ਜ਼ਿਲ੍ਹਾ ਲੁਧਿਆਣਾ ’ਚ ਕੋਰੋਨਾ ਦੇ ਅੱਜ ਆਏ 6 ਨਵੇਂ ਕੇਸ
ਅੱਜ ਮੌਤ ਅਤੇ ਕਾਲੀ ਫੰਗਸ ਦਾ ਨਹੀਂ ਆਇਆ ਕੋਈ ਮਾਮਲਾ
(ਰਾਮ ਗੋਪਾਲ ਰਾਏਕੋਟੀ)। ਲੁਧਿਆਣਾ।ਜ਼ਿਲ੍ਹਾ ਲੁਧਿਆਣਾ ’ਚ ਕੋਰੋਨਾ ਕਾਬੂ ਹੇਠ ਹੈ ਪਰੰਤੂ ਇੱਕਾ-ਦੁੱਕਾ ਕੇਸ ਆ ਰਹੇ ਹਨ। ਅੱਜ ਕਾਲੀ ਫੰਗਸ ਅਤੇ ਕਰੋਨਾ ਨਾਲ ਮੌਤ ਦਾ ਕੋਈ ਵੀ ਕੇਸ ਦਰਜ ਨਹੀਂ ਕੀਤਾ ਗਿਆ। ਇਸ ਸਮੇਂ ਪੂਰੇ ਜ਼ਿਲ੍ਹੇ ਵਿੱਚ ਕੁੱਲ 57 ਕੇਸ ਐਕਟਿਵ...
ਰਾਵਲਪਿੰਡੀ ‘ਚ ਫੌਜ ਦਾ ਜਹਾਜ਼ ਹਾਦਸਾਗ੍ਰਸਤ , 19 ਮਰੇ , 16 ਜਖ਼ਮੀ
ਰਾਵਲਪਿੰਡੀ 'ਚ ਫੌਜ ਦਾ ਜਹਾਜ਼ ਹਾਦਸਾਗ੍ਰਸਤ , 19 ਮਰੇ , 16 ਜਖ਼ਮੀ
ਰਾਵਲਪਿੰਡੀ, ਏਜੰਸੀ। ਪਾਕਿਸਤਾਨ ਦੇ ਰਾਵਲਪਿੰਡੀ ਸ਼ਹਿਰ ਵਿੱਚ ਮੰਗਲਵਾਰ ਤੜਕੇ ਰਿਹਾਇਸ਼ੀ ਇਲਾਕੇ ਵਿੱਚ ਫੌਜ ਦਾ ਇੱਕ ਜਹਾਜ਼ ਹਾਦਸਾਗ੍ਰਸਤ ਹੋ ਗਿਆ ਜਿਸ ਵਿੱਚ ਜਹਾਜ਼ ਚਾਲਕ ਦਲ ਦੇ ਪੰਜ ਮੈਬਰਾਂ ਸਮੇਤ ਘੱਟ ਤੋਂ ਘੱਟ 19 ਲੋਕਾਂ ਦੀ ਮੌਤ ਹੋ ਗਈ ਅਤੇ...
ਗੈਂਗਸਟਰ ਨੂੰ VIP treatment ’ਤੇ ਭੜਕੇ ਮੂਸੇਵਾਲਾ ਦੇ ਪਿਤਾ
ਕਿਹਾ 24 ਘੰਟੇ ਨਵੀਂਆਂ ਟੀ ਸ਼ਰਟਾਂ ਪਾਕੇ ਦਿਖ ਰਿਹਾ ਲਾਰੈਂਸ
ਚੰਡੀਗੜ੍ਹ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਗੈਂਗਸਟਰਾਂ ਨੂੰ ਮਿਲਣ ਵਾਲੇ ਵੀਆਈਪੀ ਸਲੂਕ ਨੂੰ ਲੈ ਕੇ ਭੜਕੇ ਹੋਏ ਸਨ। ਮਾਨਸਾ ਵਿੱਚ ਉਨ੍ਹਾਂ ਕਿਹਾ ਕਿ ਲਾਰੈਂਸ ਨੂੰ 24 ਘੰਟੇ ਬਿਲਕੁਲ ਨਵੀਆਂ ਟੀ-ਸ਼ਰਟਾਂ ਪਹਿਨ ਕੇ ਦਿਖਾਇਆ ਜਾ...
