ਚਾਂਡੀਮਲ ‘ਤੇ ਇੱਕ ਟੈਸਟ ਦੀ ਪਾਬੰਦੀ
ਗਲਤ ਢੰਗ ਨਾਲ ਗੇ਼ਂਦ ਚਮਕਾਉਣ ਦਾ ਮਾਮਲਾ
ਗ੍ਰਾੱਸ ਆਈਲੈਟ (ਏਜੰਸੀ) ਸ਼੍ਰੀਲੰਕਾ ਦੇ ਕਪਤਾਨ ਦਿਨੇਸ਼ ਚਾਂਡੀਮਲ ਨੂੰ ਗੇਂਦ ਨਾਲ ਛੇੜਛਾੜ ਲਈ ਦੋਸ਼ੀ ਪਾਇਆ ਗਿਆ ਹੈ ਅਤੇ ਉਸਨੂੰ ਇੱਕ ਟੈਸਟ ਦੇ ਲਈ ਬਰਖ਼ਾਸਤ ਕਰ ਦਿੱਤਾ ਗਿਆ ਹੈ ਚਾਂਡੀਮਲ ਨੂੰ ਇੱਕ ਟੈਸਟ ਲਈ ਬਰਖ਼ਾਸਤ ਕੀਤੇ ਜਾਣ ਦੇ ਨਾਲ ਨਾਲ ਦੋ ਡਿਮੈਰਿਟ ਅੰਕ ਅਤੇ 100 ...
ਮੇਜ਼ਬਾਨ ਰੂਸ ਦੀ ਮਿਸਰ ‘ਤੇ ਮਾਰ, ਨਾਕਆਊਟ ‘ਚ ਪਹੁੰਚੇ ਮੇਜ਼ਬਾਨ
ਸਾਰੇ ਗੋਲ ਦੂਸਰੇ ਅੱਧ 'ਚ ਹੋਏ
ਮਿਸਰ ਨੂੰ ਨਹੀਂ ਮਿਲਿਆ ਸਾਲਾਹ ਦਾ ਫਾਇਦਾ ਚੇਰੀਸ਼ੇਵ ਨੇ ਟੂਰਨਾਮੈਂਟ ਦਾ ਤੀਸਰਾ ਗੋਲ ਕੀਤਾ
ਸੇਂਟ ਪੀਟਰਸਬਰਗ (ਏਜੰਸੀ) ਮੇਜ਼ਬਾਨ ਰੂਸ ਨੇ ਤਮਾਮ ਅਟਕਲਾਂ ਅਤੇ ਆਲੋਚਨਾਵਾਂ ਨੂੰ ਝੁਠਲਾਉਂਦੇ ਹੋਏ ਲਗਾਤਾਰ ਦੂਸਰੇ ਮੈਚ 'ਚ ਆਪਣੇ ਦੇਸ਼ ਵਾਸੀਆਂ ਸਾਹਮਣੇ ਬਿਹਤਰੀਨ ਪ੍ਰਦਰਸ਼ਨ ਕੀਤ...
ਮੁੰਬਈ ਦੇ ਫਲਾਈਓਵਰ ਨੂੰ ਦਿੱਤਾ ਜਾਵੇਗਾ ‘ਸ਼੍ਰੀਦੇਵੀ’ ਦਾ ਨਾਂਅ
ਸ੍ਰੀਦੇਵੀ ਦੇ ਪਰਸ਼ੰਸਕਾਂ ਲਈ ਤੋਹਫ਼ਾ
ਮੁੰਬਈ (ਏਜੰਸੀ)। ਵੱਡੇ ਪਰਦੇ 'ਤੇ ਹਮੇਸ਼ਾ ਦਰਸ਼ਕਾਂ ਦਾ ਦਿਲ ਜਿੱਤਣ ਵਾਲੀ ਅਦਾਕਾਰਾ ਸ਼੍ਰੀਦੇਵੀ ਦੇ ਅਚਾਨਕ ਦਿਹਾਂਤ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ। 24 ਫਰਵਰੀ ਨੂੰ ਦੁਬਈ ਦੇ ਇਕ ਹੋਟਲ 'ਚ ਉਨ੍ਹਾਂ ਦਾ ਦਿਹਾਂਤ ਹੋ ਗਿਆ ਸੀ। ਬਾਲੀਵੁੱਡ ਦੀ ਬਿਹਤਰੀਨ ਅਭਿਨੇਤਰੀਆਂ 'ਚ...
