ਕ੍ਰੋਏਸ਼ੀਆ ਨੇ ਮੈਸੀ ਦੀ ਅਰਜਨਟੀਨਾ ਨੂੰ ਹਰਾਇਆ
3-0 ਨਾਲ ਜਿੱਤਿਆ ਮੈਚ
ਨਿਜਨੀ ਨੋਵਗੋਰੋਦ, (ਏਜੰਸੀ)। ਕ੍ਰੇਏਸ਼ੀਆ ਨੇ ਲਾਜਵਾਬ ਪ੍ਰਦਰਸ਼ਨ ਕਰਦੇ ਹੋਏ ਦੂਜੇ ਹਾਫ 'ਚ ਤਿੰਨ ਗੋਲ ਕਰਦਿਆਂ ਪਿਛਲੀ ਉਪ ਜੇਤੂ ਅਰਜਨਟੀਨਾ ਨੂੰ ਵੀਰਵਾਰ ਨੂੰ 3-0 ਨਾਲ ਹਰਾਉਂਦੇ ਹੋਏ ਗਰੁੱਪ ਡੀ ਫੀਫਾ ਵਿਸ਼ਵ ਕੱਪ ਫੁੱਟਬਾਲ ਟੂਰਨਾਮੈਂਟ ਦੇ ਨਾਕਆਊਟ ਦੌਰ 'ਚ ਆਪਣਾ ਸਥਾਨ ਪੱਕਾ ਕਰ ਲਿਆ।ਅਰਜ...
ਮੁੜ ਫਸਣਗੇ ਸਿੱਧੂ-ਬਾਜਵਾ ਦੇ ਸਿੰਙ, ਤ੍ਰਿਪਤ ਬਾਜਵਾ ਵੱਖਰੀ ਬਣਾਉਣਗੇ ਪਾਲਿਸੀ
ਇੱਕ ਬਿਮਾਰੀ ਦਾ ਵੱਖ-ਵੱਖ ਵਿਭਾਗ ਕਰਨਗੇ ਆਪਣਾ ਆਪਣਾ ਇਲਾਜ
ਸਿੱਧੂ ਵੱਲੋਂ ਸੱਦੀ ਗਈ ਮੀਟਿੰਗ 'ਚ ਹਾਜ਼ਰੀ ਲਗਾ ਕੇ ਵਾਪਸ ਮੁੜੇ ਤ੍ਰਿਪਤ ਰਾਜਿੰਦਰ ਬਾਜਵਾ
ਚੰਡੀਗੜ। ਪੰਜਾਬ ਵਿੱਚ ਨਜਾਇਜ਼ ਕਲੋਨੀਆਂ ਦੀ ਬਿਮਾਰੀ ਦਾ ਇਲਾਜ ਨਵਜੋਤ ਸਿੱਧੂ ਅਤੇ ਤ੍ਰਿਪਤ ਰਾਜਿੰਦਰ ਬਾਜਵਾ ਇਕੱਠੇ ਬੈਠ ਕੇ ਲੱਭਣ ਦੀ ਥਾਂ 'ਤੇ ਵੱ...
ਪੜ੍ਹੋ, ਭਾਜਪਾ ਦਾ ਨਵਾਂ ਪ੍ਰੋਗਰਾਮ,ਇੱਥੇ ਹੋਣਗੀਆਂ ਰੈਲੀਆਂ
ਮਾਲਵੇ ਚ ਭਾਜਪਾ ਆਪਣੀ ਮਜਬੂਤੀ ਲਈ ਹੋਈ ਪੱਬਾਭਾਰ
ਸੰਗਰੂਰ (ਸੱਚ ਕਹੂੰ ਨਿਊਜ਼)। ਪਿਛਲਾ ਲੰਮਾ ਸਮਾਂ ਸ਼੍ਰੋਮਣੀ ਅਕਾਲੀ ਦਲ ਨਾਲ ਪੰਜਾਬ ਵਿੱਚ 15 ਸਾਲ ਸੱਤਾ ਦਾ ਸੁਖ਼ ਭੋਗ ਚੁੱਕੀ ਭਾਰਤੀ ਜਨਤਾ ਪਾਰਟੀ ਹੁਣ ਪੰਜਾਬ ਦੇ ਮਾਲਵਾ ਖ਼ੇਤਰ ਵਿੱਚ ਆਪਣੀ ਪਕੜ ਮਜ਼ਬੂਤ ਕਰਨ ਲਈ ਪੱਬਾਂ ਭਾਰ ਹੋ ਗਈ ਹੈ ਮਾਲਵੇ ਵਿੱਚ ਸ਼੍ਰੋਮਣੀ ਅ...
