ਡਿਊਕ ਨੇ ਚੁੱਕੀ ਕੋਲੰਬੀਆ ਦੇ ਰਾਸ਼ਟਰਪਤੀ ਅਹੁਦੇ ਦੀ ਸਹੁੰ
ਡਿਊਕ ਨੋਬੇਲ ਪੁਰਸਕਾਰ ਜੇਤੂ ਜੁਆਨ ਮੈਨੂਅਲ ਸੈਂਟੋਸ ਦੀ ਥਾਂ ਬਣੇ ਰਾਸ਼ਟਰਪਤੀ
ਬੋਗੋਟਾ, ਏਜੰਸੀ।
ਕੋਲੰਬੀਆ 'ਚ ਸ੍ਰੀ ਈਵਾਨ ਡਿਊਕ ਨੇ ਮੰਗਲਵਾਰ ਨੂੰ ਰਾਸ਼ਟਰਪਤੀ ਅਹੁਦੇ ਦੀ ਸਹੁੰ ਚੁੱਕੀ। ਇਸ ਮੌਕੇ ਉਹਨਾ ਨੇ ਰਾਸ਼ਟਰ ਨੂੰ ਇਕਜੁਟ ਕਰਨ ਅਤੇ ਦੇਸ਼ ਦੇ ਆਰਥਿਕ ਵਿਕਾਸ ਨੂੰ ਬੜਾਵਾ ਦੇਣ ਦਾ ਵਾਅਦਾ ਕੀਤਾ। ਸ੍ਰੀ ਡਿਊਕ ਨ...
ਭਾਰਤ ਨੂੰ ਝਟਕਾ, ਮੀਰਾਬਾਈ ਨਹੀਂ ਜਾਏਗੀ ਏਸ਼ੀਆਡ
ਆਰਾਮ ਕਰਕੇ ਨਵੰਬਰ ਂਚ ਓਲੰਪਿਕ ਕੁਆਲੀਫਾਇਰ ਲਈ ਤਿਆਰ ਕਰਨਾ ਚਾਹੁੰਦੀ ਹੈ
ਨਵੀਂ ਦਿੱਲੀ, 7 ਅਗਸਤ
ਭਾਰਤ ਦੀ ਵਿਸ਼ਵ ਚੈਂਪੀਅਨ ਵੇਟਲਿਫਟਰ ਮੀਰਾਬਾਈ ਚਾਨੂ ਏਸ਼ੀਆਈ ਖੇਡਾਂ 'ਚ ਭਾਗ ਨਹੀਂ ਲੈ ਸਕੇਗੀ ਪਿੱਠ ਦਰਦ ਤੋਂ ਪਰੇਸ਼ਾਨ ਮੀਰਾਬਾਈ ਨੇ ਇੰਡੀਅਨ ਵੇਟਲਿਫਟਿੰਗ ਫੈਡਰੇਸ਼ਨ ਨੂੰ ਪੱਤਰ ਲਿਖ ਕੇ ਆਰਾਮ ਦੇਣ ਦੀ ਅਪੀਲ ਕ...
ਭਾਰਤ ਏ ਦੀ ਦੱਖਣੀ ਅਫ਼ਰੀਕਾ ਏ ‘ਤੇ ਸ਼ਾਨਦਾਰ ਜਿੱਤੀ
ਦੋ ਟੈਸਟਾਂ ਦੀ ਲੜੀ ਂਚ 1-0 ਨਾਲ ਅੱਗੇ ਭਾਰਤ
ਪਾਰੀ ਦੇ ਫ਼ਰਕ ਨਾਲ ਜਿੱਤਿਆ ਭਾਰਤ
ਏਜੰਸੀ, ਬੰਗਲੁਰੂ, 7 ਅਗਸਤ
ਤੇਜ਼ ਗੇਂਦਬਾਜ਼ ਮੁਹੰਮ ਸਿਰਾਜ਼ (73 ਦੌੜਾਂ 'ਤੇ ਪੰਜ ਵਿਕਟਾਂ) ਦੇ ਜ਼ਬਰਦਸਤ ਪ੍ਰਦਰਸ਼ਨ ਨਾਲ ਭਾਰਤ ਏ ਨੇ ਦੱਖਣੀ ਅਫ਼ਰੀਕਾ ਏ ਨੂੰ ਪਹਿਲੇ ਗੈਰ ਅਧਿਕਾਰਕ ਟੈਸਟ ਦੇ ਚੌਥ...
