ਕੇਰਲ, ਕਰਨਾਟਕ ਅਤੇ ਆਂਧਰਾ ਪ੍ਰਦੇਸ਼ ‘ਚ ਹੜ ਦਾ ਕਹਿਰ
ਪ੍ਰਧਾਨ ਮੰਤਰੀ ਨੇ 500 ਕਰੋੜ ਦੀ ਰਾਹਤ ਰਾਸ਼ੀ ਦੇਣ ਦਾ ਕੀਤਾ ਐਲਾਨ
ਨਵੀ ਦਿੱਲੀ/ਤਿਰੂਵਨੰਤਪੁਰਮ, (ਏਜੰਸੀ)। ਕੇਲਰ, ਕਰਨਾਟਕ ਅਤੇ ਆਂਧਰਾ ਪ੍ਰਦੇਸ਼ 'ਚ ਹੜ ਨਾਲ ਤਬਾਹੀ ਵੱਧਦੀ ਜਾ ਰਹੀ ਹੈ ਅਤੇ ਕੇਰਨ 'ਚ ਸ਼ਨਿੱਚਰਵਾਰ ਨੂੰ ਹੜ ਨਾਲ 22 ਹੋਰ ਲੋਕਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ ਵੱਧਕੇ 357 ਤੱਕ ਪਹੁੰਚ ...
ਰਾਸ਼ਟਰਪਤੀ ਦੇ ਸਟੰਟ ਅਤੇ ਰਿਵਾਇਤੀ ਝਲਕ ਨਾਲ ਏਸ਼ੀਆਡ ਦਾ ਆਗਾਜ਼
ਜਕਾਰਤਾ (ਏਜੰਸੀ)। ਇੰਡੋਨੇਸ਼ੀਆ ਦੇ ਰਾਸ਼ਟਰਪਤੀ ਜੋਕੋ ਵਿਦੋਦੋ ਦੇ ਮੋਟਰ ਸਾਈਕਲ 'ਤੇ ਗੇਲੋਰਾ ਬੰੰੁੰਗ ਕਾਰਨੋ ਸਟੇਡੀਅਮ 'ਚ ਪਹੁੰਚਣ ਅਤੇ ਇੰਡੋਨੇਸ਼ੀਆ ਦੇ ਰਿਵਾਇਤੀ ਝਲਕ ਵਾਲੇ ਪ੍ਰੋਗਰਾਮ ਦਰਮਿਆਨ 18ਵੀਆਂ ਏਸ਼ੀਆਈ ਖੇਡਾਂ ਦਾ 18 ਅਗਸਤ ਨੂੰ ਰੰਗਾਰੰਗ ਆਗਾਜ਼ ਹੋ ਗਿਆ ਜਿਸ ਵਿੱਚ 45 ਦੇਸ਼ਾਂ ਦੇ 10 ਹਜ਼ਾਰ ਤੋਂ ਜ਼ਿਆਦਾ ਖ...
ਅੱਜ ਸੁਸ਼ੀਲ ਅਤੇ ਬਜ਼ਰੰਗ ਤੋਂ ਸੋਨੇ ਦੀਆਂ ਆਸਾਂ
ਅੱਜ ਦੁਪਹਿਰ 1 ਤੋਂ ਸ਼ਾਮ 7 ਵਜੇ ਤੱਕ ਹੋਣਗੇ ਕੁਸ਼ਤੀ ਮੁਕਾਬਲੇ
ਜਕਾਰਤਾ (ਏਜੰਸੀ)। ਏਸ਼ੀਆਈ ਖੇਡਾਂ 'ਚ ਅੱਜ ਤੋਂ ਖੇਡ ਮੁਕਾਬਲਿਆਂ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਅਤੇ ਪਹਿਲੇ ਹੀ ਦਿਨ ਕੁਸ਼ਤੀ 'ਚ ਫ੍ਰੀ ਸਟਾਈਲ ਦੇ ਪੰਜ ਵਜ਼ਨ ਵਰਗਾਂ 57, 65, 74, 86 ਅਤੇ 97 ਕਿੱਲੋਗ੍ਰਾਮ ਦਾ ਫੈਸਲਾ ਹੋਵੇਗਾ ਇਹਨਾਂ ਪੰਜ ਵਰਗਾਂ 'ਚ...
