ਭਾਰਤ ਦੇ ਸਖ਼ਤ ਰੁਖ ਅੱਗੇ ਝੁਕਿਆ ਫਲਸਤੀਨ, ਪਾਕਿਸਤਾਨ ਤੋਂ ਰਾਜਦੂਤ ਵਾਪਸ ਬੁਲਾਇਆ
ਨਵੀਂ ਦਿੱਲੀ (ਏਜੰਸੀ)। ਪਾਕਿਸਤਾਨ ਵਿੱਚ ਅੱਤਵਾਦ ਨੂੰ ਸ਼ਹਿ ਦੇ ਰਹੇ ਅਤੇ ਮੁੰਬਈ ਹਮਲੇ ਦੇ ਮਾਸਟਰ ਮਾਈਂਡ ਇੱਕ ਕਰੋੜ ਡਾਲਰ ਦੇ ਇਨਾਮ ਅੱਤਵਾਦੀ ਹਾਫਿਜ਼ ਸਈਅਦ ਨਾਲ ਹੱਥ ਮਿਲਾਉਣ ਵਾਲੇ ਫਲਸਤੀਨ ਦੇ ਰਾਜਦੂਤ ਵਾਲਿਦ ਅਬੁ ਅਲੀ ਨੂੰ ਇਸ ਦਾ ਖਮਿਆਜ਼ਾ ਭੁਗਤਣਾ ਪਿਆ ਹੈ। ਰਾਵਲਪਿੰਡੀ ਵਿੱਚ ਹਾਫ਼ਿਜ ਸਈਅਦ ਨਾਲ ਮੰਚ ਸਾਂਝਾ ...
ਪੰਜਾਬ ਨੈਸ਼ਨਲ ਬੈਂਕ ਨੇ ਆਪਣੇ ਖਾਤਾਧਾਰਕਾਂ ਨੂੰ ਦਿੱਤਾ ਨਵੇਂ ਦਾ ਤੋਹਫ਼ਾ
ਸੇਵਿੰਗ 'ਤੇ ਵਿਆਜ਼ ਦਰਾਂ 1.25 ਫੀਸਦੀ ਤੱਕ ਵਧਾਈਆਂ | Punjab National Bank
ਨਵੀਂ ਦਿੱਲੀ(ਏਜੰਸੀ)। ਜਨਤਕ ਖੇਤਰ ਦੇ ਪੰਜਾਬ ਨੈਸ਼ਨਲ ਬੈਂਕ ਨੇ ਆਪਣੇ ਖਾਤਾਧਾਰਕਾਂ ਨੂੰ ਨਵੇਂ ਸਾਲ ਦਾ ਤੋਹਫ਼ਾ ਦਿੰਦਿਆਂ ਵੱਖ-ਵੱਖ ਮਿਆਦ ਦੀ 10 ਕਰੋੜ ਰੁਪਏ ਤੱਕ ਦੀ ਸੇਵਿੰਗ 'ਤੇ ਵਿਆਜ਼ ਦਰਾਂ ਵਿੱਚ 1.2 ਫੀਸਦੀ ਤੱਕ ਵਾਧਾ ਕਰਨ ...
ਫਿਲਮ ਸਟਾਰ ਰਜਨੀਕਾਂਤ ਨੇ ਸਿਆਸੀ ਪਾਰਟੀ ਬਣਾਉਣ ਦਾ ਕੀਤਾ ਐਲਾਨ
ਮੈਂ ਪ੍ਰਬੰਧ ਨੂੰ ਬਦਲ ਦਿਆਂਗਾ : ਰਜਨੀਕਾਂਤ | Rajinikanth
ਚੇਨਈ (ਏਜੰਸੀ) ਦੱਖਣੀ ਭਾਰਤੀ ਫਿਲਮ ਦੇ ਸੁਪਰ ਸਟਾਰ ਰਜਨੀਕਾਂਤ ਨੇ ਸਿਆਸੀ ਪਾਰਟੀ ਬਣਾਉਣ ਦਾ ਅੱਜ ਐਲਾਨ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਉਹ ਰਾਜ ਵਿੱਚ ਸੁਸ਼ਾਸਨ ਅਤੇ ਸਕਾਰਾਤਮਕ ਬਦਲਾਅ ਲਿਆਉਣਾ ਚਾਹੁੰਦੇ ਹਨ। ਰਜਨੀਕਾਂਤ ਨੇ ਆਪਣੀ ਪਾਰਟੀ ਬਣਾਉ...
