ਆਓ ਜਾਣੀਏ! ਕਿਹੜੀਆਂ ਤਕਨੀਕਾਂ ਨਾਲ ਲੈਸ ਹੈ ਨਵੀਂ ਸੰਸਦ?
ਨਵੀਂ ਦਿੱਲੀ (ਏਜੰਸੀ)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਵੇਂ ਸੰਸਦ ਭਵਨ ’ਚ ਦਾਖਲ ਹੁੰਦਿਆਂ ਹੀ ਮੈਂਬਰਾਂ ਤੇ ਪਤਵੰਤਿਆਂ ਨੇ ਖੜ੍ਹੇ ਹੋ ਕੇ ਤਾੜੀਆਂ ਨਾਲ ਸਵਾਗਤ ਕੀਤਾ ਤੇ ਇਸ ਦੌਰਾਨ ਮੋਦੀ-ਮੋਦੀ ਦੇ ਨਾਅਰੇ ਲੱਗੇ। ਲੋਕ ਸਭਾ ਸਪੀਕਰ ਓਮ ਬਿਰਲਾ ਤੇ ਰਾਜ ਸਭਾ ਦੇ ਉੱਪ ਸਭਾਪਤੀ ਡਾ. ਹਰੀਵੰਸ਼ ਨੇ ਨਵੇਂ ਸੰਸਦ ਭਵਨ...
ਕੇਸਰ ਦੇ ਫੁੱਲਾਂ ਨਾਲ ਮਹਿਕੇ ਚੀਮਾ ਮੰਡੀ ਦੇ ਗੁਰਚੇਤ ਸਿੰਘ ਦੇ ਖੇਤ
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪ੍ਰੇਰਨਾ ਲਿਆਈ ਰੰਗ | Dera Sacha Sauda
ਨਿੱਸਰੀ ਫ਼ਸਲ ਵੇਖਣ ਵਾਲਿਆਂ ਦਾ ਲੱਗਿਆ ਤਾਂਤਾ | Dera Sacha Sauda
ਚੀਮਾ ਮੰਡੀ (ਸੱਚ ਕਹੂੰ ਨਿਊਜ਼)। ਹਿੰਮਤੀ ਲੋਕ ਰਵਾਇਤ ਤੋਂ ਪਾਸੇ ਹਟ ਕੇ ਚੱਲਦੇ ਹਨ ਤੇ ਨਵੇਂ ਰਾਹ ਬਣਾਉਣ 'ਚ ਕਾਮਯਾਬ ...
33ਵਾਂ ਸਫਾਈ ਮਹਾਂ ਅਭਿਆਨ : ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਨੇ 4 ਘੰਟਿਆਂ ’ਚ ਚਮਕਿਆ ਗੁਰੂਗ੍ਰਾਮ
ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਦੇ ਜੋਸ਼, ਬੇਮਿਸਾਲ ਜਜ਼ਬੇ ਦਾ ਹਰ ਕੋਈ ਹੋਇਆ ਕਾਇਲ
ਦੇਸ਼-ਵਿਦੇਸ਼ਾਂ ਦੇ 4 ਲੱਖ ਤੋਂ ਵੱਧ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਨੇ ਮਹਾਂ ਅਭਿਆਨ ’ਚ ਆਹੂਤੀ ਪਾਈ
ਸੇਵਾਦਾਰਾਂ ਨੇ ਸਥਾਨਕ ਲੋਕਾਂ ਨੂੰ ਸਫਾਈ ਰੱਖਣ ਲਈ ਭਰਵਾਏ ਸਹੁੰ ਪੱਤਰ...
ਪਿੰਡ ਤਕੀਪੁਰ ਵਿਖੇ ਲੋਕਾਂ ਨੇ ਭਾਈਚਾਰਕ ਸਾਂਝ ਦਾ ਸਬੂਤ ਦਿੰਦਿਆਂ ਨਹੀਂ ਲਾਇਆ ਕੋਈ ਪੋਲਿੰਗ ਬੂਥ
ਲੋਕਾਂ ਨੇ ਭਾਈਚਾਰਕ ਸਾਂਝ ਦਾ ਸਬੂਤ ਦਿੰਦਿਆਂ ਨਹੀਂ ਲਾਇਆ ਕੋਈ ਪੋਲਿੰਗ ਬੂਥ
ਲੌਂਗੋਵਾਲ, (ਹਰਪਾਲ)। ਲੋਕ ਸਭਾ ਹਲਕਾ ਸੰਗਰੂਰ ਵਿਖੇ ਹੋ ਰਹੀ ਜ਼ਿਮਨੀ ਚੋਣ ਦੇ ਵਿਧਾਨ ਸਭਾ ਹਲਕਾ ਸੁਨਾਮ ਅਧੀਨ ਪੈਂਦੇ ਪਿੰਡ ਤਕੀਪੁਰ ਥਾਣਾ ਲੌਂਗੋਵਾਲ ਵਿਖੇ ਪਿੰਡ ਵਾਸੀਆਂ ਵੱਲੋਂ ਭਾਈਚਾਰਕ ਸਾਂਝ ਬਰਕਰਾਰ ਰੱਖਣ ਦੇ ਲਈ ਅਤੇ ਪਾਰਟੀ...
