ਪੰਜਾਬ ਦੀਆਂ ਜੇਲ੍ਹਾਂ ਅੰਦਰ ਵੀ ਕੈਦੀਆਂ ਤੇ ਹਵਾਲਾਤੀਆਂ ਤੇ ਛਾਇਆ ਯੋਗ ਦਾ ਸਰੂਰ
ਹਜ਼ਾਰਾਂ ਕੈਦੀਆਂ ਤੇ ਹਾਵਾਲਾਤੀਆਂ ਨੇ ਇਕੱਠਿਆਂ ਕੀਤਾ ਯੋਗ
ਪਟਿਆਲਾ ਵਿਖੇ ਆਈਜੀ ਸਮੇਤ ਹੋਰਨਾਂ ਅਧਿਕਾਰੀਆਂ ਨਾਲ ਕੀਤਾ 1500 ਕੈਦੀਆਂ ਨੇ ਯੋਗਾ
ਮਹਿਲਾਂ ਕੈਦੀਆਂ ਵੀ ਰਹੀਆਂ ਯੋਗ ਵਿੱਚ ਮੋਹਰੀ
ਪਟਿਆਲਾ (ਸੱਚ ਕਹੂੰ ਨਿਊਜ਼)। ਅੰਤਰਰਾਸਟਰੀ ਯੋਗਾ ਦਿਵਸ ਮੌਕੇ ਅੱਜ ਪੰਜਾਬ ਦੀਆਂ ਜੇਲ੍ਹਾਂ ਵਿੱਚ ਬੰਦ ਕੈਦ...
ਪੰਜਾਬ ‘ਚ ਸਰਕਾਰ ਦੀ ਸ਼ਹਿ ‘ਤੇ ਭੂ ਤੇ ਰੇਤ ਮਾਫੀਆ ਗੁੰਡਾਗਰਦੀ ਦੀਆਂ ਸਾਰੀਆਂ ਹੱਦਾਂ ਟੱਪਿਆ : ਚੰਦੂਮਾਜਰਾ
ਵਿਧਾਇਕ ਸੰਦੋਆ 'ਤੇ ਰੇਤ ਮਾਫੀਆ ਵਲੋਂ ਕੀਤੇ ਗਏ ਹਮਲੇ ਦੀ ਪੁਰਜ਼ੋਰ ਨਿੰਦਾ
ਪਟਿਆਲਾ (ਸੱਚ ਕਹੂੰ ਨਿਊਜ਼)। ਹਲਕਾ ਸਨੌਰ ਤੋਂ ਅਕਾਲੀ ਦਲ ਦੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਪੰਜਾਬ ਵਿਚ ਇਸ ਸਮੇਂ ਸਰਕਾਰ ਦੀ ਸ਼ਹਿ 'ਤੇ ਰੇਤ ਅਤੇ ਭੂ ਮਾਫੀਆ ਗੁੰਡਾਗਰਦੀ ਦੀਆਂ ਸਮੁੱਚੀਆਂ ਹੱਦਾਂ ਟੱਪ ਚੁੱਕਾ ਹੈ।...
ਜ਼ਿਲ੍ਹਾ ਪੱਧਰੀ ਯੋਗ ਸਮਾਗਮ ‘ਚ ਅਵੱਲੇ ਢੰਗ ਦੇ ਆਸਣਾਂ ਨਾਲ ਕੀਤਾ ਯੋਗਾ
'ਯੋਗ ਦਿਵਸ' ਬੇਢੰਗੇ ਆਸਣਾਂ ਨਾਲ ਚੜ੍ਹਿਆ ਸਿਰੇ
ਸੰਗਰੂਰ (ਸੱਚ ਕਹੂੰ ਨਿਊਜ਼)। ਤੰਦਰੁਸਤ ਪੰਜਾਬ ਮਿਸ਼ਨ' ਦੇ ਤਹਿਤ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਅੰਤਰ-ਰਾਸ਼ਟਰੀ ਯੋਗ ਦਿਵਸ ਦੇ ਮੌਕੇ 'ਤੇ ਸੰਗਰੂਰ ਦੇ ਸਿਟੀ ਪਾਰਕ ਵਿਖੇ ਕਰਵਾਏ ਜ਼ਿਲ੍ਹਾ ਪੱਧਰੀ ਯੋਗਾ ਕੈਂਪ ਹਾਸੇ ਦਾ ਸਬੱਬ ਬਣ ਕੇ ਰਹਿ ਗਿਆ ਜ਼ਿਆਦਾਤਰ ਲੋਕ ਯੋਗ ਦੇ ਆਸਣ...