ਅਪ੍ਰਵਾਸਨ ਨੀਤੀ ‘ਚ ਬਦਲਾਅ ਲਈ ਟਰੰਪ ਤਿਆਰ
ਮੁੜ ਵਸੇਬੇ ਦੇ ਮੁੱਦੇ 'ਤੇ ਤੁਰੰਤ ਕੁੱਝ ਕਰਨਾ ਹੋਵੇਗਾ
ਵਾਸ਼ਿੰਗਟਨ, (ਏਜੰਸੀ)। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੰਗਲਵਾਰ ਨੂੰ ਰਿਪਬਲਿਕ ਸੰਸਦ ਮੈਂਬਰਾਂ ਨੂੰ ਕਿਹਾ ਕਿ ਉਹ ਅਮਰੀਕਾ-ਮੈਕਸਿਕੋ ਸਰਹੱਦ 'ਤੇ ਅਪ੍ਰਵਾਸੀ ਬੱਚਿਆਂ ਦੇ ਉਨ੍ਹਾਂ ਦੇ ਮਾਤਾ-ਪਿਤਾ ਤੋਂ ਵੱਖ ਕੀਤੇ ਜਾਣ 'ਤੇ ਵਧਦੇ ਵਿਵਾਦ ਨੂੰ ਦੇ...
ਪਹਿਲੀ ਵਾਰ ਦੋਵਾਂ ਪੁੱਤਰਾਂ ਨਾਲ ਦਿਸੇ ਸੰਨੀ ਦਿਓਲ, ਪਰ ਕਿੱਥੇ…?
ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀਆਂ ਤਸਵੀਰਾਂ
ਮੁੰਬਈ (ਏਜੰਸੀ)। ਸੰਨੀ ਦਿਓਲ ਜਲਦ ਹੀ ਆਪਣੇ ਵੱਡੇ ਪੁੱਤਰ ਕਰਨ ਦਿਓਲ ਨੂੰ ਫਿਲਮ 'ਪਲ ਪਲ ਦਿਲ ਕੇ ਪਾਸ' ਦੌਰਾਨ ਲਾਂਚ ਕਰਨ ਜਾ ਰਹੇ ਹਨ। ਸੰਨੀ ਦਿਓਲ ਖੁਦ ਇਸ ਫਿਲਮ ਦਾ ਨਿਰਦੇਸ਼ਨ ਕਰ ਰਹੇ ਹਨ। ਫਿਲਮ ਦੀ ਮਨਾਲੀ 'ਚ ਸ਼ੂਟਿੰਗ ਪੂਰੀ ਹੋ ਚੁੱਕੀ ਹੈ। ਹਾਲ ਹੀ 'ਚ ...
ਅਮਰੀਕਾ ਬਾਹਰ ਜਾਣ ਦੀ ਥਾਂ ਅੱਗੇ ਆਵੇ : ਸੰਯੁਕਤ ਰਾਸ਼ਟਰ
ਦੁਨੀਆ 'ਚ ਹੋ ਰਹੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨੂੰ ਦੇਖਦੇ ਹੋਏ ਆਪਣੀ ਮੌਜ਼ੂਦਗੀ ਵਧਾਉਣ ਲਈ ਕਿਹਾ
ਜੇਨੇਵਾ (ਏਜੰਸੀ)। ਸੰਯੁਕਤ ਰਾਸ਼ਟਰ ਨੇ ਮੰਗਲਵਾਰ ਨੂੰ ਅਮਰੀਕਾ ਦੇ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪ੍ਰੀਸ਼ਦ 'ਚੋਂ ਬਾਹਰ ਨਿੱਕਲਣ 'ਤੇ ਨਿਰਾਸ਼ਾ ਪ੍ਰਗਟ ਕਰਦੇ ਹੋਏ ਕਿਹਾ ਹੈ ਕਿ ਅਮਰੀਕਾ ਨੂੰ ਬਾਹਰ ਹੋਣ ਦੀ ਥ...
ਪੋਲੈਂਡ ਨੂੰ ਲੈ ਡੁੱਬਿਆ ਆਤਮਘਾਤੀ ਗੋਲ, ਸੇਨੇਗਲ ਜਿੱਤਿਆ
ਮਾਸਕੋ (ਏਜੰਸੀ) ਅਫ਼ਰੀਕੀ ਟੀਮ ਸੇਨੇਗਲ ਨੇ ਪੋਲੈਂਡ ਦੇ ਆਤਮਘਾਤੀ ਗੋਲ ਦਾ ਪੂਰਾ ਫ਼ਾਇਦਾ ਲੈਂਦੇ ਹੋਏ ਫੀਫਾ ਵਿਸ਼ਵ ਕੱਪ ਫੁੱਟਬਾਲ ਟੂਰਨਾਮੈਂਟ ਦੇ ਗਰੁੱਪ ਐੱਚ 'ਚ ਮੰਗਲਵਾਰ ਨੂੰ 2-1 ਨਾਲ ਜਿੱਤ ਦਰਜ ਕਰ ਲਈ ਪੋਲੈਂਡ ਦੇ ਤਿਆਗੋ ਸਿਓਨੇਕ ਨੇ ਪਹਿਲੇ ਅੱਧ ਦੇ 37ਵੇਂ ਮਿੰਟ 'ਚ ਆਤਮਘਾਤੀ ਗੋਲ ਕਰਕੇ ਸੇਨੇਗਲ ਨੂੰ ਵਾਧਾ ...