ਡਰੱਗ ਮਾਮਲੇ ‘ਚ ਫਸੇ ਬਿਕਰਮ ਮਜੀਠੀਆ ਨੂੰ ਨਹੀਂ ਮਿਲੀ ਰਾਹਤ: ਅਗਲੀ ਸੁਣਵਾਈ 10 ਨੂੰ
ਅਗਲੀ ਸੁਣਵਾਈ 10 ਜਨਵਰੀ ਨੂੰ
(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਡਰੱਗ ਮਾਮਲੇ ਵਿੱਚ ਫਸੇ ਅਕਾਲੀ ਆਗੂ ਬਿਕਰਮ ਮਜੀਠੀਆ ਨੂੰ ਅੱਜ ਵੀ ਹਾਈ ਕੋਰਟ ਤੋਂ ਰਾਹਤ ਨਹੀਂ ਮਿਲ ਸਕੀ। ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਮਜੀਠੀਆ ਦੀ ਪਟੀਸ਼ਨ 'ਤੇ ਸੁਣਵਾਈ 10 ਜਨਵਰੀ ਤੱਕ ਮੁਲਤਵੀ ਕਰ ਦਿੱਤੀ ਹੈ। ਹਾਲਾਂਕਿ ਪਟੀਸ਼ਨ ਨੂੰ ਸ...
ਖੇਤੀ ਮੋਹ ਵਾਲੇ ਸ੍ਰ. ਬਾਦਲ ਦਾ ਖੇਤ ’ਚ ਹੋਵੇਗਾ ਸਸਕਾਰ, ਟ੍ਰੈਕਟਰ ’ਤੇ ਨਿੱਕਲੇਗੀ ਅੰਤਿਮ ਯਾਤਰਾ
ਫੁੱਲਾਂ ਨਾਲ ਸਜਾਏ ਟ੍ਰੈਕਟਰ-ਟ੍ਰਾਲੀ | Parkash Singh Badal
ਬਾਦਲ (ਸੱਚ ਕਹੂੰ ਨਿਊਜ਼)। ਪੰਜਾਬ ਦੇ ਮਰਹੂਮ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਖੇਤੀ ਨਾਲ ਅੰਤਾਂ ਦਾ ਪਿਆਰ ਸੀ। ਉਨ੍ਹਾਂ ਦੇ ਮੁੱਖ ਮੰਤਰੀ ਦੇ ਕਾਰਜ਼ਕਾਲ ਦੌਰਾਨ ਖੇਤੀ ਖੇਤਰ ਨੂੰ ਦਿੱਤੀਆਂ ਸਹੂਲਤਾਂ ਨੂੰ ਲੋਕ ਗਿਣਦੇ ਨਹੀਂ ਥੱਕਦੇ। ਖ...
ਖੁਸ਼ਹਾਲੀ ਦਾ ਪ੍ਰਤੀਕ ਹੈ ਭਾਖੜਾ ਬੰਨ੍ਹ
ਭਾਖੜਾ ਡੈਮ ਦੇ ਸਥਾਪਨਾ ਦਿਵਸ ’ਤੇ ਵਿਸ਼ੇਸ਼ | Bhakra Dam
ਭਾਰਤ ਦੇਸ਼ ਦਾ ਮਾਣ ਮੰਨੇ ਜਾਂਦੇ ਅਤੇ ਉੱਤਰੀ ਭਾਰਤ ਦੇ ਵਿਕਾਸ ਦੀ ਰੀੜ੍ਹ ਦੀ ਹੱਡੀ ਭਾਖੜਾ ਬੰਨ੍ਹ ਭਾਰਤ ਦਾ ਪ੍ਰਭਾਵਸ਼ਾਲੀ ਅਤੇ ਦੂਜਾ ਵੱਡਾ ਡੈਮ ਹੈ ਜੋ ਸਿੰਚਾਈ ਲਈ ਪਾਣੀ, ਉਦਯੋਗਾਂ, ਟਿਊਬਵੈੱਲਾਂ ਨੂੰ ਚਲਾਉਣ ਲਈ ਅਤੇ ਘਰਾਂ ਨੂੰ ਰੁਸ਼ਨਾਉਣ ਲਈ ਬਿਜਲੀ...
