ਭਾਰੀ ਮੀਂਹ ਤੇ ਝੱਖੜ ਪੰਜ ਜ਼ਿੰਦਗੀਆਂ ਲਈ ਬਣਿਆ ਕਾਲ
ਮਕਾਨ ਦੀ ਛੱਤ ਡਿੱਗਣ ਨਾਲ ਪਿਤਾ ਤੇ ਦੋ ਬੱਚੀਆਂ ਦੀ ਮੌਤ | Heavy Rain
ਮਲੋਟ, (ਮਨੋਜ/ ਸੱਚ ਕਹੂ ਨਿਊਜ਼)। ਮੰਗਲਵਾਰ ਨੂੰ ਦੇਰ ਰਾਤ ਪਏ ਮੀਂਹ ਕਾਰਨ ਵਾਰਡ ਨੰਬਰ 14 ਦੇ ਐਸਏਐਸ ਨਗਰ 'ਚ ਮਕਾਨ ਦੀ ਛੱਤ ਡਿੱਗਣ ਨਾਲ ਪਿਤਾ ਅਤੇ ਉਸਦੀਆਂ ਦੋ ਬੱਚੀਆਂ ਦੀ ਮੌਤ ਹੋ ਗਈ ਜਦਕਿ ਦੂਸਰੇ ਪਾਸੇ ਉਸ ਦੀ ਗਰਭਵਤੀ ਪਤਨੀ ਨੇ ਦ...
ਭਾਰੀ ਮੀਂਹ ਤੇ ਝੱਖੜ ਨੇ ਚਾਰ ਪਰਿਵਾਰਾਂ ‘ਤੇ ਕਹਿਰ ਬਣਿਆ
ਘਰ ਆਇਆ ਰਿਸ਼ਤੇਦਾਰ ਵੀ ਨ੍ਹੀਂ ਬਖਸ਼ਿਆ | Heavy Rain
ਅਬੋਹਰ, (ਸੱਚ ਕਹੂੰ/ਸੁਧੀਰ ਅਰੋੜਾ)। ਬੀਤੀ ਰਾਤ ਹੋਈ ਤੇਜ਼ ਬਰਸਾਤ ਕਾਰਨ ਸ਼ਹਿਰ ਤੇ ਨਾਲ ਲੱਗਦੇ ਪਿੰਡਾਂ 'ਚ ਜਿੱਥੇ ਪਾਣੀ ਭਰਨ ਨਾਲ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਉੱਥੇ ਹੀ ਕੁਝ ਇਲਾਕਿਆਂ 'ਚ ਕੱਚੇ ਮਕਾਨ ਡਿੱਗ ਗਏ। ਜਾਣਕਾਰੀ ਅਨੁਸਾਰ ...
ਕੁਲਦੀਪ ਦਾ ਪੰਜਾ, ਰਾਹੁਲ ਦੀ ਦਾਦਾਗਿਰੀ, ਇੰਗਲੈਂਡ ਪਸਤ
8 ਵਿਕਟਾਂ ਦੀ ਜਿੱਤ ਨਾਲ 3 ਮੈਚਾਂ ਦੀ ਲੜੀ ਚ 1-0 ਦਾ ਵਾਧਾ | Kuldeep Yadav
ਮੈਨਚੈਸਟਰ, (ਏਜੰਸੀ)। ਚਾਈਨਾਮੈਨ ਕੁਲਦੀਪ (Kuldeep Yadav) ਯਾਦਵ (24 ਦੌੜਾਂ ਦੇ ਕੇ ਪੰਜ ਵਿਕਟਾਂ) ਦੀ ਬਿਹਤਰੀਨ ਗੇਂਦਬਾਜ਼ੀ ਅਤੇ ਕੇ.ਐਲ. ਰਾਹੁਲ ਦੀ ਧਮਾਕੇਦਾਰ ਨਾਬਾਦ 101 ਦੌੜਾਂ ਦੀ ਪਾਰੀ ਦੀ ਬਦੌਲਤ ਭਾਰਤ ਨੇ ਅੱਜ ਇੱਥੇ ...