ਨੌਜਵਾਨਾਂ ਨਾਲ ਨਿਊ ਇੰਡੀਆ ਦਾ ਸੁਫ਼ਨਾ ਪੂਰਾ ਹੋਵੇਗਾ, ‘ਮਨ ਕੀ ਬਾਤ’ ਪ੍ਰੋਗਰਾਮ ਵਿੱਚ ਬੋਲੇ ਪ੍ਰਧਾਨ ਮੰਤਰੀ
ਨਵੀਂ ਦਿੱਲੀ (ਏਜੰਸੀ) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ 'ਮਨ ਕੀ ਬਾਤ' ਪ੍ਰੋਗਰਾਮ ਵਿੱਚ ਕਿਹਾ ਕਿ ਨੌਜਵਾਨਾਂ ਦੇ ਸਹਾਰੇ ਨਿਊ ਇੰਡੀਆ ਦਾ ਸੁਫ਼ਨਾ ਪੂਰਾ ਹੋਵੇਗਾ। ਉਨ੍ਹਾਂ ਕਿਹਾ ਕਿ ਵੋਟ ਦੀ ਸ਼ਕਤੀ ਲੋਕਤੰਤਰ ਦੀ ਸਭ ਤੋਂ ਵੱਡੀ ਸ਼ਕਤੀ ਹੈ। ਨੌਜਵਾਨਾਂ ਦਾ ਮਤਲਬ ਹੁੰਦਾ ਹੈ, ਉਮੰਗ, ਉਤਸ਼ਾਹ ਅਤੇ ਊਰਜ਼ਾ। ਨਵੇਂ ...
‘ਤੜਫ਼ ਨਾਲ ਲਗਾਤਾਰ ਹੋਵੇ ਸਤਿਗੁਰੂ ਨਾਲ ਲਿਵ’
ਇਸ ਧਰਤੀ ਨੂੰ ਇਹ ਮਾਣ ਪ੍ਰਾਪਤ ਹੈ ਕਿ ਇਹ ਕਦੇ ਸੰਤਾਂ,ਪੀਰ-ਪੈਗੰਬਰਾਂ ਤੋਂ ਰਹਿਤ ਨਹੀਂ ਹੁੰਦੀ ਹਰ ਯੁਗ 'ਚ ਸੰਤ-ਫ਼ਕੀਰਾਂ ਦਾ ਆਗਮਨ ਜੀਵ-ਆਤਮਾਵਾਂ ਨੂੰ ਸੁਖਦਾਈ ਅਹਿਸਾਸ ਕਰਵਾਉਂਦਾ ਆ ਰਿਹਾ ਹੈ ਸੱਚਾ ਗੁਰੂ ਅਸਲ 'ਚ ਉਹ ਆਇਨਾ ਹੈ ਜੋ ਰੂਹਾਨੀਅਤ, ਸੂਫ਼ੀਅਤ ਦਾ ਸਹੀ ਦਰਸ਼ਨ ਕਰਵਾਉਂਦਾ ਹੈ ਰੂਹਾਨੀਅਤ ਸੱਚ ਨੂੰ ਉਜਾਗਰ...
ਧੁੰਦ ਨੇ ਨਿਗਲੀਆਂ ਤਿੰਨ ਜ਼ਿੰਦਗੀਆਂ
ਘਰਾਚੋਂ ਨੇੜੇ ਪੀਆਰਟੀਸੀ ਬੱਸ ਤੇ ਟਰੱਕ 'ਚ ਸਿੱਧੀ ਟੱਕਰ | Road Accident
ਮ੍ਰਿਤਕਾਂ 'ਚ ਦੋ ਡਰਾਈਵਰ ਵੀ ਸ਼ਾਮਲ | Road Accident
ਸੰਗਰੂਰ (ਗੁਰਪ੍ਰੀਤ ਸਿੰਘ)। ਇਸ ਸਾਲ ਦੇ ਅੰਤਲੇ ਦਿਨਾਂ 'ਚ ਨੇੜਲੇ ਪਿੰਡ ਘਰਾਚੋਂ ਨੇੜੇ ਸੁਨਾਮ ਮੁੱਖ ਸੜਕ 'ਤੇ ਇੱਕ ਪੀਆਰ ਟੀਸੀ ਦੀ ਬੱਸ ਤੇ ਟਰੱਕ ਵਿੱਚਕਾਰ ਹੋਈ, ...
ਏਟੀਐੱਮ ‘ਚੋਂ ਪੈਸੇ ਕਢਵਾਉਣ ਗਏ ਨੂੰ ਲੱਗੀ ਚਪਤ
ਸਾਦਿਕ (ਪਰਦੀਪ ਚਮਕ)। ਇੱਕ ਵਿਅਕਤੀ ਨੂੰ ਏਟੀਐਮ 'ਚੋਂ ਪੈਸੇ ਕਢਵਾਉਂਦੇ ਸਮੇਂ 10 ਹਜ਼ਾਰ ਰੁਪੈ ਦੀ ਚਪਤ ਲੱਗਣ ਦਾ ਸਮਾਚਾਰ ਹੈ । ਜਾਣਕਾਰੀ ਅਨੁਸਾਰ ਜਗਤ ਸਿੰਘ ਵਾਲਾ ਦਾ ਰਹਿਣ ਵਾਲਾ ਕਿਸਾਨ ਹਰਪ੍ਰੀਤ ਸਿੰਘ ਸਾਦਿਕ ਦੇ ਐਸਬੀਆਈ ਬੈਂਕ ਦੇ ਏਟੀਐਮ 'ਚੋਂ ਪੈਸੇ ਕੱਢਣ ਗਿਆ ਸੀ। ਇਸ ਦੌਰਾਨ ਉਸ ਨੇ ਇੱਕ ਕਾਰਡ ਰਾਹੀਂ ਪੈ...