ਮਹਿਲਾ ਹਾਕੀ : ਭਾਰਤ ਨੇ ਸਪੇਨ ਨੂੰ ਮਧੋਲ ਲੜੀ ਕੀਤੀ ਬਰਾਬਰ
ਮੈਡ੍ਰਿਡ, (ਏਜੰਸੀ)। ਕਪਤਾਨ ਰਾਣੀ ਅਤੇ ਗੁਰਜੀਤ ਕੌਰ ਦੇ ਡਬਲ ਨਾਲ ਭਾਰਤੀ ਮਹਿਲਾ ਹਾਕੀ ਟੀਮ ਨੇ ਫੈਸ਼ਲਾਕੁੰਨ ਪੰਜਵੇਂ ਅਤੇ ਆਖ਼ਰੀ ਮੁਕਾਬਲੇ 'ਚ ਜ਼ਬਰਦਸਤ ਪ੍ਰਦਰਸ਼ਨ ਕਰਦੇ ਹੋਏ ਮੇਜ਼ਬਾਨ ਸਪੇਨ ਨੂੰ 4-1 ਨਾਲ ਹਰਾ ਕੇ ਲੜੀ 2-2 ਨਾਲ ਬਰਾਬਰ ਕਰਵਾ ਲਈ ਭਾਰਤ ਨੇ ਪਹਿਲਾ ਮੈਚ 0-3 ਨਾਲ ਗੁਆਇਆ ਸੀ ਪਰ ਦੂਸਰੇ ਮੈਚ 'ਚ 1...
ਆਖ਼ਰੀ ਚੈਂਪੀਅੰਜ਼ ਟਰਾਫ਼ੀ ਨੂੰ ਯਾਦਗਾਰ ਬਣਾਵਾਂਗੇ : ਸ਼੍ਰੀਜੇਸ਼
18 ਮੈਂਬਰੀ ਟੀਮ ਹਾਲੈਂਡ ਰਵਾਨਾ
23 ਜੂਨ ਪਾਕਿਸਤਾਨ ਵਿਰੁੱਧ ਕਰੇਗਾ ਭਾਰਤ ਸ਼ੁਰੂਆਤ
ਵਿਸ਼ਵ ਕੱਪ ਤੋਂ ਪਹਿਲਾਂ ਭਾਰਤੀਆਂ ਦਾ ਸਭ ਤੋਂ ਵੱਡਾ ਇਮਤਿਹਾਨ
ਬੰਗਲੁਰੂ, (ਏਜੰਸੀ)। ਭਾਰਤੀ ਹਾਕੀ ਕਪਤਾਨ ਪੀਆਰ ਸ਼੍ਰੀਜੇਸ਼ ਨੇ ਐਫ.ਆਈ.ਐਚ. ਚੈਂਪੀਅੰਜ਼ ਟਰਾਫ਼ੀ ਦੇ ਲਈ ਹਾਲੈਂਡ ਰਵਾਨਾ ਹੋਣ ਤੋਂ ਪਹਿਲਾਂ ਇੱਥੇ ਕਿਹਾ ...
ਵਿਸ਼ਵ ਕੱਪ ਸਨਸਨੀ ਜਾਰੀ : ਏਸ਼ੀਆਈ ਜਾਪਾਨ ਨੇ ਰਚਿਆ ਇਤਿਹਾਸ
ਪਹਿਲੀ ਵਾਰ ਦੱਖਣੀ ਅਮਰੀਕੀ ਟੀਮ ਨੂੰ ਹਰਾਇਆ
(ਏਜੰਸੀ) ਵਿਸ਼ਵ ਕੱਪ 2018'ਚ ਹੈਰਾਨੀਜਨਕ ਨਤੀਜਿਆਂ ਦਾ ਦੌਰ ਜਾਰੀ ਹੈ ਅਤੇ ਇਸ ਲਿਸਟ 'ਚ ਮੰਗਲਵਾਰ ਸ਼ਾਮ ਗਰੁੱਪ ਐਚ ਦਾ ਜਾਪਾਨ-ਕੋਲੰਬੀਆ ਦਰਮਿਆਨ ਖੇਡੇ ਗਏ ਪਹਿਲੇ ਮੈਚ ਨੇ ਵੀ ਆਪਣਾ ਨਾਂਅ ਦਰਜ ਕਰਵਾ ਲਿਆ ਜਰਮਨੀ ਦੀ ਮੈਕਸਿਕੋ ਹੱਥੋਂ ਹਾਰ, ਅਰਜਨਟੀਨਾ ਅਤੇ ਬ੍ਰਾਜ਼ੀ...