ਬਾਕਸਿੰਗ-ਡੇ ਟੈਸਟ : ਪਹਿਲੇ ਦਿਨ ਅਸਟਰੇਲੀਆ ਮਜ਼ਬੂਤ ਸਥਿਤੀ ’ਚ, ਲਾਬੁਸ਼ੇਨ-ਹੈਡ ਕ੍ਰੀਜ ’ਤੇ
ਅਸਟਰੇਲੀਆ ਵੱਲੋਂ ਟਾਪ ਸਕੋਰਰ ਬਣੇ ਡੇਵਿਡ ਵਾਰਨਰ | AUS Vs PAK
ਤਿੰਨ ਮੈਚਾਂ ਦੀ ਲੜੀ ’ਚ ਅਸਟਰੇਲੀਆ 1-0 ਨਾਲ ਅੱਗੇ | AUS Vs PAK
ਮੈਲਬੌਰਨ (ਏਜੰਸੀ)। ਮੈਲਬੌਰਨ ’ਚ ਖੇਡੇ ਜਾ ਰਹੇ ਬਾਕਸਿੰਗ-ਡੇ ਟੈਸਟ ਮੈਚ ’ਚ ਪਹਿਲੇ ਦਿਨ ਦੀ ਖੇਡ ਖਤਮ ਹੋਣ ਤੱਕ ਮੇਜ਼ਬਾਨ ਅਸਟਰੇਲੀਆ ਨੇ 3 ਵਿਕਟਾਂ ਗੁਆ ਕੇ 187 ਦ...
ਪੰਜਾਬ ਦੀ ਪਹਿਲੀ ਪਲਾਂਟ ਕਲੀਨਿਕ ਕਮ ਭੌਂ ਪਰਖ ਪ੍ਰਯੋਗਸਾਲਾ ਸਥਾਪਿਤ
8 ਜੁਲਾਈ ਨੂੰ ਪਲਾਂਟ ਕਲੀਨਿਕ ਦਾ ਉਦਘਾਟਨ ਸ. ਗੁਰਮੀਤ ਸਿੰਘ ਖੁੱਡੀਆਂ ਕਰਨਗੇ / Punjab News
(ਵਿੱਕੀ ਕੁਮਾਰ) ਮੋਗਾ । ਪੰਜਾਬ ਸਰਕਾਰ ਦੇ ਵਿਸ਼ੇਸ਼ ਉਪਰਾਲਿਆਂ ਨਾਲ ਨੀਤੀ ਆਯੋਗ ਵੱਲੋਂ ਮਿਲੀ ਗਰਾਂਟ ਦੇ ਨਾਲ ਮੋਗਾ ਵਿਖੇ ਪੰਜਾਬ ਦਾ ਪਹਿਲਾ ਪਲਾਂਟ ਕਲੀਨਿਕ ਕਮ ਭੌਂ ਪਰਖ ਪ੍ਰਯੋਗਸ਼ਾਲਾ ਸਥਾਪਿਤ ਕੀਤੀ ਗਈ ਹੈ। ਐਸਪ...
ਸਵਾਰਥਾਂ ’ਚ ਨਜ਼ਰਅੰਦਾਜ਼ ਇਨਸਾਨੀਅਤ
ਇਜ਼ਰਾਈਲ-ਹਮਾਸ ਜੰਗ ’ਚ ਇਨਸਾਨੀਅਤ (Humanity) ਦਾ ਘਾਣ ਹੋ ਰਿਹਾ ਹੈ ਜਿਸ ਤਰ੍ਹਾਂ ਇਜ਼ਰਾਈਲ ਦੇ ਬਜ਼ੁਰਗਾਂ, ਔਰਤਾਂ ਤੇ ਬੱਚਿਆਂ ਨੂੰ ਅਗਵਾ ਕਰਨ ਦੀਆਂ ਖਬਰਾਂ ਆ ਰਹੀਆਂ ਹਨ ਇਸ ਤੋਂ ਇਹ ਗੱਲ ਤੈਅ ਹੈ ਕਿ ਫਿਲਸਤੀਨ ਦੇ ਹਮਾਇਤੀ ਹਥਿਆਰਬੰਦ ਸੰਗਠਨ ਹਮਾਸ ਨੂੰ ਇਜ਼ਰਾਈਲ ਵੱਲੋਂ ਸਖਤ ਟੱਕਰ ਮਿਲ ਰਹੀ ਹੈ ਤੇ ਹਮਾਸ ਆਪਣੇ ...
