ਅਮਰੀਕਾ ‘ਚ ਬੰਦੂਕ ਸੱਭਿਆਚਾਰ ਖਿਲਾਫ਼ ਪ੍ਰਦਰਸ਼ਨ
ਵਾਸ਼ਿੰਗਟਨ (ਏਜੰਸੀ)। ਅਮਰੀਕਾ 'ਚ ਫਲੋਰਿਡਾ ਦੇ ਸਕੂਲ 'ਚ 40 ਦਿਨ ਪਹਿਲਾਂ ਹੋਈ (Gun Culture) ਗੋਲੀਬਾਰੀ 'ਚ 17 ਬੱਚਿਆਂ ਦੀ ਮੌਤ ਤੋਂ ਬਾਅਦ ਬੰਦੂਕਾਂ 'ਤੇ ਪਾਬੰਦੀ ਦੀ ਮੰਗ ਨੂੰ ਲੈ ਕੇ ਸ਼ੁਰੂ ਹੋਏ ਪ੍ਰਦਰਸ਼ਨ ਇਤਿਹਾਸਕ ਮਾਰਚ 'ਚ ਬਦਲ ਗਏ ਬੰਦੂਕ ਸੱਭਿਆਚਾਰ ਖਿਲਾਫ਼ ਵਾਸ਼ਿੰਗਟਨ 'ਚ ਹੁਣ ਤੱਕ ਦਾ ਦੁਨੀਆ ਦਾ ਸਭ ਤ...
ਅਮਰੀਕਾ ਨੇ ਇਰਾਨ ਕੰਪਨੀ ‘ਤੇ ਲਾਈ ਪਾਬੰਦੀ
ਵਾਸ਼ਿੰਗਟਨ (ਏਜੰਸੀ)। ਅਮਰੀਕਾ ਨੇ ਦੁਨੀਆ ਦੀਆਂ ਸੈਂਕੜੇ ਯੂਨੀਵਰਸਿਟੀਆਂ ਤੇ ਦਰਜਨਾਂ ਵਪਾਰਕ ਸੰਸਥਾਵਾਂ ਸਮੇਤ ਅਮਰੀਕੀ ਊਰਜਾ ਰੈਗੂਲੇਟਰ 'ਤੇ ਸਾਈਬਰ ਹਮਲਾ ਕਰਨ ਸਬੰਧੀ ਈਰਾਨ ਦੇ 9 ਵਿਅਕਤੀਆਂ ਤੇ ਇਕ ਕੰਪਨੀ 'ਤੇ ਪਾਬੰਦੀ ਲਾ ਦਿੱਤੀ ਹੈ ਅਮਰੀਕਾ ਦਾ ਦੋਸ਼ ਹੈ ਕਿ ਇਨ੍ਹਾਂ ਵਿਅਕਤੀਆਂ ਨੇ ਈਰਾਨ ਸਰਕਾਰ ਦੇ ਕਹਿਣ 'ਤੇ...
ਚੀਨੀ ਹਵਾਈ ਫੌਜ ਨੇ ਦੱਖਣੀ ਚੀਨ ਸਾਗਰ ਖੇਤਰ ‘ਚ ਅਭਿਆਸ ਕੀਤਾ
ਬੀਜਿੰਗ (ਏਜੰਸੀ)। ਚੀਨੀ ਹਵਾਈ ਫੌਜ ਨੇ (South China Sea Region) ਦੱਖਣੀ ਚੀਨ ਸਮੁੰਦਰ ਅਤੇ ਪੱਛਮੀ ਪ੍ਰਸ਼ਾਂਤ ਖੇਤਰ 'ਚ ਇੱਕ ਵਾਰ ਜ਼ੋਰਦਾਰ ਫੌਜ ਅਭਿਆਸ ਕਰਦਿਆਂ ਆਪਣੀ ਤਾਕਤ ਦਾ ਪ੍ਰਦਰਸ਼ਨ ਕੀਤਾ ਹੈ ਚੀਨ ਇਸ ਸਮੇਂ ਆਪਣੀਆਂ ਸੇਵਾਵਾਂ ਦੇ ਆਧੁਨਿਕੀਕਰਨ ਦੀ ਪ੍ਰਕਿਰਿਆ 'ਤੇ ਜ਼ਿਆਦਾ ਧਿਆਨ ਦੇ ਰਿਹਾ ਹੈ ਅਤੇ ਇਸੇ ਤ...