ਸਵੀਡਨ 24 ਸਾਲ ਬਾਅਦ ਕੁਆਰਟਰ ਫਾਈਨਲ ‘ਚ
66ਵੇਂ ਮਿੰਟ 'ਚ ਫੋਰਸਬਰਗ ਨੇ ਕੀਤਾ ਗੋਲ | Sports News
ਸੇਂਟ ਪੀਟਰਸਬਰਗ, (ਏਜੰਸੀ)। ਸਵੀਡਨ ਨੇ ਦੂਸਰੇ ਅੱਧ 'ਚ ਏਮਿਲ ਫੋਰਸਬਰਗ ਦੇ ਸ਼ਾਨਦਾਰ ਗੋਲ ਦੀ ਬਦੌਲਤ ਸਵਿਟਜ਼ਰਲੈਂਡ ਨੂੰ 1-0 ਨਾਲ ਹਰਾ ਕੇ ਫੀਫਾ ਵਿਸ਼ਵ ਕੱਪ ਦੇ ਕੁਆਰਟਰ ਫਾਈਨਲ 'ਚ ਸਥਾਨ ਬਣਾ ਲਿਆ ਮੁਕਾਬਲਾ ਕਾਫ਼ੀ ਸੰਘਰਸ਼ਪੂਰਨ ਰਿਹਾ ਅਤੇ ਇਸ ਜਿੱਤ 'ਚ ...
ਕਿਸ਼ਤੀ ਡੁੱਬਣ ਨਾਲ 29 ਲੋਕਾਂ ਦੀ ਮੌਤ
69 ਯਾਤਰੀਆਂ ਨੂੰ ਸੁਰੱਖਿਅਤ ਕੱਢਿਆ, 41 ਹੁਣ ਵੀ ਲਾਪਤਾ | Jakarta News
ਜਕਾਰਤਾ, (ਏਜੰਸੀ)। ਇੰਡੋਨੇਸ਼ੀਆ ਦੇ ਸੁਲਾਵੇਸੀ ਤੱਟ ਕੋਲ ਇੱਕ ਕਿਸ਼ਤੀ ਡੁੱਬਣ ਨਾਲ ਘੱਟੋ ਘੱਟ 29 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆ ਨੇ ਬੁੱਧਵਾਰ ਨੂੰ ਕਿਹਾ ਕਿ ਮੰਗਲਵਾਰ ਨੂੰ ਕਿਸ਼ਤੀ ਡੁੱਬਣ ਨਾਲ ਘੱਟੋ ਘੱਟ 29 ਲੋਕ ਮਾਰੇ ਗਏ ਅਤੇ ...
ਤ੍ਰਿਪਤ ਬਾਜਵਾ ਅੱਜ ਕਰਵਾਉਣਗੇ ਡੋਪ ਟੈਸਟ, ਵਿਰੋਧੀਆਂ ਨੂੰ ਡੋਪ ਕਰਵਾਉਣ ਦੀ ਚੁਣੌਤੀ
ਸੀਨੀਅਰ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਦਾ ਵੱਡਾ ਐਲਾਨ
ਪੁਲਿਸ ਅਧਿਕਾਰੀ ਹੀ ਨਹੀਂ, ਵਿਧਾਇਕ ਅਤੇ ਮੰਤਰੀਆਂ ਦੇ ਵੀ ਹੋਣ ਡੋਪ ਟੈਸਟ
ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਪੰਜਾਬ ਦੇ ਸੀਨੀਅਰ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਅੱਜ ਮੁਹਾਲੀ ਦੇ ਸਿਵਲ ਹਸਪਤਾਲ ਵਿਖੇ ਆਪਣਾ ਡੋ...
ਪੰਜਾਬ ਨਸ਼ੇ ਦੇ ਮਾਮਲੇ ‘ਚ ਨੰਬਰ ਇੱਕ : ਜਸਟਿਸ ਦਇਆ ਚੌਧਰੀ
ਹਾਈਕੋਰਟ 'ਚ ਲੱਗੀ ਅਮਰਿੰਦਰ ਸਿੰਘ ਦੀ ਕਲਾਸ, ਲਗਾਈ ਫਟਕਾਰ
ਅਮਰਿੰਦਰ ਸਿੰਘ 2002 ਦੇ ਮਾਮਲੇ ਵਿੱਚ ਦੇਣ ਲਈ ਗਏ ਹੋਏ ਸਨ ਬਿਆਨ
ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਹਾਈ ਕੋਰਟ ਵਿੱਚ ਦੇਖਦੇ ਹੋਏ ਜਸਟਿਸ ਦਇਆ ਚੌਧਰੀ ਨੇ ਜੰਮ ਕੇ ਫਟਕਾਰ ਲਗਾ ਦਿੱ...