ਮੁੰਬਈ ਮਿੱਲ ਅਗਨੀਕਾਂਡ : ਦੋਸ਼ੀਆਂ ਖਿਲਾਫ਼ ਲੁੱਕਆਊਟ ਨੋਟਿਸ ਜਾਰੀ
ਮੁੰਬਈ (ਏਜੰਸੀ)। ਸਥਾਨਕ ਕਮਲਾ ਮਿੱਲ ਦੇ ਮੋਜੋ ਪੱਬ ਵਿੱਚ ਬੀਤੇ ਦਿਨ ਵਾਪਰੇ ਅਗਨੀ ਕਾਂਡ ਦੇ ਮਾਮਲੇ ਵਿੱਚ ਪੁਲਿਸ ਨੇ ਸਾਰੇ ਦੋਸ਼ੀਆਂ ਖਿਲਾਫ਼ ਲੁੱਕ ਆਊਟ ਨੋਟਿਸ ਜਾਰੀ ਕਰ ਦਿੱਤਾ ਹੈ। ਉੱਥੇ ਮੁੰਬਈ ਬੀਐੱਮਸੀ ਨੇ ਲੋਅਰ ਫਲੋਰ ਵਿੱਚ ਰਘੁਵੰਸ਼ੀ ਮਿੱਲ ਕੰਪਾਊਂਡ ਵਿੱਚ ਨਜਾਇਜ਼ ਤੌਰ 'ਤੇ ਬਣਾਈਆਂ ਗਈਆਂ ਇਮਾਰਤਾਂ 'ਤੇ ਬੁ...
ਗੁਲਾਬਗੜ੍ਹ ਮੁਕਾਬਲਾ : ਪੁਲਿਸ ਵੱਲੋਂ ਗੈਂਗਸਟਰ ਅੰਮ੍ਰਿਤਪਾਲ ਗ੍ਰਿਫਤਾਰ
ਜ਼ਿਲ੍ਹਾ ਪੁਲਿਸ ਵੱਲੋਂ ਵਿੱਕੀ ਗੌਂਡਰ ਦੀ ਪੈੜ ਨੱਪਣ ਦੀ ਤਿਆਰੀ | Gangster Amritpal
ਬਠਿੰਡਾ (ਅਸ਼ੋਕ ਵਰਮਾ)। ਬਠਿੰਡਾ ਜ਼ਿਲ੍ਹੇ ਦੇ ਪਿੰਡ ਗੁਲਾਬਗੜ੍ਹ 'ਚ ਲੰਘੀ 15 ਦਸਬੰਰ ਨੂੰ ਹੋਏ ਪੁਲਿਸ ਮੁਕਾਬਲੇ ਦੌਰਾਨ ਗੰਭੀਰ ਜ਼ਖਮੀ ਹੋਏ ਗੈਂਗਸਟਰ ਅੰਮ੍ਰਿਤਪਾਲ ਸਿੰਘ ਨੂੰ ਅੱਜ ਜਿਲ੍ਹਾ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹ...
ਜਾਧਵ ਮਾਮਲੇ ‘ਚ ਸਾਹਮਣੇ ਆਇਆ ‘ਨਾਪਾਕ’ ਚਿਹਰਾ
ਕਥਿਤ ਜਾਸੂਸੀ ਦੇ ਇਲਜ਼ਾਮ ਵਿੱਚ ਪਾਕਿਸਤਾਨ ਦੀ ਜੇਲ੍ਹ ਵਿੱਚ ਬੰਦ ਭਾਰਤੀ ਨੇਵੀ ਦੇ ਸਾਬਕਾ ਕਮਾਂਡਰ ਕੁਲਭੂਸ਼ਣ ਜਾਧਵ ਦੀ ਪਤਨੀ ਅਤੇ ਮਾਂ ਦੀ ਬੀਤੇ ਸੋਮਵਾਰ ਨੂੰ ਪਾਕਿਸਤਾਨ ਵਿੱਚ ਮੁਲਾਕਾਤ ਦੌਰਾਨ ਪਾਕਿ ਦੇ ਅਣਮਨੁੱਖੀ ਰਵੱਈਏ ਦੀ ਜਿੰਨੀ ਨਿੰਦਿਆ ਕੀਤੀ ਜਾਵੇ, ਘੱਟ ਹੈ । ਜਾਧਵ ਦੇ ਪਰਿਵਾਰ ਦੀ ਮੁਲਾਕਾਤ ਤੋਂ ਬਾਅਦ ...