ਕੌਮਾਂਤਰੀ ਯੋਗ ਦਿਵਸ ‘ਤੇ ਬੋਲੇ ਮੋਦੀ ‘ਯੋਗ ਵਿਸ਼ਵ ਦਾ ਨਵਾਂ, ਜਨ ਅੰਦੋਲਨ’
ਕਿਹਾ, ਯੋਗ ਨੇ ਪੂਰੇ ਵਿਸ਼ਵ ਨੂੰ ਬਿਮਾਰੀ ਤੋਂ ਚੰਗੀ ਸਿਹਤ ਵੱਲ ਜਾਣ ਦਾ ਰਸਤਾ ਵਿਖਾਇਆ ਹੈ
ਦੇਹਰਾਦੂਨ/ਨਵੀਂ ਦਿੱਲੀ (ਏਜੰਸੀ)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਪੂਰੇ ਵਿਸ਼ਵ 'ਚ ਚੰਗੀ ਸਿਹਤ ਤੇ ਤੰਦਰੁਸਤੀ ਦੀ ਤਲਾਸ਼ 'ਚ ਯੋਗ ਇੱਕ ਵੱਡਾ ਜਨ ਅੰਦੋਲਨ ਬਣ ਚੁੱਕਾ ਹੈ ਸ੍ਰੀ ਮੋਦੀ ਨੇ ਦੇਹਰਾਦੂਨ ਦੇ ਜੰਗਲ...
ਭਰੂਣ ਹੱਤਿਆ ਕਰਨ ਦੇ ਦੋਸ਼ ਵਿੱਚ ਪਤੀ-ਪਤਨੀ ਖਿਲਾਫ਼ ਮਾਮਲਾ ਦਰਜ਼
ਪੁਲਿਸ ਵੱਲੋਂ ਦੋਹਾਂ ਨੂੰ ਕੀਤਾ ਗਿਆ ਗ੍ਰਿਫ਼ਤਾਰ | Patiala News
ਲਿੰਗ ਜਾਂਚ ਕਰਨਾ ਜਾਂ ਕਰਵਾਉਣਾ ਗੈਰ ਕਾਨੂੰਨੀ : ਸਿਵਲ ਸਰਜ਼ਨ | Patiala News
ਪਟਿਆਲਾ (ਸੱਚ ਕਹੂੰ ਨਿਊਜ਼)। ਭਰੂਣ ਹੱਤਿਆ (Patiala News) ਵਰਗਾ ਕਥਿੱਤ ਕਾਰਾ ਕਰਦੇ ਹੋਏ ਰੰਗੇ ਹੱਥੀ ਕਾਬੂ ਕੀਤੇ ਗਏ ਪਤੀ-ਪਤਨੀ ਖਿਲਾਫ਼ ਪੁਲਿਸ ਵੱ...
ਵਿਧਾਇਕ ਨੇ ਹੀ ਗਲਤ ਪੰਗਾ ਲਿਆ ਸੀ
ਕੈਬਨਿਟ ਮੰਤਰੀ ਸੁਖਵਿੰਦਰ ਰੰਧਾਵਾ ਨੇ ਵਿਧਾਇਕ ਅਮਰਜੀਤ ਸੰਦੋਆ 'ਤੇ ਲਗਾਇਆ ਦੋਸ਼
ਕਿਹਾ, ਮਨਜ਼ੂਰ ਖੱਡ 'ਤੇ ਤੁਰਿਆ ਫਿਰਦਾ ਸੀ ਵਿਧਾਇਕ ਅਤੇ ਕਰ ਰਿਹਾ ਸੀ ਨਾਜਾਇਜ਼ ਤੰਗ, 2 ਦਿਨ ਪਹਿਲਾਂ ਵੀ ਕੀਤਾ ਤੰਗ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਨਾਜਾਇਜ਼ ਮਾਈਨਿੰਗ ਨੂੰ ਰੋਕਣ ਲਈ ਗਏ ਆਮ ਆਦਮੀ ਪਾਰਟੀ ਦੇ ਵਿਧਾਇਕ ਅਮ...
ਸ਼੍ਰੀਕਾਂਤ ਬਣੇ ਸਪੋਰਟਸਮੈਨ ਆਫ਼ ਦਾ ਯੀਅਰ
ਸੁਸ਼ੀਲ,ਪੇਸ, ਬਲਬੀਰ ਸੀਨੀਅਰ ਤੇ ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ ਵੀ ਅਵਾਰਡ
ਨਵੀਂ ਦਿੱਲੀ (ਏਜੰਸੀ)। ਦੇਸ਼ ਦੇ ਚੋਟੀ ਦੇ ਬੈਡਮਿੰਟਨ ਖਿਡਾਰੀ ਕਿਦਾਂਬੀ ਸ਼੍ਰੀਕਾਤ ਨੂੰ ਸਪੋਰਟਸ ਇਲੈਸਟਰੇਟਡ ਪੱਤਰਿਕਾ ਨੇ ਆਪਣੇ ਅੱਠਵੇਂ ਪੁਰਸਕਾਰ ਸਮਾਗਮ 'ਚ ਸਪੋਰਟਸਪਰਸਨ ਆਫ਼ ਦਾ ਯੀਅਰ ਪੁਰਸਕਾਰ ਨਾਲ ਸਨਮਾਨਤ ਕੀਤਾ ਹੈ। ਸਰਵਸ੍ਰੇ...