ਸਿੰਧੂ ਨੂੰ ਮਾਨਸਿਕ ਅੜਿੱਕਾ ਨਹੀਂ, ਦਬਾਅ ਘੱਟ ਕਰਨ ਦੀ ਜਰੂਰਤ: ਪਾਦੁਕੋਣ
ਜੂਨੀਅਰ ਚੈਂਪੀਅਨਸ਼ਿਪ ਸੀਜ਼ਨ 4 ਦੇ ਜੇਤੂ ਖਿਡਾਰੀਆਂ ਨੂੰ ਸਨਮਾਨਤ ਕਰਨ ਤੋਂ ਬਾਅਦ ਪੱਤਰਕਾਰ ਸਮਾਗਮ 'ਚ ਗੱਲਬਾਤ
ਏਜੰਸੀ, ਨਵੀਂ ਦਿੱਲੀ, 7 ਅਗਸਤ
ਭਾਰਤ ਦੇ ਲੀਜ਼ੇਂਡ ਬੈਡਮਿੰਟਨ ਖਿਡਾਰੀ ਪ੍ਰਕਾਸ਼ ਪਾਦੁਕੋਣ ਦਾ ਮੰਨਣਾ ਹੈ ਕਿ ਲਗਾਤਾਰ ਫਾਈਨਲ 'ਚ ਹਾਰ ਰਹੀ ਪੀਵੀ ਸਿੰਧੂ ਦੇ ਸਾਹਮਣੇ ਮਾਨਸਿਕ...
ਡੀਐੱਮਕੇ ਮੁਖੀ ਕਰੁਣਾਨਿਧੀ ਨਹੀਂ ਰਹੇ
'ਕਲਾਈਨਾਰ' ਦੇ ਦੇਹਾਂਤ ਨਾਲ ਪੂਰੇ ਤਮਿਲਨਾਡੂ 'ਚ ਸੋਗ ਦੀ ਲਹਿਰ
ਕਰੁਣਾਨਿਧੀ ਨੇ ਸ਼ਾਮ 6:10 ਮਿੰਟ 'ਤੇ ਲਿਆ ਅੰਤਿਮ ਸਾਹ
ਚੇੱਨਈ, ਏਜੰਸੀ
ਦ੍ਰਵਿੜ ਮੁਨੇਤਰ ਕਸ਼ਗਮ (ਦਰਮੁਕ) ਸੁਪਰੀਮੋ ਤੇ ਤਮਿਲਨਾਡੂ ਦੇ ਸਾਬਕਾ ਮੁੱਖ ਮੰਤਰੀ ਐੱਮ ਕਰੁਣਾਨਿਧੀ ਦਾ ਅੱਜ ਕਾਵੇਰੀ ਹਸਪਤਾਲ 'ਚ ਦੇਹਾਂਤ ਹੋ ਗਿਆ। ਉਹ 94 ਸਾਲਾ ਦੇ ਸਨ...
ਮਹਿਲਾ ਹਾਕੀ ਟੀਮ ਸਰਵਸ੍ਰੇਸ਼ਠ ਰੈਂਕਿੰਗ ‘ਤੇ
ਭਾਰਤੀ ਮਹਿਲਾ ਹਾੱਕੀ 9ਵੇਂ, ਪੁਰਸ਼ 5ਵੇਂ ਸਥਾਨ 'ਤੇ
ਏਜੰਸੀ, ਨਵੀਂ ਦਿੱਲੀ, 7 ਅਗਸਤ
ਲੰਦਨ 'ਚ ਹੋਏ ਮਹਿਲਾ ਹਾੱਕੀ ਵਿਸ਼ਵ ਕੱਪ 'ਚ ਕੁਆਰਟਰ ਫਾਈਨਲ ਤੱਕ ਪਹੁੰਚੀ ਭਾਰਤੀ ਟੀਮ ਨੇ ਤਾਜ਼ਾ ਰੈਂਕਿੰਗ 'ਚ ਇੱਕ ਸਥਾਨ ਦਾ ਸੁਧਾਰ ਕੀਤਾ ਹੈ ਅਤੇ ਹੁਣ ਉਹ ਆਪਣੀ ਸਰਵਸ੍ਰੇਸ਼ਠ ਰੈਂਕਿੰਗ 9ਵੇਂ ਨੰਬਰ 'ਤੇ ਪਹੁੰ...
