ਧਾਰਾ 370
ਸੰਵਿਧਾਨ ਦੀ ਧਾਰਾ 35ਏ ਵੀ ਰਹੇਗੀ ਬਰਕਰਾਰ
ਨਵੀਂ ਦਿੱਲੀ (ਏਜੰਸੀ)। ਕੇਂਦਰ ਸਰਕਾਰ ਨੇ ਸਪੱਸ਼ਟ ਕੀਤਾ ਕਿ ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦੇਣ ਵਾਲੇ ਸੰਵਿਧਾਨ ਦੀ ਧਾਰਾ 35 ਏ ਤੇ 370 ਨੂੰ ਸਮਾਪਤ ਕਰਨ ਦਾ ਫਿਲਹਾਲ ਕੋਈ ਮਤਾ ਸਰਕਾਰ ਸਾਹਮਣੇ ਵਿਚਾਰਅਧੀਨ ਨਹੀਂ ਹੈ ਕੇਂਦਰੀ ਗ੍ਰਹਿ ਰਾਜ ਮੰਤਰੀ ਹੰਸਰਾਜ ਅ...
ਇਸ ਕਰਕੇ ਨਹੀਂ ਹੋਣਗੀਆਂ ਸ਼ਹੀਦੀ ਜੋੜ ਮੇਲੇ ‘ਤੇ ਸਿਆਸੀ ਕਾਨਫਰੰਸਾਂ, ਜਾਣੋ ਪੰਜਾਬ ਸਰਕਾਰ ਨੇ ਕੀ ਲਿਆ ਫੈਸਲਾ
ਸਿਆਸੀ ਪਾਰਟੀਆਂ ਨੇ ਵੀ ਪਿੱਛੇ ਖਿੱਚੇ ਹੱਥ, ਸਿਆਸੀ ਕਾਨਫਰੰਸਾਂ ਕੀਤੀਆਂ ਰੱਦ | Shahidi Jod Fair
ਕਾਂਗਰਸ ਤੇ ਅਕਾਲੀ ਦਲ ਦੇ ਨਾਲ ਹੀ ਆਮ ਆਦਮੀ ਪਾਰਟੀ ਵੱਲੋਂ ਐਲਾਨ | Shahidi Jod Fair
ਚੰਡੀਗੜ੍ਹ (ਅਸ਼ਵਨੀ ਚਾਵਲਾ)। ਫਤਿਹਗੜ੍ਹ ਸਾਹਿਬ ਦੀ ਇਤਿਹਾਸਕ ਧਰਤੀ 'ਤੇ ਪਹਿਲੀ ਵਾਰ ਸ਼ਹੀਦੀ ਜੋੜ ਮੇਲੇ ਦਰ...
ਸੈਲਾਨੀਆਂ ਦੀ ਬੱਸ ਪਲਟੀ, 12 ਮੌਤਾਂ
ਮੈਕਸੀਕੋ ਸਿਟੀ (ਏਜੰਸੀ)। ਮੈਕਸੀਕੋ ਦੇ ਕਿਵੰਟਾਨਾ ਰੂ ਸੂਬੇ 'ਚ ਇੱਕ ਸੈਲਾਨੀਆਂ ਦੀ ਬੱਸ ਬੇਕਾਬੂ ਹੋ ਕੇ ਪਲਟ ਗਈ, ਜਿਸ 'ਚ 12 ਵਿਅਕਤੀਆਂ ਦੀ ਮੌਤ ਹੋ ਗਈ ਜਦ ਕਿ 18 ਲੋਕ ਜ਼ਖਮੀ ਹਨ ਅਧਿਕਾਰੀਆਂ ਦੇ ਅਨੁਸਾਰ ਅਮਰੀਕਾ, ਬ੍ਰਾਜ਼ੀਲ ਅਤੇ ਸਵੀਡਨ ਦੇ ਸੈਲਾਨੀਆਂ ਸਮੇਤ ਕੁੱਲ 31 ਲੋਕਾਂ ਨੂੰ ਬੱਸ ਲੈ ਜਾ ਰਹੀ ਸੀ ਮੈਕਸੀ...
ਸਲਾਮਤੀ ਕੌਂਸਲ ‘ਚ ਪਾਕਿਸਤਾਨ ਨੇ ਫਿਰ ਅਲਾਪਿਆ ਕਸ਼ਮੀਰ ਰਾਗ
ਸੰਯੁਕਤ ਰਾਸ਼ਟਰ (ਏਜੰਸੀ)। ਪਾਕਿਸਤਾਨ ਨੇ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ 'ਚ ਇੱਕ ਵਾਰ ਫਿਰ ਕਸ਼ਮੀਰ ਦਾ ਮੁੱਦਾ ਚੁੱਕਿਆ ਅਤੇ ਇਸ ਨੂੰ ਫਲਸਤੀਨੀ ਸੰਕਟ ਨਾਲ ਜੋੜ ਕੇ ਪੇਸ਼ ਕੀਤਾ ਪਾਕਿਸਤਾਨ ਨੇ ਪ੍ਰੀਸ਼ਦ 'ਚ ਕਿਹਾ ਕਿ ਵਿਸ਼ਵ ਇਨ੍ਹਾਂ ਮੁੱਦਿਆਂ 'ਤੇ ਗੱਲ ਨਹੀਂ ਕਰ ਰਿਹਾ ਅਜਿਹੀ ਬੇਹੱਦ ਖਰਾਬ ਸਥਿਤੀਆਂ ਨੂੰ ਬਸ ਵੇਖਦਾ ...
ਪੰਜਾਬ, ਹਰਿਆਣਾ ‘ਚ ਠੰਢਾ ਰਹੇਗਾ ਮੌਸਮ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੰਜਾਬ ਅਤੇ ਹਰਿਆਣਾ ਦੇ ਕਈ ਹਿੱਸਿਆਂ 'ਚ ਘੱਟੋ-ਘੱਟ ਤਾਪਮਾਨ ਆਮ ਤੋਂ ਕੁਝ ਡਿਗਰੀ ਉਪਰ ਹੇਠਾਂ ਰਹਿਣ ਦੇ ਬਾਵਜੂਦ ਉੱਥੇ ਮੌਸਮ ਬਹੁਤ ਠੰਢਾ ਰਹੇਗਾ ਮੌਸਮ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਕਈ ਹਿੱਸੇ ਧੁੰਦ ਦੀ ਚਾਦਰ ਨਾਲ ਢਕੇ ਰਹੇ ਜਿਸ ਨਾਲ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣ...
ਅਮਰੀਕਾ ‘ਚ ਵੱਡਾ ਟੈਕਸ ਸੁਧਾਰ ਬਿੱਲ ਪਾਸ
ਟਰੰਪ ਨੇ ਮਨਾਇਆ ਜਸ਼ਨ
ਵਾਸ਼ਿੰਗਟਨ (ਏਜੰਸੀ)। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਰਿਪਬਲਿਕਨ ਸਾਂਸਦਾਂ ਨਾਲ ਕਾਂਗਰਸ ਵੱਲੋਂ ਪਿਛਲੇ 30 ਸਾਲਾਂ 'ਚ ਅਮਰੀਕਾ ਦੇ ਸਭ ਤੋਂ ਵੱਡੇ ਟੈਕਸ ਸੁਧਾਰ ਨੂੰ ਪਾਸ ਕੀਤੇ ਜਾਣ ਦਾ ਜਸ਼ਨ ਮਨਾਇਆ ਟੈਕਸ ਸੁਧਾਰ ਸਬੰਧੀ ਇਹ ਬਿੱਲ ਹੁਣ ਵ੍ਹਾ...