ਕੀਵੀ ਮਹਿਲਾਵਾਂ ਦਾ ਰਿਕਾਰਡ, ਇੰਗਲੈਂਡ ਨੇ ਕੁ੍ਝ ਘੰਟੇ ਬਾਅਦ ਤੋੜਿਆ
ਟਾਟਨ (ਏਜੰਸੀ)।c ਇੰਗਲੈਂਡ ਕ੍ਰਿਕਟ ਟੀਮ ਨੇ ਦੱਖਣੀ ਅਫ਼ਰੀਕਾ ਵਿਰੁੱਧ ਟਾਂਟਨ 'ਚ ਮਹਿਲਾ ਟਵੰਟੀ20 ਅੰਤਰਰਾਸ਼ਟਰੀ ਕ੍ਰਿਕਟ 'ਚ ਤਿੰਨ ਵਿਕਟਾਂ 'ਤੇ 250 ਦੌੜਾਂ ਦਾ ਵਿਸ਼ਾਲ ਸਕੋਰ ਬਣਾ ਕੇ ਨਵਾਂ ਰਿਕਾਰਡ ਕਾਇਮ ਕਰ ਦਿੱਤਾ ਹੈ ਜਦੋਂਕਿ ਇਸ ਮੈਦਾਨ 'ਤੇ ਨਿਊਜ਼ੀਲੈਂਡ ਨੇ ਅਫ਼ਰੀਕੀ ਟੀਮ ਵਿਰੁੱਧ ਹੀ ਕੁਝ ਘੰਟੇ ਪਹਿਲਾਂ ਸਭ ...
ਆਸਟਰੇਲੀਆ ਨੇ ਰੋਕਿਆ ਡੈਨਮਾਰਕ
ਮੈਚ 1-1 ਨਾਲ ਡਰਾਅ
ਸਮਾਰਾ (ਏਜੰਸੀ)। ਫੀਫਾ ਵਿਸ਼ਵ ਕੱਪ ਦੇ ਆਖ਼ਰੀ 16 ਗੇੜ 'ਚ ਪ੍ਰਵੇਸ਼ ਕਰਨ ਦੇ ਡੈਨਮਾਰਕ ਦੇ ਇਰਾਦੇ ਨੂੰ ਆਸਟਰੇਲੀਆ ਨੇ ਮੁਸ਼ਕਲ 'ਚ ਪਾਉਂਦੇ ਹੋਏ ਵੀਰਵਾਰ ਨੂੰ ਗਰੁੱਪ ਸੀ ਦੇ ਮੈਚ ਨੂੰ 1-1 ਨਾਲ ਡਰਾਅ ਕਰਵਾ ਦਿੱਤਾ ਮੈਚ 'ਚ ਡੈਨਮਾਰਕ ਨੇ ਸ਼ਾਨਦਾਰ ਸ਼ੁਰੂਆਤ ਕਰਦੇ ਹੋਏ ਮੈਚ ਦੇ ਸੱਤਵੇਂ ਮਿੰਟ 'ਚ ...
ਪੰਜਾਬ ਦੀਆਂ ਜੇਲ੍ਹਾਂ ਅੰਦਰ ਵੀ ਕੈਦੀਆਂ ਤੇ ਹਵਾਲਾਤੀਆਂ ਤੇ ਛਾਇਆ ਯੋਗ ਦਾ ਸਰੂਰ
ਹਜ਼ਾਰਾਂ ਕੈਦੀਆਂ ਤੇ ਹਾਵਾਲਾਤੀਆਂ ਨੇ ਇਕੱਠਿਆਂ ਕੀਤਾ ਯੋਗ
ਪਟਿਆਲਾ ਵਿਖੇ ਆਈਜੀ ਸਮੇਤ ਹੋਰਨਾਂ ਅਧਿਕਾਰੀਆਂ ਨਾਲ ਕੀਤਾ 1500 ਕੈਦੀਆਂ ਨੇ ਯੋਗਾ
ਮਹਿਲਾਂ ਕੈਦੀਆਂ ਵੀ ਰਹੀਆਂ ਯੋਗ ਵਿੱਚ ਮੋਹਰੀ
ਪਟਿਆਲਾ (ਸੱਚ ਕਹੂੰ ਨਿਊਜ਼)। ਅੰਤਰਰਾਸਟਰੀ ਯੋਗਾ ਦਿਵਸ ਮੌਕੇ ਅੱਜ ਪੰਜਾਬ ਦੀਆਂ ਜੇਲ੍ਹਾਂ ਵਿੱਚ ਬੰਦ ਕੈਦ...