ਜੱਜਾਂ ਦੀ ਨਿਯੁਕਤੀ ਸਬੰਧੀ ਰਾਹੁਲ ਤੇ ਰਵੀਸ਼ੰਕਰ ਖਹਿਬੜੇ
ਅਦਾਲਤਾਂ 'ਚ ਲੱਖਾਂ ਮਾਮਲੇ ਪੈਂਡਿੰਗ, ਕਾਨੂੰਨ ਮੰਤਰੀ ਫਰਜ਼ੀ ਖਬਰਾਂ ਫੈਲਾਉਣ 'ਚ ਰੁੱਝੇ : ਰਾਹੁਲ
ਨਵੀਂ ਦਿੱਲੀ (ਏਜੰਸੀ)। ਕੈਂਬ੍ਰਿਜ ਏਨਾਲਿਟਿਕਾ ਮਾਮਲੇ ਸਬੰਧੀ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਭਾਜਪਾ 'ਤੇ ਨਿਸ਼ਾਨਾ ਵਿੰਨ੍ਹਿਆ ਹੈ ਹਾਲਾਂਕਿ ਇਸ ਵਾਰ ਕੋਰਟ 'ਚ ਪੈਂਡਿੰਗ ਮਾਮਲਿਆਂ ਸਬੰਧੀ ਤੇ ਜੱਜਾਂ ਦੀ ਨਿਯ...
ਭਾਜਪਾ ਨੂੰ ਕਿਤੇ ਵੀ ਹਰਾਇਆ ਜਾ ਸਕਦੈ : ਅਖਿਲੇਸ਼
ਲਖਨਊ (ਏਜੰਸੀ)। ਗੋਰਖਪੁਰ ਤੇ ਫੂਲਪੁਰ ਲੋਕ ਸਭਾ ਉਪ ਚੋਣਾਂ ਦੀ ਪਿਛੋਕੜ ਭੂਮੀ 'ਚ ਸਮਾਜਵਾਦੀ ਪਾਰਟੀ (ਸਪਾ) ਪ੍ਰਧਾਨ (Akhilesh Yadav) ਅਖਿਲੇਸ਼ ਯਾਦਵ ਨੇ ਅੱਜ ਕਿਹਾ ਕਿ ਇਨ੍ਹਾਂ ਚੋਣਾਂ ਨੇ ਪੂਰੇ ਦੇਸ਼ ਨੂੰ ਇੱਕ ਸੰਦੇਸ਼ ਦਿੱਤਾ ਹੈ ਕਿ ਅਗਲੀਆਂ ਲੋਕ ਸਭਾ ਚੋਣਾਂ 'ਚ ਭਾਜਪਾ ਨੂੰ ਹਰਾਉਣਾ ਸੌਖਾ ਹੈ ਅਖਿਲੇਸ਼ ਨੇ ਕ...
ਹੁਣ ‘ਨਮੋ ਐਪ’ ਡਾਟਾ ਚੋਰੀ ਦੇ ਘੇਰੇ ‘ਚ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 'ਨਮੋ ਐਪ' ਨਾਲ ਚੋਰੀ ਹੋ ਰਿਹਾ ਹੈ ਭਾਰਤੀਆਂ ਦਾ ਡਾਟਾ : ਰਾਹੁਲ ਗਾਂਧੀ | Namo App
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਡਾਟਾ ਲੀਕ ਮਾਮਲੇ 'ਚ ਭਾਜਪਾ ਖਿਲਾਫ਼ ਵਿੱਢੀ ਜੰਗ
ਨਵੀਂ ਦਿੱਲੀ (ਏਜੰਸੀ)। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦ...
ਲੁਧਿਆਣਾ ‘ਚ 200 ਕਰੋੜ ਦੀ 40 ਕਿੱਲੋ ਹੈਰੋਇਨ ਬਰਾਮਦ, ਇੱਕ ਤਸਕਰ ਵੀ ਕਾਬੂ
ਲੁਧਿਆਣਾ (ਰਘਬੀਰ ਸਿੰਘ)। ਜ਼ਿਲ੍ਹਾ ਪੁਲਿਸ ਵੱਲੋਂ ਨਸ਼ਾ ਤਸਕਰਾਂ ਖਿਲਾਫ ਸਖਤੀ ਦਾ ਰੁਖ ਅਖਤਿਆਰ ਕੀਤਾ ਹੋਇਆ ਹੈ। ਜਿਸ ਕਰਕੇ ਆਏ ਦਿਨ ਵੱਡੇ ਤਸਕਰ ਲੁਧਿਆਣਾ ਦੀ ਐਸਟੀਐਫ ਦੀ ਗ੍ਰਿਫਤ ਵਿੱਚ ਆ ਰਹੇ ਹਨ। ਅੱਜ ਵੀ ਐਸਟੀਐਫ ਨੇ ਅਰਬਾਂ ਦੀ ਹੈਰੋਇਨ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ। ਅੱਜ ਲੁਧਿਆਣਾ ਐਸ ਟੀ ਐਫ ਇੰਚਾਰਜ...