ਵਿਰਾਟ-ਰਹਾਣੇ ਨੇ ਸੰਕਟ ਟਾਲਿਆ, ਪਰ ਸੈਂਕੜਿਆਂ ਤੋਂ ਖੁੰਝੇ
ਦੋਵਾਂ ਦਰਮਿਆਨ 159 ਦੌੜਾਂ ਦੀ ਭਾਈਵਾਲੀ | Virat Kohli
ਭਾਰਤੀ ਟੀਮ 'ਚ ਤਿੰਨ ਬਦਲਾਅ | Virat Kohli
ਨਾਟਿੰਘਮ, (ਏਜੰਸੀ)। ਕਪਤਾਨ ਵਿਰਾਟ ਕੋਹਲੀ (97) ਅਤੇ ਉਪਕਪਤਾਨ ਅਜਿੰਕਾ ਰਹਾਣੇ (81) ਦੀਆਂ ਸ਼ਾਨਦਾਰ ਪਾਰੀਆਂ ਅਤੇ ਦੋਵਾਂ ਦਰਮਿਆਨ ਚੌਥੀ ਵਿਕਟ ਲਈ 159 ਦੌੜਾਂ ਦੀ ਜ਼ਿੰਮ੍ਹੇਦਾਰਾਨਾ ਭਾਈਵਾਲੀ ਦ...
ਹਾਲੇਪ ਲਗਾਤਾਰ ਅੱਠ ਜਿੱਤਾਂ ਨਾਲ ਸਿਨਸਿਨਾਟੀ ਸੈਮੀ ‘ਚ
ਇੱਕੋ ਦਿਨ ਜਿੱਤੇ ਦੋ ਅਹਿਮ ਮੁਕਾਬਲੇ | Simona Halep
ਪਿਛਲੇ ਹਫ਼ਤੇ ਰੋਜ਼ਰਸ ਕੱਪ ਤੋਂ ਬਾਅਦ ਕੋਈ ਮੈਚ ਨਹੀਂ ਹਾਰੀ | Simona Halep
ਸਿਨਸਿਨਾਟੀ, (ਏਜੰਸੀ)। ਵਿਸ਼ਵ ਦੀ ਨੰਬਰ ਇੱਕ ਖਿਡਾਰੀ ਰੋਮਾਨੀਆ ਦੀ ਸਿਮੋਨਾ ਹਾਲੇਪ ਨੇ ਇੱਕੋ ਦਿਨ ਪਹਿਲਾਂ ਅਸ਼ਲੇ ਬਾਰਟੀ ਅਤੇ ਫਿਰ ਲੇਸਿਆ ਸੁਰੇਂਕੋ ਵਿਰੁੱਧ ਦੋ ਅਹਿ...
ਏਸ਼ੀਆਡ ‘ਚ 9 ਸਾਲ ਦੀ ਨੋਵੇਰੀ ਸਭ ਤੋਂ ਛੋਟੀ ਤਾਂ 85 ਸਾਲਾ ਯਾਂਗ ਉਮਰਦਰਾਜ
ਜਕਾਰਤਾ (ਏਜੰਸੀ)। ਇੰਡੋਨੇਸ਼ੀਆ 'ਚ ਕੱਲ੍ਹ ਸ਼ੁਰੂ ਹੋਈਆਂ 18ਵੀਆਂ ਏਸ਼ੀਆਈ ਖੇਡਾਂ 'ਚ ਫਿਲੀਪੀਂਸ ਦੇ ਕੋਂਗ ਟੀ ਯਾਂਗ ਸਭ ਤੋਂ ਉਮਰਦਰਾਜ਼ ਅਥਲੀਟ ਹੋਣਗੇ ਜਦੋਂਕਿ ਇੰਡੋਨੇਸ਼ੀਆ ਦੇ ਅਲੀਕਾ ਨੋਵੇਰੀ ਸਭ ਤੋਂ ਛੋਟੀ ਅਥਲੀਟ ਹੈ ਅਤੇ ਦੋਵਾਂ ਦਰਮਿਆਨ ਉਮਰ ਦਾ ਫ਼ਰਕ 76 ਸਾਲ ਦਾ ਹੈ 85 ਸਾਲ ਦੇ ਫਿਲੀਪੀਂਸ ਦੇ ਬ੍ਰਿਜ ਖਿਡਾਰੀ ...
ਇਮਰਾਨ ਖਾਨ ਬਣੇ ਪਾਕਿਸਤਾਨ ਦੇ ਨਵੇਂ ਪ੍ਰਧਾਨ ਮੰਤਰੀ
22ਵੇਂ ਪ੍ਰਧਾਨ ਮੰਤਰੀ ਵਜੋਂ ਚੁੱਕੀ ਸਹੁੰ | Imran Khan
ਸਹੁੰ ਚੁੱਕ ਸਮਾਗਮ 'ਚ ਪੁੱਜੇ ਨਵਜੋਤ ਸਿੰਘ ਸਿੱਧੂ | Imran Khan
ਇਸਲਾਮਾਬਾਦ, (ਏਜੰਸੀ)। ਇਮਰਾਨ ਖਾਨ ਪਾਕਿਸਤਾਨ ਦੇ 22ਵੇਂ ਪ੍ਰਧਾਨ ਮੰਤਰੀ ਬਣ ਗਏ ਹਨ। ਉਹਨਾਂ ਨੂੰ ਰਾਸ਼ਟਰਪਤੀ ਮਮਨੂੰਨ ਹੁਸੈਨ ਨੇ ਅਹੁਦੇ ਦੀ ਸਹੁੰ ਚੁਕਾਈ।। ਸਾਬਕਾ ਕ੍ਰਿਕ...