ਸਵਾਰੀਆਂ ਨਾਲ ਭਰੀ ਬੱਸ ਨੂੰ ਲੱਗੀ ਅਚਾਨਕ ਅੱਗ, ਨਿੱਕਲੇ ਭਾਂਬੜ
ਨਗਦੀ ਤੇ ਸਮਾਨ ਸੜਿਆ, ਛਠ ਪੂਜਾ ’ਤੇ ਜਾ ਰਹੇ ਸੀ ਘਰ | Fatehabad News
ਫਤਿਹਾਬਾਦ (ਸੱਚ ਕਹੂੰ ਨਿਊਜ਼)। ਫਤਿਹਾਬਾਦ (Fatehabad News) ਦੇ ਰਤੀਆ ਰੋਡ ’ਤੇ ਐੱਮਐੱਮ ਕਾਲਜ ਦੇ ਕੋਲ ਇੱਕ ਨਿੱਜੀ ਬੱਸ ’ਚ ਭਿਆਨਕ ਅੱਗ ਲੱਗ ਗਈ। ਰੋਡਵੇਜ ਦਾ ਚੱਕਾ ਜਾਮ ਹੋਣ ਕਾਰਲ ਬੱਸ ਪੂਰੀ ਤਰ੍ਹਾਂ ਸਵਾਰੀਆਂ ਨਾਲ ਭਰੀ ਹੋਈ ਸੀ...
ਜੇਤਲੀ ਨੂੰ ਕੈਂਸਰ, ਅਮਿਤ ਸ਼ਾਹ ਨੂੰ ਹੋਇਆ ਸਵਾਇਨ ਫਲੂ
ਨਵੀਂ ਦਿੱਲੀ। ਭਾਜਪਾ ਸਰਕਾਰ ਦੇ ਦੋ ਮੰਤਰੀਆਂ ਨੂੰ ਭਿਅਨਕ ਬਿਮਾਰੀਆਂ ਹੋਈਆਂ ਹਨ। ਭਾਜਪਾ ਦੇ ਵਿੱਤ ਮੰਤਰੀ ਨੂੰ ਕੈਂਸਰ ਦੀ ਬਿਮਾਰੀ ਹੈ। ਜਾਣਕਾਰੀ ਅਨੁਸਾਰ ਜੇਤਲੀ ਇਲਾਜ ਵਾਸਤੇ ਅਮਰੀਕਾ ਗਏ ਹੋਏ ਹਨ, ਜਿਸ ਕਾਰਨ ਉਹ 1 ਫਰਵਰੀ ਨੂੰ ਹੋਣ ਵਾਲਾ ਬਜਟ ਨਹੀਂ ਪੇਸ਼ ਕਰ ਸਕਣ ਗੇ। ਅਮਰੀਕਾ ਤੋਂ ਉਨ੍ਹਾਂ ਦੇ ਵਾਪਸੀ ਦੀ ਕੋ...
Haryana Election Result: ਸੁਨਾਮ ’ਚ ਸਾਵਿਤਰੀ ਜਿੰਦਲ ਦੀ ਜਿੱਤ ’ਤੇ ਲੱਡੂ ਵੰਡੇ
ਮਾਤਾ ਸਾਵਿਤਰੀ ਜਿੰਦਲ ਨੇ ਹਿਸਾਰ ਤੋਂ ਜਿੱਤ ਕੇ ਰਚਿਆ ਇਤਿਹਾਸ : ਘਨਸ਼ਿਆਮ ਕਾਂਸਲ
Haryana Election Result: (ਕਰਮ ਥਿੰਦ) ਸੁਨਾਮ ਊਧਮ ਸਿੰਘ ਵਾਲਾ। ਹਿਸਾਰ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੀ ਸਾਵਿਤਰੀ ਜਿੰਦਲ ਦੀ ਜਿੱਤ ਦਾ ਜਸ਼ਨ ਮਨਾਉਣ ਲਈ ਸੁਨਾਮ ਵਿੱਚ ਲੱਡੂ ਵੰਡੇ ਗਏ ਅਗਰਵਾਲ ਸਭਾ ਦੇ ਮੁੱਖ ਸੇਵਾਦ...