ਬਜਟ ‘ਚ ਨਹੀਂ ਦਿੱਤੀ ਕੋਈ ਰਾਹਤ, ਲਗਾਇਆ ਨਵਾਂ ਪ੍ਰੋਫੈਸ਼ਨਲ ਟੈਕਸ
ਮਨਪ੍ਰੀਤ ਬਾਦਲ ਦੇ ਬਜਟ ਨਾਲ ਪੰਜਾਬ ਨੂੰ ਪਏਗਾ 19 ਹਜ਼ਾਰ 720 ਕਰੋੜ ਦੇ ਵਿੱਤੀ ਅਤੇ 12 ਹਜ਼ਾਰ 539 ਕਰੋੜ ਰੁਪਏ ਦਾ ਮਾਲੀ ਘਾਟਾ
ਨਵੀਂ ਸਕੀਮ ਦੇ ਨਾਅ 'ਤੇ ਕੁਝ ਵੀ ਨਹੀਂ, ਇਸ ਸਾਲ ਕੋਈ ਮੈਨੀਫਿਸਟੋ ਦਾ ਐਲਾਨ ਵੀ ਨਹੀਂ ਹੋਏਗਾ ਲਾਗੂ
ਮਨਪ੍ਰੀਤ ਬਾਦਲ ਨੇ ਦੱਸਿਆ ਇਸ ਬਜਟ ਨੂੰ 'ਬਚਟ ਬਜਟ', ਖ਼ਰਚੇ ਘਟਾਏ, ਕ...
ਨਹੀਂ ਮੰਨੇ ਸੁਪਰੀਮ ਕੋਰਟ ਦੇ ਆਦੇਸ਼, ਖ਼ਰਚ ਦਿੱਤੇ ਨਿਯਮਾਂ ਉਲਟ 44 ਕਰੋੜ
ਸੂਚਨਾ ਅਤੇ ਲੋਕ ਸੰਪਰਕ ਵਿਭਾਗ ਨੇ ਉਡਾਈ ਸੁਪਰੀਮ ਕੋਰਟ ਦੇ ਆਦੇਸ਼ਾਂ ਦੀਆਂ ਧੱਜੀਆਂ
ਕੈਗ ਨੇ ਆਪਣੀ ਰਿਪੋਰਟ ਸੂਚਨਾ ਅਤੇ ਲੋਕ ਸੰਪਰਕ ਵਿਭਾਗ 'ਤੇ ਜਤਾਇਆ ਖ਼ਾਸਾ ਇਤਰਾਜ਼
ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਸਰਕਾਰ ਲਈ ਪ੍ਰਚਾਰ ਦਾ ਕੰਮ ਕਰਨਾ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਹੀ ਸੁਪਰੀਮ ਕੋਰਟ ਦੇ ਆਦੇਸ਼ਾਂ...
ਮਨਪ੍ਰੀਤ ਬਾਦਲ ਕਰਨਗੇ ਇਸ ਸਰਕਾਰ ਦਾ ਦੂਜਾ ਬਜਟ, ਆਮ ਵਰਗ ਨੂੰ ਵੱਡੀ ਆਸ
ਪਿਛਲੇ ਸਾਲ ਨਹੀਂ ਮਿਲੇ ਮੋਬਾਇਲ ਫੋਨ, ਇਸ ਵਾਰ ਫਿਰ ਬਜਟ 'ਚ ਰੱਖੇ ਜਾਣਗੇ ਪੈਸੇ
ਘਾਟਾ ਘਟਾਉਣ ਅਤੇ ਵਿੱਤੀ ਫਰਕ ਨੂੰ ਘਟਾਉਣ ਲਈ ਲਾਇਆ ਜਾ ਸਕਦੇ ਕੋਈ ਟੈਕਸ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਦੇ ਖਜਾਨਾ ਮੰਤਰੀ ਮਨਪ੍ਰੀਤ ਬਾਦਲ ਇਸ ਕਾਂਗਰਸ ਸਰਕਾਰ ਦਾ ਦੂਜਾ ਬਜਟ ਪੇਸ਼ ਕਰਨ ਜਾ ਰਹੇ ਹਨ। ਮਨਪ੍ਰੀਤ ਬਾਦ...