ਕ੍ਰਿਕਟ ਦੀ ਆਤਮਾ ਨੂੰ ਜਖ਼ਮੀ ਕਰਨਾ ਹੈ ਬਾਲ ਟੈਂਪਰਿੰਗ: ਰਿਚਰਡਸਨ
ਗੇਂਦ ਨਾਲ ਛੇੜਛਾੜ ਦੇ ਨਿਯਮ ਬਿਲਕੁਲ ਸਪੱਸ਼ਟ
ਨਿੱਜੀ ਸਲੇਜ਼ਿੰਗ,ਫੀਲਡਰਾਂ ਦਾ ਬੱਲੇਬਾਜ਼ਾਂ ਨੂੰ ਜਾਂਦਿਆਂ ਗਲਤ ਸ਼ਬਦਾਵਲੀ ਬੋਲਣਾ, ਜ਼ਬਰਦਸਤੀ ਸ਼ਰੀਰਕ ਤੌਰ 'ਤੇ ਲੜਨਾ, ਅੰਪਾਇਰ ਦੇ ਫ਼ੈਸਲੇ ਵਿਰੁੱਧ ਪ੍ਰਦਰਸ਼ਨ ਦੀ ਧਮਕੀ ਦੇਣਾ ਅਤੇ ਗੇਂਦ ਨਾਲ ਛੇੜਖ਼ਾਨੀ ਜਿਹੀਆਂ ਹਰਕਤਾਂ ਵਧ ਰਹੀਆਂ ਹਨ
ਏਜੰਸੀ, ਲੰਦਨ, 7 ਅਗ...
ਫਿਰ ਨਾਪਾਕ ਹਰਕਤ, ਪੀਓਕੇ ‘ਚ ਘੁਸਪੈਠ ਦੀ ਕੋਸ਼ਿਸ਼ ਨਾਕਾਮ
2 ਅੱਤਵਾਦੀ ਢੇਰ, 4 ਜਵਾਨ ਸ਼ਹੀਦ
ਸ਼ਹੀਦਾਂ 'ਚ ਇੱਕ ਅੰਬਾਲਾ ਦਾ ਵਿਕਰਮਜੀਤ ਵੀ ਸ਼ਾਮਲ
ਸ੍ਰੀਨਗਰ, 7 ਅਗਸਤ।
ਜੰਮੂ ਕਸ਼ਮੀਰ 'ਚ ਬਾਂਦੀਪੋਰਾ ਜ਼ਿਲ੍ਹੇ ਦੇ ਗੁਰੇਜ ਸੈਕਟਰ 'ਚ ਸੁਰੱਖਿਆ ਬਲਾਂ ਨੇ ਅੱਜ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਨਾਲ ਘੁਸਪੈਠ ਦੀ ਕੋਸ਼ਿਸ਼ ਕਰ ਰਹੇ ਦੋ ਅੱਤਵਾਦੀਆਂ ਨੂੰ ਮਾਰ ਸੁੱਟਿਆ ਤੇ...
ਸੜਕ ਹਾਦਸੇ ‘ਚ ਚਾਰ ਦੀ ਮੌਤ, ਇਕ ਜਖਮੀ
ਹਾਦਸਾ ਰਾਤ ਕਰੀਬ 12:30 ਦੇ ਲਗਭਗ ਹੋਇਆ
ਹਾਦਸੇ 'ਚ ਚਾਰ ਨੌਜਵਾਨਾਂ ਸਮੇਤ ਇਕ ਕੁੱਤੇ ਦੀ ਵੀ ਮੌਤ
ਜੈਪੁਰ, ਏਜੰਸੀ
ਰਾਜਸਥਾਨ ਦੇ ਜੈਪੁਰ ਨੇੜੇ ਨਰੇਨਾ 'ਚ ਕੱਲ ਦੇਰ ਰਾਤ ਤੇਜ਼ ਰਫਤਾਰ ਕਾਰ ਖੜੇ ਟਰਾਲੇ 'ਚ ਵੱਜ ਗਈ ਜਿਸ ਨਾਲ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਤੇ ਇਕ ਗੰਭੀਰ 'ਚ ਜਖਮੀ ਹੋ ਗਿਆ। ਹਾਦਸੇ 'ਚ ਜਖਮੀ ਨ...
ਰਾਹੁਲ ਨੇ ਧਵਨ ਦੇ ਦੇਹਾਂਤ ਂਤੇ ਪਰਗਟਾਇਆ ਸ਼ੋਕ
81 ਸਾਲਾਂ ਦੇ ਸਨ ਆਰਕੇ ਧਵਨ (Dhawan)
ਨਵੀਂ ਦਿੱਲੀ (ਏਜੰਸੀ)।
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਾਂਗਰਸ ਦੇ ਸੀਨੀਅਰ ਨੇਤਾ ਆਰ ਕੇ ਧਵਨ ਦੇ ਦੇਹਾਂਤ ਉੱਤੇ ਦੁੱਖ ਪਰਗਟ ਕੀਤਾ ਹੈ। ਉਹਨਾਂ ਮੰਗਲਵਾਰ ਨੂੰ ਆਪਣੇ ਸ਼ੋਕ ਸੰਦੇਸ਼ ਵਿੱਚ ਕਿਹਾ ਕਿ ਆਰਕੇ ਧਵਨ ਜੀ ਜਿਹਨਾਂ ਨੂੰ ਮੈਂ ਬਚਪਨ ਤੋਂ ਜਾਣਦਾ ਸੀ, ਉਹਨਾਂ ਦੇ...