ਜ਼ਮੀਨ ਕਾਰਨ ਭਰਾ ਤੋਂ ਤੰਗ ਭਰਾ ਨੇ ਕੀਤੀ ਖੁਦਕੁਸ਼ੀ
ਪੁਲਿਸ ਨੇ ਇੱਕ ਖਿਲਾਫ਼ ਕੀਤਾ ਮਾਮਲਾ ਦਰਜ
ਫਿਰੋਜ਼ਪੁਰ (ਸੱਚ ਕਹੂੰ ਨਿਊਜ਼)। ਫਿਰੋਜ਼ਪੁਰ ਦੇ ਪਿੰਡ ਕਾਹਨ ਚੰਦ 'ਚ ਇੱਕ ਭਰਾ ਨੇ ਆਪਣੇ ਭਰਾ ਤੋਂ ਤੰਗ ਆ ਕੇ ਜ਼ਹਿਰਲੀ ਦਵਾਈ ਪੀ ਕੇ ਖੁਦਕੁਸ਼ੀ ਕਰ ਲਈ ਹੈ। ਖੁਦਕੁਸ਼ੀ ਦਾ ਕਾਰਨ ਜ਼ਮੀਨ ਦਾ ਰੌਲਾ ਦੱਸਿਆ ਜਾ ਰਿਹਾ ਹੈ। ਇਸ ਸਬੰਧੀ ਪੁਲਿਸ ਵੱਲੋਂ ਇੱਕ ਵਿਅਕਤੀ ਖਿਲਾਫ਼ ਮਾਮਲਾ ...
ਰਾਸ਼ਟਰੀ ਪੁਰਸਕਾਰ ਲਈ ਸਿੱਧੇ ਅਰਜ਼ੀ ਭੇਜ ਸਕਣਗੇ ਸਰਕਾਰੀ ਸਕੂਲਾਂ ਦੇ ਅਧਿਆਪਕ
ਨਵੀਂ ਦਿੱਲੀ (ਏਜੰਸੀ)। ਕੇਂਦਰੀ ਮਨੁੱਖੀ ਸਰੋਤ ਵਿਕਾਸ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਸਰਕਾਰੀ ਅਧਿਆਪਕਾਂ ਲਈ ਵੱਡਾ ਐਲਾਨ ਕੀਤਾ ਹੈ। ਪ੍ਰਕਾਸ਼ ਜਾਵਡੇਕਰ ਨੇ ਐਲਾਨ ਕੀਤਾ ਕਿ ਦੇਸ਼ ਭਰ ਦੇ ਸਰਕਾਰੀ ਸਕੂਲਾਂ ਦੇ ਅਧਿਆਪਕ ਰਾਸ਼ਟਰੀ ਅਧਿਆਪਕ ਪੁਰਸਕਾਰ ਲਈ ਸਿੱਧੇ ਐਂਟਰੀ ਕਰ ਸਕਦੇ ਹਨ।। ਪਿਛਲੇ ਸਾਲ ਤੱਕ ਰਾਸ਼ਟਰੀ ਪੁਰਸਕਾਰ...
ਸਪੇਨ ਦੀ ਜਿੱਤ ਨਾਲ ਗਰੁੱਪ ਬੀ ਬਣਿਆ ਗਰੁੱਪ ਆਫ ਡੈੱਥ
ਡਿਏਗੋ ਕੋਸਟਾ ਦਾ ਟੂਰਨਾਮੈਂਟ ਦਾ ਤੀਸਰਾ ਗੋਲ
ਨਾਕਆਊਟ 'ਚ ਜਾਣ ਵਾਲੀਆਂ ਦੋ ਟੀਮਾਂ ਦਾ ਫੈਸਲਾ ਗਰੁੱਪ ਦੇ ਆਖ਼ਰੀ ਮੈਚਾਂ ਨਾਲ ਹੋਵੇਗਾ
ਇਰਾਨ ਦਾ ਆਖ਼ਰੀ ਗਰੁੱਪ ਮੁਕਾਬਲਾ ਰੋਨਾਡਲੋ ਦੀ ਪੁਰਤਗਾਲ ਫੌਜ ਨਾਲ
ਕਜ਼ਾਨ (ਏਜੰਸੀ) ਸਪੇਨ ਨੇ ਇਰਾਨ ਦੀ ਮਜ਼ਬੂਤ ਰੱਖਿਆ ਕਤਾਰ ਨੂੰ ਦੂਸਰੇ ਅੱਧ 'ਚ ਡਿਏਗੋ ਕੋਸਟਾ ਦੇ...