ਵਿੰਬਲਡਨ : ਸ਼ਾਰਾਪੋਵਾ ਤੇ ਕਵੀਤੋਵਾ ਪਹਿਲੇ ਗੇੜ ‘ਚ ਬਾਹਰ
ਸ਼ਾਰਾਪੋਵਾ ਨੂੰ ਹਮਵਤਨ ਵਿਤਾਲੀਆ ਨੇ ਤਿੰਨ ਘੰਟੇ ਦੇ ਮੈਰਾਥਨ ਸੰਘਰਸ਼ 'ਚ ਹਰਾਇਆ | Wimbledon Match
ਲੰਦਨ, (ਏਜੰਸੀ)। ਸਾਬਕਾ ਨੰਬਰ ਇੱਕ ਰੂਸ ਦੀ ਮਾਰੀਆ ਸ਼ਾਰਾਪੋਵਾ ਅਤੇ ਪੇਤਰਾ ਕਵੀਤੋਵਾ ਵਿੰਬਲਡਨ ਟੈਨਿਸ ਚੈਂਪਿਅਨਸ਼ਿਪ ਦੇ ਪਹਿਲੇ ਹੀ ਗੇੜ 'ਚ ਉਲਟਫੇਰ ਦਾ ਸ਼ਿਕਾਰ ਹੋ ਕੇ ਟੂਰਨਾਮੈਂਟ ਤੋਂ ਬਾਹਰ ਹੋ ਗਈਆਂ। ਸਾ...
ਮੋਦੀ ਵੱਲੋਂ ਐਡਮਿਰਲ ਨਾਦਕਰਣੀ ਦੇ ਦੇਹਾਂਤ ‘ਤੇ ਸ਼ੋਕ ਪ੍ਰਗਟ
ਭਾਰਤ-ਪਾਕਿਸਤਾਨ ਲੜਾਈ 'ਚ ਅਹਿਮ ਭੂਮਿਕਾ ਨਿਭਾਉਣ ਵਾਲੇ ਐਡਮਿਰਲ ਨਾਦਕਰਣੀ ਦਾ ਦੇਹਾਂਤ
ਨਵੀਂ ਦਿੱਲੀ (ਏਜੰਸੀ)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲ ਸੈਨਾ ਦੇ ਸਾਬਕਾ ਮੁਖੀ ਐਡਮਿਰਲ ਜੇ ਜੀ ਨਾਦਕਰਣੀ ਦੇ ਦੇਹਾਂਤ 'ਤੇ ਸ਼ੋਕ ਪ੍ਰਗਟ ਕੀਤਾ। ਗੋਆ ਦੀ ਆਜ਼ਾਦੀ ਅਤੇ ਭਾਰਤ-ਪਾਕਿਸਤਾਨ ਲੜਾਈ 'ਚ ਅਹਿਮ ਭੂਮਿਕਾ ਨਿਭਾਉਣ...
ਖਾਈ ਫੇਮੇਕੀ ਚ ਦੋ ਜਿੰਦਗੀਆਂ ‘ਤੇ ਕਹਿਰ ਬਣ ਝੁੱਲੀ ਹਨ੍ਹੇਰੀ
ਹਨ੍ਹੇਰੀ ਨਾਲ ਦੋ ਬੱਚਿਆਂ ਦੀ ਮੌਤ, 3 ਜ਼ਖਮੀ
ਫਿਰੋਜ਼ਪੁਰ, (ਸਤਪਾਲ ਥਿੰਦ)। ਫਿਰੋਜਪੁਰ ਫ਼ਾਜ਼ਿਲਕਾ ਰੋਡ 'ਤੇ ਸਥਿਤ ਪਿੰਡ ਖਾਈ ਫੇਮੇ ਕੀ ਵਿਖੇ ਇਕ ਪ੍ਰਵਾਸੀ ਮਜ਼ਦੂਰ ਦੇ ਕਮਰੇ ਦੀ ਛੱਤ ਡਿੱਗਣ ਨਾਲ ਦੋ ਨਬਾਲਗ ਲੜਕੀਆ ਦੀ ਮੌਤ ਹੋ ਜਾਣ ਅਤੇ ਤਿੰਨ ਜਣਿਆ ਦੇ ਜ਼ਖਮੀ ਹੋਣ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਬਿਹਾਰ ਵਾਸੀ ਸ...