ਕੇਰਲ : ਹੜ੍ਹ ਨਾਲ 324 ਲੋਕਾਂ ਦੀ ਮੌਤ
ਦੋ ਲੱਖ ਦੇ ਕਰੀਬ ਲੋਕ ਹੋਏ ਬੇਘਰ | Flood
ਤਿਰੂਵਨੰਤਪੁਰਮ, (ਏਜੰਸੀ)। ਹੜਾਂ (Flood) ਕਾਰਨ ਕੇਰਲ ਦੇ ਹਾਲਾਤ ਦਿਨੋਂ ਦਿਨ ਵਿਗੜਦੇ ਜਾ ਰਹੇ ਹਨ। ਲਗਾਤਾਰ ਹੋ ਰਹੀ ਬਾਰਸ਼ ਕਾਰਨ ਹੁਣ ਤੱਕ 324 ਮੌਤਾਂ ਹੋ ਚੁੱਕੀਆਂ ਹਨ ਅਤੇ 2 ਲੱਖ ਦੇ ਕਰੀਬ ਲੋਕ ਬੇਘਰ ਹੋ ਗਏ ਹਨ। ਪੂਰੇ ਸੂਬੇ 'ਚ ਜਨ ਜੀਵਨ ਲੀਹ ਤੋਂ ਲਹਿ ਗਿਆ ...
ਇੰਗਲੈਂਡ ਵਿਰੁੱਧ ਕਰੋ ਜਾਂ ਮਰੋ ਦੇ ਮੋੜ ‘ਤੇ ਭਾਰਤ
ਭਾਰਤੀ ਬੱਲੇਬਾਜ਼ੀ 'ਚ ਬਦਲਾਅ ਦੇ ਆਸਾਰ | Cricket News
ਅੱਜ ਸ਼ਾਮ ਸਾਢੇ ਤਿੰਨ ਵਜੇ ਤੋਂ | Cricket News
ਨਾਟਿੰਘਮ (ਏਜੰਸੀ)। ਦੁਨੀਆਂ ਦੀ ਨੰਬਰ ਇੱਕ ਭਾਰਤੀ ਟੈਸਟ ਟੀਮ ਮੇਜ਼ਬਾਨ ਇੰਗਲੈਂਡ ਦੇ ਹੱਥੋਂ ਮੌਜ਼ੂਦਾ ਲੜੀ 'ਚ 0-2 ਨਾਲ ਪੱਛੜ ਚੁੱਕੀ ਹੈ ਅਤੇ ਅੱਜ ਤੋਂ ਸ਼ੁਰੂ ਹੋਣ ਜਾ ਰਹੇ ਤੀਸਰੇ ਕਰੋ ਜਾਂ ਮ...
32 ਸਾਲ ਤੋਂ ਬਾਅਦ ਟਾਪ-5 ਦੇ ਟੀਚੇ ਨਾਲ ਉੱਤਰੇਗਾ ਭਾਰਤ
ਅੱਜ ਸ਼ਾਮ ਸਾਢੇ ਤਿੰਨ ਤੋਂ 8 ਵਜੇ ਤੱਕ ਉਦਘਾਟਨੀ ਸਮਾਗਮ
ਜਕਾਰਤਾ (ਏਜੰਸੀ)। ਭਾਰਤ 572 ਮੈਂਬਰੀ ਵੱਡੇ ਦਲ ਦੇ ਬਲਬੂਤੇ ਇੰਡੋਨੇਸ਼ੀਆ ਦੇ ਜਕਾਰਤਾ ਤੇ ਪਾਲੇਮਬੰਗ 'ਚ ਸ਼ਨਿੱਚਰਵਾਰ ਤੋਂ ਸ਼ੁਰੂ ਹੋ ਰਹੇ 18ਵੇਂ ਏਸ਼ਿਆਈ ਖੇਡਾਂ 'ਚ 32 ਸਾਲ ਦੇ ਲੰਮੇ ਵਕਫੇ ਤੋਂ ਬਾਅਦ ਟਾਪ-5 'ਚ ਜਗ੍ਹਾ ਬਣਾਉਣ ਦੇ ਟੀਚੇ ਨਾਲ ਉੱਤਰੇਗਾ ...