ਜਸਵਿੰਦਰ ਭੱਲਾ ਬਣੇ 80 ਲੱਖ ਦੀ ਮਸਸਿਡੀਜ਼ ਬੈਂਜ਼ ਕਾਰ ਦੇ ਮਾਲਕ
ਫਿਲਮੀ ਦੁਨੀਆਂ ਵਾਂਗ ਆਮ ਜਿ਼ੰਦਗੀ ਵਿੱਚ ਵੀ ਪੂਰਿਆ ਸ਼ੌਂਕ
ਜਲਧੰਰ (ਏਜੰਸੀ)। ਹਾਲ ਹੀ 'ਚ ਜਸਵਿੰਦਰ ਭੱਲਾ ਨੇ ਆਪਣੇ ਬੇਟੇ ਪੁਖਰਾਜ ਭੱਲਾ ਨਾਲ ਇਕ ਤਸਵੀਰ ਅਤੇ ਵੀਡੀਓ ਸ਼ੇਅਰ ਕੀਤੀ ਹੈ, ਜੋ ਕਿ ਮਰਸੀਡੀਜ਼ ਦੇ ਸ਼ੋਅਰੂਮ ਦੀ ਹੈ, ਜਿਸ 'ਚ ਮਰਸੀਡੀਜ਼ ਵਾਲਿਆਂ ਨੇ ਜਸਵਿੰਦਰ ਭੱਲਾ ਅਤੇ ਉਨ੍ਹਾਂ ਦੇ ਪੁੱਤਰ ਦਾ ਨਵੀਂ ਕਾਰ ...
ਡੇਰਾ ਸੱਚਾ ਸੌਦਾ ‘ਚ ਵੀ ਲੱਗਾ ਯੋਗਾ ਕੈਂਪ
ਵੱਡੀ ਗਿਣਤੀ 'ਚ ਲੋਕਾਂ ਨੇ ਲਿਆ ਹਿੱਸਾ
ਸਰਸਾ, (ਸੱਚ ਕਹੂੰ ਨਿਊਜ਼)। ਜਿੱਥੇ ਅੱਜ ਪੂਰੀ ਦੁਨੀਆ ਵਿੱਚ ਯੋਗਾ ਦਿਵਸ ਮਨਾਇਆ ਜਾ ਰਿਹਾ ਹੈ ਉੱਥੇ ਡੇਰਾ ਸੱਚਾ ਸੌਦਾ ਵਿੱਚ ਵੀ ਯੋਗਾ ਕੈਂਪ ਲਗਾਇਆ ਗਿਆ ਜਿੱਥੇ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਤੋਂ ਬਿਨਾ ਆਸ ਪਾਸ ਯੋਗ ਪ੍ਰੇਮੀਆਂ ਨੇ ਵੱਡੀ ਗਿਣਤੀ 'ਚ ਹਿੱਸਾ ਲੈ ਕੇ...
ਪ੍ਰਧਾਨ ਮੰਤਰੀ ਨਹੀਂ ਮੁੱਖ ਮੰਤਰੀ ਬਣਨਾ ਹੈ
ਅਖਿਲੇਸ਼ ਯਾਦਵ ਨੇ ਗੱਲਬਾਤ ਦੌਰਾਨ ਕੀਤਾ ਪ੍ਰਗਟਾਵਾ
ਲਖਨਊ, (ਏਜੰਸੀ)। ਮਹਾਂ ਗਠਜੋੜ ਦੇ ਨਾਲ ਮਿਲ ਕੇ ਭਾਰਤੀ ਜਨਤਾ ਪਾਰਟੀ ਨੂੰ 2019 'ਚ ਹਰਾਉਣ ਦੀ ਤਿਆਰੀ 'ਚ ਲੱਗੇ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਅੱਜ ਵੱਡੀ ਗੱਲ ਕਹਿ ਦਿੱਤੀ। ਸੂਬੇ ਦੀ ਰਾਜਧਾਨੀ 'ਚ ਇੱਕ ਚੈਨਲ ਦੇ ਪ੍ਰੋਗਰਾਮ 'ਚ ਉਹਨਾਂ ਕਿ...
ਯੋਗ ਦਿਵਸ : ਮੋਦੀ ਨੇ ਕੀਤਾ ਯੋਗਾ
50 ਹਜ਼ਾਰ ਸਵੈ ਸੇਵਕਾਂ ਨਾਲ ਕੀਤਾ ਯੋਗਾ
ਦੇਹਰਾਦੂਨ, (ਏਜੰਸੀ)। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਚੌਥੇ ਕੌਮਾਂਤਰੀ ਯੋਗਾ ਦਿਵਸ ਦੇ ਮੌਕੇ 'ਤੇ ਉੱਤਰਾਖੰਡ ਦੀ ਰਾਜਧਾਨੀ ਦੇਹਰਾਦੂਨ ਦੇ ਵਨ ਖੋਜ ਸੰਸਥਾਨ (ਐਫਆਰਆਈ) ਵਿੱਚ ਲਗਭਗ 50 ਹਜ਼ਾਰ ਸਵੈ ਸੇਵਕਾਂ ਨਾਲ ਯੋਗਾ ਕੀਤਾ। ਇਸ ਦੌਰਾਨ ਮੋਦੀ ਨੇ ਕਿਹਾ ...