ਪੁਲਿਸ ਵੱਲੋਂ ਨਾਬਾਲਗ ਸਲਮਾ ਦਾ ਕਾਤਲ ਕਾਬੂ
ਵਾਰਦਾਤ ਵਿੱਚ ਵਰਤਿਆ ਚਾਕੂ ਵੀ ਬਰਾਮਦ (Crime News)
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪਟਿਆਲਾ ਪੁਲਿਸ ਵੱਲੋਂ ਨਾਬਾਲਗ ਲੜਕੀ ਸਲਮਾ ਦੇ ਕਤਲ ਮਾਮਲੇ ਵਿੱਚ ਮੁੱਖ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਸਿਟੀ 1 ਸੰਜੀਵ ਸਿੰਗਲਾ ਨੇ ਦੱਸਿਆ ਕਿ 6 ਮਾਰਚ ਨੂੰ ਰਜਿੰਦਰਾ ਹਸਪਤ...
ਸੇਂਸੇਕਸ 800 ਅੰਕ, ਨਿਫਟੀ 230 ਅੰਕ ਲੁੜਕਿਆ
ਦਿਨੋ ਦਿਨ ਆਪਣੇ ਪੈਰ ਪਸਾਰ ਰਹੇ ਕੋਰੋਨਾ ਵਾਇਰਸ ਦੇ ਕਹਿਰ ਕਾਰਨ ਸ਼ੇਅਰ ਬਾਜ਼ਾਰ ਉਤੇ ਇਸ ਦਾ ਕਾਫੀ ਅਸਰ ਦੇਖਣ ਨੂੰ ਮਿਲ ਰਿਹਾ ਹੈ ਜਿਸ ਕਾਰਨ ਸੇਂਸੇਕਸ ਤੇ ਨਿਫਟੀ ਵਿੱਚ ਭਾਰੀ ਗਿਰਾਵਟ ਦਰਜ ਕੀਤੀ ਜਾ ਰਹੀ ਹੈ।
ਕੋਰੋਨਾ ਦੇ ਰਿਕਾਰਡ 77 ਹਜ਼ਾਰ ਤੋਂ ਵੱਧ ਮਾਮਲੇ ਮਿਲੇ
1057 ਵਿਅਕਤੀਆਂ ਦੀ ਮੌਤ
60 ਹਜ਼ਾਰ ਤੋਂ ਵੱਧ ਮਰੀਜ਼ ਹੋਏ ਠੀਕ
ਨਵੀਂ ਦਿੱਲੀ। ਦੇਸ਼ 'ਚ ਕੋਰੋਨਾ ਮਹਾਂਮਾਰੀ ਦੀ ਲਗਾਤਾਰ ਭਿਆਨਕ ਹੁੰਦੀ ਸਥਿਤੀ ਦੌਰਾਨ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 77 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ ਹਾਨਾਂਕਿ ਰਾਹਤ ਦੀ ਗੱਲ ਇਹ ਰਹੀ ਕਿ ਇਸ ਦੌਰਾਨ 60 ਹਜ਼ਾਰ ਤੋਂ ਵੱਧ ਮਰੀਜ਼ ...
ਸਿਮਰਤੀ ਨੂੰ ਸੂਚਨਾ ਪ੍ਰਸਾਰਨ, ਤੋਮਰ ਨੂੰ ਸ਼ਹਿਰੀ ਵਿਕਾਸ ਮੰਤਰਾਲੇ ਦਾ ਵਾਧੂ ਚਾਰਜ
ਐਮ ਵੈਂਕੱਈਆ ਨਾਇਡੂ ਦਾ ਅਸਤੀਫ਼ਾ ਮਨਜ਼ੂਰ
ਨਵੀਂ ਦਿੱਲੀ: ਐੱਮ ਵੈਂਕੱਈਆ ਨਾਇਡੂ ਨੇ ਕੌਮੀ ਜਨਤਾਂਤਰਿਕ ਗਠਜੋੜ (ਰਾਜਗ) ਵੱਲੋਂ ਉਪ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਬਣਾਏ ਜਾਣ ਤੋਂ ਬਾਅਦ ਉਨ੍ਹਾਂ ਮੰਤਰੀ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ
ਉਨ੍ਹਾਂ ਦੀ ਜਗ੍ਹਾ ਕੱਪੜਾ ਮੰਤਰੀ ਸਿਮਰਤੀ ਇਰਾਨੀ ਨੂੰ ਸੂਚਨਾ ਤੇ ਪ੍ਰ...